ਵੱਡੇ ਤੜਕੇ ਖੇਤਾਂ ਦਾ ਨਜ਼ਾਰਾ । ਕੱਖਾਂ 'ਤੇ ਡਿਓਟੀ । Gur Brar Vlogs

Sdílet
Vložit
  • čas přidán 6. 09. 2024
  • ਵੱਡੇ ਤੜਕੇ ਖੇਤਾਂ ਦਾ ਨਜ਼ਾਰਾ । ਕੱਖਾਂ 'ਤੇ ਡਿਓਟੀ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਬੰਦੇ #ontrending, #arjandhillon #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ

Komentáře • 70

  • @GurBrarVlogs
    @GurBrarVlogs  Před měsícem +3

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

    • @KuldeepsinghKuldeep-yq6vm
      @KuldeepsinghKuldeep-yq6vm Před měsícem

      ਨਹੀ ਬਾਈ ਸੂਰ ਤਾ ਵੱਟ ਚੋ ਆਲੂ ਲੱਭ ਦਾ ਗਾ ਨਾ ਕੇ ਗਡੋਏ

  • @NirvairSekhon-ir4gu
    @NirvairSekhon-ir4gu Před měsícem +1

    Nice 👍🏻👍🏻👍🏻👍🏻👍🏻🎉🎉🎉🎉🎉🎉

  • @GaganDeep-vi3it
    @GaganDeep-vi3it Před měsícem +1

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਹਰ ਕਰੀ ਸਾਰਿਆਂ ਤੇ

  • @user-ww9tl6dw9g
    @user-ww9tl6dw9g Před měsícem +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਅਸੀਂ ਤਾਂ ਕੱਖ ਵਿੱਚ ਹੀ ਦੱਬ ਦਿੰਦੇ ਆਂ ਗੋਡੇ ਜਿੰਨਾ ਡੂੰਘਾ ਜਾਂਦਾ ਹੁੰਦਾ ਕੱਦੂ ਇਨਾ ਪੋਲਾ ਹੁੰਦਾ

  • @harmanmann5130
    @harmanmann5130 Před měsícem

    So beautiful view❤

  • @RohitBali-m2g
    @RohitBali-m2g Před měsícem

    ❤❤❤❤

  • @vishalmattu7877
    @vishalmattu7877 Před měsícem

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏🙏ਬਹੁਤ ਵਧੀਆ ਲੱਗਿਆ ਬਲੋਗ 👍👍👍

  • @mangatram3791
    @mangatram3791 Před měsícem +1

  • @Sarbjitkaurs
    @Sarbjitkaurs Před měsícem

    ਹਾਜੀ ਵੀਰ ਜੀ ਅੱਜ ਸਾਡੇ ਸਵੇਰ ਮੀਂਹ ਪਿਆ ਲੁਧਿਆਣਾ ਏਰੀਆ 🌧️🌧️⛈️

  • @saabtrucking4391
    @saabtrucking4391 Před měsícem

    ਬਹੁਤ ਵਧੀਆ ਬ੍ਰਦਰ from ਕੈਲੀਫੋਰਨੀਆ

  • @manreetbehniwal2813
    @manreetbehniwal2813 Před měsícem

    Very nice brother 👌

  • @hardeepgangarhanji3719
    @hardeepgangarhanji3719 Před měsícem

    Ni

  • @user-zp2ge5hq8u
    @user-zp2ge5hq8u Před měsícem

    Ssa. Ji

  • @jaswantdhaliwal8188
    @jaswantdhaliwal8188 Před měsícem

    Nice bro 👍👌👌👌❤❤

  • @urmindersamra2974
    @urmindersamra2974 Před měsícem

    Cloro pao 1 liter kile di mitti ch mix krke sasti v result v bahut vadiya

  • @surdipkaur5909
    @surdipkaur5909 Před měsícem

    Sät shri akal Gursewak and family garmi vich kam karna buhat Mashkal hai jehda karda ohnu pta lagda buhat vadia video from Germany❤

  • @neenadeol8401
    @neenadeol8401 Před měsícem

    ਸਤਿ ਸ੍ਰੀ ਅਕਾਲ ਜੀ ਆਲ ਬਰਾੜ ਫੈਮਿਲੀ ਨੂੰ

  • @vipanjitsinghgill3127
    @vipanjitsinghgill3127 Před měsícem

    SAT SHRI AKAL VEER ,MATA G, 🙏🙏VERY NICE, BEAUTIFUL VLOG VEER 👌👌👍👍🙏🙏

  • @manveerdhindsa8325
    @manveerdhindsa8325 Před měsícem

    Brar saab sat shiri akal

  • @gurpreetmangat5820
    @gurpreetmangat5820 Před měsícem

    Nice vlog ❤

  • @shantysingh2980
    @shantysingh2980 Před měsícem

    ❤❤❤❤❤❤

  • @user-ww9tl6dw9g
    @user-ww9tl6dw9g Před měsícem

    ਵੀਰ ਸੂਰ ਮੋਥੇ ਦੀਆਂ ਗੱਠੀਆਂ ਖਾਂਦਾ ਸਾਡੇ ਵੀ ਸਿਆਲ ਦੇ ਵਿੱਚ ਆਉਂਦੇ ਹੁੰਦੇ ਨੇ ਵੱਟਾਂ ਐ ਕਰ ਦਿੰਦੇ ਨੇ ਜਿਵੇਂ ਰੂਟਾਵੇਟਰ ਫੇਰਿਆ ਹੁੰਦਾ

    • @GurBrarVlogs
      @GurBrarVlogs  Před měsícem

      ਹੋਰ ਕੀ ਬਾਈ ਬਾਹਲਾ ਗਾਹ ਪਾਉਂਦੇ ਨੇ..

  • @ramindersandhu1948
    @ramindersandhu1948 Před měsícem

    Assi taa bottal nal e paunddy as kaddy ikk v butta nahi hoeaa khak da ikk saddy panni bahut aa assi kai palleeaa ch kaddy paai v nahi davvai taa v khak nahi hoeea kaddy chhony ch pani naa sukky 18...19...din khak nahi hundda distt gurdaspur teh dere baba nanak

  • @Deepsandhu123
    @Deepsandhu123 Před měsícem

    ਸਤਿ ਸ੍ਰੀ ਅਕਾਲ ਜੀ

  • @GurdeepSingh-qv3yt
    @GurdeepSingh-qv3yt Před měsícem

    ਵੀਰ 🙏🙏🙏

  • @narindersohi7335
    @narindersohi7335 Před měsícem

    Good job veerji

  • @jashansandhu2966
    @jashansandhu2966 Před měsícem

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @gillgholiagill2496
    @gillgholiagill2496 Před měsícem

    ਸਤਿ ਸ੍ਰੀ ਅਕਾਲ ਬਾਈ ਸਾਰੀ ਬਰਾੜ ਫੈਮਲੀ ਨੂੰ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਾ ਜੀ ਤੇ ਖੇਤਾਂ ਦਾ ਨਜਾਰਾ ਵੀ ਸੋਹਣਾ ਦੇਖਿਆ ਬਾਈ ਤੁਸੀਂ ਬੂਟੇ ਸੁਕਦਿਆ ਦੀ ਸੁੰਢ ਤੋਂ ਕਿਹੜੀ ਸਪਰੇਅ ਛਿੱੜਕੀ ਹੈ ਅਤੇ ਢੋਲੀ ਦੀ ਕਿੰਨੀ ਪਾਈ ਹੈ ਤੇ ਕਿੱਲੇ ਵਿੱਚ ਕਿੰਨੀਆਂ ਢੋਲੀਆਂ ਪਾਈਆਂ ਬਾਈ ਜਰੂੰਰ ਦੱਸਿਉ ਤੁਹਾਡਾ ਸਾਰਿਆ ਦਾ ਬਹੁਤ ਬਹੁਤ 🙏🙏 ਧੰਨਵਾਦ ਜੀ 🙏🙏🎉 ਜਸਵੰਤ ਸਿੰਘ ਘੋਲੀਆ ਜਿਲਾ ਮੋਗਾ🎉😍

    • @GurBrarVlogs
      @GurBrarVlogs  Před měsícem

      🙏🏻 ਧੰਨਵਾਦ ਜੀ ਇਕ ਢੋਲੀ ਕਿੱਲੇ ਦੀ ਲੈਂਬੜਾ ।

  • @jassbrarvlog1143
    @jassbrarvlog1143 Před měsícem

    Nice brother

  • @Love-z6g
    @Love-z6g Před měsícem

    Very Nice video Bai ji Manraj Singh Mehsopur Jalandhar ❤

  • @jaatshab8295
    @jaatshab8295 Před měsícem

    Love from Rohtak sampla bhai ❤

  • @GSR99934
    @GSR99934 Před měsícem

    Kida veer g sat Shri akal ji

  • @rajwinder2539
    @rajwinder2539 Před měsícem

    ❤❤❤❤❤🚜🚜🚜🙏🙏🙏🙏🦶Get well soon Happy

  • @AmritpalSingh-mg6ix
    @AmritpalSingh-mg6ix Před měsícem

    Tarn Taran boot Barish hoye c paji❤❤❤❤❤

  • @rashan2239
    @rashan2239 Před měsícem

    ❤❤ good bro

  • @jaswantsinghcheema1021
    @jaswantsinghcheema1021 Před měsícem

    Sat shri akal bhi sarian nu Kalakh ldh ton

  • @Suhkimaan
    @Suhkimaan Před měsícem

    ਰੇਹ ਵੱਧ ਪਿਆ ਬੂਟਿਆਂ ਨੂੰ ਤਾ ਸੁੱਕੇ ਆ

    • @GurBrarVlogs
      @GurBrarVlogs  Před měsícem +1

      ਨਹੀਂ ਬਾਈ ਜੀ ਜੜ ਤੋਂ ਟੁੱਕੇ ਹੋਏ ਨੇ ਸੁੰਡ ਨੇ ।

  • @OntheDay80
    @OntheDay80 Před měsícem

    Bai jehddi movie dekhda piya Bai, me bhi Kal hi dekhi aa

  • @Lakhwinder_sidhu149
    @Lakhwinder_sidhu149 Před měsícem

    Bhai seera na naramaa kio lai a

  • @jaswantdhaliwal8188
    @jaswantdhaliwal8188 Před měsícem

    Rh nal Hoya lagda bi

    • @GurBrarVlogs
      @GurBrarVlogs  Před měsícem

      ਨਹੀਨ ਜੀ ਜੜ ਤੋਂ ਟੁੱਕੇ ਹੋਏ ਨੇ ਬੁਟੇ 🙏🏻

  • @Lakhwinder_sidhu149
    @Lakhwinder_sidhu149 Před měsícem

    Bhai garmi na bss kari pai a 🥵🥵

    • @GurBrarVlogs
      @GurBrarVlogs  Před měsícem +1

      ਗਰਮੀ ਵਾਧੂ ਵੀਰੇ

  • @user-ts4dh8je9c
    @user-ts4dh8je9c Před měsícem

    Good morning bhai Malaysia 🇲🇾 tu bro 🇲🇾 ❤

  • @user-hf3de4hq5m
    @user-hf3de4hq5m Před měsícem

    ਸਤਿ ਸ੍ਰੀ ਆਕਾਲ ਬਾਈ ਕਿ ਹਾਲ ਨੇ ਬਾਈ ਜਿਮ ਜਾਨੇ ਹੁਨੇ ਆ

  • @MannuSingh-h1c
    @MannuSingh-h1c Před měsícem

    Saun ne rang Jammu dekhaea aa 😂

  • @user-bj7lm4oq6p
    @user-bj7lm4oq6p Před měsícem

    🌾🌾🌾🌾🌾🙋‍♂️🙋‍♂️🙏🏻🙏🏻🚜👌🥰

  • @armaansinghsidhu7960
    @armaansinghsidhu7960 Před měsícem

    Good morning bro 🎉🎉🎉

  • @MannuSingh-h1c
    @MannuSingh-h1c Před měsícem

    Saun ne rang Jammu bahut dekhae aa 😂

  • @gurlalsinghaulakhgurlalsin9374

    ਸਤਿਸਿਰੀ ਅਕਾਲ ਬਾਈ ਜੀ ਸਾਰਿਆਂ ਨੂੰ।ਇਹ ਬਾਈ ਜਿਹੜੇ ਝੋਂਨੇਂ ਦੇ ਬੂਟੇ ਜੜ੍ਹਾਂ ਤੋਂ ਸੁਕਦੇ ਆ ਕਲੋਰੋ ਪਾ ਦਿਓ ਮਿੱਟੀ ਚ ਰਲਾਕੇ ਪਾਂਣੀਂ ਨਾਲ ਭਰਕੇ।ਇਹ ਸਿਉਂਕ ਸਕੌਂਦੀ ਐ ਬੂਟੇ ਨੂੰ ।

  • @jashansandhu2966
    @jashansandhu2966 Před měsícem

    ਨਾਮ ਬੋਲ ਦੀਆਂ ਕਰੋ

  • @randhir.wahegurujisingh4607

    Kina kile rh ga n jiri de

  • @rohitbali8627
    @rohitbali8627 Před měsícem

    ❤❤❤❤

  • @MannuSingh-h1c
    @MannuSingh-h1c Před měsícem

    Saun ne rang Jammu bahut dekhae aa 😂