ਪਹਿਲੀ ਵਾਰ ਦੇਖੀਆਂ ਵੇਲ ਮੱਛੀਆਂ Whale Watching Mirrisa Srilanka | Punjabi Travel Couple | Ripan Khushi

Sdílet
Vložit
  • čas přidán 21. 12. 2022

Komentáře • 395

  • @KamaljeetKaur-ny6ly
    @KamaljeetKaur-ny6ly Před rokem +174

    ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਮੇਰੇ ਵੱਲੋਂ ਕੋਟਿ ਕੋਟਿ ਪ੍ਰਣਾਮ🙏🙏🙏🙏🙏

  • @bhagwandas62
    @bhagwandas62 Před rokem +44

    ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ।

    • @manjeetkaurwaraich1059
      @manjeetkaurwaraich1059 Před rokem

      ਇਸ ਸੋਹਣੀ ਜੋੜੀ ਨੇ ਸਾਨੂੰ ਸਮੁੰਦਰ ਵਿਚਲੀਆਂ ਮੱਛੀਆਂ ਤੇ ਸਾਰਾ ਸਮੁੰਦਰ ਵਿਖਾ ਦਿਤੇ ਧੰਨਵਾਦ

  • @HarinderSingh-zb1gn
    @HarinderSingh-zb1gn Před rokem +57

    ਸਾਨੂ ਤਾ ਖੁਸ਼ੀ ਬੇਟਾ ਤੇ ਰਿਪਨ ਨੇ ਬਿਨਾ ਪੈਸੇ ਖਰਚੇ ਮੱਛੀਆਂ ਦਿਖਾਤੀਆ ਧਨਵਾਦ ਜੀ🙏

  • @GamesAllReview
    @GamesAllReview Před rokem +40

    Waheguru ji poh maagi guru gobind de family shaheeda nu parnaam😰🙏

  • @RampalSingh-jo9qh
    @RampalSingh-jo9qh Před rokem +3

    ਪੰਜਾਬੀ ਬੋਲੀ ਬਹੁਤ ਵਦੀਆ ਬਾਬੇ ਨਾਨਕ ਦੇਵ ਜੀ ਦੀ🙏🙏🙏🙏🙏🌹🌹🌹🌹🌹🌹

  • @gursharanjeetkaur5469
    @gursharanjeetkaur5469 Před rokem +19

    ਜਿਉਂਦੇ ਰਹੋ ਬੇਟਾ ❤❤

  • @H.singh_Sheron
    @H.singh_Sheron Před rokem +3

    🙏❤️. 💯 enjoy this with your vlogs,
    ਬਹੁਤ ਬਹੁਤ ਧੰਨਵਾਦ , ਹਰੇਕ ਚੀਜ਼ ਨੂੰ ਏਨਾ ਬਾਖੂਬੀ ਢੰਗ ਨਾਲ ਦਿਖਾਉਣ ਲਈ।
    ਰਿਪਨ & ਖ਼ੁਸ਼ੀ 😊👍

  • @charanjitkaur7869
    @charanjitkaur7869 Před 12 dny

    Waheguru ji hamesha chardicala ch rakhan ❤❤

  • @kanwarjeetsingh3495
    @kanwarjeetsingh3495 Před rokem +2

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ
    ਘਰ ਬੈਠਿਆ ਨੂੰ ਹੀ ਸਮੁੰਦਰ ਘੁਮਾ ਦਿੱਤਾ ਸ਼ੁਕਰੀਆ
    ਸ਼੍ਰੀ ਲੰਕਾ ਦੀ ਐਜੂਕੇਸ਼ਨ ਸਕੂਲ ਕਾਲਜ ਬਾਰੇ ਵੀ ਕੁੱਝ ਜਾਣਕਾਰੀ ਦਿਆ ਕਰੋ। ਧੰਨਵਾਦ।

  • @bahiabelt3402
    @bahiabelt3402 Před rokem +1

    Starting ਬਹੁਤ ਸੋਹਣੀ ਹੁੰਦੀ ਵੀਡਿਉ ਦੀ ਵਾਂਓ ਬਹੁਤ ਸੋਹਣਾ ਕਿਹਾ ਗਿਆ ਫੀਲਿੰਗ ਬਹੁਤ ਘੈਂਟ ਆਉਂਦੀ ਆ ਸ਼ੁਰੂ ਵਿੱਚ

  • @sampuransingh5624
    @sampuransingh5624 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਿਰੀਲੰਕਾ ਦਾ ਟੂਰ ਬਹੁਤ ਵਧੀਆ ਵੇਖ ਰਹੇ ਹਾਂ ਅੱਜ ਦਾ ਦਿਨ ਵੇਲ ਮੱਛੀ ਤੇ ਮੱਛੀਆਂ ਦੇਖੀਆਂ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਰੱਖੇ ਜੀ

  • @hansaliwalapreet812
    @hansaliwalapreet812 Před rokem +1

    Mja aa gya aaj eh pyara2 vlog dekh k .God bless you always ji ✨ 🙏 ❤ 🙌 💕

  • @dharminder.singh.5648
    @dharminder.singh.5648 Před rokem +6

    Awesome vlog dear cutest couple ♥️😍 waheguru ji hamesha chardikala vich rakhe ji 😍🙏🏼

  • @user-mw3fh5qs3q
    @user-mw3fh5qs3q Před rokem +3

    ਬਹੁਤ ਵਧੀਆ ਨਜ਼ਾਰੇ ਵਿਖਾਏ ਬੇਟਾ ਜੀ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ।

  • @MandeepKaur-cu2ed
    @MandeepKaur-cu2ed Před rokem

    Lucky couple and beautiful and nice vlogger and beautiful and congrats all family members and friends and nice vlog

  • @BarinderSinghKamboj
    @BarinderSinghKamboj Před rokem +1

    ਤੁਹਾਡੇ ਵਲੋਗਾ ਦੀ ਇਕ ਖਾਸੀਅਤ ਹੈ ਕਿ ਤੁਸੀ ਦੇਸੀ ਤਰੀਕਾ ਰੱਖਦੇ ਹੋ ਬਸ ਵਧੀਆ ਇਦਾ ਹੀ ਦੇਸੀ ਰਹੀਆ ਕਰੋ ਅਸੀ ਤੁਹਾਨੂੰ ਵੇਖ ਕਿ ਬਹੁਤ ਘੁੰਮ ਦੇ ਹਾ ਬਾਕੀ ਵਲੋਗਰਾ ਦੇ ਵਲੋਗ ਵੀ ਮੈ ਦੇਖਦਾ ਪਰ ਉਨਾ ਨੂੰ ਵੇਖ ਕਿ ਘੁੰਮ ਨਹੀ ਸਕਦੇ ਤੁਸੀ ਪੂਰੀ ਜਾਣਕਾਰੀ ਦੇਦੇ ਹੋ ਇਹ ਬਹੁਤ ਵਧੀਆ ਤੁਹਾਨੂੰ ਵੇਖ ਕਿ ਅਸੀ ਚੀਟਕੁਲ ਗਏ ਸੀ

  • @sukhjindersingh867
    @sukhjindersingh867 Před rokem +1

    Very nice sister and brother waheguru Ji hamsha eda hi Kush rkha god bless you brother and sister g

  • @ranjeetsinghsingh9248
    @ranjeetsinghsingh9248 Před rokem +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @kaurkaur2505
    @kaurkaur2505 Před rokem +12

    Sri Lanka beutiful country 👍thanks Ripan and kush di ji ❤️❤️

  • @manjitsehjal165
    @manjitsehjal165 Před rokem +3

    Very Very Very beautiful Fish 🐠🐟 God bless you

  • @nikkasingh9129
    @nikkasingh9129 Před rokem +1

    ਬਹੁਤ ਵਧੀਆ ਵੀਰ ਜੀ ਸਾਨੂੰ ਤੁਹਾਡੀ ਦੇਸੀ ਬੋਲੀ ਬਹੁਤ ਪਸੰਦ ਹੈ

  • @harwinderhari3634
    @harwinderhari3634 Před rokem +1

    God bless u both
    Tuhade naal naal asi v shrilanka v vekh rahe haaa
    Thankuuuu

  • @SukhwinderSingh-wq5ip
    @SukhwinderSingh-wq5ip Před rokem +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @balwinders96
    @balwinders96 Před 9 měsíci

    ਵੇਲ ਤੇ। ਡੌਲਫਿਨ ਤੁਸੀਂ ਸਾਨੂੰ ਵੀ ਦਿਖਾਈ ਅਸੀਂ ਤਾਂ ਕਦੇ ਸਮੁੰਦਰ ਨਹੀਂ ਸੀ ਦੇਖਣਾ ਤੁਸੀਂ ਸਾਨੂੰ ਵੀ ਸਮੁੰਦਰ ਸਪਾਰੀ ਕਰਵਾ ਦਿੱਤਾ ਧੰਨਵਾਦ ਮੁਬਾਰਕਾਂ ਜੀ ਵਾਹਿਗੁਰੂ ਜੀ ਖੁਸ਼ ਰੱਖੇ ਤੁਹਾਨੂੰ

  • @IqbalSingh-cw7fo
    @IqbalSingh-cw7fo Před 11 měsíci

    ਬਹੁਤ ਵਧੀਆ ਜੀ ਅਸੀ ਘਰ ਬੈਠੇ ਆ ਹੀ ਸਮੁੰਦਰ ਦੀ ਸੈਰ ਕਰ ਲੀ ਸੋਡੀ ਬਦੋਲਤ ਜਿਉਦੇ ਵਸਦੇ ਰਹੇ ਵੀਰ ਤੇ ਖੂਸੀ ਭੈਣ ਜੀ

  • @manpreetatwal6270
    @manpreetatwal6270 Před rokem

    Waheguru ji 🙏🏻🙏🏻🙏🏻 love you sidhu mosewala forever 😘😘😘

  • @parvindersingh7603
    @parvindersingh7603 Před rokem

    ਬਹੁਤ ਵਧੀਆ ਜੀ ਮੱਛੀਆ ਦਿਖਾਉਣ ਲਈ

  • @NirmalSingh-yh8kk
    @NirmalSingh-yh8kk Před rokem +1

    Sri Lanka beautiful country thank you Khushi ripan

  • @baljindersingh7802
    @baljindersingh7802 Před rokem +1

    Waheguru ji Waheguru ji Waheguru ji Waheguru ji Waheguru ji

  • @sallujakim1386
    @sallujakim1386 Před rokem +1

    Verra ਸਮੁੰਦਰ and ocean 🌊are same thing 😅

  • @sanjayfaridian6742
    @sanjayfaridian6742 Před rokem

    Wah njara lya ta full enjoy waheguru tuhanu chardi kla ch rakhe

  • @Onlybts4545
    @Onlybts4545 Před rokem

    Very nice blog asi tuhade. Sare blog dekh de a hun sanu Ravan di Lanka jaldi dekhao

  • @swarnsingh6145
    @swarnsingh6145 Před rokem +4

    ਵੈਰੀ ਗੁਡ ਬਾਈ ਜੀ ਅਤੇ ਖੁਸ਼ੀ ਬਹੁਤ ਵਧੀਆ ਸੈਰ ਸਪਾਟਾ ਕਰਾ ਰਹੇ ਹੋ ਧੰਨਵਾਦ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @karandeepsingh1721
    @karandeepsingh1721 Před rokem

    Ripan & Khushi Thanks for the information srilanka ocean 👌👌👍💐💐♥️♥️🙏🙏🥰🥰

  • @rajwinderbrar751
    @rajwinderbrar751 Před rokem +9

    Hello guys good to see you in shrilanka tour.kushi is smart traveler.her sense of humour is excellent. With u guys we also see various places via your videos. Good bless you guys.

  • @Sakhi-001
    @Sakhi-001 Před rokem +5

    21.10 Legend 👑👑❤️❤️
    Jinne jinne notice kitta like karo.....💕💕

  • @gurpreetsarpanch7103
    @gurpreetsarpanch7103 Před rokem +6

    ⛳ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⛳

  • @kamaljitnatt2691
    @kamaljitnatt2691 Před rokem

    Ripon is a very good guide
    Make his commentary so interesting

  • @mandeepkaur12529
    @mandeepkaur12529 Před rokem

    thanku ਵੀਰ ਜੀ
    ਸ਼੍ਰੀ ਲੰਕਾ ਸੱਚੀ ਬਹੁਤ ਸੋਹਣਾ
    ਤੁਹਾਡੇ ਕਰ ਕੇ ਬਹੁਤ ਕੁਝ ਦੇਖ ਰਹੇ ਆ
    ਤੇ ਤੁਹਾਡਾ ਦਿਲੋਂ ਧੰਨਵਾਦ ਵੀਰ ਜੀ ਤੇ ਖੁਸ਼ੀ ਜੀ🥰😊🙏

  • @saman2156
    @saman2156 Před rokem +1

    Wahaguru ji wahaguru ji wahaguru ji wahaguru ji wahaguru ji god bless you 🙏

  • @ekamjotsingh8568
    @ekamjotsingh8568 Před rokem +3

    ਬਾਈ ਜੀ ਤੁਸੀਂ ਬਹੁਤ ਖੁਸੀ ਨਾਲ ਬਣਾਉਂਦੇ ਹੋ ਬਲੋਕ ਖੁਸੀ ਵੀ ਬਹੁਤ ਖੁਸ਼ ਹੈ ਵਧੀਆ ਜੋੜੀ ਬਾਈ ਮੈਨੂੰ ਸਭ ਤੋਂ ਸੌਣੀ ਤੁਹਾਡੀ ਆਵਾਜ਼ ਲੱਗਦੀ

  • @sachapaka9098
    @sachapaka9098 Před rokem

    Baba Nanak ji charrdikala ch rkhe te hmesha khus te tandrust love you Ripan and khushi sister jii. From chandigarh 15 sctorr .. welcome jii kde aunge chandigarh ta jarur milke jayeo ji. Bhot changi changi place dikhne tuhnu

  • @ghghghgh8338
    @ghghghgh8338 Před rokem

    It's the mentality of the people and the enforcement to keep the country clean. India has long long way to go.

  • @SherSingh-ec7jr
    @SherSingh-ec7jr Před rokem

    ਇਹ ਤਾਂ ਜਿਮੇ ਆਸਟਰੇਲੀਆ ਚ ਪੈਂਗੂਏ ਦੇਖਣ ਵਾਸ਼ਤੇ ਇੰਤਜਾਰ ਕਰਨਾ ਪੈਂਦਾ ਉਸ ਤਰਾਂ ਦਾ ਤਜੁਰਬਾ

  • @KalaKala-xj9oz
    @KalaKala-xj9oz Před rokem +1

    ਸ਼ਤਿ ਸ਼ੀ ਅਕਾਲ ਵੀਰ 🇦🇪 ਬਹੁਤ ਵਧੀਆ ਵੀਰ

  • @rajabrar7879
    @rajabrar7879 Před rokem +1

    ਬਹੁਤ ਹੀ ਵਧੀਆ ਬਾਈ ਜੀ ਅਸੀ ਵੀ ਸਮੁੰਦਰ ਦਾ ਨਜਾਰਾ ਦੇਖ ਲਿਆ

  • @guysdabeasta3200
    @guysdabeasta3200 Před rokem

    Well done good job keep going through the world 🌎 and enjoy your journey both of you

  • @jarnailsinghbrarbhagtabhai894

    ਸੋਹਣਾ ਲੱਗ ਰਿਹਾ ਹੈ ਜੀ ਬਹੁਤ ਵਧੀਆ ਧੰਨਵਾਦ ਬੇਟਾ ਜੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @AmarjeetSingh-zi1nu
    @AmarjeetSingh-zi1nu Před rokem

    Ripan. Khushi. God bless. Good job maneu aewe lagda jivey m vee tuhadey naal tour kar reha hann I am retired person par mera beta manu ghuman nahi jaan dinda h dono enjoy karo rab rakha

  • @balitshergill4531
    @balitshergill4531 Před rokem

    ਬਹੁਤ ਹੀ ਵੱਧੀਆ ਜਾਣਕਾਰੀ ਜੱਦੋ ਕਿਤੇ ਅਮਰੀਕਾ ਦਾ ਟੂਰ ਹੋਵੇ ਦੱਸਣਾ ਜੀ ਮਿੱਲਾਗੇ ਵਾਹਿਗੁਰੂ ਤੁਹਾਨੂੰ ਦੋਨਾ ਨੂੰ ਤਰੱਕੀਆ ਖੂਸ਼ੀਆ ਦੀ ਮੇਹਰ ਕਰੇ

  • @1984_raj
    @1984_raj Před rokem

    👌🏻👌🏻👌🏻👌🏻👌🏻👌🏻Awosm vir ji good tu c vadia journy krde ho v enjoy this vdo 🙏🏻🙏🏻🙏🏻🙏🏻🙏🏻🌹🌹🌹🌹🌹🌹

  • @manjitsehjal165
    @manjitsehjal165 Před rokem +2

    Ripan ji sari vdo dekh ke Mera vi sir dukhan lag gaya thanks 😊

  • @jodharandhawa9549
    @jodharandhawa9549 Před rokem

    Very good vlog punjabi couple god bless you 🙏🙏

  • @sushilgarggarg1478
    @sushilgarggarg1478 Před rokem +1

    Enjoy a Sri lanka tour ....!

  • @arshdhillon3091
    @arshdhillon3091 Před rokem

    Bahut vdia lagde aa tuhade vlogs ❤️

  • @pbx-preetsingh295
    @pbx-preetsingh295 Před rokem

    Bahut vdhiya LGA tuhada blog 👌👌🤣

  • @lubanaparabhjot88
    @lubanaparabhjot88 Před rokem

    Very very nice 👌 👍 👏 blog all veer Ji God bless 👍 🙌 🙏 😊 veer Ji

  • @JatinderSingh-xb8te
    @JatinderSingh-xb8te Před rokem +1

    mera ta mn ho gya ki tohde piche aawa

  • @gurmailsingh5936
    @gurmailsingh5936 Před rokem

    Bilkul new experience ji verry Nice blog ji 🙏

  • @paramsandhu6198
    @paramsandhu6198 Před rokem

    bhut vadiaa lagda a tuhdi video vekh k ji .God bless uu

  • @survival5223
    @survival5223 Před rokem

    Bai ji rab de vi rang ne machli Pani Bina nahi reh sakdi insaan insaan ton bager nahi reh sakda te jangli jeev jungle to bager nahi reh sahde

  • @inderinder-vz3ll
    @inderinder-vz3ll Před rokem

    Veere surfing ta kiti ni tuc mai ta ohdi wait ch c, par koi ni tuc hor bhut kuj dikhata, bhut bhut dhanwad Sanu ghr bethe nu sab kuj dikhata tuc, waheguru tuwadi yatra Puri kre

  • @satkartarsingh3901
    @satkartarsingh3901 Před rokem

    Very nice blog god bless you puttr

  • @gurpreetsinghsidhu9861
    @gurpreetsinghsidhu9861 Před rokem +1

    ਰਿਪਨ ਵਾਈ ਕਦੋ ਦੇ ਉਠੀਕੀ ਜਾਦੇ ਸੀ ਵੀਡੀਓ ਲੂਹ ਜੀ ਲੱਗ ਜਾਦੀ ਜਿਵੇ ਅੱਜ ਦੇਖ ਲਈ ਕੱਲ ਨੂੰ ਫੇਰ ਉਠੀਕ ਰਹਿੰਣੀ ਇੱਕ ਅਸੀ ਪਰਿਵਾਰ ਦੇ ਸਾਰੇ ਮੈਬਰ ਇਕੱਠੇ ਬੈਠ ਐਲ ਸੀ ਡੀ ਲਗਾਕੇ ਦੇਖਦੇ ਬੜਾ ਨਜਾਰਾ ਵੱਝਦਾ ਫੇਰ ਕੁੱਝ ਕੁ ਵੀਡੀਓ ਜਿਵੇ ਉਭੇ ਵਾਲੇ ਨੰਬਰਦਾਰ ਸਾਬ ਤੇ ਢਿੱਲੋ ਮਾਨਸਾ ਵਾਲੇ ਜਿੰਦਾਬਾਦ

  • @gursewaksingh5085
    @gursewaksingh5085 Před rokem

    ਵਾਹ ਜੀ ਬਹੁਤ ਸੋਹਣ ਜੀ ♥️♥️♥️ sewak

  • @sajjadawan787
    @sajjadawan787 Před rokem

    Good effort keep it up, love from Lahore Pakistan

  • @kamaljeetkaur7564
    @kamaljeetkaur7564 Před rokem

    Very nice good work God bless you bata nice work

  • @mayanklaksh71
    @mayanklaksh71 Před 11 měsíci +1

    Rad wala fruit paji hadwana hunda punjabi Punjab ch ok 👌

  • @hansaliwalapreet812
    @hansaliwalapreet812 Před rokem +1

    Wow that's vvvvvvvery nice 🐟 🐠 🎣 🐡

  • @punjabiboy1873
    @punjabiboy1873 Před rokem

    Baby ni haiga onda sir hai putt oho🥰🥰🥰

  • @kulwantbhandari3312
    @kulwantbhandari3312 Před rokem +1

    WAHEGURU JI KAA KHAALSA WAHEGURU JI KI FATEH. DHAN DHAN SHAHID BABA AJIT SINGH JI, BABA JORAWAR SINGH JI AATEY CHAMKOUR GARHI DE SARBAT SINGH SARDAR/SINGH SARDARNIAN, CARORAN VAAR PARNAAM. AAP DOUHNA KO BAHUT BAHUT PAYAR/AASHIRWAD. IT IS MY FIRST RESPONSE, HOWEVER, I ALWAYS WATCH ALL YOUR VLOGS. KULWANT PAPAJI.

  • @reetjoshi1828
    @reetjoshi1828 Před rokem

    Beautiful video.. love all ur trips.. Kde Newzealand b aao veer g n di .. its also a beautiful country..

  • @Jasveersingh-em3ww
    @Jasveersingh-em3ww Před rokem

    21:10 # sidhumoosewala ❤

  • @Doctor-zi8ir
    @Doctor-zi8ir Před rokem

    Good ji ghumi ghumi Kari jaaoo vadiyaa

  • @karamjeetsingh319
    @karamjeetsingh319 Před rokem

    Very good view in sirilanka sea of dolfins fishs views good good bata ji

  • @manpreetpreeti9596
    @manpreetpreeti9596 Před rokem

    Waheguru tarkiaa bakshe 22 tuhanu

  • @jagendrasingh7722
    @jagendrasingh7722 Před rokem

    Very interesting journey and nice 👍👍 blog

  • @shankarluharofficial452

    Aap bahot hi achha video banate ho ji

  • @pritamsinghuppal6183
    @pritamsinghuppal6183 Před rokem +1

    Tq bro tumhare nl nl asi v samundar dekh lita nale fish..a vv waheguru ji tuhanu hamesha kush rkhn🙏❤️

  • @amanpreetsinghbanger1994

    Sir tuhade vlogs dekh k soch leya mein v k Andaman nicobar, Pakistan and Sri Lanka jrur ghumna really great

  • @seesalmasih8786
    @seesalmasih8786 Před rokem +1

    Sab aashaa hai,,ar aap ka music vi bahut aashaa hai 👍

  • @NirmalSingh-ln2po
    @NirmalSingh-ln2po Před rokem

    ਬਹੁਤ ਵਧੀਆ ਲੱਗਿਆ ਰਿਪਨ ਬੇਟਾ ਜੀ

  • @happysanger183
    @happysanger183 Před rokem +1

    So Beautiful Brother V sister❤️❤️

  • @bikramjitsingh7435
    @bikramjitsingh7435 Před rokem

    ਮੈਂ ਦੁਬਈ ਵਿਚ ਬਹੁਤ ਬਾਰ‌ ਵੇਲ‌ ਮਸ਼ੀ

  • @lovepreetkaur1942
    @lovepreetkaur1942 Před rokem

    Be carefull both of you from covid

  • @gmshahi783
    @gmshahi783 Před rokem

    Good ty great couple travel Ripan khoshi mojan kar dy ravo

  • @sukhrajsingh6258
    @sukhrajsingh6258 Před rokem

    Blue whale 33 meter long matlab ke lagbhag 108 foot lambhi ,, kya baat aa 😮

  • @makhanbhikhi6068
    @makhanbhikhi6068 Před rokem

    ਸ਼੍ਰੀਲੰਕਾ ਸਾਫ ਸੁਥਰਾ ਬਹੁਤ ਵਧੀਆ ਜੀ

  • @Ramandeepkaur-vl7bu
    @Ramandeepkaur-vl7bu Před rokem

    Jaldi jaldi Ravan bare dhikhoo ....mai bohut excited aaa

  • @reshamsingh497
    @reshamsingh497 Před rokem

    I really addicted to your vlog your vlogs is motivation for travelers ❤

  • @harjitsingh7787
    @harjitsingh7787 Před rokem +2

    ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @ManjitKaur-cl7su
    @ManjitKaur-cl7su Před rokem

    Thanks U bro u bhout vaida vlog bano tusi

  • @kakkasandhu8299
    @kakkasandhu8299 Před rokem +1

    Va va Ji va kea baat hai JNAB ji 👍

  • @ramanpreetkaur3634
    @ramanpreetkaur3634 Před rokem +2

    Ina di hearing capacity bht hundi ah tah kr ke ah bahar gat aundiya ina nu lgda ki ah enemies ahhhh

  • @gurmitgaraha3060
    @gurmitgaraha3060 Před rokem

    Awesome shri Lanka village. How you guys managed to travel so much

  • @singhraj414
    @singhraj414 Před rokem +1

    Bai ji oh fish da gusse da roop hunda hai wadiya je nahin dekheya . Karan kuchh vi ho sakda hai. ❤️👍👌

  • @indersidhulehra2603
    @indersidhulehra2603 Před rokem +1

    ਰਿਪਨ ਵੀਰ ਇਸ ਤਰਬੂਜ ਨੂੰ ਠੇਠ ਪੰਜਾਬੀ ਆਪਾ ਮਤੀਰਾ ਕਹਿਣੇ ਆ

  • @harrychahal8571
    @harrychahal8571 Před rokem +1

    Waheguru ji waheguru ji 🙏🙏🙏🙏

  • @navisharma3469
    @navisharma3469 Před rokem +1

    ਰਿਪਲ ਜੀ, ਜਿੱਥੇ ਹਨੂੰਮਾਨ ਨੇ ਸ਼੍ਰੀ ਲੰਕਾ ਨੂੰ ਅੱਗ ਲਾਈ ਸੀ,ਮਿਹਰਬਾਨੀ ਕਰਕੇ ਉਹ ਥਾਂ ਵਿਖਾਉਂਣ ਦੀ ਕੋਸ਼ਿਸ਼ ਕਰਨਾ

  • @saini3786
    @saini3786 Před rokem

    Dhan dhan guru gobind singh ji