ਬਾਈ ਜੀ ਤੁਹਾਡੀ ਇੰਨਟਰਬਿਊ ਸੁਣਕੇ ਰੂਹ ਖੁਸ਼ ਹੋਗੀ ਸਾਡੇ ਵੱਲੋਂ ਤਹਾਡੀ ਸਾਰੀ ਟੀਮ ਦਾ ਹਿਰਦੇ ਤੌ ਧੰਨਵਾਦ…..॥
ਜਗਦੇਵ ਬਾਈ ਬਹੁਤ ਵਧੀਆ ਗੀਤਕਾਰ ਤੇ ਇਨਸਾਨ ਬਾਈ ਜੀ ਨਵਾਂ ਪਰੋਜੈਕਟ ਲਾਚ ਕਰੋ ਨਵੀ ਆਵਾਜ ਹਿੱਟ ਹੋਵੇਗੀ।।
ਬਹੁਤ ਬਹੁਤ ਧੰਨਵਾਦ ਥੋਡਾ ਜੋ ਪੰਜਾਬੀ ਬੋਲੀ ਦੇ ਥੰਮ ਗੀਤਕਾਰ ਬਾਈ ਜਗਦੇਵ ਮਾਨ ਨੂੰ ਸਾਡੇ ਰੂਬਰੂ ਕਰਾਇਆ ਇਹ ਇੰਟਰਵਿਊ ਨਵੀਂ ਪੀੜੀ ਦੇ ਹਰ ਉਸ ਨੋਜਵਾਨ ਨੂੰ ਸੁਣਨੀ ਚਾਹੀਦੀ ਹੈ ਜੋ ਇਸ ਪਾਸੇ ਆਉਣਾ ਚਾਹੁੰਦਾ ।
ਦਿਲੋਂ ਪਿਆਰ ਬਾਈ ਜਗਦੇਵ ਮਾਨ ਨੂੰ
ਬਹੁਤ ਘੈਂਟ ਗੀਤਕਾਰ ਤਾਂ ਹੈ ਹੀ,,ਬਾਈ ਕਲਾਕਾਰ ਵੀ ਘੈਂਟ ਆ,,,
Mooseala ta sada bai se rehdi duniya tak yaad rahuga jatt vich power se Ustad be mitti vich mila dite se sade veer ne 💪💪💪
ਬਹੁਤ ਵਧੀਆ ਵੀਰ ਜੀ 🙏
ਬਹੁਤ ਵਧੀਆ ਗੱਲਾਂ ਬਾਈ ਦੀਆਂ ਜਿੰਦਗੀ ਦੀ ਰਿਅੈਲਟੀ ਦੇ ਨੇੜੇ ਸਭ ਗੱਲਾਂ
ਬਾਈ ਇਹ ਉਹ ਹੀ ਬੰਦਾ ਆ ਜੇੜਾ ਕਹਿਦਾ ਸੀ ਕਿ ਜਿੰਨਾ ਦੇ ਜਵਾਕ ਮੂਸੇ ਵਾਲਾ ਸੁਣਦੇ ਔਖੀ ਰੋਟੀ ਦੇਣ ਗਏ ਬੁਢਾਪੇ ਵਿਚ ਨੀ
ਜਗਦੇਵ ਮਾਨ ਬਾਈ ਜੀ ਮਾਨਾਂ ਘੈਟ ਪੰਜਾਬ ਦੇ
ਬਹੁਤ ਵਧੀਆ ਬਾਈ ਜੀ 🙏
ਚੰਗਾ ਗੀਤ ਕਾਰ 🙏🙏
ਜਗਦੇਵ ਮਾਨ ਪੁੱਤਰ ਜੀ ਤੇਰੇ ਗੀਤਾਂ ਸਾਰੇ ਬਹੁਤ ਵਧੀਆ। Good
ਬਹੁਤ ਵਧੀਆ ਗੱਲਾਂ ਕੀਤੀਆਂ ਨੇ ਜਗਦੇਵ ਮਾਨ ਨੇ
ਬਹੁਤ ਵਧੀਆ ਜੀ ਗੀਤਕਾਰ ਆ ਮਾਨ
ਬਹੁਤ ਘੈਂਟ ਇੰਟਰਵਿਊ ਵੀਰ ਮਨ ਲੱਗਾ ਰਿਹਾ ਅੰਕ ਤੱਕ
ਬਾਈ ਦੀ ਹਰ ਗੱਲ ਸੱਚੀ ਹੈ।
22 ਜਗਦੇਵ ਮਾਨ ਜੀ ਬਹੁਤ ਵਧੀਆ ਗੀਤ ਲਿਖੇ ਆ ਤੁਸੀ
ਬਹੁਤ ਵਧੀਆ ਹਲਾਤ ਬਹੁਤ ਵਧੀਆ ਵੀਰੇ
ਵਧੀਆ ਗੱਲ ਬਾਤ ਏ ਗੀਤਾਂ ਨੂੰ ਲਿਖਣ ਲੱਗਿਆਂ ਚੰਗੀ ਪਕੜ ਹੈ
Bahut vadia ਵਿਚਾਰ ਪੇਸ਼ ਕੀਤੇ ਬਾਈ ਜਗਦੇਵ ਮਾਨ ਜੀ ਨੇ
ਬਹੁਤ ਵਧੀਆ
ਅੱਜ ਕੱਲ੍ਹ ਦੇ ਲੋਕਾਂ ਨੂੰ ਮੁਫ਼ਤ ਖੋਰੀ ਤੇ ਲਾ ਤਾ ਨੇਤਾਵਾਂ ਨੇ ਇਸ ਥੋਟ ਤੇ ਗੀਤ ਜਰੂਰ ਲਿਖਿਓ ਜੀ
ਨਜ਼ਾਰਾ ਆ ਗਿਆ ਗੱਲਾਂ ਸੁਣ ਕੇ
Superhit nice banda
ਵਧੀਆ ਗੀਤਕਾਰ ਬਾਈ ਜਗਦੇਵ ਮਾਨ
Gippy Grewal de HAALAT Gaane ton Main Bohat INSPIRED Hoeya c, Thankuu Jagdev Maan for HAALAT Song...
ਗੱਲਾਂ ਤਾਂ ਅੱਤ ਲਿਖਿਆ ਨੇ
ਸੇਖਦੋਲਤ ਪਿੰਡ ਲੁਧਿਆਣੇ ਜਿਲ੍ਹੇ ਵਿੱਚ ਹੈ ਨਾ ਕਿ ਮੋਗੇ ਵਿੱਚ
ਇੰਨੀ ਕ ਜਾਣਕਾਰੀ ਰੱਖਿਆ ਕਰੋ ਪੱਤਰਕਾਰ ਸਾਹਬ
ਬਹੁਤ ਵਧੀਆ ਜਗਦੇਵ ਮਾਨ ਸਾਬ
ਬਹੁਤ ਵਧੀਆ ਗੱਲਾਂ ਕੀਤੀਆਂ ਜੀ
Gippy & jagdev no.1 jodi waiting rahu upcoming
top da geetkar aa y jagdev mann...
Kaint a bndaaa asli geetkar
ਬੋਹਤ ਬੱਦੀਆ ਬਾਈ ਜਗਦੇਵ ਜੀ
ਬਹੁਤ ਵਧੀਆ ਸਿਰਾਂ
ਸੁਪਰ 🤟 songs sare hi👍
ਜਦੋ ਜਗਦੇਵ ਤੇਰੇ ਹਲ ਚਲਦੇ ਬਲਦਾ ਦੇ ਹਲ ਚਲਦੇ
Bahuat ghaint bnda jagdev bai 🥰
Superb writer jagdav maan veera rabb lambi kare tuhadi rabb rakha
ਕੈਂਟ ਬਾਈ
Good ਗੀਤਕਾਰ
ਬਹੁਤ ਧੰਨਵਾਦ ਜੀ
Bhut vdia swaal te bhut vdia jawab🙏🏻🙏🏻🙏🏻🙏🏻🙏🏻
ਬਹੁਤ ਵਦੀਆ👍 🙏🏻
JAGDEV MAAN VERY VERY VERY NICE
ਜਗਦੇਵ ਮਾਨ ❤️❤️❤️
Bhut vadia bai ji
Very nice beer ❤❤❤❤❤❤❤❤❤❤❤❤❤❤❤❤
Yes.true ur songs we like to listen always
Bai g aaj v asi tuhanu bhut pyar karde aa ♥️ 💖
Bahut vadhia laggda banda bai Jagdev maan.
Great 👍 very nice personality veer ji ❤️
ਜਗਦੇਵ ਬਾਈ, ਗਿੱਪੀ ਨਾਲੋ ਸੁਨੱਖਾ ਤੇ ਗੱਲ-ਬੱਤ ਵੀ ਪੂਰੀ ਆ ! ਜੇ ਗਾਇਕੀ'ਚ ਲੱਗਿਆ ਰਹਿੰਦਾ ਤਾ ਵੱਡਿਆ-੨ ਦੇ ਕੰਡੇ ਕੱਢ ਦਿੰਦਾ
Ghaint bnda
jagdev maan de likhe geet hun ve sun liye de bahut pyare geet likhde ne
Jagdev Sab Tanu salute hai Mai Tanu Ho Gaya Darshan Karke
Bhut vdia bnda bai maan saab
11 vari milia bai nu , eho ja nature kise da nhi jina chnga nature vdia bai da
bai jadon hun 12 v vari melea tan jarur pucchi ki gurtaj raikoti nu barbad kun kita ohnu chunna keu laea
@@OhiSandhu gurtaj raikoty osda naam es na joty atwal rakhea se pucheo plz es ton
Sat sri Akal Jagdev maan Bai ji
Ustaad ji
Y g siraa
💥💥💥 gaint a Bhai Gippy Grewal g 👌👌👌
वाहे गुरु जी 🌲🇮🇳🌲👌👌🌲🌻🌻👏🌻🌻
22 salut Tari Geet kari maan
Jagdev mann je best songs writers 🎶 🎵 👍👏👌💖💖💖💘💘💘💘💘💘💘💘💘💘
Jagdev maan Saab . ghaint bnde aa.
Bhut ghant a bai jagdev maan
Siraaaaaaa jagdev bro
Bahut badiyaa ji
Great writer jagdave maan Sahib Ji
I salute you
Very nice personality veer Ji
Bhut khub jagdev maan.......
Jitho Jagdev maan lang j, otho de ta rah v billo mehkde
ਵਧੀਆ ਕੰਮ ਬਾਈ
ਦੱਲੇ ਹੋਮਲੈਂਡ ਬੜੇ ਤਾਂਹੀਓ ਯਾਰ ਪਿੰਡ ਰਹਿੰਦੇ ਨੇ :- ਸਿੱਧੂ ਆ ਸਿੱਧੂ ਓ:- ਹਾਲੇ ਮੁਕਿਆ ਨਹੀ ਲੈਂਜਡ ਆਫ ਪੰਜਾਬ ਸਿੱਧੂ ਮੂਸੇਵਾਲਾ #Justice for Sidhu Mooswala
Ma purane geet gippe de sune a pr ma sochda c v ene chnge geet te ghaint geet likhn ala jagdev maan je app gaunda da ajj nu boht bda starr hunda pr fir v star a y love you pind shekhdault ch sau jehda maan ni kre je dhakha fir sanu prmaan ni nicely song god bless you
Good bro ji
Good ryeter good thinkek ,jagi soc , good luck ,I love you
Sach keha bai ne sb
Jagdav 22 💓💓💓💓👍👍
So nice
Great personality jagdev Maan
Love you aa jatta 💪💪💪
So nice of you ❤️❤️❤️
bohat vdiya g
Love you e ustad nu
Veer tushi geetkar vadia oh sat Sri akal ji
Sahi gal aa 22 ajj kal geet hor e tra de chalde aa
Sirraaa gl wat a jatttaa
Top most lyricist jagdev maan
Very good
Very nice
bahut sahi gall kahi a jagdev g tusi capture karliya internet na original voice khatam t studio chalda bss bass boosted, sirf one tym laayi vadia lagda na song ajj da...
*ਜਦ ਸਾਹਮਣੇ ਕੋਈ ਸਿਆਣਾ ਤੇ ਸੂਝਵਾਨ ਬੰਦਾ ਬੈਠਾ ਹੋਵੇ ਤਾਂ ਲੱਤ ਤੇ ਲੱਤ ਰੱਖਕੇ ਨਹੀਂ, ਸਗੋਂ ਸਲੀਕੇ ਨਾਲ ਬਹਿਣਾ ਚਾਹੀਦਾ*
Good job Veer g 👍
Bai ji program tuhada bahut hi vadhia lagya bai jagdev maan ji nu malik tandrusti aty carrdi kala bakshan aurbai jipunjabi sabya char di vadh charr kay syva kardy rahyn
ਜਦੋ ਜਗਦੇਵ ਤੇਰੇ ਹਲ ਚਲਦੇ ਬਲਦਾਂ ਦੇ ਟੱਲ ਵੀ ਸਨੇਹੇ ਘੱਲ ਦੇ.ਬਹੁਤ ਵਧੀਅਾ ਗੀਤਕਾਰ ਅਾ ਵੀਰ