ਹਰ ਇੰਟਰਨੈਸ਼ਨਲ ਸਟੂਡੈਂਟ ਨੂੰ ਕੈਨੇਡਾ ਰਹਿਣ ਦੀ ਨਹੀਂ ਮਿਲ ਸਕਦੀ ਇਜਾਜ਼ਤ - Immigration Minister | RED FM Canada

Sdílet
Vložit
  • čas přidán 5. 09. 2024
  • Not all international students will be allowed to stay in Canada - Marc Miller, Immigration Minister
    RED FM listeners share their thoughts
    Host: Taranjeet Kaur Ghuman, RED FM Toronto
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    CZcams:
    / redfmcanada
    #redfmcanada #immigration #canadaimmigration #internationalstudents #internationalstudentsincanada #immigrationcanada #discussion #talkshow

Komentáře • 334

  • @kamaljeetchanna4467
    @kamaljeetchanna4467 Před měsícem +54

    I agree 100% with caller Mr Rocky Khaira . ❤ We need quality immigration not quantity.

    • @SukhwinderKaur-rk1ri
      @SukhwinderKaur-rk1ri Před měsícem +1

      Then who called them ???
      Your Mr Trudeau is inviting
      Earlier parameters were very good but
      Who changed this system of immigration????

    • @jaswinderuppal4852
      @jaswinderuppal4852 Před měsícem

      True

    • @Sandeep14736
      @Sandeep14736 Před měsícem

      LMIA chor are the worst quality immigrants, followed by refugees and misrepresenting Nannies…..then comes diploma students in useless diploma programs ….

    • @user-ph1jd1xz8h
      @user-ph1jd1xz8h Před měsícem

      Visas quilty nu kyu nhi dite kyu dite quantity nu who is responsible for given visas tuci kyu nhi diti slah utho govt nu hun students tha paisa kha k govt keh rehe apne desh jao canada the study zero he students kolo certificate vapas le lo paisa vapas karo

    • @kamaljeetchanna4467
      @kamaljeetchanna4467 Před měsícem

      Visas were issued for study not for permanent immigration . Don't forget this . And you signed your documents regarding this statement.

  • @mathprof8266
    @mathprof8266 Před měsícem +37

    ਲੋਕ ਬਹੁਤ ਪਖੰਡੀ ਹਨ, ਜਿਸ ਦੀ PR ਹੋ ਚੁੱਕੀ ਹੈ ਓਹ ਮਾਰਕ ਮਿਲਰ ਨੂੰ ਹੀ ਸਹੀ ਦਸੇਗਾ

    • @dani7913-j8y
      @dani7913-j8y Před měsícem

      Sahi gal ji

    • @aujlabaljit
      @aujlabaljit Před měsícem +1

      Student mehnat kar k pakke hunde aa ...
      Problem taan o jehre juggarr naal aunde means fake marriages ja phir family migration..
      Saada pind family migration ne khaali karta...

    • @BoomBoomBoom2023
      @BoomBoomBoom2023 Před měsícem +1

      @@mathprof8266 : ਗਲਤ ਸੋਚ ਆ ਥੋਡੀ। ਬਹੁਤ ਸਾਰੇ student ਵੀ PR ਤੇ citizen ਹੋ ਚੁੱਕੇ ਆ। ਪਰ ਹੁਣ ਕਨੇਡਾ ਦੀ ਬਸ ਹੋ ਚੁੱਕੀ ਆ ਤੇ main stream ਵਿਚ ਵੀ ਇਸ unlimited foreign immigration in disguise of foreign students ਦਾ ਵਿਰੋਧ ਹੋਣ ਲੱਗ ਪਿਆ । ਸਿਰਫ students ਦਾ ਨਹੀ refugees ਅਤੇ unlimited tourist visas ਦਾ ਵੀ ਸਖਤ ਵਿਰੋਧ ਹੋ ਰਿਹਾ। ਆਉਂਦੇ 2-3 ਸਾਲਾ ਚ ਕਨੇਡਾ ਪੂਰੀ ਤਰਾ ਬਰਬਾਦ ਹੋ ਜਾਵੇਗਾ।

    • @tejinderrosy9045
      @tejinderrosy9045 Před měsícem

      @@mathprof8266 absolutely right

    • @mathprof8266
      @mathprof8266 Před měsícem

      @@BoomBoomBoom2023 ਜੋ ਵੀ ਹੀ ਪਰ ਮਾਰਕ ਮਿਲਰ ਦਾ ਫਰਜ ਬਣਦਾ ਹੈ ਕਿ ਓਹ ਖੁੱਲਕੇ ਬਿਆਨ ਦਵੇ ਕਿ ਅਸੀਂ ਹੋਰ ਸਟੂਡੈਂਟਸ ਨੂੰ PR ਨਹੀਂ ਦੇਣੀ

  • @ramandeepgill2538
    @ramandeepgill2538 Před měsícem +12

    ਮੇਰੀ ਕੈਨੇਡਾ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੇ ਤਾਂ ਮਿਹਨਤੀ ਤੇ ਪੜ੍ਹੇ ਲਿਖੇ ਹਨ, ਓਹਨਾ ਨੂੰ ਚਾਹੇ ਵਾਪਿਸ ਭੇਜ ਦਿੱਤਾ ਜਾਵੇ ਅਤੇ ਪਰ ਜਿਹੜੇ ਨਸ਼ੇੜੀ ਹੁਲੜਬਾਜ਼ੀ ਕਰਦੇ ਫਿਰਦੇ ਆ ਇਹਨਾਂ ਨੂੰ ਜ਼ਰੂਰ ਏਥੇ ਹੀ ਰੱਖ ਲਿਆ ਜਾਵੇ, ਇਹ ਕਤੀੜ ਅਸੀਂ ਮਸਾਂ ਹੀ ਪੰਜਾਬ ਚੋਂ ਕੱਢੀ ਹੈ।

  • @AK-bp2qp
    @AK-bp2qp Před měsícem +34

    ਮਾਰਕ ਮਿੱਲਰ ਬਹੁਤ ਵਧੀਆ ਕੰਮ ਕਰ ਰਿਹਾ, I APPRECIATE IT 👍🏻

  • @bhindermangat2777
    @bhindermangat2777 Před měsícem +24

    Very good decision taken by Canada

  • @Tejaspreet
    @Tejaspreet Před měsícem +3

    ਜਿਹੜੇ ਖੁਦ ਗ਼ਲਤੀਆਂ ਕਾਰਨ ਜੇ ਕਿਸੇ ਨੂੰ ਪ੍ਰਾਬਲਮ ਹੈ ਤਾਂ ਉਹ ਵੀ students ਨੂੰ ਹੀ ਗ਼ਲਤ ਦੱਸ ਰਿਹਾ ਹੈ। ਸਭ ਕੁਝ ਬੰਦ ਹੀ ਕਰਵਾ ਦਿਓ ਤਾਂ ਕਿ ਕੋਈ ਆਵੇ ਹੀ ਨਾ ਕੈਨੇਡਾ। ਜਿਹੜੇ ਉੱਥੇ ਪਹੁੰਚ ਚੁੱਕੇ ਨੇ, ਉਂਹਨਾਂ ਦਾ ਹੱਲ ਜਰੂਰ ਕਰਨਾ ਚਾਹੀਦਾ ਹੈ।

  • @BSThind-po2tc
    @BSThind-po2tc Před měsícem +25

    Why we are criticizing Govt if they won't extend work permits for students. They came as a student and there was no guarantee of making them PR. Yes Govt made a big delay to take this action

  • @ranjitbaidwan2122
    @ranjitbaidwan2122 Před měsícem +5

    ਇਕੱਲੇ ਪੜਨ ਨਹੀਂ ਆਉਂਦੇ। ਜੇ ਇਸ ਤਰ੍ਹਾਂ ਕਰਨਗੇ ਤਾਂ ਕੋਈ ਨਹੀਂ ਆਵੇਗਾ। ਭਾਰਤ ਵਿਚ ਹੀ ਪੜ ਲੈਣਗੇ।

  • @BaljeetSinghKhosa-d7f
    @BaljeetSinghKhosa-d7f Před měsícem +37

    ਬੜੇ ਪੱਕੇ ਪੰਜਾਬੀ ਖੁਸ਼ ਹੋਣਗੇ ਇਹੀ ਆਪਣੀ ਕੋਮ ਦੀ ਸਿਚਾਈ ਹੈ ਆਪਣੇ ਹੀ ਆਪਣੀਆ ਨੂੰ ਮਾਰਦੇ ਆਏ ਹਨ

  • @dalersingh5082
    @dalersingh5082 Před měsícem +24

    ਜੋ ਸਟੂਡੈਂਟਸ ਪਹੁੰਚ ਗਏ ਹਨ , ਉਨ੍ਹਾਂ ਦੇ ਪੱਖ ਵਿੱਚ ਜਰੂਰ ਸੋਚਣਾ ਚਾਹੀਦਾ ਜੀ। ਨਵਿਆਂ ਨੂੰ ਸੋਚ ਸਮਝਕੇ ਬੁਲਾਓ ਅੱਗੇ ਤੋਂ।।

    • @japneetsingh6637
      @japneetsingh6637 Před měsícem +3

      1 saal da ghatiya jeha management da course leke ehna nu pr nahi milni chahidi

    • @Tejaspreet
      @Tejaspreet Před měsícem

      ​@@japneetsingh6637ਤੂੰ ਖੁਦ ਕਿਵੇਂ ਕੈਨੇਡਾ ਚ ਪੱਕਾ ਹੋਇਆ ਸੀ, ਆਹ ਵੀ ਦੱਸ ਦਿਓ

    • @Tejaspreet
      @Tejaspreet Před měsícem

      @@japneetsingh6637 ਅਤੇ ਤੈਨੂੰ ਵੀ ਕੈਨੇਡਾ ਚੋਂ ਬਾਹਰ ਕੱਢਣਾ ਚਾਹੀਦਾ, ਕਿਉਂਕਿ ਤੂੰ ਵੀ ਤਾਂ ਕਿਸੇ ਹੋਰ ਦੇਸ਼ ਦਾ ਹੈਂ। ਸਾਰਿਆਂ ਨੂੰ ਬਾਹਰ ਕਰੋ ਕੈਨੇਡਾ ਤੋਂ ਜੋ ਹੋਰ ਦੇਸ਼ ਤੋਂ ਗਏ ਨੇ ਉੱਥੇ

    • @SukhdavSingh-lc3zr
      @SukhdavSingh-lc3zr Před 18 dny

      Bhuat vadhiya vichar

  • @ramandx3
    @ramandx3 Před měsícem +11

    O madam ji , extend sirf covid krke hoye c visa extend , na ta os to pehla hoe kde na baad ch . They wanted to give a fair chance to everyone in covid , thats the only reason they extended wp

  • @user-yj6sq3ge5i
    @user-yj6sq3ge5i Před měsícem +4

    ਤੁਹਾਡੇ ਚੈਨਲ ਤੇ ਇਹੋ ਹੀ ਨੈਗਟਿਵ ਹੀ ਗੱਲਾਂ ਫੈਲਾਉਣੀਆਂ ਹੁੰਦੀਆਂ ਸਟੂਡੈਂਟਾਂ ਦੇ ਕਦੀ ਸਿੱਖਾਂ ਦੇ ਕਦੀ ਕੈਸੇ ਦੇ ਹੈ ਕਦੇ ਇੰਡੀਆ ਦੇ ਖਿਲਾਫ਼ ਬੋਲ ਲੋ ਉਹ ਕਿੱਦਾਂ ਕ੍ਰਿਮੀਨਲ ਇੰਡੀਆ ਕਲਾ ਰੋ ਏਜੰਸੀ ਲਾ ਦਈਏ ਉਥੇ

  • @dineshsaini762
    @dineshsaini762 Před měsícem +23

    Garbage in - garbage out....

  • @SHERGILL71
    @SHERGILL71 Před měsícem +10

    ਅੱਜ ਹੋਰ ਕੱਲ ਹੋਰ ਬਿਆਨ ਦੇ ਦੇਣਾ ।।। ਪਤਾ ਪੁਤਾ ਇਹਨਾਂ ਨੂੰ ਕੁਜ ਲਗਦਾ ਨਹੀਂ।
    ਲੰਬੀ ਦੌੜ ਦੇ ਖਿਡਾਰੀ ਨਹੀਂ ਨੀਤੀ ਵਾਨ

  • @viren1707
    @viren1707 Před měsícem +24

    Name one student whose intentions were to study? If I am right the Indian education system is far far far better than Canada.

    • @BaldevMohar-th6nv
      @BaldevMohar-th6nv Před měsícem

      If indian sytem then please stay in india and canada education is best

    • @viren1707
      @viren1707 Před měsícem +3

      @@BaldevMohar-th6nv it is better that is why it producing best CEOs not Tim Horton labour. Whoever, coming here are actually escaping the competition which have to go through to get good job in India.

    • @BaldevMohar-th6nv
      @BaldevMohar-th6nv Před měsícem

      @@viren1707 you think ceos only belong to your race then you are day dreaming as there are lots of sikhs snd punjabis who are even bettet then crook ceos and this punjabi amd sikhs are nation less and once they have nation they people like will see what punjabi and sikhs are cable off

  • @xom3xom347
    @xom3xom347 Před měsícem +32

    Khalistan protest & Punjabi students protest has made situation difficult for everyone. As a Canadian born immigrant I never seen this extreme level of racism from Canadians towards brown people. Shame on you Punjabis you guys ruined it

    • @danachats8944
      @danachats8944 Před měsícem

      The K factor is the elephant in the room that no one dares to discuss/blame openly. It has ruined both the community and the country.

    • @navi1292
      @navi1292 Před měsícem

      You are right. These khalistanis in canada ruined canada and in india bloody hindu rashtaris ruined India. Both are idiots.

    • @user-wi6di6om3i
      @user-wi6di6om3i Před měsícem

      Some

    • @vartakmv4336
      @vartakmv4336 Před 8 dny

      100%

  • @gaganbrar506
    @gaganbrar506 Před měsícem +11

    ਉਹਨਾ ਸਾਰਿਆ ਨੰ ਕਰੋ ਜੁੜਿਆ ਨੂੰ ਅੰਗਰੇਜੀ ਨਹੀ ਆਉਦੀ ਚਾਹੇ ਪਕੇ ਹੋਣ

    • @BoomBoomBoom2023
      @BoomBoomBoom2023 Před měsícem

      ਤੈਨੂੰ ਤੇ ਲੱਗਦਾ ਪੰਜਾਬੀ ਵੀ ਨੀ ਆਉਂਦੀ ਚਵਲੇ। ਇਕ ਵੀ ਅੱਖਰ ਤੇਰੇ ਤੋ ਪੰਜਾਬੀ ਵਿਚ ਸਹੀ ਲਿਖ ਨੀ ਹੋਇਆ ਕਤੀੜੇ ।

    • @YograjSharma-mz1hw
      @YograjSharma-mz1hw Před 21 dnem

      🎉🎉🎉😅

  • @himanshurana4751
    @himanshurana4751 Před měsícem +23

    Mark Miller love u ❤ Kash tusi Sean Fraser di jagah aye hunde. Te maza hi aa janda. Kade prime Minister layi khadoge ta Mera pehla vote tuhanu.

    • @JaspreetSingh-lz7nm
      @JaspreetSingh-lz7nm Před měsícem

      Mazza tan tanu ayuga jad tera modi chakeeya

    • @spawn11
      @spawn11 Před měsícem

      Eh vi phuddu banda wa...just fooling people.

  • @ranjitbrar2449
    @ranjitbrar2449 Před měsícem +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਬਾਕੀ ਲੋਕਾਂ ਨੇ ਆਪੇ ਮੁੜ ਜਾਣਾ ਕਿਉਂ ਕਿ ਕੰਮ ਹੈ ਨਹੀਂ ਰਹਿਣ ਦਾ ਖਰਚਾ ਬਹੁਤ ਜਿਆਦਾ ਹੈ ਆਉਣ ਵਾਲੇ ਕੀ ਕਰਨਗੇ ਧੰਨਵਾਦ

  • @user-rg3hu1xf8s
    @user-rg3hu1xf8s Před měsícem +18

    YOu should be more emphasizing. YOU are too soft spoken. And also your channel should stop promoting advertisements about immigration or turning visitor visa into PR. Be conscious towards the society

  • @rarora1992
    @rarora1992 Před měsícem +1

    It's thier country, they can do whatever they want. Just like in a businesses companies lay offs employees in the same way immigration is also a business for Canada. So I believe its their call and no need to create a hox.

  • @manpreetsingh-qh7pz
    @manpreetsingh-qh7pz Před měsícem +3

    12:07 2nd caller very matured answer👍👌

  • @TheDonjuan15
    @TheDonjuan15 Před měsícem +6

    I'm no fan of the current government, but in this case they are not wrong. The government made no promises to anyone to provide PR....it's the students who used the study permit to ASSUME they would get PR. Now the supply and demand equation has changed. There aren't jobs for Canadian citizens so why would the government now prioritize students on study permits to provide them with PR? That makes no sense whatsoever.

  • @bhagwantsingh1641
    @bhagwantsingh1641 Před měsícem +3

    Please talk on visitor working on cash in Canada !

  • @ramansidhu7501
    @ramansidhu7501 Před měsícem +13

    ਆਹ ਪਹਿਲੇ caller ਅੰਗਰੇਜ਼ ਦੀ communication skills ਦੇਖਲੋ😂😂 😂ਇਹ ਓਹੀ ਨੇ ਜਿਹੜੇ ਆਵਦੀਆਂ ਭੈਣਾਂ ਨਾਲ ਵਿਆਹ ਕਰਕੇ ਪੱਕੇ ਹੋਏ ਨੇ

    • @jagtarsingh7127
      @jagtarsingh7127 Před měsícem

      ਸਹੀ ਕਿਹਾ ਤੁਸੀਂ ਮੇਰੇ ਵੀ ਕਈ ਜਾਣਕਾਰ ਆ ਜੌ ਗ਼ਲਤ ਤਰੀਕੇ ਨਾਲ ਸ਼ਾਦੀਆਂ ਕਰ ਕੇ ਕਨੇਡਾ ਆਏ ਹਨ

    • @BoomBoomBoom2023
      @BoomBoomBoom2023 Před 19 dny

      @@ramansidhu7501 : ਤੂੰ ਕਿੰਨੇ ਬੰਦਿਆ ਨੂੰ ਜਾਣਦਾ ਜਿਹੜੇ ਇਸ ਤਰਾ ਭੈਣਾ ਨਾਲ ਵਿਆਹ ਕਰਾ ਕੇ ਪੱਕੇ ਹੋਏ ਨੇ ?

  • @GurpreetSingh-fp7ku
    @GurpreetSingh-fp7ku Před měsícem +7

    Kehre skills lai ke jaan apne country vich vapis, eh jroor dassan Miller saab😅😅. Federal government is a joke

    • @user-xz6kr9qq5i
      @user-xz6kr9qq5i Před měsícem +1

      ya....ya.....ya....kehan di

    • @amritpreetdhaliwal70
      @amritpreetdhaliwal70 Před měsícem

      J students aap hi ni aake changi trah study krde te skill develop kive hougi. Miller ne kuch galat nahi keha , changi tra study kro te skill develop kro

  • @SandeepSingh-vz3lt
    @SandeepSingh-vz3lt Před měsícem +7

    folks are happy because they were jealous of students.

  • @azhardhoat3148
    @azhardhoat3148 Před měsícem

    first time sunea program ❤ bohat vadia lga special feel hoya. something different

  • @silenceisbetrayal6431
    @silenceisbetrayal6431 Před měsícem +6

    All the callers and the host itself everyone is contending themselves in 30-second call .
    Everyone is ignorant .

    • @vv-cv6ud
      @vv-cv6ud Před měsícem

      big time hypocrites

  • @daljindersekhon7808
    @daljindersekhon7808 Před měsícem +1

    Gurinder @15 .. spoken bitter truth.. Nutshell Government should focus on quality workforce like Australia.

  • @user-ui1fy7po3k
    @user-ui1fy7po3k Před měsícem +4

    Canada ch 60sall to uper wale citizens nu v india wapis aa jana chhida ta jo nwi pehri nu canada ch pr mil sake t govt nu skilled workers

    • @dani7913-j8y
      @dani7913-j8y Před měsícem

      Aah tah bilkul sahi aa dil khush krta

    • @denverd513
      @denverd513 Před měsícem +1

      Us Bande ne puri Umar tax bhariya. Jado pension len di vary aayi fir India chale jaan. Pension Tera bapu davo unha nu. He has to be in Canada to be eligible for pension gawar log.

  • @harveersingh123
    @harveersingh123 Před měsícem +2

    Madam these channels will be failed who are giving ads for immigration to new comers

  • @jagjitchouchan3197
    @jagjitchouchan3197 Před měsícem +12

    ਮਾਰਕ ਮਿੱਲਰ ਚੱਕ ਦੇ ਪਿੱਲਰ 🤣🤣🤣

    • @DilbagSingh-cm5pv
      @DilbagSingh-cm5pv Před měsícem +2

      KPS Gill da 2nd version Marc Miller . hunlokki app e dekh len ahna kal nu Miller nu v KPS Gill waang galla diya kernia

  • @SukhwinderSinghhans-km6ng
    @SukhwinderSinghhans-km6ng Před měsícem +7

    Anpad spouse v ta aye a 8 pass

  • @tejindersoor6180
    @tejindersoor6180 Před měsícem +16

    Who is not eligible to earn PR of Canada. They have immediately deport to their own country.

  • @tejindersoor6180
    @tejindersoor6180 Před měsícem +4

    Who’s are citizens of Canada and favour of Punjabi International students. I think they exchange citizenship Canadian to Indian.

    • @csheru
      @csheru Před měsícem +1

      India doesn't want Khalistanis . Kaneda supports Khalistan and Khalistanis, so Kaneda Must bring all Khalistanis from India to Kaneda .

  • @sukhdevgill2067
    @sukhdevgill2067 Před měsícem +2

    They attracted students showing them pr. Who says they never said this. Education policy is same everywhere.

  • @harveersingh123
    @harveersingh123 Před měsícem +4

    No government can solve problems of recession for two decades or more. Remember that you are sinners who are criticising your bread winners who are students

  • @komalsworld8608
    @komalsworld8608 Před měsícem +2

    Sahi hai jo already canada ch ne students and people on work permits ohna nu pakke kar dena chahida . Te jo agge aun wale ne ohna nu clear kr den ke aao study kro te go back phir ohna te hai ke auna hai ja nhi study lyee ethe .

    • @DilbagSingh-cm5pv
      @DilbagSingh-cm5pv Před měsícem +1

      Clear te sarya nu kita gya c te ah gal sab nu pata v c .. hun te jeeda ban pedda khaan di jaaak ne sab lol

  • @gurpalsingh3832
    @gurpalsingh3832 Před měsícem

    Very good decision taken by Canada❤

  • @Tejaspreet
    @Tejaspreet Před měsícem +1

    ਤੂੰ qualify ਕਰਕੇ ਆਇਆ ਸੀ? ਤੂੰ ਤਾਂ ਆਪਦਾ ਇਕੱਲੇ ਦਾ ਕੈਨੇਡਾ ਸਮਝਦਾ ਹੈਂ, ਤੂੰ ਵੀ ਬਾਹਰ ਦਾ ਹੀ ਹੈਂ। ਇੱਕ ਗੱਲ ਪੱਕੀ ਹੈ, trumph ਨੇ ਇਹ ਕੀਤਾ ਸੀ, ਉਹਨਾਂ ਦਾ ਕੰਮ ਰੁਕ ਗਿਆ ਸੀ, ਹੁਣ ਦੀਵਾਰ ਤੋਂ ਟਪਾ ਲੈਂਦੇ ਨੇ, ਤਾਂ ਕੰਮ ਚੱਲਿਆ ਹੈ। ਪੰਜਾਬੀ ਗੱਦਾਰ ਨੇ, ਆਪਣਿਆਂ ਦੇ ਪੈਰ ਵੱਢਣ ਚ ਮਸ਼ਹੂਰ ਨੇ...

  • @swarnjitkaur5471
    @swarnjitkaur5471 Před měsícem

    Well spoken Rakesh ji

  • @grewaljarnail8810
    @grewaljarnail8810 Před měsícem +7

    As a employer these students doesn't know how to communicate attitude problem...

  • @user-wj9jj8xb8m
    @user-wj9jj8xb8m Před měsícem

    Very good Raman veer g🙏🏻🙏🏻

  • @chamanlalloi5298
    @chamanlalloi5298 Před měsícem +1

    Are the views of the callers conveyed to the govt of Canada .... Mark Miller .... Minister of IRCC

  • @brar9994
    @brar9994 Před měsícem +1

    ਸਕਿੱਲ ਟਰੇਡ ਦੀ ਹੈਲਪ ਲਈ ਲੇਬਰ ਵੀ ਜ਼ਰੂਰੀ ਹੈ

  • @user-yj6sq3ge5i
    @user-yj6sq3ge5i Před měsícem +1

    ਭਰਾਵਾ ਤੁਸੀਂ ਵੀ ਵਰਕ ਪਰਮਿਟ ਤੇ ਆਏ ਹੋਗੇ ਕਨੇਡਾ ਦੇ ਵਿੱਚ ਤੁਹਾਡੇ ਤਰੋਂ ਵੀ ਲਿਖਵਾਉਂਦੇ ਨੇ ਅਗਲੇ ਕਿ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਅਸੀਂ ਆਪਣੀ ਹੋਮ ਕੰਟਰੀ ਵਾਪਸ ਲੋਟਾ ਗਏ

  • @manindergill6775
    @manindergill6775 Před měsícem +3

    Why Mark miller is not making hard rules on employers who is selling lMIA’s

  • @jasssingh6947
    @jasssingh6947 Před měsícem

    I agree 100% with caller

  • @Joy-zn7ig
    @Joy-zn7ig Před měsícem +10

    Jass ji first caller.... ਆਪ ਤਾਂ ਆਪਣੀ ਭੂਆ ਦੀ ਕੁੜੀ ਨਾਲ ਵਿਆਹ ਕਰਵਾ ਕੇ ਆਇਆ... ਹੁਣ ਸਿੱਖਿਆ ਦਿੰਦਾ ਫਿਰਦਾ... ਪਹਿਲਾਂ deportation ਤਾਂ ਤੇਰੀ ਲੱਗਣੀ, ਇਕ ਵਾਰ IELTS ਕਰਕੇ ਤਾਂ ਦੇਖ... ਘਰ ਕੋਈ ਸੁਣਦਾ ਨਹੀਂ... frustration ਕੱਢਣ ਲਈ ਰੇਡੀਓ ਤੇ ਆ ਜਾਂਦੇ

    • @GurdeepSingh-rd6ux
      @GurdeepSingh-rd6ux Před měsícem

      Tera bapu lavaan padn gea c ?

    • @dani7913-j8y
      @dani7913-j8y Před měsícem +1

      Sahi 1st caller tah aap Canada govt toh pension lenda, students tax pay Krde ne tah ehnu pension mildi aa😂

  • @jotsarwara9095
    @jotsarwara9095 Před měsícem

    Love ❤ taranjeet ghuman

  • @xom3xom347
    @xom3xom347 Před měsícem +16

    Punjabis has ruined reputation of all south Asians

    • @086wolf
      @086wolf Před měsícem

      Teri modi ne south Asian di marwayi.....sachayi a putt

    • @DilbagSingh-cm5pv
      @DilbagSingh-cm5pv Před měsícem

      Veer ah jithe jaande ithe kadhi e golde aa . asi v punjabi aa . ajj di date sab toh gaandi nasal pujnabi e ne

    • @vartakmv4336
      @vartakmv4336 Před měsícem

      Noughty 😂

    • @bikarmjeetsingh
      @bikarmjeetsingh Před měsícem

      3rd world countries always have had the reputation among 1st world countries of being freeloaders and parasites on their economies.
      Don't be delusional if you are also one from this region.

  • @SatlujBeas
    @SatlujBeas Před měsícem +2

    The sheen of Canada among Punjabis in Punjab is over. Seems like people are living pay-check to pay-check in Canada with no leisure time. Its better to buy a flat in Tricity Mohali and find a 30-50 thousand per month job here. Prospects of working Gurgaon Banglore are better than Canada. Poor quality of lifestyle in Canada.

  • @sukhwindersinghlubana4606
    @sukhwindersinghlubana4606 Před měsícem +2

    ਬਸ ਗੱਲ ਇਥੇ ਮੁਕਦੀ ਹੇ ਕਨੇਡਾ ਬਣ ਗਿਆ ਭੁੱਖ ਮਰੀ ਦਾ ਕਬਰਸਤਾਨ

  • @user-ez2mj2wf1b
    @user-ez2mj2wf1b Před měsícem

    What time this show is live for Taranpreet so I can call?

  • @GurkeeratKaur-pk1oh
    @GurkeeratKaur-pk1oh Před měsícem

    Caller Rakesh is right ...well spoken

  • @Punjabi13134
    @Punjabi13134 Před měsícem +3

    ਨਿਜਰ ਦੇ ਕਾਤਲ ਕੋਣ ?
    ਇਕ ਲੱਖ ਦਾ ਇਕ ਬੈਂਡ ਮਿਲਦਾ

    • @kulwindersingh-id6xj
      @kulwindersingh-id6xj Před měsícem

      ਆ ਸਚ ਆ ਜੀ ਇੱਕ ਲਖ ਦਾ ਇੱਕ ਬੈਂਡ ? ਮੈਨੂੰ ਵਿਸ਼ਵਾਸ ਨਹੀਂ ਆਉਂਦਾ ਜੀ

  • @narinderpalsingh5349
    @narinderpalsingh5349 Před měsícem +1

    Good decision ❤❤❤❤

  • @raremovies793
    @raremovies793 Před měsícem +1

    eh ta trailer aa agge agge dekhi chalo sunan ch evi aa reha work permit vi pakke band karn da soch rahe aa k bas apna 1-2 sal da ghatiya course pura karo te dffa hovo work permit bs masters wale jo doctors di feild ch ne ohna nu mile ga bakki sare dandi pao

  • @tejirai2
    @tejirai2 Před měsícem +2

    3lakh is there target with
    These policies only less than 1 Lakh will come

  • @RajSharma-ud4xz
    @RajSharma-ud4xz Před měsícem +2

    I agree w Mr Mark. I appreciate his great decision. Please take action against LMIA❤

  • @user-lz5qe2hz1n
    @user-lz5qe2hz1n Před měsícem +9

    ਬਹੁਤ ਵਧੀਆ ਫੈਸਲਾ ਹੈ ਜਿੰਨਾ ਵੀ ਕੂੜਾ ਆਇਆ ਹੈ ਸਾਰਾ ਕਨੇਡਾ ਵਿੱਚੋਂ ਕੱਢਿਆ ਜਾਵੇ ਹੁਣ ਇਹ ਮੈਕਸੀਸੋ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਵੜ ਰਹੇ ਹਨ ਇੱਥੇ ਵੀ ਸਟੌਪ ਲੱਗਣਾ ਚਾਹੀਦਾ ਹੈ

    • @DilbagSingh-cm5pv
      @DilbagSingh-cm5pv Před měsícem +1

      sanu ki lodd aa USA di fikar krn di ahna da piyo Trump aa reha ohne ship bhar bhar samunde ch seede sutne aa

    • @kewalbrar340
      @kewalbrar340 Před měsícem +3

      ਤੁਸੀ ਜਦੋ ਆਏ ਤੁਸੀ ਤੇ ਸੋਨੇ ਦੇ ਬਣ ਕੇ ਆਏ ਸੀ ਘਟੀਆ ਸੋਚ

  • @user-yj6sq3ge5i
    @user-yj6sq3ge5i Před měsícem +1

    ਦੇ ਵਰਕ ਪਰਮਿਟ ਖਤਮ ਹੋਏ ਸੀ ਤੁਸੀਂ ਵਰਕ ਪਰਮਿਟ ਲੈ ਕੇ ਆਏ ਸੀ ਤੁਸੀਂ ਵੀ ਤਾਂ ਫਾਰਮ ਭਰਿਆ ਸੀ ਕਿ ਅਸੀਂ ਵਾਪਸ ਆਵਾਂਗੇ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਤੁਸੀਂ ਕਿਉਂ ਨਹੀਂ ਵਾਪਸ ਗਏ ਤੁਸੀਂ ਕੀ ਇੱਥੇ ਅੰਬ ਲੈਂਦੇ ਜਦੋਂ

  • @swarnjitkaur5471
    @swarnjitkaur5471 Před měsícem

    15.53 right everything

  • @SandeepKhattra
    @SandeepKhattra Před měsícem

    Nice program 👍

  • @user-sn5cy6sn7k
    @user-sn5cy6sn7k Před měsícem +6

    Some time ago, I came across a punjabi student person very confused...I asked , " You need help?" Person said bhaji, ella-bator chukna c ,labh nahi reha... Mera supervisor phone te kehnda ella-bator lai k 2nd floor te aja...bhaji ella-bator kithe pya hai?" Person was working as security guard , first job in canada. I pointed to the elevators and said those doors will open for the elevator....eho jehe log v study visa te aye ne...Ms.. hostess Ena nu Bulaya nahi gya ...eh saale lie kar k fraud kar k aa gaye ne.

    • @user-xz6kr9qq5i
      @user-xz6kr9qq5i Před měsícem

      jj thompson da vi majak uda ke ohnu school cho kad ta si ,,,later he invented steam engine....

    • @user-sn5cy6sn7k
      @user-sn5cy6sn7k Před měsícem

      @@user-xz6kr9qq5i desi Einstein de hakk ch byaan Baazi na kro....

  • @ArshRameana
    @ArshRameana Před měsícem +3

    ਜੇ visitor visas ਬੰਦ ਹੋ ਜਾਣ ਤਾ ਕੰਮ ਵਾਧੂ ਮਿਲੇ students ਨੂੰ।
    visitor ohi kam 10 $/ hour ਤੇ ਕਰਦੇ ਆ ਤੇ student nu sin te $17.40 gto gt dene pende a.. tio agla km visitor to krva lenda te student nu km ni milda

    • @BoomBoomBoom2023
      @BoomBoomBoom2023 Před měsícem +2

      ਵਿਜਟਰ ਵੀ ਜਿਆਦਾ students ਦੇ ਅਗਲੇ ਪਿਛਲੇ ਆ ਰਹੇ ਆ

    • @Nareshkumar-to7lv
      @Nareshkumar-to7lv Před měsícem

      ME on an average $25/hr US Upwork Ton Earn Kar Reha
      I am PHP/WordPress Web Developer
      Mohali IT Market Ch V Himachali Jyada Job Kar Rahe a Because They are Skilled
      Sade Punjabi BTech Kar Lende a But Coding Bilkul Ni Aundi

  • @jaswinderuppal4852
    @jaswinderuppal4852 Před měsícem

    Very good

  • @VarinderMangat-vs2ct
    @VarinderMangat-vs2ct Před měsícem

    Very good job

  • @lifestylefire2484
    @lifestylefire2484 Před měsícem

    Lets just turn the tabes - pakke idhar kardo te kache odher kardo fer dekho vichar kiven change hunde 😊

  • @amitoberoi2398
    @amitoberoi2398 Před měsícem +2

    Khalistan Protest & Punjabi Radical students Protest has made situation difficult for everyone. As a Canadian born immigrant, I never seen this extreme level of racism from Canadians towards brown people. Shame on you Punjabis you guys ruined it

  • @VarinderMangat-vs2ct
    @VarinderMangat-vs2ct Před měsícem

    Good sign

  • @SandeepSingh-vz3lt
    @SandeepSingh-vz3lt Před měsícem +4

    deakho ji jo tay educated a skilled a ohne PR tay le e leni a jaaa fer 2nd option loka neh marriage ja LMIA krke PR ley leni. Baki jo Purane neh oh tay jealous neh loki students baad ch aye tay ehna nalo badh success neh.

  • @sukhjitsingh4348
    @sukhjitsingh4348 Před měsícem +1

    Madam Canada me konsi skill hai separation and divorce

  • @neelamranibhambi
    @neelamranibhambi Před měsícem +1

    Maa bap ne sb kush bech ke bchy Canada ay bhut preshan hea bchea di dimagi halat ho gea😢😢

  • @goodman8275
    @goodman8275 Před měsícem +1

    Mr. Miller is very late, but he ultimately woke up to the realty.

  • @user-ib1xl8ym2s
    @user-ib1xl8ym2s Před měsícem

    Good pr0gram

  • @sv8700
    @sv8700 Před měsícem +1

    What else do you expect from a Waco team running the Canadian Govt. International Students are being used as a Scapegoat to cover up their own mistakes made in the last 9 years.

  • @issajatt5000
    @issajatt5000 Před měsícem

    13.38 is 👌🏻

  • @gurkhattra3991
    @gurkhattra3991 Před měsícem +1

    Deport kro jis da visa expired hunda

  • @DhillonDapinder
    @DhillonDapinder Před měsícem +1

    Rocky di dukhdi rgg te hath rkhta kise ne 😅

  • @Smart-One
    @Smart-One Před měsícem +1

    Kanadian students should avoid coming back to Ludhiana Punjab India. It's a hell, made by small mohalla industries owners. They are blind for noise pollution, badboo pollution, smoke pollution by Autos, trucks in residential streets. ❤🍁🦊

  • @ParamjitSingh-ym3qo
    @ParamjitSingh-ym3qo Před měsícem +4

    Caadian government wrong students nu lutia hih Canada government nay

    • @vickymanghera1369
      @vickymanghera1369 Před měsícem

      Nah... Punjabi fuddu aa janab.... don't blame government..

  • @user-ch1ht2cw1p
    @user-ch1ht2cw1p Před měsícem

    Good 👍

  • @premjitkaur1197
    @premjitkaur1197 Před měsícem

    Parents da v time period de according hi marit de adhar te pr honi chahidi aa.

  • @Mahaveer_S
    @Mahaveer_S Před měsícem

    International students da quota bohot zyada kar ditta gya si zarurat toh jyada..Housing crisis is Real...20-22 student mostly PUNJABI ik ik ghar ch rehnde si BARRIE georgian college de students..20-22 student ik ghar ch..uppar 4 kamre basement ch 2...6 kamre 22 student..Jahannum... Bramoton nmde Desi PUNJABI Realtors chalaunde ne rental te property manage karn kyi Agge v desi rakhe hoye ne...
    STUDENTS hi kaarn ne HOUSING crisis da... 2.4 million international students ne Canada vich..

  • @FaraattaTv
    @FaraattaTv Před měsícem +3

    Apne Ala apne ton jelousy Kari jande aa , apne jawak educated hun 7, 8 Bands la k aunda ielts Cho nale mehnati hun . Baki hor desha ala tax payer di money lyi jande aa . Stop 🛑 blaming our community students .

  • @MohanLal-nr4sl
    @MohanLal-nr4sl Před měsícem +3

    I am of the considered view that Canadian govt is totally wrong
    Earning money from Students but not giving them PR.
    Wrong entry of wrong people
    Giving visa to students blindly
    No arrangement for housing, jobs for students.
    It is proposed to adjust all the students who r still in Canada
    Further provide visa to only which are required for betterment for Canda
    Not convert Visitor Visa to work permit.
    Totally Govt is on the failure side.

  • @tylerrood6643
    @tylerrood6643 Před měsícem +1

    Canada has enough Indians already. Go to other parts of the world or stay in India. Last tile i checked, it's gotten better economically

  • @Balwinderkaur356
    @Balwinderkaur356 Před měsícem

    Raman g good caller

  • @GurdeepSingh-rd6ux
    @GurdeepSingh-rd6ux Před měsícem +5

    Mark Miller correct, come study and go, give P.R only who are skilled mechanics, welder etc other business wale send back

  • @VarinderMangat-vs2ct
    @VarinderMangat-vs2ct Před měsícem

    Yes Good

  • @FromPanjab1997
    @FromPanjab1997 Před měsícem +5

    Dfa howe miller te dfa how canada ooi loka ne eni jada tensiona chkiya payia ethe ren piche , smjh ni anda royi v jange te rena v ethe hi aa fer

  • @user-ui1fy7po3k
    @user-ui1fy7po3k Před měsícem +1

    Jehre student Canada ch study ker rahe han ja work permit t han ohna nu pr kita jawe, kio k oh india to pesa la ke aee aa free nahi aaee, india to j 3lakh student hor na sado

  • @user-yj6sq3ge5i
    @user-yj6sq3ge5i Před měsícem

    ਜੋ ਤੁਸੀਂ ਵੀ ਵਰਕ ਪਰਮਿਟ ਲੈ ਕੇ ਆਏ ਹੋ ਗਏ ਤੁਸੀਂ ਵੀ ਮਗਰ ਫਾਰਮ ਭਰ ਕੇ ਆਉਂਦੇ ਹੋ ਤੇ ਅਸੀਂ ਕੰਮ ਕਰਨ ਤੋਂ ਬਾਅਦ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਵਾਪਸ ਆਵਾਂਗੇ ਧੜ ਤੋਂ ਵੀ ਉਹ ਲਿਖਵਾਉਂਦੇ ਸਟੂਡੈਂਟਾਂ ਤੇ ਕਿਉਂ ਗਲ ਪਾਉਂਦੇ ਜੋ ਗੱਲ

    • @BoomBoomBoom2023
      @BoomBoomBoom2023 Před měsícem

      @@user-yj6sq3ge5i : ਸਹੀ ਗੱਲ ਆ ਭਾਜੀ ਇਹ ਸਾਰੇ ਹੀ ਕਨੇਡਾ ਤੋ ਕੱਢ ਦੇਣੇ ਚਾਹੀਦੇ ਨੇ students ਵੀ ਤੇ expired work permit ਵਾਲੇ ਵੀ । ਬਹੁਤ ਵਧੀਆ ਸੋਚ ਆ ਥੋਡੀ ✌️✌️

  • @jagjitsingh9753
    @jagjitsingh9753 Před měsícem

    Apas vich e ladai kari jande ik duje nu galat dasi jande ki fayeda government NE Kise de kahe toon those leya decision baki jad open kita c student layee us time Kise NE ni kiha k sade layee open kita bakiyaan li v Karo so please don't blame someone kithe parmatma NE rakhna uthe e rehna tension na Lau te na ladayi Karo g

  • @surjitsingh-gt7tf
    @surjitsingh-gt7tf Před měsícem +1

    Say something about Muslim immigrants who are entering from the other country like Afghanistan Syria Turkey

    • @user-xz6kr9qq5i
      @user-xz6kr9qq5i Před měsícem

      oh ni dikhde ehna nu ,,,ise lai eh kaum chitar khandi a....ehna nu eh nahi pata je arabic loka di vote wadh gi sare hindu, sikha virodhi kanoon banange canada ch......😊

  • @AmarjitSingh-pl8rd
    @AmarjitSingh-pl8rd Před měsícem +2

    ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਉਲ਼ਾਦ ਹੋ ਪੰਜਾਬੀਉ ਕਿਉਂ ਤੰਗ ਦਿਲੀ ਦਿਖਾਉਂਦੇ ਹੋ? ਆਉਣ ਦਿਉ ਜੋ ਆਉਂਦਾ ਹਰ ਇੱਕ ਜੀਵ ਆਪਣੇ ਕਰਮ ਖਾਂਦਾ ਕਿਉਂ ਚਿੰਤਿਤ ਹੋਏ ਹੋ ਵਾਹਿਗੁਰੂ ਜੀ ਵਿਰੋਧੀਆਂ ਦਾ ਭਲਾ ਕਰਨ🙏❤️🙏

  • @Balwinderkaur356
    @Balwinderkaur356 Před měsícem +1

    Criminal nu kdo

  • @aammsingh806
    @aammsingh806 Před měsícem

    Gooood