Gurudwara Reetha sahib || Reetha Sahib || Harsimran|| Sikh Traveller || Sikh Vlogger || Punjabi vlog

Sdílet
Vložit
  • čas přidán 24. 09. 2022

Komentáře • 542

  • @omprakashahuja6385
    @omprakashahuja6385 Před rokem +49

    Vahe Guru Ji Ka Khalsa Vahe Guru Ji Ka Khalsa. Dil Khush kita ji App ji ne. Milne nu dil karda

  • @sahilhundal5054
    @sahilhundal5054 Před rokem +8

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @charanjeetkaur7483
    @charanjeetkaur7483 Před rokem +26

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ‌🙏🙏

  • @gurbirsingh7772
    @gurbirsingh7772 Před rokem +24

    ਸੰਗਤਾਂ ਨਾਲ ਯਾਤਰਾ ਕਰਨ ਦਾ ਅਨੰਦ ਹੀ ਵੱਖਰਾ ਹੁੰਦਾ ਹੈ। ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕਰ ਰਹੇ ਹੋ।

  • @jaswantsingh3190
    @jaswantsingh3190 Před 21 dnem +1

    ਬਹੁਤ ਹੀ ਵਧੀਆ ਗੁਰਦੁਆਰਾ ਰੀਠਾ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @baljitsidhu8912
    @baljitsidhu8912 Před rokem +2

    ਦਾਸ ਨੂੰ ਇਹ ਪ੍ਰਸ਼ਾਦ ਨਾਨਕ ਮੱਤਾ ਸਾਹਿਬ ਤੋਂ ਕਾਰਸੇਵਾ ਵਾਲੇ ਬਾਬਾ ਸਾਧੂ ਸਿੰਘ ਜੀਆਂ ਤੋਂ ਨਸੀਬ ਹੋਇਆ ਸੀ ਇੰਗਲੈਂਡ ਦਾ ਵੀਜ਼ਾ ਨਹੀਂ ਮਿਲ ਰਿਹਾ ਸੀ, ਬਾਬਾ ਜੀ ਕਹਿੰਦੇ ਲਉ ਰੀਠਾ ਸਾਹਿਬ ਜੀ ਦਾ ਪ੍ਰਸ਼ਾਦ ਤੇ ਜਾਕੇ ਇੰਗਲੈਂਡ ਵਿੱਚ ਵੰਡਿਉ। ਐਂਬੈਸੀ ਆਏ ਸਾਰੇ ਪਰਿਵਾਰ ਨੂੰ ਵੀਜ਼ਾ ਮਿਲ ਗਿਆ।ਇਹ ਘਟਨਾ 1986 ਦੀ ਹੈ।
    ਇਹ ਮਹਿਮਾ ਹੈ ਗੁਰੂ ਘਰ ਦੀ ਇਹ ਰਹਿਮਤ ਸਭ ਤੇ ਹੋਵੇ ਜੀ।🙏🙏🙏🙏🙏❤️❤️❤️

  • @JaiSingh-kd2qd
    @JaiSingh-kd2qd Před rokem +18

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਹਰ ਕਰਿਓ ਸਾਰਿਆਂ ਤੇ ਜੀ

  • @ravindermorh1947
    @ravindermorh1947 Před 11 měsíci +4

    ਮੈਂ 2009-10 ਚ ਦੋ ਵਾਰ ਮੋਟਰਸਾਈਕਲ ਤੇ ਗਿਆਂ ਬਹੁਤ ਸ਼ਾਂਤ ਮਹੌਲ ਰਮਣੀਕ ਜਗਾ ਏ

  • @malkeetsains7530
    @malkeetsains7530 Před rokem +6

    ਵਾਹਿਗੁਰੂ ਜੀ 🌹 ਚੱਡਦੀ ਕਲਾਂ ਕਰੇ 🙏 🙏 👌 ਬਹੁਤ ਵਾਧੀਆ

  • @narinderkaur5644
    @narinderkaur5644 Před rokem +4

    ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏🌼🌺🌺🌼🙏🙏👏👏👏👏

  • @surjitgill662
    @surjitgill662 Před rokem +6

    ਪਰਮਾਤਮਾ ਪੁਤਰ ਤੁਹਾਨੂੰ ਚੜਦੀ ਕਲਾ ਵਿਚ ਰਖੇ ਆਪ ਨੇ ਸਾਨੂੰ ਘਰ ਬੈਠਿਆਂ ਦਰਸ਼ਨ ਕਰਵਾ ਰਹੇ ਹੋ
    ਸ਼ੁਕਰੀਆ

  • @SukhwinderSinghSukhwinde-tj6ij

    ਤੱਤ ਭਰਪੂਰ ਜਾਣਕਾਰੀ ਹਾਸਲ ਕਰਵਾਉਣ ਲਈ ਕੋਟਨ ਕੋਟ ਧੰਨਵਾਦ ❤️❤️🙏🙏

  • @KulwinderKaur-ng8pg
    @KulwinderKaur-ng8pg Před rokem +23

    ੲਿਹ ਗੁਰੂ ਦੁਆਰੇ ਵਿੱਚ ਬਹੁਤ ਵਧੀਆ ਪਰਬੰਧ ਹੈ ਲੰਗਰ ਗਰਮ ਗਰਮ ਮਿਲਦਾ ਨਹਾਣ ਲੲੀ ਗਰਮ ਪਾਣੀ ਮਿਲਦਾ ਹੋਰ ਗਰਮ ਕੰਬਲ ਵੀ ਮਿਲਦੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਬਾਰਾ ਦਰਸਨ ਕਰਵਾ ਦਿੱਤੇ ਵਾਹਿਗੁਰੂ ਜੀ ਤੁਹਾਨੂੰ ਸਦਾ ਖੁੱਸ ਰਖੇ👏👏👏👏

  • @GurmeetKaur-iz1sk
    @GurmeetKaur-iz1sk Před 11 měsíci +10

    🌹🙏 ਸਤਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ❤❤ ਮੈਂ ਕੌੜਾ ਰੀਠਾ, ਜੀ ਰੱਸੇ ਨਾਲ ਭਰਿਆ ਰੱਸੇ ਨਾਲ ਭਰਿਆ❤❤ ਮੈਂ ਪਾਪੀ ਬੰਦਾ ਜੀ ਸੰਗਤ ਨਾਲ ਤਰਿਆ ਸੰਗਤ ਨਾਲ ਤਰਿਆ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @GurmeetKaur-iz1sk
    @GurmeetKaur-iz1sk Před 11 měsíci +7

    ਸਤਨਾਮ ਵਾਹਿਗੁਰੂ ਜੀ ਧੰਨ ਧੰਨ ਗੁਰਦਵਾਰਾ ਰੀਠਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਵਾਹਿਗੁਰੂ ਜੀ ਭਲੀ ਕਰਨ ਬਹੁਤ ਸੋਹਣਾ ਗੁਰਦੁਆਰਾ ਹੈ ਕਲ ਤਾਰਨ ਗੁਰੂ ਨਾਨਕ ਆਇਆ ਬਾਬਾ ਜੀ ਜਿੱਥੇ ਵੀ ਗਏ ਸਭ ਨੂੰ ਤਾਰ ਦਿੱਤਾ ਧਨੁ ਨਾਨਕ ਤੇਰੀ ਵਡੀ ਕਮਾਈ ਵਾਹਿਗੁਰੂ ਜੀ ❤🙏❤🌹🌹🌹🌹🌹

    • @thegagandeep87
      @thegagandeep87 Před 2 měsíci

      czcams.com/video/Fnh6eCwdMYY/video.htmlsi=Rnygb9Vv26h9mbxO

  • @budhsingh7016
    @budhsingh7016 Před rokem +4

    ਧੰਨ ਵਾਦ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @raghavkumar5679
    @raghavkumar5679 Před 4 měsíci +2

    ਗੁਰੂ ਨਾਨਕ ਤੇਰੀ ਵੱਡੀ ਕਮਾਈ ਬਾਬਾ ਨਾਨਕ ਜੀ ਆਪਣੇ ਬੱਚੇ ਰਾਘਵ ਦੀ ਅੱਗੋਂ ਵੀ ਲਾਜ ਰੱਖਣਾ ਜੀ ਬਾਬਾ ਨਾਨਕ ਜੀ ਆਪ ਜੀ ਦਾ ਲੱਖਾਂ ਲੱਖਾਂ ਵਾਰੀ ਧੰਨਵਾਦ ਜੀ ਜਿਹੜਾ ਆਪ ਜੀ ਨੇ ਰਾਘਵ ਦੇ ਹੱਕ ਵਿੱਚ ਫੈਸਲਾ ਕਰਾਇਆ ਜੀ। ਬਾਬਾ ਜੀ ਅੱਗੋਂ ਵੀ ਰਾਘਵ ਦੀ ਲਾਜ ਰੱਖਣਾ ਜੀ। ਸ਼ੁਕਰ ਹੈ ਦਾਤਿਆ ਤੇਰਾ ਸ਼ੁਕਰ ਹੈ ਇਸੇ ਤਰਾਂ ਅੱਗੋਂ ਵੀ ਆਪਣੇ ਬੱਚਿਆਂ ਦੀ ਲਾਜ ਰੱਖਦੇ ਆਉਣਾਜੀ

  • @user-my9zy8bb5x
    @user-my9zy8bb5x Před rokem +6

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ,ਬੋਹਤ ਸੋਹਣਾ ਲੱਗ ਰਿਹਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ ⚘🙏🌹

  • @Rahgeeratraveller
    @Rahgeeratraveller Před rokem +8

    ਚੜਦੀਕਲਾ ਚ ਰਹੋ ਦੋਨੇ 🙏🙏

  • @JarnailSingh-iu7cu
    @JarnailSingh-iu7cu Před rokem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @tajendersingh55
    @tajendersingh55 Před rokem +2

    " ਭਰੇ ਖਜਾਨੇ ਸਾਹਿਬ ਦੇ , ਤੂੰ ਨੀਵਾਂ ਹੋ ਕੇ ਲੁੱਟ ! ☬ ਸਤਿਨਾਮ ਵਾਹਿਗੁਰੂ ☬

  • @manraj4267
    @manraj4267 Před rokem +4

    🙏🏻🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👏👏👏👏👏🚩🚩🚩🚩🚩

  • @HarpreetKaur-ov5qw
    @HarpreetKaur-ov5qw Před rokem +15

    ਸਾਡੇ ਉਤਰਾਖੰਡ ਵਿਚ ਤੁਹਾਡਾ ਸਵਾਗਤ ਹੈ।।।
    ਜੀ ਆਇਆਂ ਨੂੰ 🙏❤️। ਵੱਲੋਂ,,,, ਰੁਦਰਪੁਰ

  • @manraj4267
    @manraj4267 Před rokem +3

    🙏🏻🙏🏻ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🙏🏻🙏🏻

  • @gurmeetkhalsa6336
    @gurmeetkhalsa6336 Před rokem +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਆਪਿ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹੋ ਵਾਹਿਗਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @manjeetkaurwaraich1059
    @manjeetkaurwaraich1059 Před měsícem

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @omanchakdiooman5802
    @omanchakdiooman5802 Před rokem +2

    Waheguru ji

  • @kiranpreetkaur1370
    @kiranpreetkaur1370 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaspreetsingh_yt
    @jaspreetsingh_yt Před rokem +2

    Dhan dhan guru nanak dev ji

  • @kartarkaur5177
    @kartarkaur5177 Před dnem

    Sat Sri Akhal ji 🙏🙏
    Tusi bahut asha.kamkar deho jo tusi Sareyanu Guru gaara de darshan karaude ho mera rab tuhanu tandrusti deve hamesha kush rakhe ji.
    Shukriya bahut meharbani. 🙏🙏👌👌

  • @ranjeetsinghsingh9248
    @ranjeetsinghsingh9248 Před rokem +5

    ਵਾਹਿਗੁਰੂ ਜੀ

  • @karansandhu3403
    @karansandhu3403 Před rokem +2

    ਵਾਹਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਅਸੀ ਵੀ ਦਰਸਨ ਕਰਨੇ ਨੇ ਕਿਰਪਾ ਕਰੋ ਜਲਦੀ ਤੋ ਜਲਦੀ ਦਰਸਨ ਹੋਜਾਣਾ ਹੋਰ ਵੀਰ ਜੀ ਆ ਦਾ ਬਹੁਤ2 ਧੰਨਵਾਦ ਘਰ ਬੈਠੇਆ ਨੂੰ ਦਰਸਨ ਕਰਵਾ ਤੇ ਚੜਦੀ ਕਲਾ ਵਿੱਚ ਰੱਖੇਣ ਗੁਰੂ ਨਾਨਕ ਦੇਵ ਜੀ 🙏🏻🙏🏻🙏🏻🙏🏻🙏🏻🙏🏻🙏🏻

  • @SikhPanth528
    @SikhPanth528 Před měsícem

    Tan tan Baba Nanak WaheGuru Ji ka Khalsa WaheGuru Ji ki Fateh

  • @jugindersingh4910
    @jugindersingh4910 Před rokem +3

    ਸਤਿ ਸ੍ਰੀ ਆਕਾਲ ਜੀ ਬਹੁਤ ਧੰਨਵਾਦ

  • @triloksingh7552
    @triloksingh7552 Před 4 měsíci

    ਬਹੁਤ ਬਹੁਤ ਧੰਨਵਾਦ ਪੁੱਤਰ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅੰਗ ਸੰਗ ਸਹਾਈ ਹੋਣ

  • @user-sy2tu5nh3p
    @user-sy2tu5nh3p Před rokem +3

    2009-10 ਲਗਾਤਾਰ ਮੋਟਰਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਬਹੁਤ ਅਨੰਦਮਈ ਸਫਰ ਰਿਹਾ

  • @rajwinderkaur1081
    @rajwinderkaur1081 Před rokem +1

    ਬਹੁਤ ਵਧੀਅਾ ਜੀ ਧੰਨਵਾਦ ਤੁਸੀ ਦਰਸ਼ਨ ਕਰਾਅ िਦਤੇ ,,

  • @BalwinderSingh-ug5dl
    @BalwinderSingh-ug5dl Před 8 dny

    Dhan dhan jugo jug atal dasan patshian di jot shri guru Granth Sahib ji maharaj dhan dhan Jagat pita shri guru nanak Dev sahib ji maharaj tuhada shukar hai ji❤❤❤❤❤❤❤❤❤❤🎉

  • @sarbjitkaur-es3gy
    @sarbjitkaur-es3gy Před 3 měsíci +1

    ਸੰਗਤ ਨਾਲ ਗੁਰੂ ਘਰ ਦੇ ਦਰਸ਼ਨ ਕਰਨ ਦਾ ਅਨੰਦ ਵੱਖਰਾ ਹੀ ਹੇ

  • @manmeetmann3683
    @manmeetmann3683 Před rokem +2

    Bahut vadia Tarah Gurudwara sahibji dae Darshan kervayae 🙏🙏Bahut Anand aaya🙏🙏Waheguruji Chardikla vich rakhan 🙏🙏

  • @jasgamer2570
    @jasgamer2570 Před rokem +2

    Thnx vera and very nice video. Waheguru ji ka Khalsa Shri waheguru ji ki fhate

  • @naxgamer2893
    @naxgamer2893 Před 5 měsíci +1

    ਬਹੁਤ ਵਧੀਆ ਦਰਸ਼ਨ ਕਰਵਾਏ ਜੀ

  • @ajij_hunii
    @ajij_hunii Před rokem +2

    Satnam sri waheguru ji
    Dhan Dhan Sri Guru Nanak dev ji 🙏🙏

  • @A1313G
    @A1313G Před rokem +3

    SATNAAM SHIRI WAHEGURU JI❤️❤️🙏🙏❤️❤️

  • @binderhabibkebinderhabibke48
    @binderhabibkebinderhabibke48 Před 3 měsíci +1

    ਧੰਨ ਗੁਰੂ ਨਾਨਕ ਜੀ 🙏🙏🙏🙏

  • @jaspalkaur1709
    @jaspalkaur1709 Před rokem +3

    Bhut vadhiya gurudwara sahib ji de darshan ghare baithea nu karva rahe ho WAHEGURUJi tuhanu sada trakkian and tandrusti bakshan

  • @JAGGA_4427
    @JAGGA_4427 Před rokem +2

    THANKS BROTHER, YOUR BLOG MAKES EACH INDIAN THE GLORY ,IDEOLOGY AND SIMPLICITY OF SIKH RELIGION. LET'S WE ALL PUNJABIS AND SIKHS MAKE ALL OUT EFFORTS TO SPREAD GURU NANAK DEV JI TEACHINGS THROUGHOUT INDIA AND WORLD. WE SHOULDN'T CONFINE OUR SELF TO PUNJAB ONLY. WAHEGURU HARSIMRAN TUHAANU CHARDIKALA VICH RAKHE.

  • @JasbirSingh-sq6uo
    @JasbirSingh-sq6uo Před rokem +2

    ਧੰਨ ਧੰਨ ਬਾਬਾ ਨਾਨਕ ਜੀ ਤੁਹਾਡੀ ਮਹਿਮਾ ਕਹਿ ਨਾ ਜਾਵੇ
    🙏🏻🙏🏻🙏🏻🌷🙏🏻🙏🏻🙏🏻🌷🙏🏾🙏🏻🙏🏻

  • @user-kv8vk6pt6g
    @user-kv8vk6pt6g Před měsícem

    Wahaguru sahib ji kirpa karo ji waheguru ji waheguru ji waheguru ji waheguru ji waheguru ji waheguru ji

  • @AmandeepKaur-lr4dp
    @AmandeepKaur-lr4dp Před rokem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-ix9ed
    @HarpreetKaur-ix9ed Před měsícem

    ਧੰਨ ਧੰਨ ਗੁਰੂ ਨਾਨਕ ਦੇਵ ਜੀ🙏🏻❤❤❤❤❤🙏🏻

  • @darshankaur9950
    @darshankaur9950 Před 12 dny

    Dhan dhan guru nanak dav ji maharaj ji weheguru ji 🎉🎉🎉🎉🎉🎉🎉❤❤❤❤❤❤ mehar karna ji waheguru ji

  • @VisitPunjab
    @VisitPunjab Před 3 měsíci

    Waheguru ji da khalsa Waheguru ji di fateh 🙏

  • @harmanbenipal8335
    @harmanbenipal8335 Před rokem +1

    Dhan dhan guru nanak dev jii ❤️❤️❤️❤️❤️❤️🙏🙏🙏🙏❤️❤️❤️

  • @MadhuBala-kr4xo
    @MadhuBala-kr4xo Před rokem +3

    Dhan Dhan Shree Guru Nanak Dev Ji Maharaj Ji

  • @gkaur283
    @gkaur283 Před 11 dny

    Waheguru ji ka Khalsa Waheguru ji ki fateh 🙏🙏🙏🙏🙏🙏🙏

  • @kuldeepdhaliwal888
    @kuldeepdhaliwal888 Před rokem +2

    Waheguru ji waheguru ji

  • @karanjitkaur3989
    @karanjitkaur3989 Před rokem +2

    Satnam waheguru ji

  • @user-mo5lo6gz5v
    @user-mo5lo6gz5v Před dnem

    Dhan Dhan Guru Nanak Dev jee

  • @harmeetkaur5199
    @harmeetkaur5199 Před rokem

    Asi saare Sikh Bhai haan Maharaj ne ehi saanu summat bakshi hai bahut vadia darshan karwaaye ne aap ji daa bahut bahut dhanwaad

  • @balvirdhaliwaldhaliwal6323

    ਧੰਨਵਾਦ ਵੀਰੇ ਬਹੁਤ ਵਧੀਆ ਲੱਗਿਆ ਰੀਠਾ ਸਾਹਿਬ ਜੀ ਦੇ ਦਰਸ਼ਨ ਕਰਵਾਏ

  • @veerpalkaur3583
    @veerpalkaur3583 Před rokem

    Bohot dhanwad ji tuhada Ane sohne darshan karon lyi ji 🙏🙏🌹🌹

  • @jatinderkaurwaheguru6295

    Guru nanak dev ji tuhanu charhhdikala ch rakhan hamesha 🙏🏻🙏🏻

  • @user-xn1qm4ql8y
    @user-xn1qm4ql8y Před rokem +4

    ਬਹੁਤ ਵਧੀਆ ਵੀਚਾਰ

  • @SUKHVIRSINGH-uz8qm
    @SUKHVIRSINGH-uz8qm Před rokem +1

    ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੁਖਵੀਰ ਸਿੰਘ ਚਹਿਲ ਰਾਜੀਆ ਵਾਲੇ ਲੌਂਗੋਵਾਲ 13 ਸਤਿਗੁਰੂ ਜੀ

  • @lovejitsingh7928
    @lovejitsingh7928 Před rokem +1

    Vaheguru ji 🙏 tuhanu. Chaddikala bakshe

  • @harjeetsinghkasyhap3469
    @harjeetsinghkasyhap3469 Před rokem +1

    Wahyhuruji ❤

  • @JaswinderKaur-iu2vc
    @JaswinderKaur-iu2vc Před rokem +1

    Bahut vedia Waheguru ji

  • @omprakashahuja6385
    @omprakashahuja6385 Před rokem +1

    Shri Satnam Shri Vahe Guru Sahib Ji Maharaj

  • @jaameetsingh3865
    @jaameetsingh3865 Před rokem +3

    Wahe guru g ka khalsa wahe guru g ki fateh

  • @manmeetmann3683
    @manmeetmann3683 Před rokem +1

    Dhan Dhan GURU Nanak Devji Maharaj sab te Mehar karen🌷🌷🙏🙏🌷🌷

  • @BhupinderSingh-zm9lh
    @BhupinderSingh-zm9lh Před 3 měsíci

    Waheguru ji waheguru ji Dhann Dhann Guru Nanak Dev Ji ❤👏🙏🙏🙏🙏🙏🙏🙏🙏🙏🙏

  • @jagdevsingh3862
    @jagdevsingh3862 Před rokem +1

    waheguru ji

  • @rajkhaira7662
    @rajkhaira7662 Před rokem +1

    Satnam waheguru thnku bro

  • @tajendersingh55
    @tajendersingh55 Před rokem +1

    ☬ ਸਤਿਨਾਮ ਵਾਹਿਗੁਰੂ ☬

  • @prem.ksingh4103
    @prem.ksingh4103 Před rokem +1

    Waheguru ji ke Khalsa Waheguru ji ki fateh
    Nice sharing 🙏🙏

  • @jagdishkaur4198
    @jagdishkaur4198 Před rokem +2

    Bhut wedhya darshn krvay 🙏🙏🙏🙏🙏 waheguru g app te ada mehar rakhe❤️💐🌹🥀💐🌹🥀🌺🌾🌷🌸🌻🌼💮🏵️💐🌹🌷🌾🌹🥀🌺🌾🌷

  • @harbhajansingh4663
    @harbhajansingh4663 Před 4 měsíci

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ

  • @gsantokhsinghgill8657

    Dhan guru Nanak sahib ji tusi Dhan ho guru pita waheguru ji

  • @karamjitsinghsalana4648
    @karamjitsinghsalana4648 Před rokem +1

    Waheguru g

  • @meenu3113
    @meenu3113 Před rokem +1

    Amazing Darshan while sitting at home. Waheguru Ji Ka Khalsa, Waheguru Ji Ki Fateh! 🙏🙏

  • @hoshiarsingh7894
    @hoshiarsingh7894 Před rokem +1

    Good. Blog bhi. Nice video bro. Anand a. Gia

  • @paramjitkaur3866
    @paramjitkaur3866 Před rokem

    thank you wahegaru wahegaru wahegaru mehar karna

  • @smartmom7758
    @smartmom7758 Před 6 měsíci

    Great video thank u

  • @avreetkaur3574
    @avreetkaur3574 Před rokem +1

    Waheguru ji waheguru ji 🙏🏻

  • @sahabsinghhanjra7129
    @sahabsinghhanjra7129 Před rokem +1

    ਧੰਨ ਗੁਰੂ ਨਾਨਕ ਜੀ

  • @avinashkour7585
    @avinashkour7585 Před rokem +1

    Satnam Shri waheguru Ji 🙏🙏🙏

  • @jaseusihgjaseusihg8413

    Wahe Guru Ji

  • @sardarji007
    @sardarji007 Před rokem +1

    Waheguru ji very nice vlog 👍

  • @kawaljeetkaur1294
    @kawaljeetkaur1294 Před rokem

    Wahe guruji kirpa

  • @gurmeetkaur85
    @gurmeetkaur85 Před rokem

    Dhan dhan shri Guru Nank Dev ji 🙏🙏🌹🌹🌹🌹🌹❣️

  • @satnamsarang9119
    @satnamsarang9119 Před rokem

    Waheguru ji waheguru ji waheguru ji waheguru ji waheguru ji

  • @jaseusihgjaseusihg8413

    Wahe Guru Ji 🙏 Varey Good Sava Ji

  • @GurmeetSingh-gb8od
    @GurmeetSingh-gb8od Před 4 měsíci

    Wahe guru ji

  • @anshveerbirring6630
    @anshveerbirring6630 Před 9 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਫ਼ਤਿਹ 🙏🙏

  • @parvinderkaur-md2wr
    @parvinderkaur-md2wr Před 3 dny

    Waheguru ji🙏🏻

  • @randhirsingh-jl3zo
    @randhirsingh-jl3zo Před 4 měsíci

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @j.sgaming3317
    @j.sgaming3317 Před rokem

    Waheguru ji Waheguru ji Waheguru ji Waheguru ji Waheguru ji 🙏

  • @harjeetsinghkasyhap3469

    WaheGuru Ji ❤❤❤❤❤❤

  • @manshaarora7362
    @manshaarora7362 Před rokem

    Bahut hi sunder h