ਲੋਕਾਂ ਨੂੰ ਸੱਭਿਆਚਾਰ ਬਾਰੇ ਕੱਖ ਨਹੀਂ ਪਤਾ, ਜੇ ਅਸੀਂ ਸੱਭੀਆਚਾਰਕ ਗਾਉਂਦੇ ਹਾਂ ਤਾਂ ਲੋਕ ਸੁਣਦੇ ਨਹੀਂ - ਵੀਤ

Sdílet
Vložit
  • čas přidán 8. 05. 2018
  • ਲੋਕਾਂ ਨੂੰ ਸੱਭਿਆਚਾਰ ਬਾਰੇ ਕੱਖ ਨਹੀਂ ਪਤਾ, ਜੇ ਅਸੀਂ ਸੱਭੀਆਚਾਰਕ ਗਾਉਂਦੇ ਹਾਂ ਤਾਂ ਲੋਕ ਸੁਣਦੇ ਨਹੀਂ - ਵੀਤ
    For All the Latest News Download Daily Post News App:
    play.google.co...
    Click For IOS:- appsto.re/in/x...
    For more news Log on to :- www.punjabi.dai...
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.co...

Komentáře • 480

  • @Sukhvirsingh-wz2yj
    @Sukhvirsingh-wz2yj Před 5 lety +10

    ਖੂਬ ਆਨੰਦ ਮਾਣਿਆ ਵੀਰ ਸੱਚ ਕਿਹਾ

  • @jgillsardulewala2404
    @jgillsardulewala2404 Před 6 lety +57

    ਫੁਕਰਪੁਣੇ ਤੋ ਸਦਾ ਦੂਰ ਰਹਿੰਦਾ ਏ ਨਾ ਆਪਣੇ ਇਹ ਆਪ ਨੂੰ 🌟 ਕਹਿੰਦਾ ਏ, 👌👌👌🏽👌🏽👌👌👌🏽👌🏽

  • @mannabains88
    @mannabains88 Před 4 lety +19

    Sirra jatta
    ਜਿਊਂਦਾ ਰਹਿ ਵੀਤ ਵੀਰੇ

  • @mmani8918
    @mmani8918 Před 6 lety +26

    Veet Baljit veere Tuhanu Dil toh Salaam aw

  • @ramsranbhadra9529
    @ramsranbhadra9529 Před 4 lety +2

    ਬਹੁਤ ਵਧੀਆ ਸੋਚ ਹੈ

  • @inderkaunke791
    @inderkaunke791 Před 5 lety +1

    ਅਸਲੀ ਸੱਭਿਆਚਾਰ ਨੂੰ ਲਿਖਣ ਵਾਲਾ ਇੱਕੋਂ ਇੱਕ ਬੰਦਾ ਪੰਜਾਬ ਦੇ ਵਿੱਚ ਬਾਕੀ ਤਾਂ ਪਤਾ ਨਹੀਂ ਕੀ ਲਿਖਦੇ ਹਨ ਗੱਲਾਂ ਸਾਰਿਆਂ ਸਮਜ ਆਉੁਂਦੀਆਂ ਬਾਈ ਦੀਆ ਜੋ ਲਿਖਦਾ ਸੱਚ ਲਿਖਦਾ ਵੀਤ ਬਲਜੀਤ

  • @ranitsinghpannu1684
    @ranitsinghpannu1684 Před 4 lety +9

    ਸਦਕੇ ਤੇਰੀ ਸੋਚ ਦੇ ਵੀਤ ਬਲਜੀਤ ਜਿਦਾਂ ਰਹ

  • @jagdeepsidhu3977
    @jagdeepsidhu3977 Před 5 lety +14

    Veer ji bhot wadia soch a y g tuhadi
    Beri song bhot sohni cheej likhi c k jo kudian nu changi rah te jaan lyi sedh ditti c veer ji thx for beri song love veer
    Keep it up

  • @pindergill9109
    @pindergill9109 Před 6 lety +36

    ਬਿਲਕੁੱਲ ਗਲਤ ਗੱਲ ਹੈ, ਜਿਹਨਾਂ ਬੀਤ ਦਾ ਗੀਤ ਬੇਰੀ ਹਿੱਟ ਹੋਇਆ ਤੇ ਲੋਕਾਂ ਸੁਣਿਆ ਇਹਦਾ ਕੋਈ ਹੋਰ ਗੀਤ ਨਹੀਂ ਓਨਾ ਚੱਲਿਆ ਫਿਰ ਇਹ ਕਿਵੇਂ ਕਹਿ ਸਕਦਾ ਲੋਕ ਸੱਭਿਆਚਾਰਕ ਸੁਨ ਕੇ ਰਾਜੀ ਨਹੀਂ।

  • @KuldeepSingh-qd4nw
    @KuldeepSingh-qd4nw Před 6 lety +140

    ਵੀਤ ਤੇਰੀ ਸੋਚ।ਤੇਰੀ ਸੋਚ ਬਹੁਤ ਈ ਚੰਗੀ ਆ।
    ਇੱਕ ਤੇਰਾ ਗੀਤ "ਬੇਰੀ" ਸਮਝਦਾਰੀ ਦਾ ਸਬੂਤ ਆ।

    • @KulwinderSingh-ix3py
      @KulwinderSingh-ix3py Před 4 lety +1

      ਫੁਦੂ ਕਲਾਕਾਰ

    • @bestbest8957
      @bestbest8957 Před 4 lety +1

      Kuldeep singh paji sahi gall tuhadi

    • @sehajmanrecords
      @sehajmanrecords Před 4 lety

      Kuldeep Singh ਜਿਨਾ ਵਧੀਆਂ ਵੀਤ ਨੇ ਬੇਰੀ ਵਾਲਾ ਗੀਤ ਲਿਖਿਆਂ
      ਉਨਾ ਹੀ ਘਟੀਆ ਗੀਤ ਵੱਖੀਆਂ ਚ ਰੱਬ ਦਿਖਦਾ। shame on him

  • @gurpreetsinghgssidhu5103
    @gurpreetsinghgssidhu5103 Před 5 lety +4

    ਸੱਚੇ ਪਾਤਿਸ਼ਾਹ ਅਾਪ ਜੀ ੳੁਪਰ ਮੇਹਰ ਭਰਿਅਾ ਹੱਥ ਰੱਖਣ ਜੀ

  • @lakveersingh7447
    @lakveersingh7447 Před 6 lety +12

    ਕਿੰਗ of ਰਇਟਰ

  • @kamaljitsingh3846
    @kamaljitsingh3846 Před 5 lety +63

    ਅਵਾਜ਼ ਵੀ ਗੀਤਕਾਰ ਵੀ ਸਿਰਾ ।

    • @magdeepsinghsidhu6229
      @magdeepsinghsidhu6229 Před 2 lety

      ਮੈੰ ਵੀਤ ਬਾਈ ਨੂੰ ਉਸਤਾਦ ਮਨਦਾ......ਆਈ ਲਵ ਯੂ ਉਸਤਾਦ ਜੀ

  • @sahajdeepgillgill2979
    @sahajdeepgillgill2979 Před 4 lety

    ਬਹੁਤ ਵਧੀਆ ਵੀਡੀਓਜ਼ ਕਿਹਾ

  • @DharmveerSingh-jm5yr
    @DharmveerSingh-jm5yr Před 4 lety

    Very nice veer ji kipat up vire bahut badya

  • @pargatsinghsingh1295
    @pargatsinghsingh1295 Před 4 lety +1

    ਵੀਤ ਬਹੁਤ ਵਧੀਆ ਗੀਤਕਾਰ ਅਤੇ ਮਿੱਠੀ ਅਵਾਜ

  • @vpsran
    @vpsran Před 4 lety +11

    Song:-Kismat
    Film:- Punjab 1984
    Boht wdiya song hain ...nale video nal pura set baithda ae.
    Desi Tune....
    Bt mainu nhi c pta ki eh Veet Baljeet da likheya hoyea ae...
    “Berri” Song ta inna att ae ki main ds nhi skda

  • @paramjitsingh8460
    @paramjitsingh8460 Před 4 lety

    ਬਾਈ ਵੀਤ ਵਧੀਆਂ ਗੀਤਕਾਰ ਨੇ ਬਾਈ ਵੀਰ ਦੀ ਸੋਚ ਬਹੁਤ ਚੰਗੀ ਆ ਬਾਈ ਸਾਰੇ ਲੋਕ ਚਾਹੁੰਦੇ ਨੇ ਕਿ ਹੀਰ ਗਵਾਡੀਆ ਦੇ ਘਰ ਪੈਦਾ ਹੋਵੇ ਵਾਰਿਸ ਸ਼ਾਹ ਨੇ ਹੀਰ ਲਿਖਕੇ ਬਹੁਤ ਮਸ਼ਹੂਰੀ ਖੱਟੀ ਸੀ ਇਤਿਹਾਸ ਦੱਸਦਾ ਆਕਿ ਵਾਰਿਸ ਸ਼ਾਹ ਕੋਲ ਇਕ ਨੋਜਵਾਨ ਲੜਕਾ ਰਹਿੰਦਾ ਸੀ ਜੋ ਵਾਰਿਸ ਸ਼ਾਹ ਦੀ ਸਾਹਿਤ ਲਿਖਣ ਵੇਲੇ ਮਦਦ ਕਰਦਾ ਸੀ ਵਾਰਿਸ ਸ਼ਾਹ ਦੀ ਲੜਕੀ ਦਾ ਪਿਆਰ ਚਾਣਚੱਕ ਵਾਰਿਸ ਦੇ ਚੇਲੇ ਨਾਲ ਹੋ ਗਿਆ ਅਖਾਣ ਆਕਿ ਇਸ਼ਕ ਤੇ ਮੁਸ਼ਕ ਛੁਪਾਇਆ ਕਦੇ ਨਹੀਂ ਛੁਪਦੇ ਵਾਰਿਸ ਦੇ ਕਿਸੇ ਬੰਦੇ ਨੇ ਵਾਰਿਸ ਨੂੰ ਦੱਸਿਆ ਕਿ ਤੇਰੀ ਲਿਖੀ ਹੀਰ ਵਾਂਗ ਤੇਰੇ ਘਰ ਦੀ ਹੀਰ (ਤੇਰੀ ਲੜਕੀ )ਤੇਰੇ ਚੇਲੇ ਨੂੰ ਪਿਆਰ ਕਰਦੀ ਆ ਇਹ ਸੁਣਕੇ ਵਾਰਿਸ ਸ਼ਾਹ ਬਹੁਤ ਜ਼ਿਆਦਾ ਗ਼ੁੱਸੇ ਵਿੱਚ ਬੋਲਿਆ ਕਿ ਇਹ ਕਦੇ ਵੀ ਨਹੀਂ ਹੋ ਸਕਦਾ ਫਿਰ ਵਾਰਿਸ ਨੇ ਉਸ ਲੜਕੇ ਦੀ ਕੁੱਟ-ਮਾਰ ਕਰਕੇ ਘਰੋਂ ਭਜਾ ਦਿੱਤਾ ਸੀ ਆਪਨੀ ਲੜਕੀ (ਹੀਰ ) ਦਾ ਵਿਆਹ ਉਸ ਲੜਕੇ (ਰਾਂਝੇ) ਨਾਲ ਨਹੀਂ ਕੀਤਾ ਸੀ ਇਸ ਕਰਕੇ ਹੀ ਇਹ ਗੱਲ ਮਸਹੂਰ ਹੋ ਗਈ ਕਿ ਬਹੁਤੇ ਪੰਜਾਬੀ ਚਾਹੁੰਦੇ ਨੇ ਕਿ ਹੀਰ ਗਵਾਡੀਆ ਦੇ ਹੀ ਘਰ ਜੰਮੇ ਤਾਕਿ ਉਹ ਚਸਕਾਰੇ ਲੈਕੇ ਸਿਰਫ ਸੁਆਦ ਹੀ ਲੈਂਦੇ ਰਹਿਣ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

  • @harkamalsohiharrysohi7047

    Good

  • @bindumaan4588
    @bindumaan4588 Před 4 lety +1

    Super veet bai ji

  • @tejindersingh5782
    @tejindersingh5782 Před 6 lety +1

    ਸਹੀ ਗਁਲ ਹੈ ਬਾਈ,ਹਰ ਕੋਈ ਕਹਿੰਦਾ ਹੀਰ ਹੋਰ ਕਿਸੇ ਦੇ ਘਰ ਜੰਮੇ !

  • @MSVIRK-rw2tf
    @MSVIRK-rw2tf Před 4 lety +1

    ਵੀਤ ਬਲਜੀਤ ਬਹੁਤ ਵਧੀਆ ਸਿੰਗਰ ਅੌਰ ਲਿਖਾਰੀ ਹੈ।

  • @pjosan6548
    @pjosan6548 Před 4 lety

    Very good

  • @gurpreetsinghgssidhu5103

    ਧੰਨਵਾਦ ਸਰ ਜੀ

  • @Jotsinghpatti..
    @Jotsinghpatti.. Před 4 lety

    ਬਹੁਤ ਵਧੀਆ ਗੀਤ ਹੈ ਵੀਰ ਜੀ ਮੈ ਬਹੁਤ ਫੈਨ ਹਾਂ

  • @gurbhejgill4515
    @gurbhejgill4515 Před 5 lety +2

    Sahi gall veere bhut wadiya

  • @harman_.84
    @harman_.84 Před 4 lety

    ਰਾਂਝੇ ਦੇ ਪਿੰਡ ਦੀ ਕੁੜੀ ਸਿਰਾ ਗੀਤ ਆ ਯਰ ਅੱਜ ਤੱਕ ਸੁਣੀਦਾ

  • @Gskphonefix
    @Gskphonefix Před 6 lety +13

    Veet end bnda a. Jma sirra

  • @paramjeetchahal2814
    @paramjeetchahal2814 Před 2 lety

    Veer Bai good ai

  • @lyrics5studio371
    @lyrics5studio371 Před 4 lety

    Sirra singer te geetkar a veet 22 sirra bhra

  • @singh83171
    @singh83171 Před 4 lety

    Bnda sahi hai...kisse barey bura ni bolea... salute

  • @amarjeetgill7419
    @amarjeetgill7419 Před 4 lety +2

    Veet Bai ji Tusi Great ho Rab Thano labi aumer bakse

  • @puneetpalsingh6485
    @puneetpalsingh6485 Před 5 lety

    ਬਲਜੀਤ ਬਾਈ ਖੁਸ਼ੀ ਹੋਈ ਤੇਰੀ ਸੋਚ ਵੇਖ ਕੇ,,,,,,,ਕੱਈ ਵਾਰ ਮੇਰੇ ਵਰਗੇ ਨੂੰ ਇੱਕ ਅੱਦਾ ਗਾਣਾ ਸੁਣ ਗਲ਼ਤ ਤਕਾਜ਼ਾ ਹੋ ਜਾਂਦਾ

  • @babbusidhu8022
    @babbusidhu8022 Před 4 lety +1

    ਬਹੁਤ ਵਧੀਆ ਭਾ ਜੀ

  • @SandeepSingh-lf9uf
    @SandeepSingh-lf9uf Před 6 lety +16

    Bohht vadiya bro ji saff dil insan lge mainu ty glaan ton

  • @harkeeratbarn1805
    @harkeeratbarn1805 Před 4 lety +1

    Great g

  • @sarbbrar2203
    @sarbbrar2203 Před 4 lety +2

    ustaad ji 💟

  • @jaggiraur1726
    @jaggiraur1726 Před 6 lety +5

    ਬਾਈ ਜਰ ਸਿਰਾ ਈ aw👌👌👌👌👌👌👌👌

  • @mmani8918
    @mmani8918 Před 6 lety +1

    Very Baljit Veere Mai Dilon Salaam krda tuhanu

  • @veetkuljeet2795
    @veetkuljeet2795 Před 6 lety +3

    Bahut siraaa veet ji. Love uuuuu

  • @DEON765
    @DEON765 Před rokem

    good jar

  • @harjindergill3962
    @harjindergill3962 Před 4 lety

    Good man veet

  • @Gill_s14
    @Gill_s14 Před 6 lety +5

    Real artist ❤️

  • @devlyrics5194
    @devlyrics5194 Před 3 lety

    Att

  • @pardeepsingh-so4rv
    @pardeepsingh-so4rv Před 4 lety +1

    Sira aa vr

  • @bestbest8957
    @bestbest8957 Před 4 lety +2

    11:25 sahi gall veer teri
    Rab meri umar v tenu ladde mere veer
    Teri kalam nu salam aa🙏

  • @jatinangrish9604
    @jatinangrish9604 Před 6 lety +17

    Ustaad ❤

  • @baljindersidhu2636
    @baljindersidhu2636 Před 4 lety +1

    siraaaa y

  • @gurpworldwide
    @gurpworldwide Před 6 lety +4

    Veet baljit bro awesome thinking jionde rho malk chardikala check rakhe hmesha veer ji

  • @Harpreetsingh-vu3mf
    @Harpreetsingh-vu3mf Před 5 lety +4

    Love u bro

  • @navisingh2564
    @navisingh2564 Před 5 lety

    Beri song,,,, yr poora heart touching song c,, m bhut vaar sunyaaa

  • @manpreetkaur-rf8ps
    @manpreetkaur-rf8ps Před 6 lety +4

    siraa bai

  • @kakalehra5488
    @kakalehra5488 Před 6 lety +3

    God bless you veere

  • @ranaranjit
    @ranaranjit Před 6 lety +3

    Bilkul sahi keha veet g

  • @gurpartapsingh9503
    @gurpartapsingh9503 Před 4 lety

    ਇਹ ਬੰਦਾ ਸਬ ਤੋ ਵਧੀਆ ਵਾਂ ਕਿਉ ਕਿ ਇਹ

  • @42anishan36
    @42anishan36 Před 5 lety +2

    v nice

  • @palitibbian4211
    @palitibbian4211 Před 2 lety

    👍👍👍👍👍👍👍👍👍💟💟💟

  • @bittugurdaspuriawriter174

    💯👍👍👍👍

  • @amandeepsinghheera2537
    @amandeepsinghheera2537 Před 4 lety +1

    Nice

  • @magicmusic6235
    @magicmusic6235 Před 4 lety

    ਅਾ ਹੁੰਦੀ ੲਿੰਟਰਵਿੳੂ

  • @bikkasirah4153
    @bikkasirah4153 Před 5 lety +1

    22 ji thudi awaj sidi dil vich utrdi aa

  • @kalukathgarhia2709
    @kalukathgarhia2709 Před 4 lety

    Veet Baljit Ji Tusi positive think thought or Positive Attitude Naal chalde o tahi star ho
    Allah bless you

  • @kindakalewalia2170
    @kindakalewalia2170 Před 6 lety +9

    Beri att song paji

  • @pavnisodhe1794
    @pavnisodhe1794 Před 4 lety

    Sirra veet veer

  • @parkashhans861
    @parkashhans861 Před 4 lety

    Bhut badia lekhk nale geet kar ne veeet ji

  • @sukhstudio5886
    @sukhstudio5886 Před 6 lety +2

    sahi gall aa

  • @jindibrar8799
    @jindibrar8799 Před 3 lety

    Veet baljit bai siraaaaaaaaaaa

  • @arvind1631
    @arvind1631 Před 6 lety +1

    Thoughtful views.

  • @darupina4166
    @darupina4166 Před 6 lety +1

    Bahut ... att song aa beri ..
    I also love this song

  • @singhsingh5076
    @singhsingh5076 Před 6 lety +2

    Waheguru mehar kare

  • @gurpreet5937
    @gurpreet5937 Před 6 lety +45

    Interview Krn Wale Nu Beri Geet Bare Tah Pta Nhi
    Par Chitte Geet bare pta
    Fer Veere Tu Ki ਸੱਭਿਆਚਾਰ Diya Gallan Krda
    Singer's Toh Puchde a Ki Tusi ਸੱਭਿਆਚਾਰ geet Kyo Nhi Gaunde Jdo Tere Varge ਸੁਣਦਾ hi nhi Fer o v ki krn
    Singer's Di roti da Maslah O Tah Hoi gaunde ne jo Lok Suhndde ne
    Hor V bhout Masley A punjab Chh gal Krn Nu Kal singera Piche hi Kyo Pye a Tusi Lok

  • @Hitlerjatt-0015
    @Hitlerjatt-0015 Před 5 lety +2

    Good☺☺☺☺

  • @grow_up3329
    @grow_up3329 Před 6 lety +1

    very good

  • @sadhusingh9821
    @sadhusingh9821 Před 6 lety +1

    ਏ ਠੀਕ ਅਾ ਬਾੲੀ ਗਲ ਬਾਤ

  • @kevalsingh6102
    @kevalsingh6102 Před 6 lety +6

    Sirra y veet baljit i love you i support you i miss you

  • @kakalehra5488
    @kakalehra5488 Před 6 lety +3

    Love you bro veet baljet wmk

  • @bhurasinghbalransingh1933

    Y ji sada sachian galla likhi.god bales you veet vire

  • @gurpreetsidhuarayanwala447

    Kaim aaa

  • @harrysidhusidhu1007
    @harrysidhusidhu1007 Před 6 lety +5

    Very good veet veera

  • @rohitsahota4361
    @rohitsahota4361 Před 4 lety

    Very good Sir god bless you

  • @gagandeepsingh8585
    @gagandeepsingh8585 Před 4 lety

    Good ryter and good Singer..

  • @ektachjitt9381
    @ektachjitt9381 Před 4 lety

    Voice kaintt wa bro

  • @dhaliwalrealestateks5759
    @dhaliwalrealestateks5759 Před 6 lety +3

    Love you 22 ji att ma Tara nal aa ok

  • @vickyindorewala4686
    @vickyindorewala4686 Před 4 lety

    Waheguru Ji chardikala ch rakhe tuhanu veer ji

  • @vanshdeep.skp2bcn
    @vanshdeep.skp2bcn Před 6 lety +1

    Veet 22 ne Parwaa kol ni hundey Wali Gll boot great khi aa 22 g 🙏🏽✊ Wakya e Sach aa

  • @myvideos4957
    @myvideos4957 Před 6 lety +3

    Love u veet ji

  • @rpreetsakosingh4430
    @rpreetsakosingh4430 Před 6 lety +1

    sira vet vlgat bro

  • @S_for_shooter
    @S_for_shooter Před 4 lety +1

    Salute a 22 si soch nu 🙏

  • @HarjeetSingh-gd8pk
    @HarjeetSingh-gd8pk Před 5 lety +1

    Niceeeeeeeeeeeee

  • @HullyGullyBabba
    @HullyGullyBabba Před 6 lety

    Very very very very nice attt sirrra

  • @jagseersinghkhudian7629
    @jagseersinghkhudian7629 Před 5 lety +1

    Siraaaa bai veet Baljit

  • @sukhjindersingh6750
    @sukhjindersingh6750 Před 4 lety

    Very good veer

  • @Amrit_Ami
    @Amrit_Ami Před rokem

    Boht wadiya soch bhra tohadi.

  • @BabaBaba-ye8uk
    @BabaBaba-ye8uk Před 4 lety

    Bai sacha banda tyon parmatma tuhanu lami umar bakshe

  • @nachhatar2323
    @nachhatar2323 Před 4 lety

    Buhat vidia veet veer g

  • @satpalsinghgurnakhurdsingh1262

    ਗੁੱਡ ਵੀਰ ਜੀ

  • @paramjeetchahal2814
    @paramjeetchahal2814 Před 2 lety

    Sirra e karvunda

  • @paplakambalia3451
    @paplakambalia3451 Před 5 lety

    Very nice thinking bai ji

  • @babbumaanlover2486
    @babbumaanlover2486 Před 6 lety

    Awesome 😎💖💟👍👍👍✌✌

  • @vickykhukhrana7149
    @vickykhukhrana7149 Před 4 lety

    Very nice veet bai g good luck