ਗੋਰੀ ਨੂੰ ਦਿਖਾਏ ਪੰਜਾਬ ਦੇ ਅਸਲੀ ਰੰਗ । Punjabi Travel Couple | Village Tour | Ripan Khushi

Sdílet
Vložit
  • čas přidán 5. 09. 2024

Komentáře • 298

  • @sonu_warval
    @sonu_warval Před rokem +43

    ਨੀ ਤੂੰ ਕਿਹੜੀ ਆ ਗੋਰੀ ਗੰਨੇ ਤੋੜਦੀ🤣🤣🤣🤣🤣🤣🤣🤣

  • @amandeepdhindsa4970
    @amandeepdhindsa4970 Před rokem +178

    ਕਿਰਪਾ ਕਰਕੇ ਵਿਦੇਸ਼ੀਆਂ ਨੂੰ ਫਤਹਿਗੜ੍ਹ ਸਾਹਿਬ ਦਾ ਇਤਿਹਾਸ ਬਿਆਨ ਕਰੋ🙏

  • @jassjass672
    @jassjass672 Před rokem +26

    ਵੀਰ ਜੀ ਤੁਸੀ ਵਿਦੇਸ਼ੀਆਂ ਨੂੰ ਆਪਣਾ ਕਲਚਰ ਇਤਿਹਾਸ ਦਿਖਾ ਕੇ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਵੀਰ ਜੀ ਬੁਹਤ ਬੁਹਤ ਧੰਨਵਾਦ ਜੀ
    ❤️❤️❤️❤️❤️❤️❤️❤️❤️

  • @lovepreetbasra26
    @lovepreetbasra26 Před rokem +11

    ਵੀਰ ਜੀ ਇਹਨਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰੋਵੋ

  • @balbirsinghusajapmansadasa1168

    ਬਾਈ ਤੁਹਾਡਾ ਪਿੰਡ ਤੇ ਪਿੰਡ ਦੇ ਲੋਕ ਬਹੁਤ ਵਧੀਆ ਲੱਗਾ।ਪੰਜਾਬ ਦੀ ਮਹਿਮਾਨ ਨਿਵਾਜੀ ਕਿਤੇ ਦੁਨੀਆਂ ਵਿੱਚ ਨਹੀਂ ਵਾਹਿਗੁਰੂ ਨਾਮ ਜਪਣ ਦੀ ਦਾਤ ਬਖਸ਼ਣ।

  • @thankyoutube2826
    @thankyoutube2826 Před rokem +12

    ਲੀਸਾ ਆਪਣੀ ਸਹੇਲੀ ਆ ਨੂੰ ਦਸੂ ਜਾਕੇ ਵੀ ਐਨਾ ਪਿਆਰ ਮਿਲਿਆ ਪੰਜਾਬ ਚੋ 🥳🥳🥰🥰🥰👌👌😘

  • @SPECIALTRAVELSINGH
    @SPECIALTRAVELSINGH Před rokem +20

    ਵਿਰ ਜੀ ਇਹਨਾਂ ਨੂੰ ਚਾਰ ਸਾਹਬਜ਼ਾਦਿਆਂ ਬਾਰੇ ਦੱਸੋ ਸ਼ਹੀਦੀ ਦਿਨ ਆ ਗਏ ਨੇ ਸ਼੍ਰੀ ਫਤਿਹਗ੍ਹੜ ਸਾਹਿਬ ਲੈਕੇ ਜਾਵੋ ਦੱਸੋ ਕੁੱਝ ਵਿਰ ਜੀ ਇਤਿਹਾਸ ਬਾਰੇ 🙏🙏😊

  • @KuldeepSingh-od5tl
    @KuldeepSingh-od5tl Před rokem +19

    ਫਹਿਤਗੜ੍ਹ ਸਾਹਿਬ ਵਾਰੇ ਜਰੂਰ ਦੱਸੋ ਬਾਈ ਜਾ ਫੇਰ ਫਹਿਤਗੜ੍ਹ ਸਾਹਿਬ ਲੈ ਕੇ ਜਾਵੋ

  • @jasskairon8960
    @jasskairon8960 Před rokem +14

    ਸਰਹਿੰਦ ਤੇ ਫਤਹਿਗੜ੍ਹ ਸਾਹਿਬ ਦੇ vlog ਵੀ ਬਣ ਦਿਉ

  • @Mr.gill6268
    @Mr.gill6268 Před rokem +19

    ਰਿਪਨ ਬਾਈ ਪਿੰਡਾਂ ਦੀ ਰੀਸ ਕੌਣ ਕਰਲੋਂ ਇਨਾਂ ਮੋਹ ਪਿਆਰ ਆਪਸੀ ਭਾਈਚਾਰਕ ਸਾਂਝ ਪਿੰਡਾਂ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਅੱਜ ਕੱਲ ਮੈਂ ਖੁੱਦ ਸ਼ਹਿਰ ਵਿੱਚ ਰਹਿੰਦਾ ਪਰ ਜੋ ਸਵਾਦ ਪਿੰਡਾਂ ਵਿੱਚ ਹੈ ਉਸਦੀ ਰੀਸ ਕੋਈ ਵੀ ਵੱਡਾ ਸ਼ਹਿਰ ਨਹੀਂ ਕਰ ਸਕਦਾ ਬਾਕੀ ਵੀਰੇ ਤੁਹਾਡੀਆਂ ਸਾਰੀਆਂ ਵੀਡਿਓ ਬਹੁਤ ਸੋਹਣੀਆਂ ਹੁੰਦੀਆਂ ਮੈਂ ਤਕਰੀਬਨ ਤੁਹਾਡੀਆਂ ਸਾਰੀਆਂ ਵੀਡਿਓ ਦੇਖਦਾ 🙏🏻

  • @starjass
    @starjass Před rokem +7

    Repon ਵੀਰ ਜੀ ਧੁੱਪ ਚੋ ਵਿਟਾਮਿਨ D ਮਿਲਦਾ ਹੈ

  • @OfficialJasSingh
    @OfficialJasSingh Před rokem +1

    ਪੁੱਤਰੋ ਗੰਧਲ ਉਪਰਲੇ 3 ਪੱਤੇ ਹੁੰਦੇ ਆ। Traditionally ਉਪਰਲੇ 3 ਪੱਤੇ ਤੋੜਨ ਨਾਲ ਸਰੋਂ ਹੋਰ ਜਿਆਦਾ ਫੁੱਲ ਜਾਂਦੀ ਆ ਤੇ ਝਾੜ ਵੀ ਵੱਧ ਹੋ ਜਾਂਦਾ। ਇਸੇ ਲਈ ਪਹਿਲੇ ਸਮਿਆਂ ਵਿੱਚ ਗੰਧਲਾ ਦਾ ਹੀ ਸਾਗ ਬਣਾਇਆ ਜਾਂਦਾ ਸੀ।

  • @user-xb4nq4uw7w
    @user-xb4nq4uw7w Před 9 měsíci +1

    ਬਾਈ ਰਿਪਨ ਜੀ ਇਹ ਤਾਂ ਸਰਪੰਚ ਪੰਜਾਬੀ ਫਿਲਮ ਦੀ ਜਾਦ ਦਿਵਾਤੀ ਬਹੁਤ ਚੰਗਾ ਲੱਗਿਆ ਖੁਸ਼ ਰਹੋ

  • @SukhwinderSingh-wq5ip
    @SukhwinderSingh-wq5ip Před rokem +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪਿੰਡ ਚੱਠਾ ਗੋਬਿੰਦ ਪੁਰਾ, ਜ਼ਿਲ੍ਹਾ ਸੰਗਰੂਰ

  • @Jasvir-Singh8360
    @Jasvir-Singh8360 Před 9 měsíci

    ਰਿਪਨ ਵੀਰ ਚਾਚਾ ਜੀ ਦੇ ਘਰ ਹਵਾ ਨੂੰ ਸ਼ੁੱਧ ਕਰਨ ਵਾਲਾ ਕਿਹੜਾ ਪੌਦਾ ਹੈ ਚਾਚਾ ਜੀ ਦੱਸ ਰਹੇ ਸਨ

  • @dharmindersekhon9680
    @dharmindersekhon9680 Před rokem +4

    ਵੀਰ ਜੀ ਫਤਹਿਗੜ੍ਹ ਸਾਹਿਬ ਜੀ ਦਾ ਇਤਿਹਾਸ ਜ਼ਰੂਰ ਦਿਓ ਇਹਨਾਂ ਨੂੰ ਧੰਨਵਾਦ ਜੀ

  • @bljindergrewal5001
    @bljindergrewal5001 Před rokem +12

    ਟਿੰਡਾਂ ਵਾਲਾ ਖੂਹ, ਚਾਰਖਾ, ਰੇਡੀਓ, ਬਾਲਦਾ ਦੀ ਜੋੜੀ ਤੇ ਹੱਲ ਵੀ ਦੀਖਾਂ ਦੋ ਜੀ ਤੇ ਸਿੱਖੀ ਇਤਿਹਾਸ ਬਾਰੇ ਦਸੋ

  • @jessiahuja1487
    @jessiahuja1487 Před rokem +3

    ਭੈਣ ਜੀ ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ ਨੇੜੇ ਲੁਧਿਆਣਾ ਜਾ ਕੇ ਦੇਖੋ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਉੱਨਾਂ ਇਨਸਾਨਾ ਦੀ ਸਾਰ ਲਓ 🙏

  • @rajidhawanrajidhawan8837

    ਧੁੱਪ ਵਿਚ ਵਿਟਾਮਿਨ ਸੀ ਨਹੀਂ ਡੀ ਮਿਲਦਾ ਹੈ ਜੀ

  • @sukhmaansaab1963
    @sukhmaansaab1963 Před rokem +1

    ਵੀਰ ਪਿੰਡ ਤੁਹਾਡਾ ਬਹੁਤ ਸੋਹਣਾ ਹੈ ਕਿੰਨੇ ਖੁੱਲੇ ਖੁੱਲੇ ਘਰ ਹੈ ਅੱਜ ਵੀ ਨਈ ਤਾਂ ਲੋਕਾ ਨੇ ਘਰ ਤੋਡ਼ ਕੇ ਕੋਠੀਆਂ ਪਾਂ ਲਈਆਂ। ਬਹੁਤ ਵਧੀਆ ਲੱਗਿਆ ਦੇਖ ਕੇ ਪਿੰਡ

  • @tarlochansaini9353
    @tarlochansaini9353 Před rokem +6

    ਇਹਨਾਂ ਨੂੰ ਸਿੱਖ ਇਤਿਹਾਸ ਬਾਰੇ ਵੀ ਜ਼ਰੂਰ ਜਾਣੂ ਕਰਵਾਓ ਜੀ।

  • @daljitam
    @daljitam Před 8 měsíci

    ਪੰਜਾਬ ਚੇ ਖੁਸ਼ ਤਾ ਉੱਤੋ ਹੀ ਲਗਦੇ ਨੇ ਅੰਦਰੋਂ ਤਾ ਇਕ ਦੂਜੇ ਦੀ ਲੱਤਾਂ ਖਿੱਚਣ ਦਾ ਮੌਕਾ ਨਹੀਂ ਛਡਦੇ । ਐਵੀਂ ਜਬਲਿਆਂ ਨਾ ਮਾਰਿਆ ਕਰੋ ਲਾਇਕ ਲੈਣ ਨੂੰ ਜੋ ਸੱਚ ਹੈ ਉਹ ਦਸਿਆ ਕਰੋ ।

  • @sunnysingh-sk9tl
    @sunnysingh-sk9tl Před 8 měsíci

    ਰਿਪਣ ਵੀਰ ਜੀ ਮੈਂ ਤੁਹਾਡੇ ਬਹੁਤ ਬਲੋਕ ਵੇਖੇ ਪਰ ਤੁਹਾਡੇ ਪਿੰਡ ਦਾ ਪਤਾ ਨਹੀਂ। ਕਿ੍ਪਾ ਕਰਕੇ ਆਪਣਾ ਪਿੰਡ ਦਿਓ। Love from ਪਿੰਡ ਝੁਨੀਰ ਜ਼ਿਲ੍ਹਾ ਮਾਨਸਾ

  • @itsyourabbey9560
    @itsyourabbey9560 Před rokem +5

    Bro Vitamin C Sunlight cho nahi Milda Sunlight cho Vitamin D milda 😷😂

  • @baljindersinghlongowal4097

    ਬਾਈ ਲੈ ਆਇਓ ਲੌਗੋਵਾਲ ਰਹਿਣ ਦਾ ਪ੍ਰਬੰਧ ਵੀ ਕਰ ਦਿਆਗੇ ਰਾਤ ਨੂੰ ਤਕੜੇ ਢਾਡੀ ਕਵੀ ਦਰਬਾਰ ਲੱਗੇ ਆ ਹੋਰ ਵੀ ਮੁਕਾਬਲੇ ਆ ਗੱਤਕਾ ਦਸਤਾਰ ਮੁਕਾਬਲੇ

  • @arshpreetjandu8162
    @arshpreetjandu8162 Před rokem +1

    ਗੁੜ ਦੀਆਂ ਬੂੰਦਾਂ ਪਿਲਾ ਦੇ ਇਨ੍ਹਾਂ ਨੂੰ ਰਿਪਨ 👍🙏 ਤੈਨੂੰ ਯਾਦ ਕਰਨਗੇ😂😂😂

  • @AngrejSingh-yk2pv
    @AngrejSingh-yk2pv Před rokem +3

    ਕਿਰਪਾ ਕਰਕੇ ਦਸੰਬਰ ਮਹੀਨੇ ਦਾ ਇਤਹਾਸ ਦਸੋ ਪਰਿਵਾਰ ਕਿਵੇਂ ਵਿੱਛੜਿਆ ਕੀ ਕੁਰਬਾਨੀ ਸਿੱਖਾਂ ਦੀ

  • @saman2156
    @saman2156 Před rokem +1

    ਸਰਹਿੰਦ ਤੇ ਫਤਹਿਗੜ੍ਵ ਸਾਹਿਬ ਦੇ vlog ਵੀ ਬਣਾ ਦਿੳ please

  • @dilbagsinghpaul4926
    @dilbagsinghpaul4926 Před rokem

    Very nice. Most welcome to our gori guest in Punjab, and India. She is like our daughter. God bless her.

  • @babbubhullar7114
    @babbubhullar7114 Před rokem +4

    ਫਤਿਹਗੜ੍ਹ ਸਾਹਿਬ ਬਾਰੇ ਦੱਸੋਂ

  • @SinghGill7878
    @SinghGill7878 Před rokem +1

    ਲੀਜਾ ਜੇ ਮਹੀਨਾ ਕੁ ਰਹਿ ਗਈ ਪੰਜਾਬ ਤਾਂ ਪਿੰਡਾਂ ਵਾਲੇ ਲੋਕਾਂ ਨੇ ਪੰਜਾਬੀ ਬੋਲਣ ਲਾ ਲੈਣੀ ਆ 😂😂😂

  • @knowledgehub9612
    @knowledgehub9612 Před rokem +2

    Punjabiyan di english v punjabi vargi hundi aa...

  • @hardishdhillon98
    @hardishdhillon98 Před rokem +3

    Beautiful blog ❤️ Ripan khushi ur village looks very nice God bless you amazing people Ripan when you speak English and punjabi together looks very good 👍

  • @HarinderSingh-zb1gn
    @HarinderSingh-zb1gn Před rokem +1

    ਪੰਜਾਬੀਆਂ ਦੀ ਆਓਭਗਤ ਹੈ🙏

  • @NavneetKaur-xh4vh
    @NavneetKaur-xh4vh Před rokem +3

    Paji tuhadi angrezi sun k mza aa gya

  • @manjinderdhillonn
    @manjinderdhillonn Před rokem +1

    ਪੰਜਾਬ ਦੀਆਂ ਖੇਡਾਂ ਜੋ ਅਲੋਪ ਹੁੰਦੀਆਂ ਜਾ ਰਹੀਆਂ ਜਾਂ ਹੋ ਚੁੱਕੀਆਂ ਉਹਨਾਂ ਬਾਰੇ ਵੀ ਦੱਸੋ

  • @jasbeerkaur5006
    @jasbeerkaur5006 Před rokem +1

    ਗੁਡ ਪੰਜਾਬ ਦਾ ਵਿਰਸਾ ਜਿੰਦਾਬਾਦ

  • @muhammadniaz5813
    @muhammadniaz5813 Před rokem +19

    "Gandal" can be described as Soft, tender stem of Mustard (sarson) plant. Combination with leaves it makes a cooked dish called saag.

  • @jaismeenbains2310
    @jaismeenbains2310 Před rokem +1

    Veer ji fatehgarh sahib baare jroor dasseya kro k othe bahot vdda zulm hoeya

  • @OfficialJasSingh
    @OfficialJasSingh Před rokem

    ਰੀਪਨ ਪੁੱਤਰ ਸੂਰਜ ਦੀ ਗਰਮੀ ਨਾਲ ਵਿਟਾਮਿਨ ਡੀ ਮਿਲਦਾ ਹੈ ਸੀ ਨਹੀਂ। ਬਹੂਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਦੋਵੇਂ।

  • @gagandeepsingh-re1mr
    @gagandeepsingh-re1mr Před rokem +2

    SSA Bro
    Tusi ehna nu Shri Amritsar sahib v le k jayeo
    Te apna Culture lai Sadda Pind v dikha skde ho..

  • @ssingh4432
    @ssingh4432 Před rokem +2

    ਇਹਨਾ ਦਾ ਕੰਮ ਪੈਸਾ ਕਮਾਉਣਾ ਵਾ , ਇਹਨਾ ਨੇ ਕੀ ਲੈਣਾ ਸਹਿਬਜਾਦਿਆ ਦੇ ਇਤਹਾਸ ਤੋ , ਆਪਾ ਭੋਲੇ ਲੋਕ ਆ ਇਹਨਾ ਦੀਆ ਗੱਲਾ ਚ ਆ ਜਾਦੇ ਹਾ

  • @gagan8157
    @gagan8157 Před rokem +1

    Asi Italy rehne aa veere,, Italian markets vich bhut saag hunda aa te eh gore lokk bhut khande aa saag te palak ubal k.

  • @Birds_breeder
    @Birds_breeder Před rokem +4

    Vitamin D mildi aa 3:25 😂😂

  • @geoss2009
    @geoss2009 Před rokem

    ਤੇਰਾ ਪਿੰਡ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ ਭਾਈ

  • @sunnysunnyy
    @sunnysunnyy Před rokem

    Veer g tahada pind vi bahot sohna te lok vi bahot pyare ne jo ajj kal bahot pinda ch nai reha

  • @gurjitkhehra412
    @gurjitkhehra412 Před rokem

    Veer ma jine vlogger ah sab nu galla kadda kyoki glt tarike nal apni wife nu parmote krde ne but tusi mera dil jitt leya big respect u and ur wife god bless u

  • @naveedmirza2607
    @naveedmirza2607 Před rokem +1

    i am lahorei veer of khoshi and all pungab is very beautiful

  • @lahmbersingh4772
    @lahmbersingh4772 Před 9 měsíci

    Amla English is GOOSEBERRY

  • @waqasjoyia7054
    @waqasjoyia7054 Před 9 měsíci

    Masi boht changi lgi menu🇵🇰❤️

  • @reshamchahal5838
    @reshamchahal5838 Před rokem +2

    Y sidhu mosa wala da Home LA k jeyo y

  • @perwinderdhaliwal5614
    @perwinderdhaliwal5614 Před 9 měsíci

    Matured version of sag is known gandal

  • @gurpalsekhon5490
    @gurpalsekhon5490 Před rokem +1

    ਬਾਈ love u bro 🙏🏻🙏🏻🙏🏻🙏🏻

  • @bipandeepkaur2879
    @bipandeepkaur2879 Před rokem

    Khusi bhen da suit bhut sohna

  • @navneetkaur7467
    @navneetkaur7467 Před rokem

    Sri fathegarh sahib g zoor lke jao g

  • @pammibub2021
    @pammibub2021 Před 8 měsíci

    It’s more of comedy shows listening your Angrezi 😅

  • @parmviraujla3640
    @parmviraujla3640 Před 5 měsíci

    😊ਬਹੁਤ ਸੋਹਣਾ ਬਲੌਗ ❤

  • @kaurjasbir2758
    @kaurjasbir2758 Před rokem +6

    Bhut vadiya vlog bro..,, veere tuci Punjab nu Bhut vadiya tarike nal represent kar rhe ho. I have lots of respect for u 🙏 stay blessed

  • @harmeshchand3727
    @harmeshchand3727 Před rokem +1

    Ripan ji what are views of Lisa regarding Punjabi village culture

  • @DhanGuruNanak-dg6hv
    @DhanGuruNanak-dg6hv Před 9 měsíci

    How can My friend can learn how to grow veggies, I never stayed in village life, summer and winters are great.

  • @kashmirsingh1619
    @kashmirsingh1619 Před rokem

    Nazara aa gia Ripan. You r going to show them every tiny to tiny cultural thing of Punjab.
    Stem means Gandal

  • @pammibub2021
    @pammibub2021 Před 8 měsíci

    Jaddon Nasir Dhillon Aau ge te ek gori Vi le aayo….pher boliyo angrezi

  • @Taajveer01
    @Taajveer01 Před rokem +3

    ♥️Your videos are always amazing💥

  • @RajwinderKaur-eq2xn
    @RajwinderKaur-eq2xn Před rokem +1

    Hnji Fatehgarh sahib dikha do

  • @mandersingh8778
    @mandersingh8778 Před rokem +1

    ਬਾਈ ਗੰਦਲ ਮਤਲਬ ਸਾਗ 🙂🙂

  • @ratandeepkaur6650
    @ratandeepkaur6650 Před rokem

    Sir jinve sare comment kr rhe ne
    Ki ehna nu historical gurudwara sahibaan de v darshan karvao sare sahi salah de rhe ne baki sir tuc aap bahut seyane ho good luck for everything

  • @amandeepdhindsa4970
    @amandeepdhindsa4970 Před rokem +1

    Veera 8 waja da wait kr raha aa vlogs da mari all family soda vlogs dakh da aa

  • @gagankaur2691
    @gagankaur2691 Před rokem

    ਸੁੰਡੀ ਕੀੜਾ v hundi a 😂 Hye vere main ta has has kmli hogyii😂😂😂😂😂😂😂😂😂😂😂😂

  • @pinddinohar2378
    @pinddinohar2378 Před rokem

    Veer ji gori de blog Sare vdiaa lagde gori nu hor rakhlo

  • @ranjeetsinghsingh9248
    @ranjeetsinghsingh9248 Před rokem +1

    ਕਿਆ ਬਾਤ ਹੈ ਜੀ ਬਹੁਤ ਵਧੀਆਂ ਹੈ

  • @hansaliwalapreet812
    @hansaliwalapreet812 Před rokem +3

    Sat Sheri akal veer ji 🙏 and all of you ji 🙏

  • @manjitbedi5836
    @manjitbedi5836 Před rokem

    Sarso Da Saag is "Mustared".
    Palak is "Spinach".

  • @kulwindersingh-id6xj
    @kulwindersingh-id6xj Před rokem

    Good jii Saag bina taan siyaal di imaagination hiii nhi hundi

  • @inderjeetsingh9644
    @inderjeetsingh9644 Před rokem

    es month ch guru gobind singh ji de chote bacheya de sahedidi din chal rahe ne. ena nu fatehgarh sahib leja k itaas, dikhaona chahida. morinde v. chamkaur sahib. ropar. anandpur sahib.

  • @sushilgarggarg1478
    @sushilgarggarg1478 Před rokem +1

    Enjoy a village life....!

  • @hansaliwalapreet812
    @hansaliwalapreet812 Před rokem +1

    Wow you all looking 😍 👌 vvvvvvvery ghant. Lu ♥ a lot of ji 🙏

  • @rjalandharwale9362
    @rjalandharwale9362 Před rokem

    Angreza 🤣
    Duja ta bombay da aa

  • @JagseerSingh-hl5zu
    @JagseerSingh-hl5zu Před rokem +1

    6.13 veere eh kihra plant a?

  • @BalbirSingh-ws3bo
    @BalbirSingh-ws3bo Před 9 měsíci

    Pls this is not traditional Dish , this is punjabi's popular Dish Sag.

  • @bakhshinderpadda2804
    @bakhshinderpadda2804 Před 7 měsíci

    Asi Canada vich rihnde aa Sade ta garden la lende aa sare

  • @priyankabector9672
    @priyankabector9672 Před rokem

    God bless you GORI.

  • @tarsemsingh8398
    @tarsemsingh8398 Před rokem

    Wow Nice video bro.Belgium Riemst go to Lamba pind jalandhar name sunny Rana 🙏

  • @paramjitkaur7709
    @paramjitkaur7709 Před rokem +2

    Vitamin D

  • @balrajsingh4182
    @balrajsingh4182 Před rokem +1

    Very nice ji bahut wadhia ji

  • @guribhullar8248
    @guribhullar8248 Před rokem +1

    ਤੁਹਾਡੇ ਵਲੋਗ d udeek Karn dya c

  • @baljindersingh7802
    @baljindersingh7802 Před rokem

    I love you beta and betee

  • @ManinderSingh-ox6qh
    @ManinderSingh-ox6qh Před rokem +1

    8 vaje d time karo vlog d

  • @kamaljeetghudda3026
    @kamaljeetghudda3026 Před rokem

    Yr ripn bro gddi da stering cover change krwa sohna n lgda eh color..

  • @sukhdeepsinghvirdi.2654

    thanks you nice vis video 📷📷 Jim mm .. 🥰

  • @paramjitkaur8254
    @paramjitkaur8254 Před rokem +1

    Very nice

  • @mohmmad58
    @mohmmad58 Před rokem

    MUSTRAD GREEN (gundal

  • @AvtarSingh-bn8ve
    @AvtarSingh-bn8ve Před 9 měsíci

    Gandal is mustard plant stem

  • @globaltryst713
    @globaltryst713 Před rokem

    Yaar Tusi mphil krde ho? Tuhaada sarya pya naale pbi university da

  • @villagermunda5069
    @villagermunda5069 Před rokem

    Langar,sewa,sikh history

  • @sarbjeetsarbjeet8277
    @sarbjeetsarbjeet8277 Před rokem

    Bhut sohna pind thoda veer ji

  • @sanjayfaridian6742
    @sanjayfaridian6742 Před rokem

    Bahut hi sohna pind aa veere tuhada

  • @gurpreetsinghspall8447
    @gurpreetsinghspall8447 Před 9 měsíci

    Amla is lndian goose berry

  • @sukhi0922
    @sukhi0922 Před rokem

    Gandal is a soft stem of plant

  • @usmanchuhan6717
    @usmanchuhan6717 Před rokem

    So nice great work Thank I love Pakistan

  • @nirmalbhattinirmalbhatti490

    Pinda da jalba ripan kushi