Kuj Keha Tan Hanera Jarega Kive - Dr Surjit Patar Shayari - Sukhpal Darshan - ਕੁਜ ਕਿਹਾ ਸੁਰਜੀਤ ਪਾਤਰ

Sdílet
Vložit
  • čas přidán 17. 02. 2012
  • Latest Must Watch Song- • Ikko Gall Baat by Sukh...
    -----------------
    Wonderful lyrics and composition by Patar Sahb...........my all time fav ghazal,,,,,,,, hope you will like it in new music,,, thanks for watching... Plz Subscribe :)
    Singer & Music:-$ukhpal Darshan (Dollar D)
    Lyrics & Composition : Dr Surjit Patar
    / sukhpal4music
    / sukhpaldarshan
    Thanks for watching.... Plz subscribe and share if you like my work !!
    -$D
    -------------------------
    ਕੁਜ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ - ਡਾ. ਸੁਰਜੀਤ ਪਾਤਰ
    ਮੈਂ ਰਾਹਾਂ ਤੇ ਨਈ ਤੁਰਦਾ - Dr. Surjit Patar | Punjabi Poetry | Shayari Audio Books Best Punjabi Poetry Surjit Patar died of Cardiac Arrest | ਨਹੀਂ ਰਹੇ ਸੁਰਜੀਤ ਪਾਤਰ | News18 Punjab live RUKKH NU JAD AGG LAGGI | ਰੁੱਖ ਨੂੰ ਜਦ ਅੱਗ ਲੱਗੀ | SURJIT PATAR POETRY PODCAST
  • Hudba

Komentáře • 254

  • @Literator19
    @Literator19 Před měsícem +21

    ਤੁਹਾਨੂੰ ਕਦੇ ਜ਼ਿਆਦਾ ਪੜ੍ਹਿਆ-ਸੁਣਿਆ ਨਹੀਂ ਪਾਤਰ ਜੀ, ਪਰ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੀ ਕਲਮ ਤੋਂ ਇਹ ਗਾਇਆ ਗੀਤ ਜ਼ਰੂਰ ਸੁਣੀਦਾ ਸੀ । ਅੱਜ ਜਦੋਂ ਤੁਸੀਂ ਨਹੀਂ ਰਹੇ ਤਾਂ ਇਹ ਗੀਤ ਸੁਣ ਰਿਹਾ ਹਾਂ । ਰੱਬ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ਣ ☘️☘️

  • @jagmitsinghpandher5369
    @jagmitsinghpandher5369 Před 18 dny +1

    ਲੇਖਣੀ ਤੇ ਗਾਉਣ ਬਹੁਤ ਕਮਾਲ👌👍🏾
    ਕੁੱਜ ਨਹੀਂ, ਕੁੱਝ

  • @sandysinghsadhowalia
    @sandysinghsadhowalia Před měsícem +12

    ਪਾਤਰ ਸਾਹਿਬ ਵਰਗੇ ਗਹਿਰ ਗੰਭੀਰ ਇਨਸਾਨ/ਸ਼ਾਇਰ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ। ਅੱਜ ਪੰਜਾਬੀ ਸਾਹਿਤ ਨੂੰ ਉਹ ਘਾਟਾ ਪੈ ਗਿਆ ਹੈ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕੇਗਾ। ਹੁਣ ਤਾਂ ਬੱਸ ਜਿਸ ਤਰ੍ਹਾਂ ਸ਼ਿਵ ਕੁਮਾਰ ਨੂੰ ਯਾਦ ਕਰਕੇ ਦਿਲ ਚੋਂ ਇੱਕ ਹੂਕ ਜਿਹੀ ਨਿੱਕਲ਼ਦੀ ਮਹਿਸੂਸ ਕਰਦੇ ਰਹਿੰਦੇ ਹਾਂ, ਪਾਤਰ ਸਾਹਿਬ ਲਈ ਵੀ ਅਜਿਹਾ ਹੀ ਝੱਲਦੇ ਰਵਾਂਗੇ। ਇਸ ਮਹਿਬੂਬ /ਇਲਾਹੀ ਸ਼ਾਇਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ। ਪਰਮਾਤਮਾ ਇਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ!

  • @jassabuller2671
    @jassabuller2671 Před měsícem +14

    ਅੱਜ ਸਾਰੇ ਦਿਨ ਤੋਂ ਸੁਰਜੀਤ ਪਾਤਰ ਜੀ ਸੁਣ ਰਿਹਾ ਹਾਂ ਪਰ ਅੱਜ ਬਹੁਤ ਦੁੱਖ ਲੱਗਿਆ ਕਿ ਇਕ ਮਹਾਨ ਕਲਮ ਟੁੱਟ ਗਈ ਏ

  • @avtarsinghthind2170
    @avtarsinghthind2170 Před měsícem +8

    ਪਾਤਰ ਜੀ ਨੂੰ ਤਹਿ ਦਿਲੋਂ ਸ਼ਰਧਾਂਜ਼ਲੀ।ਇਕ ਉੱਘਾ ਪੰਜਾਬੀ ਕਵੀ ਦੁਨੀਆ ਨੂੰ ਅਲਵਿਦਾ ਕਹਿ ਗਿਆ।

  • @hiravideoamritsar6383
    @hiravideoamritsar6383 Před měsícem +9

    ਇਸ ਤਰਾਂ ਲੱਗਦਾ ਇਕ ਡੂੰਘੀ ਸ਼ਾਇਰੀ ਦੇ ਯੁੱਗ ਦਾ ਅੰਤ ਹੋ ਗਿਆ ਹੋਵੇ ,,,ਵਾਹਿਗੁਰੂ ਜੀ ਪਾਤਰ ਸਾਬ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏

  • @ManjitSingh-eo2cc
    @ManjitSingh-eo2cc Před měsícem +5

    ਕੁਝ ਲੋਕਾਂ ਦੀ ਕਲਮ ਦੇ ਵਿੱਚ ਇੰਨੀ ਮਹਾਨਤਾ ਹੁੰਦੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਵਿਸ਼ੇਸ਼ ਬਣਾ ਦਿੰਦੀ ਹੈ।। ਉਨਾਂ ਵਿੱਚੋਂ ਇੱਕ ਹੈ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਸਰਜੀਤ ਪਾਤਰ ਜੀ।। ਉਸ ਮਹਾਨ ਸਪੂਤ ਨੇ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਬਹੁਤ ਸਾਰੇ ਤਾਜ ਸਜਾਏ।। ਮਾਂ ਬੋਲੀ ਨੂੰ ਇਨ੍ਹਾ ਸਪੂਤਾਂ ਤੇ ਮਾਣ ਹੈ ਜੋ ਉਸ ਨੂੰ ਹਮੇਸ਼ਾ ਟੀਸੀ ਤੇ ਪਹੁੰਚਾ ਕੇ ਰੱਖਦੇ ਨੇ ਸਿਰ ਉਪਰ ਬਿਠਾ ਕੇ ਰੱਖਦੇ ਨੇ।। ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਜਿੱਥੇ ਵੀ ਰਹੇ ਸੁਖੀ ਰਹੇ।।

  • @khushsinhla2012
    @khushsinhla2012 Před měsícem +7

    ਮੈਨੂ ਇਹ ਗੀਤ ਬਹੁਤ ਸੰਦ ਸੀ
    ਉਦੋਨਹੀ ਸੀ ਪਤਾ ਤੁਹਾਡਾ ਹੈ ਅੱਜ ਮੈਨੂ ਪਤਾ ਲਗਾ ਜਦੋ ਤੁਸੀਂ ਨਹੀਂ ਰਹੇ
    ਇੱਕ ਹੋਰ ਕਲਮ ਖਾਮੋਸ਼ ਜੋ ਗਈ😢

  • @manmohansingh2961
    @manmohansingh2961 Před rokem +7

    ੴ ਇਕਓਅੰਕਾਰ ਜਾਂ ਏਕੰਕਾਰੁ ਦਾ ਸ਼ੁਕਰ ਹੈ ਕਿ ਅਜੇ ਵੀ ਅਜੇਹੇ ਇਨਸਾਨ ਵੱਸਦੇ ਹਨ ਜੋ ਇਨਸਾਫ਼ ਅਤੇ ਹੱਕ ਲੈਣ ਲਈ ਜੂਝਣ ਲਈ ਹਮੇਸ਼ਾਂ ਚੜਦੀ ਕਲਾ ਵਿੱਚ ਹੀ ਰਹਿੰਦੇ ਹਨ🙏

  • @komalpreetdhandli1870
    @komalpreetdhandli1870 Před 4 lety +56

    ਬੋਹਤ ਹੀ ਸੋਹਣਾ ਗਾਇਆ ਹੋਇਆ, ਦਿਲ ਨੂੰ ਛੋਹ ਗਿਆ, ਤੇ ਲਿਖਤ ਦੀ ਖੂਬਸੂਰਤੀ ਬਿਆਨ ਕਰਨ ਲਈ ਸ਼ਬਦ ਹੀ ਨਹੀਂ।❤️❤️❤️

    • @Ramandeep0999
      @Ramandeep0999 Před 2 lety +1

      Hanji sahi keha 😢😢

    • @chiragverma1454
      @chiragverma1454 Před 2 lety

      Check this out czcams.com/video/JJlvd7t2DcQ/video.html

    • @soniasharma2235
      @soniasharma2235 Před 2 lety

      Hey, check this out. czcams.com/video/NFtz5TNFOUg/video.html

    • @parmjeetkaur9742
      @parmjeetkaur9742 Před 2 lety

      Ehe video jroor dekho czcams.com/video/wYyPGcJeCng/video.html

    • @GUrpreetSingh-ko3bz
      @GUrpreetSingh-ko3bz Před 2 lety

      Ik vaar jroor dekho ji. czcams.com/video/2yjml1oaBQ4/video.html

  • @gurjantpandoriwala9358
    @gurjantpandoriwala9358 Před 3 lety +8

    ਸਲਾਮ ਪਾਤਰ ਸਾਹਿਬ ਮਾਲਕ ਆਪਨੂੰ ਲੰਬੀ ਉਮਰ ਬਕਸ਼ੇ 🙏🙏

  • @geetaranisuman2352
    @geetaranisuman2352 Před 2 dny

    ਮਹਾਨ ਰਚਨਾ, ਮਹਾਨ ਕਵੀ❤❤❤❤

  • @gurvailsingh3531
    @gurvailsingh3531 Před 3 lety +18

    ਕੋਈ ਸ਼ਬਦ ਨਹੀਂ
    ਰੂਹ ਨੂੰ ਠੋਕਰ ਵੱਜੀ ਸਿੱਧੀ

    • @soniasharma2235
      @soniasharma2235 Před 2 lety

      Hey, check this out. czcams.com/video/NFtz5TNFOUg/video.html

  • @user-hg9th6lw8g
    @user-hg9th6lw8g Před měsícem +3

    ਬੇਸ਼ਕ ਤੁਸੀਂ ਨਹੀਂ ਰਹੇ ਪਰ ਤੁਸੀ ਹਮੇਸ਼ਾ ਅਬਾਦ ਰਹੋਂਗੇ 🥺🥺

  • @sswolf7345
    @sswolf7345 Před rokem +7

    One of my dad’s favourite songs. Its been 18 years today. He left us. Me n him used this sing this song together. 💛 sardar harjeet singh bhathal

  • @user-qq4bg8ry3p
    @user-qq4bg8ry3p Před 3 lety +2

    Eh Purane Likhaari khore kida enna sona likhde san ji par onda he ena nu sun ke,
    Koi hrf nhi tarif te jwaab ch bs shukr he WaheGuru Ji da jo ena sona sunya..

  • @swarnpabla
    @swarnpabla Před 28 dny

    We heard this poem from him personally many times 50 years ago when he was teacher in charge of Young Writer's Association at PAU Ludhiana.

  • @gurpreetkamboj9698
    @gurpreetkamboj9698 Před měsícem +3

    ਮਾਂ ਬੋਲੀ ਪੰਜਾਬੀ ਪਰਿਵਾਰ ਦਾ ਸਿਰਮੌਰ ਪਿਓ ਤੁਰ ਗਿਆ ਪਰਵਾਰ ਛੱਡ ਕੇ ਰੱਬ ਜਾਣੇ ਕੀ ਬਣੂ ਮੇਰੀ ਮਾਂ ਬੋਲੀ ਪੰਜਾਬੀ ਦਾ😢😢😢😢 ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 11 ਮਈ ਨੂੰ

  • @Iyk368
    @Iyk368 Před 4 lety +5

    Mai 3,4year to eh poem labh reha c ajj Mili a such a great words

  • @sukhcharanjitkaur197
    @sukhcharanjitkaur197 Před 21 dnem

    very beautiful song god bless you 🙏❤️

  • @gurmindersingh520
    @gurmindersingh520 Před měsícem +1

    Salute hai Surjit Patar ji di kalm nu , jo hun nahi rahe .

  • @bekarkibatein858
    @bekarkibatein858 Před 6 lety +14

    Main es poetry nu sun k feel kita jive patar sahab ne court de katkhde ch khad ke likhi hove

    • @JaskaranSingh-fh5ex
      @JaskaranSingh-fh5ex Před 5 lety +3

      ਹਾ ਇਸੇ ਤਰ੍ਹਾਂ ਹੀ ਹੈ ਕਿ ਸੁਰਜੀਤ ਪਾਤਰ ਜੀ ਨੇ ਕਿਹਾ ਸੀ ਕਿ ਉਹ ਇਕ ਵਾਰ ਲੁਧਿਆਣਾ ਵਿਖੇ ਸ਼ਾਮ ਨੂੰ ਕਚਹਿਰੀਆਂ ਵਿਚ ਦੀ ਸ਼ਾਰਟ ਕਟ ਦੀ ਗੁਜਰਦਿਆ ਨੂੰ ਇਹ ਖਿਆਲ ਆਇਆ ।

  • @graniteworld9116
    @graniteworld9116 Před měsícem +1

    Salute

  • @NarinderSingh-tk6rc
    @NarinderSingh-tk6rc Před měsícem

    Ek tu nhi see ugmna...🙏🙏

  • @user-gr5qs3lw1t
    @user-gr5qs3lw1t Před měsícem +1

    So very nice 👍

  • @NarinderKaur-cj2ep
    @NarinderKaur-cj2ep Před měsícem +1

    ਸੁਰਜੀਤ ਪਾਤਰ ❤❤❤❤❤

  • @Gurpreetsinghpreet1
    @Gurpreetsinghpreet1 Před 3 lety +3

    ਬਹੁਤ ਖੂਬਸੂਰਤ ਲਿਖਤ ਪਾਤਰ ਜੀ ਦੀ ਤੇ ਬਹੁਤ ਗਾਇਆ ਤੇ ਸੰਗੀਤ।

  • @babbubaljeet6256
    @babbubaljeet6256 Před 4 lety +1

    ਤਰੀਫ਼ ਕਰਨਾ ਨੂੰ ਮੇਰੇ ਕੋਲ ਕੋਈ ਸ਼ਬਦ ਹੈਨੀ।ਬਹ ਖ਼ੂਬ ਲਿਖਿਆ ਗਿਆ ਹੇ

  • @simranjitkaur4952
    @simranjitkaur4952 Před 3 lety +2

    Buhat vaar hunda mian ikali bethi eh kavita gun guna rahi huni aa 💕❤

  • @paramjitkaur6737
    @paramjitkaur6737 Před měsícem +1

    A great poet

  • @vickyabab1200
    @vickyabab1200 Před 2 lety +2

    ਦਿਲ ਦੇ ਕਰੀਬ ਇਹ ਗੀਤ 💕👍

  • @singhdavinderjit6780
    @singhdavinderjit6780 Před měsícem

    ਮਹਾਨ ਗੀਤ ਲਿਖਣ ਵਾਲੀ ਰੂਹ ਅੱਜ ਸ਼ਾਂਤ ਹੋ ਗਈ

  • @JATTSTUDIOAALE
    @JATTSTUDIOAALE Před 5 lety +35

    KOI 2019 CH SUN RIHA ?

  • @darbarasingh9145
    @darbarasingh9145 Před měsícem

    ਮਹਾਨ ਰਚਨਾ ।

  • @preetpruthi
    @preetpruthi Před měsícem

    Waheguru Ji Apne Charna ch Niwas den 🙏🏻. Eho Jehe Shayar Hun kithe Labhne. Salute to you, Surjit Patar Ji

  • @satwantkaurbasi2361
    @satwantkaurbasi2361 Před měsícem +1

    ਪ੍ਰਸੰਸਾ ਲਫ਼ਜਾ ਦੀ ਮੁਥਾਜ ਨਹੀਂ ‌।ਸਾਹਿਤ ਨੂੰ ਬਹੁਤ ‌ਵਡਾ ਘਾਟਾ ਪੈ ਗਿਆ

  • @deepnavdeepfazilkaofficial6585

    No words for compliment, ਲਾਜਵਾਬ ਜੀ 👌👌👌👌

  • @RajwinderKaur-sz6kq
    @RajwinderKaur-sz6kq Před 3 lety +1

    Main bhut time to eh peom lab rehi si ajj mili hai superb👌

  • @shabnamsharma6944
    @shabnamsharma6944 Před 3 lety +12

    So relevant these days!!! ❤️❤️

    • @chiragverma1454
      @chiragverma1454 Před 2 lety

      Check this out czcams.com/video/JJlvd7t2DcQ/video.html

    • @parmjeetkaur9742
      @parmjeetkaur9742 Před 2 lety

      Ehe video jroor dekho czcams.com/video/wYyPGcJeCng/video.html

  • @CHARANJITSINGHBAHGA-rv4lc
    @CHARANJITSINGHBAHGA-rv4lc Před 8 měsíci

    Patar I listen to it again and again. I remember the days when we used to live in the same building. God bless you

  • @lakhvindersingh5602
    @lakhvindersingh5602 Před 3 lety +1

    surjeet ji ne dukh nu sur jeet kar ditta hai

  • @jaswantbhatti4065
    @jaswantbhatti4065 Před měsícem

    Very relevant and emotional

  • @GurpreetSingh-qf8gm
    @GurpreetSingh-qf8gm Před měsícem

    Waheguru charna ch niwas bakhsan surjit patar g nu

  • @vinaybhardwaj9778
    @vinaybhardwaj9778 Před 4 lety +4

    Sir we use to read your poems in school days.

  • @tejreetkaur2068
    @tejreetkaur2068 Před 2 lety +1

    ਵਾਹ ਪਾਤਰ ਸਾਹਬ ਵਾਹ

  • @Truthfull_JHOOTT
    @Truthfull_JHOOTT Před měsícem

    Waah

  • @arjungamer7969
    @arjungamer7969 Před 4 lety +4

    Wwowowowow ki khiye y sira hi LA ti koi 2019 CH sun reha😀😀😀

  • @G.mTrailer33
    @G.mTrailer33 Před 3 lety +3

    Sir oooosm 🙏🙏👌👌👌👌👌👍👍👍👍👍👍👍

  • @harwantsanga7585
    @harwantsanga7585 Před měsícem

    Amazing

  • @sukhdeepsahota5602
    @sukhdeepsahota5602 Před měsícem

    Surjit pattar saab Thusi sada amar rahu. Ge

  • @entbrar
    @entbrar Před 3 lety +4

    Excellent lyrics, soft cool voice, Babur khoob

  • @jitbassi3336
    @jitbassi3336 Před 2 lety +1

    ਬਹੁਤ ਖ਼ੂਬਸੂਰਤ ਵਾਹ👌🏽🙏🏽❤️

  • @neelamishwarsharma5299
    @neelamishwarsharma5299 Před měsícem

    Pranam Patar Saab
    You will remain always with us
    Your creative writing will keep on awakening people .
    We will miss you undoubtedly .
    Profound Regards 🙏🙏

  • @damanmoti7511
    @damanmoti7511 Před 3 lety +1

    Samay di Gvaahi bharda geet.

  • @merikalambyakriti6822
    @merikalambyakriti6822 Před 3 lety +3

    My favorite😍

  • @harvinderkaur6311
    @harvinderkaur6311 Před rokem +3

    Beautiful poetry with soft cool voice 👌👌

  • @jaswindersinghlaad8297
    @jaswindersinghlaad8297 Před 6 lety +4

    ਬਹੁਤ ਸੋਹਣਾ👌😊

  • @blockpresidentaap6674
    @blockpresidentaap6674 Před 5 lety +6

    A gajal Patra saab ne 84 katleaam te likhi lgdi a

  • @masoodpunjabi9523
    @masoodpunjabi9523 Před měsícem

    Wonderfull. Great loss. RIP.

  • @BalbirSingh-sr6vr
    @BalbirSingh-sr6vr Před měsícem +3

    Panjabi maa boli d heera gwach gya.

  • @HarpreetSingh-we7uj
    @HarpreetSingh-we7uj Před 3 lety +1

    ਮੁਹੱਬਤ ❤❤❤

  • @rajveersohal2124
    @rajveersohal2124 Před rokem

    very nice ਪਾਤਰ ਸਾਹਿਬ ਜੀ✍️

  • @x-karhan_yt4299
    @x-karhan_yt4299 Před 4 lety +1

    ehh ne. legend 🙏🏻🙏🏻🙏🏻

  • @baljeet-sandhusingh3369
    @baljeet-sandhusingh3369 Před 5 měsíci +1

    WAH JEE WAH

  • @simranjeetsingh7084
    @simranjeetsingh7084 Před 6 lety +1

    bestieee...of u bro...
    bahut khoob

  • @harmanhoney962
    @harmanhoney962 Před 3 lety +3

    No words to praise....🙏🙏

  • @punjabiculture272
    @punjabiculture272 Před 2 lety +4

    Heart touching voice and words

    • @soniasharma2235
      @soniasharma2235 Před 2 lety

      Hey, check this out. czcams.com/video/NFtz5TNFOUg/video.html

    • @parmjeetkaur9742
      @parmjeetkaur9742 Před 2 lety

      Ehe video jroor dekho czcams.com/video/wYyPGcJeCng/video.html

  • @altafmanji4547
    @altafmanji4547 Před 2 lety +1

    Very Very Beautifully Sung / Composition/ And Heart Touching Lyrics 🌹

  • @studywithgravity4532
    @studywithgravity4532 Před 5 lety +1

    Bhut he khubb...

  • @pargatdhaliwal9420
    @pargatdhaliwal9420 Před 3 lety

    ਬਾ ਕਲਾਮ ਪਾਤਰ ਸਾਹਬ ਜੀ

  • @sharncheema5821
    @sharncheema5821 Před 4 lety +1

    No words👍

  • @AjayKumar-kc8uw
    @AjayKumar-kc8uw Před 2 lety +1

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਗੀਤ

    • @parmjeetkaur9742
      @parmjeetkaur9742 Před 2 lety

      Ehe video jroor dekho czcams.com/video/wYyPGcJeCng/video.html

  • @lakhvirsingh1237
    @lakhvirsingh1237 Před 6 lety

    end aa

  • @JyotiRani-yb9hw
    @JyotiRani-yb9hw Před 11 měsíci

    No words for your beautiful lines...

  • @tarsemlalmahay9195
    @tarsemlalmahay9195 Před 2 lety

    Universal song, truth explained

  • @shabadpreetsingh4223
    @shabadpreetsingh4223 Před 6 lety +1

    Att . end .siraaaa. 💐 👌👌👌💐👍👍👍👍👍👍👍👍👌👌👌💐

  • @sarabmeetsingh553
    @sarabmeetsingh553 Před 4 lety

    ਬਹੁਤ ਹੀ ਵਧੀਆ ਜੀ

  • @RajwinderKaur-sz6kq
    @RajwinderKaur-sz6kq Před 3 lety +2

    Superb🎶 gazal heart touching

  • @Satveer_501
    @Satveer_501 Před měsícem

    ❤❤

  • @deepgamer4733
    @deepgamer4733 Před 2 lety +1

    Really great

  • @ssvirdi9479
    @ssvirdi9479 Před 4 lety +1

    Immortal and amazing poetry. A soothing touch to soul.

  • @BaldevSingh-os8tn
    @BaldevSingh-os8tn Před 10 měsíci

    A cocktail of heart touching song and melodious voice

  • @navdeepsangral6165
    @navdeepsangral6165 Před 2 lety

    superb amazing speechless

  • @user-ym1rr8rj7m
    @user-ym1rr8rj7m Před měsícem +1

    Rip patar sabbb

  • @kdsingh867
    @kdsingh867 Před měsícem

    A great Punjabi poet have gone

  • @navdeepsidhu3473
    @navdeepsidhu3473 Před rokem

    👌👌🌿

  • @Rkraman-fc6un
    @Rkraman-fc6un Před rokem

    ❤❤❤

  • @jaspalsing9787
    @jaspalsing9787 Před rokem

    Awesome. Song no words for this song 💕💕💕💕💕

  • @kj96dhaliwal55
    @kj96dhaliwal55 Před měsícem

    Great loss to Punjabi literature. Rest in peace.

  • @akshmann115
    @akshmann115 Před 5 lety +4

    Very beautifully sung ....calming voice...keep it up

  • @GurpreetKaur-gi6oq
    @GurpreetKaur-gi6oq Před měsícem

    Pater saab pbi da ke banu bahut afsos he

  • @deepusaidpuri1913
    @deepusaidpuri1913 Před 4 lety

    Buhat nice

  • @minkabarnla1111
    @minkabarnla1111 Před 5 lety +2

    Osaaaam suppr

  • @sukhwindernabha3979
    @sukhwindernabha3979 Před 3 lety +36

    ਪਾਤਰ ਸਾਹਿਬ ਨਾਲ ਨਰਾਜ਼ਗੀ ਹੈ, ਪੰਜਾਬੀ ਭਾਸ਼ਾ ਨੂੰ ਪੰਜਾਬੀ ਯੂਨੀਵਰਸਿਟੀ ਵਿੱਚੋਂ ਬਹੁਤ ਸਾਰੇ ਕੋਰਸਾਂ ਵਿੱਚੋਂ ਖਾਰਜ਼ ਕੀਤਾ ਗਿਆ ਹੈ, ਪਰ ਪਾਤਰ ਸਾਹਿਬ ਨੇ "ਕੁਝ ਕਿਹਾ ਨਹੀਂ...

    • @goldydadar371
      @goldydadar371 Před 10 měsíci +6

      Kujh keha tanh hanera jarega kiven...
      Chup reha tanh shamadaan kee kehange.
      Ethe shamadaan tusi ho.

    • @ashavjeetsingh2731
      @ashavjeetsingh2731 Před 8 měsíci +6

      Patar sahib shaair ne na k political leader

    • @sukhwindernabha3979
      @sukhwindernabha3979 Před 8 měsíci +3

      @@ashavjeetsingh2731 ਇਹ ਕੰਮ ਲੀਡਰਾਂ ਦਾ ਨਹੀਂ ਹੈ, ਚਿੰਤਕਾਂ ਦਾ ਹੈ ਸਾਹਿਤਕਾਰਾਂ ਦਾ ਹੈ

    • @BalwinderSingh-cw8ep
      @BalwinderSingh-cw8ep Před měsícem +5

      ਪਰ ਆਪ ਜੀ ਨੂੰ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਯਾਦ ਆਇਆ

    • @KirtiPalSyal
      @KirtiPalSyal Před měsícem

      ❤😂 5:57 ​@@goldydadar371

  • @wolfgaming-cs6fp
    @wolfgaming-cs6fp Před 4 lety

    Great. 🙏

  • @SukhdevSingh-jf6us
    @SukhdevSingh-jf6us Před měsícem

    Wah ji 🙏

  • @devinderdhaliwal9435
    @devinderdhaliwal9435 Před 4 lety +2

    I listen this song when I’m really feeling helpless and alone now I’m still listening and trying to sing especially now I feel very sad because of Sushant Singh Rajput he was my favourite hero in the whole Bollywood industry 😓😓😓

    • @chiragverma1454
      @chiragverma1454 Před 2 lety

      Check this out czcams.com/video/JJlvd7t2DcQ/video.html

  • @jashankumar8613
    @jashankumar8613 Před měsícem

    Waheguru ji ❤

  • @neetukaur2429
    @neetukaur2429 Před 4 lety

    Kmall

  • @paramjeetKaur-qx7to
    @paramjeetKaur-qx7to Před 2 lety

    surjitpatar g legend🙏🙏