ਮੌਕੇ ਤੇ ਕਿਉਂ ਨਾ ਬੋਲੇ, ਗਲਤੀਆਂ ਹੋ ਰਹੀਆਂ ਸੀ || ਗਿਆਨੀ ਬੂਟਾ ਸਿੰਘ

Sdílet
Vložit
  • čas přidán 27. 06. 2024
  • #sukhbirbadal #akalidal #bibijagirkaur #harsimratkaurbadal #parkashsinghbadal #chandumajra #shiromani_akali_dal #gianibutasingh #akalidal #punjab #congress #bjp #india #sukhbirsinghbadal #aap #punjabi #patiala #ludhiana #kisan #shiromaniakalidal #reels #sad #politics #sgpc #cm #today #youth #fatehgarhsahib #covid #police #video #viral #family #famous #live #punjabzoom #rally #jagnandangupta #rss #bjp #india #hindu #narendramodi #modi #hinduism #hindutva #amitshah #bajrangdal #yogiadityanath #hindustan #sanatandharma #bharat #jaishreeram #indian #kattarhindu #namo #vhp #congress #hindurashtra #bhagwa #ram #bjpindia #rammandir #jaishriram #yogi #indianpolitics #politics #rahulgandhi

Komentáře • 99

  • @Balrajsingh2147
    @Balrajsingh2147 Před 7 dny +13

    ਗੱਲ ਤਾਂ ਵਜ਼ਨਦਾਰ ਹੈ ਗਿਆਨੀ ਜੀ ਦੀ!

  • @sukhjindersingh1675
    @sukhjindersingh1675 Před 8 dny +15

    RSS ਨੇ B ਟੀਮ ਬਣਾ ਕੇ ਅੰਮ੍ਰਿਤਪਾਲ ਨੂੰ ਉਸਦਾ ਪ੍ਰਧਾਨ ਬਣਾ ਕੇ ਫ਼ਿਰ ਓਸਨੂੰ ਬਾਦਲ ਵਾਂਗ ਵਰਤਣਾ ਹੈ

  • @kulwantsinghsaggu8905
    @kulwantsinghsaggu8905 Před 8 dny +13

    ਰਾਜਸਥਾਨ ਤੋਂ ਸਤਿਕਾਰ ਯੋਗ ਗਿਆਨੀ ਜੀ ਨੂੰ ਸਤਿ ਸ੍ਰੀ ਆਕਾਲ ਜੀ ❤❤❤

  • @JaskarandeepSingh-bp9kh
    @JaskarandeepSingh-bp9kh Před 8 dny +8

    ਸਤਿ ਸ੍ਰੀ ਆਕਾਲ ਗਿਆਨੀ ਜੀ ਧੰਨਵਾਦ,🙏🙏

  • @maheshindergrewal-y2l
    @maheshindergrewal-y2l Před 6 dny +5

    Appreciate your stand for Regional Party

  • @jatindersinghjandu
    @jatindersinghjandu Před 6 dny +7

    Sukhbir je he pardhan hone asi nal ha

  • @HarpalSingh-uq4yp
    @HarpalSingh-uq4yp Před 5 dny +2

    ਬਹੁਤ ਵਧੀਆ ਜੀ ਸੋਲ੍ਹਾਂ ਆਨੇ ਸੱਚੀਆਂ ਗੱਲਾਂ ਹਨ ਧੰਨਵਾਦ ਜੀ

  • @som8680
    @som8680 Před 7 dny +6

    ਸਹੀ ਗਲ ਕੀਤੀ ਹੈ

  • @mraj2599
    @mraj2599 Před 7 dny +4

    True & Great Giani Buta Singh ji ਨੂੰ ਸਰਹੱਦੀ ਗਾਂਧੀ ਦਾ ਖਿਤਾਬ ਮਿਲਣਾ ਜਰੂਰੀ ਹ

  • @harkanwalsingh5389
    @harkanwalsingh5389 Před 7 dny +7

    ਬਹੁਤ ਵਧੀਆ ਢੰਗ ਨਾਲ ਵਿਚਾਰ ਪੇਸ਼ ਕੀਤੇ ਨੇ, ਸਚਾਈ ਬਿਆਨ ਕੀਤੀ ਹੈ ਅੱਜੋਕੀ ਹਲਾਤ ਤੇ

  • @mraj2599
    @mraj2599 Před 7 dny +4

    ਪੰਜਾਬ ਨੂੰ ਬਚਾਉਣਾ ਹ ਤਾ Great Giani Buta Singh ji ਨੂੰ ਐੱਸਜੀਪੀਸੀ ਦਾ ਪ੍ਰਧਾਨ ਬਣਾਓ

  • @bhajansingh3849
    @bhajansingh3849 Před 6 dny +3

    Very good 👍

  • @angrejsingh-qy2fh
    @angrejsingh-qy2fh Před 23 hodinami

    Very good ji

  • @user-xl8un8bp1l
    @user-xl8un8bp1l Před 8 dny +7

    ਤੇਰੇ ਮੁਤਾਬਕ ਕੌਣ ਚੰਗਾ ਆ ਤੂੰ ਜਲਦੀ ਦੱਸ

  • @rajinderpalpatiala814
    @rajinderpalpatiala814 Před 5 dny +1

    Butta Singh ji very good

  • @MandheerSingh-qw2nq
    @MandheerSingh-qw2nq Před 4 dny

    Very good

  • @jatindersinghjandu
    @jatindersinghjandu Před 6 dny +2

    Tusi bilkul thik interview kar rahe ho sardar je

  • @JaswinderSingh-bu1ht
    @JaswinderSingh-bu1ht Před 7 dny +2

    Bilkul sahi keha tuci

  • @HarbansMaan-f9k
    @HarbansMaan-f9k Před 6 dny +1

    Very good hai ji

  • @HarbansMaan-f9k
    @HarbansMaan-f9k Před 6 dny +1

    Bilkul Sahi hai ji

  • @iqbalsingh1751
    @iqbalsingh1751 Před 7 dny +1

    Sahi gal kiti bhai saib ji

  • @dayasingh8859
    @dayasingh8859 Před 6 dny

    ਵਡਾਲਾ ਬੇਸ਼ਰਮ ਵਾਲੀਆਂ ਗੱਲਾਂ ਠੀਕ ਦੂਜਾ ਜੰਗ

  • @GurpreetSingh-wh5ug
    @GurpreetSingh-wh5ug Před 6 dny +1

    Good

  • @sukhdialsinghcheema2016
    @sukhdialsinghcheema2016 Před 6 dny +1

    Very good giani buta singh ji

  • @GurmanagatSingh
    @GurmanagatSingh Před 7 dny +1

    sahi gell aa

  • @sukhmann240
    @sukhmann240 Před 6 dny +1

    Bilkul sahi kiha hai

  • @ModanSingh-jw1qy
    @ModanSingh-jw1qy Před 5 dny +1

    ਅਕਾਲੀ ਦਲ ਦੀ ਹਾਰ ਦਾ ਇੱਕੋ ਕਾਰਨ ਹੈ ਭਾਈ ਅਮਿੰਤਪਾਲ ਸਿੰਘ ਜੀ ਦਾ ਵਿਰੋਧ ਕਰਨਾ 🙏 ਨਹੀਂ ਤਾਂ ਅਕਾਲੀ ਦਲ ਦੇ ਹੱਕ ਵਿੱਚ ਪਿੰਡਾਂ ਵਿੱਚ ਚੰਗੀ ਹਵਾ ਬਣ ਚੁੱਕੀ ਸੀ 🙏 ਚੋਣ ਪ੍ਰਚਾਰ ਦੇ ਅਖੀਰਲੇ ਦਿਨਾਂ ਵਿੱਚ ਸਥਿਤੀ ਬਦਲ ਗਈ ਜਦੋਂ ਅਕਾਲੀਆਂ ਨੇ ਭਾਈ ਸਾਹਿਬ ਜੀ ਦੇ ਖਿਲਾਫ ਬਿਆਨ ਦਿੱਤੇ 🙏

  • @gurnamsinghsingh9063
    @gurnamsinghsingh9063 Před 6 dny +1

    Good buta si ji

  • @UshaRani-rr1yl
    @UshaRani-rr1yl Před 8 dny +2

    Right Sir

  • @RajinderTah
    @RajinderTah Před 7 dny +2

    ਮੈਨੂੰ ਤਾਂ ਲਗਦਾ ਆਵਾ ਹੀ ਊਤਿਆ ਪਿਆ ,ਬੂਟਾ ਸਿੰਘ ਨੂੰ ਪੱਕੀ ਐਮ ਐਲ ਏ ਦੀ ਟਿਕਟ😂

  • @user-qm2qn4rv1i
    @user-qm2qn4rv1i Před 6 dny +1

    veri good giani ji

  • @HarinderAulakh-un5qf
    @HarinderAulakh-un5qf Před 6 dny +1

    Bota and sakbir jindabad

  • @RajeshKumar-ci5px
    @RajeshKumar-ci5px Před 7 dny +1

    NICE

  • @SureshPaulSharma
    @SureshPaulSharma Před 7 dny +1

    ਤੁਸੀਂ ਬਿਲਕੁਲ ਸਹੀ ਕਿਹਾ ਹਰਾਮਖੋਰ ਸ਼ਬਦ ਇਨ੍ਹਾਂ ਅਖੌਤੀ ਖਾਲੀ ਦਲੀਆ ਵਾਸਤੇ

  • @KulwinderSingh-is1bo
    @KulwinderSingh-is1bo Před 8 dny +3

    Baki chandumajra te Bibi jagir kaur vee chor han. Ehh gall tuhadi theek hain

  • @DUSHMAN-bk4in
    @DUSHMAN-bk4in Před 8 dny +3

    Sukhbir singh badal wadia banda hun ikalla hun kya kare ah latta khichan wale bahut aa khas ਵਿਕਾਊ ਮੀਡੀਆ ।

  • @KarnailSingh-iy9cd
    @KarnailSingh-iy9cd Před 3 dny

    ਸੁਖਵੀਰ ਨੂੰ ਕਹਦੇ ਤੈਨੂੰ ਪ੍ਰਧਾਨ ਬਣਾਦੇਣ ਤੁਸੀ ਸਾਰੇ ੲਇਕੋ ਹੀ ਹੋ

  • @HarinderAulakh-un5qf
    @HarinderAulakh-un5qf Před 6 dny +1

    Sakbir. Jinda dad

  • @Study_Top_1
    @Study_Top_1 Před 6 dny +1

    Sukhveer badal 🎉❤ good aa

  • @PreetSingh-dj4un
    @PreetSingh-dj4un Před 7 dny +1

    Kali Dal can be a King Maker, But cannot be a King

  • @SkKhanna-hb8jk
    @SkKhanna-hb8jk Před 7 dny +1

    PLEASE DO NOT UNNECESSARY PRAISE SUKHBIR

  • @GurmailSingh-cu6jz
    @GurmailSingh-cu6jz Před 5 dny

    Bilkul Thek ji

  • @SonuSingh-mx2dy
    @SonuSingh-mx2dy Před 7 dny

    ਇਹ ਤਾਂ ਉਹ ਗੱਲ ਹੋ ਗਈ ਲੁੱਚੇ ਲੰਡੇ ਚੌਧਰੀ ਤੇ ਗੁੰਡੀ ਰਨ ਪ੍ਰਧਾਨ

  • @user-pn7ll9ue7s
    @user-pn7ll9ue7s Před 8 dny +2

    Ayali boycotts presidential vote to bjp

  • @Punjara1947Ram-lg2jz
    @Punjara1947Ram-lg2jz Před 8 dny +1

    Giani Jai doubt arises on your integrity as you change your stand from time to time.

  • @rajinderpalpatiala814
    @rajinderpalpatiala814 Před 5 dny +1

    Akali dal nall he ha sare

  • @SatnamSingh-sd9sw
    @SatnamSingh-sd9sw Před 7 dny

    Giani.Buta.singh..sach.bolda.

  • @SatpalSingh-qr7xt
    @SatpalSingh-qr7xt Před 6 dny +1

    Sukveer baggi sare kad de

  • @amarjeetsingh3869
    @amarjeetsingh3869 Před 7 dny +3

    ਬੂਟਾ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਕਿਆ ਹੀ ਅੱਜ ਤੱਕ ਸੱਚ ਬੋਲਦੇ ਆਏ ਹੋ ਸਾਰੇ ਮੁਲਕਾਂ ਵਿੱਚ ਤੁਸੀਂ ਬਿਲਕੁਲ ਸਹੀ ਅਤੇ ਸੱਚ ਕਿਹਾ ਪਰ ਅੱਜ ਬੂਟਾ ਸਿੰਘ ਜੀ ਨੂੰ ਕੀ ਹੋ ਗਿਆ ਤੁਸੀਂ ਦੂਸਰਿਆਂ ਨੂੰ ਜੋ ਕੁਝ ਮਰਜੀ ਕਹੋ ਕਿਹਾ ਵੀ ਸੱਚ ਹੈ ਪਰ ਸੁਖਬੀਰ ਸੁੱਖੇ ਅਮਲੀ ਬਾਰੈ ਜੋ ਕੁਝ ਕਿਹਾ ਬਿਲਕੁਲ ਗਲਤ ਹੈ ਕਹਿੰਦੇ ਹੁੰਦੇ ਨਾ ਦਾਲ ਵਿੱਚ ਕਾਲਾ ਪਰ ਬੂਟਾ ਸਿੰਘ ਸਾਰੀ ਦਾਲ ਹੀ ਕਾਲੀ ਕਰੀ ਬੈਠਾ ਕੇ ਬਾਦਲ ਨੇ ਦਾਲ ਵਿੱਚ ਲਬੇੜ ਕੇ ਬੁਰਕੀ ਸੁੱਟ ਦਿੱਤੀ ਮੋਟੀ ਰਕਮ ਪ੍ਰਾਪਤ ਹੋਈ ਲਗਦੀ ਹੈ ਚਾਰ ਪੈਸਿਆਂ ਪਿੱਛੇ ਆਪਣਾ ਅਕਸ਼ ਨਾ ਖਰਾਬ ਕਰ ਨਹੀਂ ਤਾਂ ਧੋਬੀ ਦੇ ਕੁੱਤੇ ਵਾਲੀ ਗੱਲ ਹੋਊ ਨਾ ਘਰ ਦਾ ਨਾ ਘਾਟ ਦਾ ਕਿਸੇ ਨੇ ਬਾਂਹ ਨਹੀਂ ਫੜਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @manjinder175
      @manjinder175 Před 7 dny

      ਖਾਨਾਬਦੋਸ਼ ਦੀ ਜ਼ਿੰਦਗੀ ਜਿਊਣਾ ਚੰਗਾ ਹੈ। ਜਦੋਂ ਬਾਹਰ ਗਰਮੀ ਹੁੰਦੀ ਹੈ ਤਾਂ ਕੁੱਤਾ ਘਰ ਵਿੱਚ ਰਹਿ ਸਕਦਾ ਹੈ ਪਰ ਰਾਤ ਨੂੰ ਇਹ ਘਾਟ ਵਿੱਚ ਠੰਢ ਵਿੱਚ ਸੌਂ ਸਕਦਾ ਹੈ।

    • @user-du4hc9rg1j
      @user-du4hc9rg1j Před 5 dny

      Buta Singh ji right

  • @MohanLal-bb1eg
    @MohanLal-bb1eg Před 5 dny

    Right ji

  • @beantkaur9125
    @beantkaur9125 Před 8 dny +1

    Pun ch sad nu haronwale ohe ha jo sad to alag hoe ne sad ch rh dhokhebaja nu sad ch na lvo

  • @KulwinderSingh-is1bo
    @KulwinderSingh-is1bo Před 8 dny +1

    Tainu na bana daiya Akali Dal da Pardhan . Sara Punjab vich kee kha gaye Badal. Bargari kand karwata Badal nee. Drug te laga kee Punjab dee jawani roll tee. Tu Sukhbir dee support kar reha hai. Je Pardhan Banana hai ta Giani Harpreet Singh jee Banan.

  • @jagdishpuri5366
    @jagdishpuri5366 Před 8 dny +2

    Pehla nata toren da bayan sunil Jakhar da aaya c akali dal da do din baad aaya v

  • @HarinderAulakh-un5qf
    @HarinderAulakh-un5qf Před 5 dny +1

    Chdu. And mol and. Jiro. Kich

  • @JaswinderSingh-bu1ht
    @JaswinderSingh-bu1ht Před 7 dny +1

    Eh BJP de dalal Dale a sare bilkul sahi

  • @PreetSingh-dj4un
    @PreetSingh-dj4un Před 8 dny +1

    Theek 100%
    Eh Dindsa, Dindsi sab pal tu ne

  • @bhupendarsingh9263
    @bhupendarsingh9263 Před 8 dny +1

    Badla .kol ohi Kursi aa oh Mar giya Par Kursi Nahi shaddi

  • @RadhirSingh-ge6zs
    @RadhirSingh-ge6zs Před 7 dny

    Jdo sbh kujh milda si. Taa glti ik bi ni dikhi.....Sukhbir Badal ton bina tusi kakh de bi ni.ih gl pkki janhiooo leaders sahib Ji.

  • @jagdishpuri5366
    @jagdishpuri5366 Před 8 dny +1

    Bjp ne sukhbir badal nu kamjor karna hunda te SGPC de election hun tak ho chuke hunde SGPC de election hon te sgpc v sukhbir de hatho Nikal jani c. Sukhbir divtakar SGPC hai

  • @virsingh2258
    @virsingh2258 Před 7 dny

    🎉🎉🎉🎉🎉

  • @GurparkarSingh-co9bk
    @GurparkarSingh-co9bk Před 4 dny +1

    ਤੂੰ ਹਰੇਕ ਕੰਮ ਵਿੱਚ ਟੰਗ ਫਸਾਉਣੀ ਹੁੰਦੀ ਹੈ ਦਲਾਲ ਸਾਬ

  • @gurusingh613
    @gurusingh613 Před 7 dny +1

    Powad v ne aandi

  • @KulwantSingh-wh8nj
    @KulwantSingh-wh8nj Před 7 dny +3

    ਸੁਖਬੀਰ ਤਾਂ ਆਪ ਆਰਐਸਐਸ ਦੀ ਨਿੱਕਰ ਪਾਈ ਫਿਰਦਾ ਤੇ ਉਸਤੋਂ ਪਹਿਲਾਂ ਉਸਦੇ ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਨੇ ਇਹ ਨਿੱਕਰ ਪਾਈ ਸੀ

  • @sukhmann240
    @sukhmann240 Před 6 dny

    Sarkar nu pata chal gaya hai ke hum eh kam de nahi rahe nami teem bnao

  • @manjinder175
    @manjinder175 Před 8 dny +3

    ਗਿਆਨੀ ਜੀ, ਸੁਖਬੀਰ ਬਾਦਲ ਦਾ RSS-BJP ਨਾਲ ਪਤੀ-ਪਤਨੀ ਦਾ ਰਿਸ਼ਤਾ ਹੈ ਜੋ ਰਿਸ਼ਤੇ ਵਿੱਚ ਤੁਹਾਨੂੰ ਸਹਿ-ਪਤਨੀ ਬਣਾਉਂਦਾ ਹੈ। ਗਿਆਨੀ ਜੀ, ਕੀ ਤੁਸੀਂ ਸੁੱਖਾ ਗੱਪੀ ਨਾਲ ਚੰਗੇ ਸਬੰਧਾਂ ਦਾ ਆਨੰਦ ਮਾਣਦੇ ਹੋ ਜਾਂ ਹਰ ਦੂਜੀ ਪਤਨੀ ਅਤੇ ਸਹਿ-ਪਤਨੀ ਵਾਂਗ ਆਪਣੇ ਪਤੀ ਦੇ ਧਿਆਨ ਲਈ ਲੜਦੇ ਹੋ?

  • @GurchranSingh-vj9pw
    @GurchranSingh-vj9pw Před 6 dny

    Je. Ajj vi. Jekar. Sukhbir. Badal. Panth de. Haqq. Jiss . Tareke nall stand. Le. Gaya hai , atte. Iss. Stand. Te. Kharah. Reh. Jave. Guru. Nu. Hajjar. Samajke. Te. Sukhbir ajj ve .ikk. yodha. Neta. Hai.

  • @dentinimplantsindia8139

    What bad RSS done to you , Akali enjoyed power. With support of RSS and made huge money.

  • @user-pn7ll9ue7s
    @user-pn7ll9ue7s Před 8 dny +2

    Manpreet Singh ayali true akali

  • @KawaljitSingh-ts5qm
    @KawaljitSingh-ts5qm Před 7 dny

    Bagi akali sare b j p De Ajant ne .halka apna jitea nhi gia te Naihati pardan nu dende ne

  • @freefiregaming-jh7uu
    @freefiregaming-jh7uu Před 5 dny

    ਫਿਰ ਕਹਿੰਦੇ ਬੂਟਾ ਗਾਲਾਂ ਕਢਦਾ ਆ

  • @tarsempal5710
    @tarsempal5710 Před 8 dny

    कभी ऐसे लगता है अब इनके घर में बचा पैदा हुआ तो ये कहन गे ये😮RSS की

    • @KulwantSingh-wh8nj
      @KulwantSingh-wh8nj Před 7 dny +1

      हरियाणा के जिला कुरुक्षेत्र के नजदीक गांव मांडी है। उस गांव में बाबा गुरविंदर सिंह का एक डेरा है। वो अपने आप को सिख प्रचारक कहता है और गुरु ग्रंथ साहिब की गुरबाणी पर पहरा देने का दावा करता था। कई लोग उसपर इल्जाम लगाते थे की यह बाबा आरएसएस का एजेंट है। अब कुछ दिन पहले की बात है वह बाबा कुरुक्षेत्र की आरएसएस शाखा अटेंड कर रहा था और उसकी फोटो वायरल हो गई हैं।
      विचारधार बता देती है की बंदा किस ओर खड़ा है। इसी लिया एलिगेशन लगती है।

  • @deepakmehra6162
    @deepakmehra6162 Před 7 dny

    ​ यह तो कोई बात ना हुई, मैं कई सालों से सुन रहा हूं कि सिख हर बात पे RSS कहते हैं, चलो आज मैं सब सिक्खों से पूछता हूं कि मुझे कोई solid proof दे कि कब कैसे और कहां RSS ने सिख कौम को बड़ा नुक्सान पहुंचाया है, सुनी सुनाई बात नहीं ना ही आपने ब्रह्म ज्ञानीयों की तरह फुकरी मारना, पक्का सबूत देना कि कहां RSS ने किसी सिख को मारा हो या किसी को जबरदस्ती हिन्दू बनाया हो या कोई और बात पे कोई हानि पहुंचाई हो ?

  • @user-oo3ud1kt3y
    @user-oo3ud1kt3y Před 5 dny

    Dogy

  • @HartejSingh-cd1rq
    @HartejSingh-cd1rq Před 7 dny

    😂😂😂😂😂😂😂😂😂😂

  • @rajeshKumar-dz2gf
    @rajeshKumar-dz2gf Před 8 dny

    GURU NANAK DEV JEE DA ASLI NAAM --- GURU NANAK SINGH SI ---- RSS NE EH NAAM BADAL KE NANAK DEV RAKHIYA

  • @bootasingh5978
    @bootasingh5978 Před 7 dny +1

    Ja pare😂😂😂

  • @pardeepkular2460
    @pardeepkular2460 Před 7 dny

    ਅਕਾਲੀ ਦਲ ਵਾਲੇ ਸਾਰੇ ਹੀ ਖਾਖੀ ਨੀਕਰਾ ਪਾਉਦੇ ਨੇ ਥॅਲੇ ਦੇ ਵਾਲ ਵੀ ਕਟ ਦੇ ਨੇ

  • @amarjeetsingh3869
    @amarjeetsingh3869 Před 7 dny +1

    ਬੂਟਾ ਸਿੰਘ ਜੀ ਅਸੀਂ ਤੁਹਾਡੀ ਕਦਰ ਕਰਦੇ ਹਾਂ ਜੀ ਪਰ ਇੱਥੇ ਤੁਸੀਂ ਵੀ ਗਲਤ ਹੋ ਜੇ ਪਰਧਾਨ ਤੋ ਅਸਤੀਫਾ ਲਿਆ ਜਾਦਾ ਕੀ ਇਹ ਗਲਤ ਹੈ ਜਿਹੜਾ ਬੰਦਾ ਆਪਣੀ ਜਾਇਦਾਦ ਸਮਝੀ ਬੈਠਾ ਗੋਲਕਾ ਤੇ ਕਬਜਾ ਕਰੀ ਬੈਠਾ ਕੀ ਉਸ ਲੁਟੇਰੇ ਨਰੈਣੂ ਮਹੰਤ ਘੜੰਮ ਚੌਧਰੀ ਗੁੰਡੇ ਬਦਮਾਸ਼ ਲੁਟੇਰੇ ਨੂੰ ਪਾਸੇ ਕਰਨਾ ਚਾਹੀਦਾ ਹੈ ਜਾਂ ਨਹੀਂ ਏਥੇ ਐ ਲਗਦਾ ਜਿਵੇਂ ਤੈਨੂੰ ਵੀ ਮੋਟੀ ਰਕਮ ਮਿਲੀ ਹੁੰਦੀ ਹੈ ਧਿਆਨ ਨਾਲ ਜਰਾ ਕੁ

  • @user-yx5ce1nq4o
    @user-yx5ce1nq4o Před 6 dny

    Maha cwale banda e kach banda e

  • @akashdeepmanku4692
    @akashdeepmanku4692 Před 6 dny

    Kuta buta❤❤

  • @KuldeepSingh-bw9mq
    @KuldeepSingh-bw9mq Před 8 dny

    ਜਦੋਂ ਵੀ ਤੂੰ ਬੋਲਦਾ ਹੈ ਗੱਦ ਹੀ ਬੋਲਦਾ

  • @AjmerSingh-er1kl
    @AjmerSingh-er1kl Před 8 dny

    ਭਾਜੀ ਮੋਬਾਈਲ ਨੰਬਰ ਦਿਉ ਆਪਣਾ

  • @LakhveerSingh-ic8wm
    @LakhveerSingh-ic8wm Před 6 dny +1

    Good