ਤੁਹਾਡਾ ਬੋਲਣਾ ਤੁਹਾਡਾ ਪੇਹਰਾਵਾ ਤੁਹਾਡਾ ਖਾਣਾ

Sdílet
Vložit
  • čas přidán 4. 07. 2024

Komentáře • 52

  • @user-vp9dj1fk3r
    @user-vp9dj1fk3r Před 17 dny +4

    ❤❤❤❤🎉🎉🎉🎉

  • @gurdevkaur1209
    @gurdevkaur1209 Před 17 dny +3

    ❤❤ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸਦੇ ਹੋ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਮੇਰੇ ਵੀ ਅੱਖਾਂ ਦੇ ਹੇਠ ਕਾਲੇ ਘੇਰੇ ਹਨ ਕੋਈ ਇਲਾਜ ਦੱਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ

    • @Goldenpunjabvlog03
      @Goldenpunjabvlog03  Před 17 dny

      ਦੇਸੀ ਘੀ ਛ ਹਲਦੀ ਮਿਲਾ ਕੇ 3 ਦਿਨ ਹਲਕੇ ਹੱਥਾਂ ਨਾਲ ਮਸਾਜ ਕਰੋ ਜੀ

  • @waheguruji3135
    @waheguruji3135 Před 17 dny +2

    ਬਹੁਤ ਵਧੀਆ ਸੋਚ ਏ ਭੈਣ ਜੀ ਮਲਕੀਤ ਕੌਰ ਠੁਲੇਵਾਲਬਰਨਾਲਾ 🙏🙏

  • @gurmeetsekhon574
    @gurmeetsekhon574 Před 17 dny +5

    ਭੈਣੇ ਥੋਡੇ ਘਰਵਾਲਾ ਵੀਡੀਓ ਵਿੱਚ ਕਿਉ ਨਹੀ ਆਉਦੇ

  • @motivationquotes54
    @motivationquotes54 Před 17 dny +2

    Thodi aa glla sun mn nu khussi mildi verry.nice g

  • @inderjeetkaur6889
    @inderjeetkaur6889 Před 17 dny +3

    Waheguru ji waheguru ji waheguru ji

  • @KulwinderKaur-ef7qk
    @KulwinderKaur-ef7qk Před 17 dny +2

    Depu beta mery bhain to namek war de kise the nagar na lag jave ❤

  • @harkeshkaurbahia1031
    @harkeshkaurbahia1031 Před 16 dny +1

    ❤❤❤❤

  • @KuldeepSingh-it6kx
    @KuldeepSingh-it6kx Před 15 dny +2

    ਸਤਿ ਸ੍ਰੀ ਆਕਾਲ ਦੀਦੀ ਮੈਂ ਤੁਹਾਡੀ ਵੀਡੀਓਸ ਨਾਲ ਕੱਲ੍ਹ ਤੋਂ ਹੀ ਜੁੜੀ ਹਾਂ ਪਰ ਮੇਰੇ ਬੱਚੇ ਅਜੇ ਛੋਟੇ ਨੇ ਤੇ ਮੇਰੇ ਨਾਲ ਵੀ ਇਹ ਹੀ ਕੁਝ ਹੁੰਦਾ ਹੈ ਮੈਨੂੰ ਵੀ ਬਹੁਤ ਦੁਖੱ ਲਗਦਾ ਹੈ ਮੇਰੇ ਨਾਲ ਵੀ ਬਹੁਤ ਝੂਠ ਬੋਲ ਦੇ ਨੇ ਤੇ ਮੈਨੂੰ ਬਾਆਦ ਵਿਚ ਪਤਾ ਲਗਦਾ ਤਾਂ ਮੈਨੂੰ ਬਹੁਤ ਦੁਖ ਲਗਦਾ ਮੇਰੇ ਆਪਣੇ ਹੀ ਝੂਠ ਬੋਲ ਰਹੇ ਨੇ ਮੇਰੇ ਨਾਲ ਮੇਰੇ ਘਰ ਵਿਚ ਹੀ ਇਦਾਂ ਹੁੰਦਾ 😢😢😢

  • @KulwinderKaur-ef7qk
    @KulwinderKaur-ef7qk Před 17 dny +2

    Mwry sister most beautiful hai i love you majit bhain❤❤❤🎉

  • @harsimransidhu9713
    @harsimransidhu9713 Před 17 dny +2

    ਵਾਹਿਗੁਰੂ ਜੀ ਮੇਹਰ ਕਰਨ ਜੀ ਤੁਹਾਡੇ ਪਰਿਵਾਰ ਤੇ 🙏

  • @user-zs3ty8yc8x
    @user-zs3ty8yc8x Před 17 dny +2

    👍👍

  • @simarpreetKaur-rg2ho
    @simarpreetKaur-rg2ho Před 17 dny +1

    🎉🎉🎉

  • @kaurpadda4290
    @kaurpadda4290 Před 17 dny +1

    👍👍👍👍

  • @Kuldeepsingh-rg7jk
    @Kuldeepsingh-rg7jk Před 17 dny +3

    ਸਾਨੂੰ ਵੀ ਸਪੋਟ ਕਰੋ ਭੈਣ ਜੀ 🙏

  • @ArshdeepSingh-cz7ch
    @ArshdeepSingh-cz7ch Před 17 dny +2

    ਧਨਵਾਦ ਭੈਣ ,🙏

  • @sunnysunny-wi1wq
    @sunnysunny-wi1wq Před 17 dny +3

    Boht soni video ❤❤

  • @gursewaksingh-wi7dx
    @gursewaksingh-wi7dx Před 17 dny +2

    Sohni galbaat❤behne . harjeet

  • @user-zs3ty8yc8x
    @user-zs3ty8yc8x Před 17 dny +2

    ❤😂😂

  • @SandeepKaur-uf2by
    @SandeepKaur-uf2by Před 17 dny +2

    ❤ waheguru ji

  • @Abhinavs_1551
    @Abhinavs_1551 Před 17 dny +1

    Thanks ji

  • @KulwinderKaur-dv2pf
    @KulwinderKaur-dv2pf Před 17 dny +1

    Very nice ji

  • @kuldeepkaurbajwa4168
    @kuldeepkaurbajwa4168 Před 17 dny +1

    ਭੈਣ ਜੀ ਤਹਾਨੂੰ ਸੂਗਰ ਵਾ ਤੁਸੀਂ ਤਾਂ ਪਤਲੇ ਹੋਏ ਹੋ ਮੇਰੀ ਵੱਡੀ ਭੈਣ ਦੀ ਸਿਹਤ ਸੀ ਉਹਨਾਂ ਨੂੰ ਹੋਣ ਸੂਗਰ ਵਾ ਹੁਣ ਬਹੁਤ ਪਤਲੇ ਹੋਏ ਨੇ ਉਹ ਸਭ ਕੁਝ ਖਾਹਦੇ ਉਹਨਾਂ ਨੈ ਕੁਝ ਨਹੀਂ ਛਡਿਆ ਨਾ ਕੋਈ ਡਾਈਟ ਕੀਤੀ ਵਾ

    • @Goldenpunjabvlog03
      @Goldenpunjabvlog03  Před 17 dny

      ਸ਼ੂਗਰ ਦੇ ਮਰੀਜ਼ ਨੂੰ ਮੌਟਾਪਾ ਮਾੜਾ ਜੀ

  • @SunitaKumari-pc3fs
    @SunitaKumari-pc3fs Před 17 dny +1

    Very nice vlog

  • @barjinderdhillon8217
    @barjinderdhillon8217 Před 16 dny +1

    You are beautiful

  • @BaljeetKaur-ei3eb
    @BaljeetKaur-ei3eb Před 17 dny +1

    Lovely sis tuc to age to short lag rahey ho ji god bless you

  • @HarjeetKaur-cj2vx
    @HarjeetKaur-cj2vx Před 17 dny +1

    Di mere bete de face te finsia ne bahut divae letia par thik nhi es bare jrur daso ji

    • @Goldenpunjabvlog03
      @Goldenpunjabvlog03  Před 16 dny

      Usnu khatya te garm cheeja na khan deo misry aaloo Bukhara imly khali pet pilao