Bedakhli Lyi Biney Pattar - Pash | Punjabi Poetry by Pash | Punjabi Shayari | Avtar Sandhu Pash

Sdílet
Vložit
  • čas přidán 22. 08. 2024
  • Bedakhli Lyi Biney Pattar - Pash | Punjabi Poetry by Pash | Punjabi Shayari | Avtar Sandhu Pash
    Title - Bedakhli Lyi Biney Pattar (ਬੇਦਖ਼ਲੀ ਲਈ ਬਿਨੈ-ਪੱਤਰ)
    Writer - Avtar Singh Pash (ਅਵਤਾਰ ਸਿੰਘ ਪਾਸ਼)
    Voice & Editor - Lovepreet Gill 'Lavi (ਲਵਪ੍ਰੀਤ ਗਿੱਲ'ਲਵੀ )
    Presents by Azaad Panjabi
    -
    ਵੀਡੀਓ ਦੇਖੋ ਅਤੇ ਜੇ ਚੰਗੀ ਲੱਗੇ ਤਾ Like, Subscribe and Share ਕਰ ਦੇਣਾ, ਧੰਨਵਾਦ ।
    -
    Please Subscribe to My Channel ► bit.ly/3zVZp9L
    -
    CONNECT WITH ME
    Leave a comment on this video and it'll get a response. Or you can connect with me on different social platforms too:
    • Instagram: / azaadpanjabi
    • Facebook: / azaadpanjabi01
    • Twitter: / azaadpanjabi01
    • Website: www.azaadpanjab...
    pash poetry , pash punjabi poet , pash poems , avtar singh pash kavita , pash kavita , pash punjabi poetey , punjabi poetry by pash , avtar singh sandhu pash , pash rachna , lovepreet singh gill poetry , lavi poetry , poetry by lavi , lavi sahit rachna , punjabi poems , punjabi poetry , punjabi shayari azaadpanjabi
    .
    .
    .
    #pash #azaadpanjabi #punjabipoetry

Komentáře • 42

  • @BALJIT_SINGH_CHAPRA
    @BALJIT_SINGH_CHAPRA Před rokem +5

    ਭਾਰਤੀ ਸਟੇਟ ਦਾ ਚਿਹਰਾ ਪਾਸ਼ ਉਦੋਂ ਵੀ ਪਹਿਚਾਨਣਦਾ ਸੀ। ਹਾਲਾਤ ਅੱਜ ਵੀ ਓਹੋ ਨੇ।

  • @NavneetKaur-yd1xg
    @NavneetKaur-yd1xg Před rokem +6

    ਪਾਸ਼ ਤਾਂ ਅੱਜ ਵੀ ਅਮਰ ਹੈ ਪਰ ਕਾਤਲ ਉਸ ਦੀ ਸੋਚ ਨੂੰ ਦਬਾ ਨਾ ਸਕੇ ਪਾਸ਼ ਜਿੰਦਾਬਾਦ ਲਾਲ ਸਲਾਮ

  • @Kaur7kang
    @Kaur7kang Před 3 lety +21

    ਸੱਚ ਲਿਖਿਆ ਸੀ ਪਾਸ਼ ਨੇ ਅੱਜ ਦੇਖ ਲਵੋ ਪੰਜਾਬ ਦੀ ਕੀ ਦਸ਼ਾ ਹੋ ਰਹੀ ਪਾਸ਼ ਭਾਰਤ ਦੀ ਗੱਲ ਕਰਦਾ ਪਰ ਮੈਂ ਆਪਣੇ ਪੰਜਾਬ ਦੀ ਗੱਲ ਕਰਦੀ ਹਾ ਮੈਂ ਪੰਜਾਬ ਤੇ ਪੰਜਾਬੀ ਨੂੰ ਜਿਉਂਦਾ ਦੇਖਣਾ ਚਾਹੁੰਦੀਆਂ ਹਾ

    • @rahulchawla9040
      @rahulchawla9040 Před 2 lety +3

      ਜਦੋਂ ਜਵਾਨੀ ਵੱਖਵਾਦ ਦੀ ਸੋਚ ਦਾ ਸ਼ਿਕਾਰ ਹੋ ਜਾਵੇ
      ਮਜ਼ਲੂਮਾਂ ਤੇ ਬੱਚਿਆਂ ਦੇ ਕਤਲ ਕਾਰਨ ਲੱਗ ਜਾਵੇ
      ਜਦੋਂ ਜਵਾਨੀ ਪੰਥਕ ਰਾਜਨੇਤਾਵਾਂ ਦੀ ਰਖੇਲ ਬਣ ਜਾਵੇ
      ਜੋ ਫੁਕਰਪੁਣੇ ਤੇ ਜਾਤੀ ਹੰਕਾਰ ਚ ਆ ਨਸ਼ਿਆਂ ਚ ਡੁੱਬ ਆਵੇ
      ਜਦੋਂ ਜਵਾਨੀ ਤਰੱਕੀ ਦੇ ਰਾਹ ਛੱਡ ਕੱਟੜਵਾਦਤਾ ਵੱਲ ਤੁਰ ਜਾਵੇ
      ਤਾਂ ਇੱਕ ਕੀ ਅਨੇਕਾਂ ਪੰਜਾਬ ਇਸ ਬੰਜਰ ਸੋਚ ਵਿਚ ਸੁੱਕ ਜਾਣ

    • @nofsy5271
      @nofsy5271 Před 2 lety

      Truth is when you realise it is cycle of happening which repeat itself every 100 - 300 - 900 - 1200 years period .
      All the pieces are place , you're doubt of things will disappear.

    • @KuldeepSingh-jo1kz
      @KuldeepSingh-jo1kz Před 6 měsíci +1

      ਪੰਜਾਬ ਦੀ ਇਹ ਬਦਕਿਸਮਤੀ ਰਹੀ ਹੈ ਕਿ ਇੱਥੋਂ ਉੱਠਣ ਵਾਲੀਆਂ ਇਨਕਲਾਬੀ ਲਹਿਰਾਂ ਸਰਮਾਇਦਾਰੀ ਪੱਖੀ ਅਤੇ ਫਿਰਕੂ ਸੋਚ ਵਾਲੀਆਂ ਹਕੂਮਤਾਂ ਦੇ ਖਿਲਾਫ਼ ਲੜਦੀਆਂ-ਲੜਦੀਆਂ ਹਕੂਮਤ ਵਿਰੋਧੀ ਕਿਸੇ ਦੂਜੀ ਧਿਰ ਦੇ ਆਗੂਆਂ ਅਤੇ ਵਰਕਰਾਂ ਦੇ ਖ਼ੂਨ ਦੀਆਂ ਪਿਆਸੀਆਂ ਬਣਕੇ ਆਪ ਹੀ ਆਪਣੇ ਏਜੰਡੇ ਨੂੰ ਫੇਲ੍ਹ ਕਰਨ ਵੱਲ ਤੁਰ ਪੈਂਦੀਆਂ ਹਨ ਨਤੀਜੇ ਵਜੋਂ ਹਕੂਮਤਾਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਪਰ ਇਨਕਲਾਬੀ ਲਹਿਰਾਂ ਦੇ ਸਾਰੇ ਯਤਨ ਫੇਲ੍ਹ ਹੋ ਜਾਂਦੇ ਹਨ। ਮਿਸਾਲ ਵਜੋਂ ਸਮਾਜਵਾਦੀ ਲਹਿਰ ਅਤੇ ਖਾੜਕੂ ਲਹਿਰ ਦੋਵੇਂ ਹੀ ਇਨਕਲਾਬੀ ਲਹਿਰਾਂ ਸਨ ਪਰ ਇੱਕ ਦੂਜੇ ਨੂੰ ਸਮਝਣ ਵਿੱਚ ਅਸਫ਼ਲ ਰਹੀਆਂ ਇਸ ਕਾਰਨ ਦੋਵੇਂ ਹੀ ਨਾਕਾਮ ਹੋ ਗਈਆਂ । ਕਵੀ ਪਾਸ਼ ਦਾ ਕਤਲ ਹੋਵੇ ਭਾਵੇਂ ਖਾੜਕੂਵਾਦ ਬਹਾਨੇ ਦਸ ਬਾਰਾਂ ਸਾਲ ਚਲਾਈ ਦਮਨਕਾਰੀ ਨੀਤੀ, ਇਹ ਸਭ ਇਹਨਾਂ ਲਹਿਰਾਂ ਵਿਚਲੀ ਘਾਟ ਹੀ ਕਹੀ ਜਾ ਸਕਦੀ ਹੈ ਜਿਸਨੇ ਪੰਜਾਬ ਦੀ ਜਨਤਾ ਦਾ ਧਿਆਨ ਬੇਰੋਜ਼ਗਾਰੀ, ਗਰੀਬੀ, ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਵੱਲੋਂ ਹਟਾਕੇ ਇੱਕ ਦੂਜੇ ਦੀ ਜਾਨ ਦੇ ਵੇਰੀ ਬਣਾ ਦਿੱਤਾ। ਅਫਸੋਸ, ਬੇਹੱਦ ਅਫਸੋਸ!

    • @BALJIT_SINGH_CHAPRA
      @BALJIT_SINGH_CHAPRA Před 2 měsíci

      ​@@SarbjitSingh-yg7bs👍

  • @amansethi9922
    @amansethi9922 Před 3 lety +15

    Statement of Paash's daughter Winkle : On Wednesday, March 23, 1988, a group of Khalistanis assassinated my father. But, they were never able to touch the most crucial parts of Pash’s being: his beliefs, ideology and spirit.

    • @sexygirl5157
      @sexygirl5157 Před 3 lety +3

      He is always alive in our hearts, these cruel can never kill him, he is always a legend.

    • @BALJIT_SINGH_CHAPRA
      @BALJIT_SINGH_CHAPRA Před 2 měsíci

      ਇਹ statement ਕਿੱਥੇ ਪੜ੍ਹੀ ਜਾਂ ਸੁਣੀ ਸੀ। ਦੱਸ ਸਕਦੇ ਹੋ ।

  • @dhillonwriter29
    @dhillonwriter29 Před 2 lety +8

    ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਿਲ ਹੈ ਤਾਂ ਇਸ ਦੇਸ਼ ਚੋਂ ਮੇਰਾ ਨਾਮ ਕੱਟ ਦੇਵੋ

  • @user-di8ln2gg8v
    @user-di8ln2gg8v Před rokem +1

    ਪਾਸ਼ ਨੂੰ ਸੂਹੀ ਸਲਾਮ

  • @BALJIT_SINGH_CHAPRA
    @BALJIT_SINGH_CHAPRA Před rokem +1

    ਇੱਕ ਇੱਕ ਲਫਜ਼ ਸੱਚ ਆ।

  • @bablikajal7188
    @bablikajal7188 Před 6 měsíci

    ਮੇਰਾ ਵੀ ਨਾਂ ਕੱਟਿਆ ਜਾਵੇ ਇਸ ਦੇਸ਼ ਦੀ ਨਾਗਰਿਕਤਾ ਚੋਂ

  • @SatnamSingh-xs9kz
    @SatnamSingh-xs9kz Před 6 měsíci

    Great revolutionary poet PASH

  • @gurindernigahi2720
    @gurindernigahi2720 Před 2 lety

    ਬਹੱਤ ਹੀ ਵਧੀਆ

  • @jpsingh5713
    @jpsingh5713 Před 2 lety +9

    Indra Gandhi te Rajiv Gandhi muh te karari ਚਪੇੜ ਮਾਰੀ ਹੈ

  • @amazingfriendtragon2854
    @amazingfriendtragon2854 Před 8 měsíci

    Krantikari writer

  • @sidhumoosewala248
    @sidhumoosewala248 Před 3 lety +1

    👍👍👍

  • @mohindergill7478
    @mohindergill7478 Před 2 lety

    Excellent

  • @baljindersingh8104
    @baljindersingh8104 Před 3 lety

    Nice bro

  • @vitocorleone9919
    @vitocorleone9919 Před 6 měsíci

    Jehda usnay Anti-47 Front join Kiya si oh vi das jis vich khadkuan nu bhand da si Tay Kehnda si Punjabiyat de dushman khalistani

  • @desibeat20mviews1monthsago8

    *#punjabishayarimanaavirk*

  • @LovepreetSingh-fj5dc
    @LovepreetSingh-fj5dc Před 3 lety

    ❤✔

  • @SarbjitSingh-yg7bs
    @SarbjitSingh-yg7bs Před 4 měsíci

    And later he became tout of Indian state........ Hypocrisy of a revolutionary change

    • @user-wc4jg2zt8m
      @user-wc4jg2zt8m Před 3 měsíci +2

      ਇਹ ਤੁਹਾਡੀ ਉਲਾਰ ਇੱਕਤਰਫੀ ਸੋਚ ਦਾ ਸਿੱਟਾ ਹੈ।
      ਵੈਸੇ ਤੁਸੀਂ ਅਜਾਦ ਹੋ ਕਿਸੇ ਤੇ ਵੀ ਇਲਜਾਮ ਰੱਖ ਦਿਓ।

    • @SarbjitSingh-yg7bs
      @SarbjitSingh-yg7bs Před 3 měsíci

      No Sir... State provided them Weapons often celebrate get together s on Motor@ 🍾 atleast action by Ultras at same occasion​@@user-wc4jg2zt8m

  • @amazingfriendtragon2854
    @amazingfriendtragon2854 Před rokem +1

    ਪਾਸ਼ ਨੂੰ ਮਾਰਿਆ ਪਤਾ ਨਹੀਂ ਕਿਉਂ ਗਿਆ

    • @sukhidhaliwal6525
      @sukhidhaliwal6525 Před rokem +1

      ਪਿਆਰੇ ਪਾਸ਼ ਹੁਣਾ ਨੇ ਇੱਕ ਅਖਬਾਰ ਲਿਖਿਆ ਸੀ
      । ਜਿਸ ਵਿੱਚ ਉਹਨਾਂ ਨੇ ਆਤੰਕਵਾਦੀਆਂ ਦਾ ਵਿਰੋਧ ਕੀਤਾ ਸੀ। ਜਦੋਂ ਉਹ ਆਪਣੇ ਪਿੰਡ ਮੋਟਰ ਤੇ ਨਹਾ ਰਹੇ ਸਨ ਤਾਂ ਉਥੇ ਉਹਨਾ ਤੇ ਗੋਲੀਆਂ ਮਾਰ ਕਿ ਉਹਨਾ ਦੀ ਹੱਤਿਆ ਕਰ ਦਿੱਤੀ ਗਈ। ।

    • @amazingfriendtragon2854
      @amazingfriendtragon2854 Před 8 měsíci +2

      Us waqt kyi lok
      Waqt di maar maare gye
      Bina kise kasoor tu

    • @msshergill1112
      @msshergill1112 Před 7 měsíci +1

      ​@@sukhidhaliwal6525ਕੌਣ ਅੱਤਵਾਦੀ

  • @sukhpreetsinghgill3762
    @sukhpreetsinghgill3762 Před 2 lety +1

    Chabal comrade c

    • @diditeam6914
      @diditeam6914 Před rokem

      Tu koan a ; tu ki kr lya sikh ho ke ; China comrade country a tere varge nu kutta nhi puchhda

    • @akumar7342
      @akumar7342 Před rokem +2

      Tuhaanu kihri gal ton Jaapya saanu v dasso
      Asi taan Pash nu Bahut vadda writer Mande han

  • @lovepreetbrar8201
    @lovepreetbrar8201 Před 3 lety +2

    Ghatia des bhart

    • @jpsingh5713
      @jpsingh5713 Před 2 lety

      ਰਾਜੀਵ ਗਾਂਧੀ ਦੇ ਖਾਨਦਾਨੀ ਭਾਰਤ ਨੂੰ ਘਟੀਆ ਦੇਸ਼ ਕਿਹਾ ਭਾਰਤ ਨੂੰ ਨਹੀਂ

  • @mukeshprajapati2677
    @mukeshprajapati2677 Před 10 měsíci

    Kinna jhut fela rahe ho usne bharat mention nhi kiya