Surjit Patar in Toronto Mehfil-9

Sdílet
Vložit
  • čas přidán 5. 09. 2014
  • Recording from Sept 3rd, 2014 mehfil in Mississauga
    Poetry by: S. Surjit Patar Sahib
    MC: S. Parminder Singh 'DILL'
    Special thanks to Dr. Balwinder Singh of Radio 'SARGAM'
  • Hudba

Komentáře • 31

  • @shabadpower4828
    @shabadpower4828 Před 4 lety +12

    ਸ਼ਬਦ ਵੀ ਤੜਪਦੇ ਨੇ ਕਿ ਸੁਰਜੀਤ ਤੂੰ ਮੈਨੂੰ ਲਿੱਖ ਤਾਂ ਅਸੀ ਵੀ ਕਿਸੇ ਕਹਾਣੀ ਦੇ ਪਾਤਰ ਬਣ ਜਾਇਏ 🙏 ਮੇਰੇ ਵੱਲੋ ਆਪ ਜੀ ਬਹੁਤ ਸਤਿਕਾਰ 🙏 ਵੱਲੋ :- ਦਵਿੰਦਰਪਾਲ ਸਿੰਘ ( ਕੈਲੀਫੋਰਨੀਆਂ ਅਮਰੀਕਾ ) 🇺🇸

  • @user-ci6zp6ud9
    @user-ci6zp6ud9 Před měsícem +5

    ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ
    ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ
    ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ
    *ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ*

  • @gurdishkaurgrewal9660
    @gurdishkaurgrewal9660 Před 20 dny

    ਬਹੁਤ ਵਧੀਆ ਸੀ ਇਹ ਪਰੋਗਰਾਮ!
    ਮੈਂ ਕੈਨੇਡਾ ਦੀ ਧਰਤੀ ਤੇ ਅਟੈਂਡ ਕੀਤਾ ਸੀ ਜੀ 🙏🏼 ਪੰਜਾਬੀ ਭਵਨ ਭਾਵੇਂ ਉਹਨਾਂ ਨੂੰ ਬਹੁਤ ਵਾਰ ਸੁਣਿਆਂ ਸੀ- ਪਰ ਵਿਦੇਸ਼ੀ ਧਰਤੀ ਤੇ ਟਿਕਟ ਲੈ ਕੇ ਸੁਣਨ ਨਾਲ ਇਕ ਵੱਖਰਾ ਹੀ ਮਾਣ ਮਹਿਸੂਸ ਹੋਇਆ ਸੀ! ਉਹ ਕਿਧਰੇ ਗਏ ਨਹੀਂ- ਉਹ ਸਾਡੇ ਦਿਲਾਂ ਚ ਵੱਸਦੇ ਹਨ- ਆਪਣੀ ਸ਼ਾਇਰੀ ਰਾਹੀਂ!

  • @rajinderbhogal9280
    @rajinderbhogal9280 Před 28 dny

    Sur can bring divine to the earth. That's the power of swar. Jagjitji was not an ordinary musician. His calibre of musician can tap into the higher realm. Not too many people can understand it.

  • @user-ds2zr5ol4m
    @user-ds2zr5ol4m Před 27 dny

    ppatr jii wahhhhh❤❤❤❤❤❤

  • @bhupinderbhatti3447
    @bhupinderbhatti3447 Před 26 dny

    ਪਾਤਰ ... ਪਾਤਰ ਹੀ ਹੈ...😢

  • @jaswinderkaur-mg2cp
    @jaswinderkaur-mg2cp Před 27 dny

    ਦਿਲ ਤੋਂ ਸਤਿਕਾਰ

  • @madangopalsinghkahlon5182
    @madangopalsinghkahlon5182 Před měsícem +1

    Great poet, great gentleman

  • @drsarvjeetbrarkundal2858
    @drsarvjeetbrarkundal2858 Před 8 měsíci +3

    ਖਾਸ ਸਖਸ਼ੀਅਤ

  • @ravikhosla6339
    @ravikhosla6339 Před 27 dny

    🙏🙏🙏🌹🌹🌹

  • @baljinder180
    @baljinder180 Před 28 dny

    ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਐ😢🙏🙏

  • @amjadarfi4621
    @amjadarfi4621 Před 3 lety +2

    Bohat changa lggea gal wat sun ke jug jug jiwen

  • @7519541
    @7519541 Před 26 dny

    ਮੇਂ ਉਦੋਂ ਟੋਰਾਂਟੋ ਸੀ
    ਲੱਭਦੀ ਹੀ ਰਹਿ ਗਈ
    ਮਿਲੇ ਹੀ ਨਹੀਂ 😢

  • @jagtarsinghdhaliwal4301
    @jagtarsinghdhaliwal4301 Před 6 měsíci +2

    ਬਹੁਤ ਵਧੀਆ ਜੀ

  • @gurpreetbrar5153
    @gurpreetbrar5153 Před 8 měsíci +2

    9 ਸਾਲ ਪੁਰਾਣੀ ਵੀਡਿਓ ਤੇ 10 cument, ਦੁੱਖ ਦੀ ਗੱਲ ਹੈ

  • @baljinder180
    @baljinder180 Před 28 dny

    ❤❤

  • @kuldipbajwa8385
    @kuldipbajwa8385 Před 4 lety +4

    ਪੰਜਾਬੀ ਮਾ ਬੋਲੀ ਦੇ ਪਾਤਰ ਸੁਰਜੀਤ ਪਾਤਰ

  • @musafir_pb11
    @musafir_pb11 Před 3 lety +3

    ❣️❣️❣️❣️❣️💞💞💞

  • @Avtarhathur
    @Avtarhathur Před 2 lety +2

    ❤️❤️❤️❤️❤️

  • @JasveerSingh-cg7dr
    @JasveerSingh-cg7dr Před měsícem +1

    Patar saab😢❤baba bigad cpunjab da❤😢

  • @NareshKumar-ny4vt
    @NareshKumar-ny4vt Před 8 měsíci +1

    ❤❤❤

  • @mrjarnailsingh3853
    @mrjarnailsingh3853 Před 3 lety +2

    Good je

  • @KulwinderSingh-ov5vg
    @KulwinderSingh-ov5vg Před 27 dny

    Nice

  • @gurinderjitsingh2689
    @gurinderjitsingh2689 Před 5 lety +3

    🌹🌹🌹🌹🌹🌹🌹🙏

  • @MandeepKumar-yd3cd
    @MandeepKumar-yd3cd Před 6 lety +6

    ਸਾਡਾ ਤੁਸੀ ਹਾਸਿਲ ਹੋ