Video není dostupné.
Omlouváme se.

ਚਮਕੀਲਾ ਦੇ Secretary Manku ਦੀ Exclusive Interview, ਚਮਕੀਲੇ ਦੀ ਸਮਾਧ 'ਤੇ ਕਈ ਕਈ ਘੰਟੇ ਬੈਠੇ ਰਹਿੰਦੇ ਨੇ

Sdílet
Vložit
  • čas přidán 7. 04. 2024
  • Exclusive Interview of Chamkila's Secretary Manku, Manku sits on Chamkila's tomb for many hours
    Listen to the last time Manku spoke Chamkile's name on stage, he couldn't hold back his tears.
    You also hear when Chamkile was hit by bullets, remembering the entire scene, crying, "I carried Chamkile on my shoulders."
    #punjabisinger #AmarSinghChamkila #secretary #Manku #ExclusiveInterview #KamayaniSharma #cinepunjabi

Komentáře • 301

  • @JagtarSingh-fz7ud
    @JagtarSingh-fz7ud Před 3 měsíci +20

    ਮੈਂ ਚਮਕੀਲਾ ਬਹੁਤ ਸੁਣਿਆ ਮਰਨ ਤੋਂ ਪਹਿਲਾਂ ਸਾਡੇ ਮਾਛੀਵਾੜਾ ਸਾਹਿਬ ਨੇੜੇ ਪਿੰਡ ਕੁਟਾਲਾ ਬੇਟ ਵਿਚ ਅਖ਼ਾੜਾ ਸੁਣ ਕੇ ਆ ਰਹੇਂ ਸੀ ਰਸਤੇ ਵਿੱਚ ਸਾਡਾ ਦੋਸਤ ਮਿਲ ਗਿਆ ਚਮਕੀਲੇ ਨੂੰ ਮਿਲਣ ਲਈ ਟਰੇਟਰ ਸੜਕ ਤੇ ਲਿਆ ਚਮਕੀਲਾ ਬਾਹਰ ਨਿਕਲਿਆ ਜਦੋਂ ਅਸੀਂ ਇਸ ਨੇ ਤੁਹਾਨੂੰ ਮਿਲਣਾ ਹੈ ਤਾਂ ਉਹ ਬਹੁਤ ਖੁਸ਼ ਹੋਇਆ ਸਾਰਿਆ ਨੂੰ ਜੱਫੀਆਂ ਪਾ ਕੇ ਮਿਲ਼ਆ ਬਹੁਤ ਵਧੀਆ ਇਨਸਾਨ ਸੀ

    • @DEON765
      @DEON765 Před 3 měsíci +1

      Lakhi Deon 🙏🏼 fine Chmkle da❤❤❤😢😢😢😢😢

    • @indiapunjab2330
      @indiapunjab2330 Před 2 měsíci

      Kuldeep veer hora de ghar lagea c 1986

  • @PSK_Media_Group
    @PSK_Media_Group Před 4 měsíci +60

    ਚੰਗਾ ਕੀਤਾ ਕੇ ਤੁਸੀਂ ਮਣਕੂ ਸਾਬ ਦਾ ਇੰਟਰਵਿਊ ਕੀਤਾ. ਸਭ ਦੇ ਇੰਟਰਵਿਊ ਕਰੀ ਜਾਂਦੇ ਸੀ ਲੋਕ ਪਰ ਇਹਨਾਂ ਦੀ ਨਹੀਂ. ਇਹ ਬੰਦਾ ਬਹੁਤ ਨੇੜੇ ਸੀ ਚਮਕੀਲੇ ਦੇ

    • @Google-iw3kl
      @Google-iw3kl Před 3 měsíci +1

      Tu taa AAP boht door aa😂😂

  • @gurindersingh-xb9tz
    @gurindersingh-xb9tz Před 4 měsíci +71

    ਯਾਰ ਜੇ ਚਮਕੀਲਾ ਭਾਜੀ ਨਾਲ ਓਹਨਾ ਨੂੰ ਕੋਈ ਵੱਡੀ ਦੁਸ਼ਮਣੀ ਸੀ ਤਾਂ ਬੈਠ ਕੇ ਗੱਲ ਕਰ ਲੈਂਦੇ ਹੋਰ ਵੀ ਬਹੁਤ ਤਰੀਕੇ ਸੀ ਪਰ ਮਾਰਨਾ ਕੋਈ ਤਰੀਕਾ ਨਹੀਂ ,ਬਹੁਤ ਗਲਤ ਕੀਤਾ

    • @KuldeepSingh-mb8rn
      @KuldeepSingh-mb8rn Před 4 měsíci +6

      Veere pta nai kyu jad v punjab ch koi tarraki karda ohnu mar dita janda ja Jo punjab bare dard rakhda oda v katal kita janda 😢😢 jive sidhummoosewala chamkila Deep sidhu nagalambhia ja koi v nojwan punjab da ohnu gangster khende ne punjabiyan di tarraki pta nai kyu nai hajam hundi😢

    • @bhanoiji2096
      @bhanoiji2096 Před 4 měsíci

      Chamkila marwaya singers te companies ne ral ke. Hun koi kuch bhi kehi jawe. Jidda Sidhu marwaya . Vicky tan hun jehe mareya c . Oh bhi sala bishnoi diyan firautiya lainda c . Sidhu nu marn li tan eh sale Mudukehere di maut toh bhi 2 saal phela de ghumde c. Bishnoi da brra te sala Goldy ajj bhi luk ke hi rehande aa . Vadde badmash sale .

    • @simarkaur8899
      @simarkaur8899 Před 3 měsíci

      Papa pope will
      Please give

    • @KanwaljitKaur-zn2xh
      @KanwaljitKaur-zn2xh Před 3 měsíci +4

      ਉਹ ਭਾੜੇ ਦੇ ਗੁੰਡੇ ਸਨ I ਉਹਨਾਂ ਦੀ ਉਹਨਾਂ ਨਾਲ਼ ਕੋਈ ਦੁਸ਼ਮਣੀ ਨਹੀਂ ਸੀ I

    • @Movie2Motion
      @Movie2Motion Před 3 měsíci

      Kutte wade badmash bane firde c jehna ne marya chamkila

  • @jaspalmehak1770
    @jaspalmehak1770 Před 3 měsíci +11

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।

  • @Makhan-r1j
    @Makhan-r1j Před 4 měsíci +43

    ❤ ਵਾਹ ਹੋ ਚਮਕੀਲਾ ਬਾਈ ਤੁਹਾਨੂੰ ਪਿਆਰ ਕਰਨ ਵਾਲੇ ਅੱਜ ਵੀ ਪਿਆਰ ਕਰਦੇ ਹਨ ਮਿਸ ਯੂ ਚਮਕੀਲਾ ਬਾਈ ਅਮਰਜੋਤ ਕੌਰ ਜੀ ❤

  • @harbansbhangu4385
    @harbansbhangu4385 Před 4 měsíci +43

    ਮਣਕੂ ਜੀ ਤੁਹਾਡੇ ਆ ਗੱਲਾ ਸੁਣਕੇ ਇਝ ਲਗਦਾ ਜਿਵੇਂ ਚਮਕੀਲਾ ਗੱਲਆ ਕਰਦਾ ਹੌਵੇ

  • @RajuSingh-dw6px
    @RajuSingh-dw6px Před 4 měsíci +40

    ਪਾਣੀ ਦੀਆਂ ਬੁਲਬੁਲੀਆਂ ਕੀ ਬੁਨਿਆਦਾ ਤੇਰੀਆਂ। ਯਾਦਾਂ ਹੀ ਪੱਲੇ ਆਪਣੇ ਬਾਈ

  • @user-dp2eh4pv3d
    @user-dp2eh4pv3d Před 4 měsíci +34

    ਬੱਲੇ ਬੱਲੇ ਅੱਜ ਬਜ਼ੁਰਗ ਹੋਣ ਕਰਕੇ ਮੱਣਕੂ ਸਾਬ ਕਿੰਨਾ ਬਦਲ ਗਏ, ਪਹਿਲੀ ਵਾਰ ਇਹਨਾਂ ਨੂੰ ਸੁਰਿੰਦਰ ਸ਼ਿੰਦੇ ਨਾਲ ਠੇਠਰਕੇ, ਨੇੜੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ 1990 ਵਿੱਚ ਦੋ ਵਾਰ ਸਟੇਜ ਵੇਖੀ ਤੇ ਮਿਲੇ ਵੀ ਸੀ। ਬਹੁਤ ਦੇਰ ਬਾਅਦ ਅੱਜ ਵੇਖਿਆ।

  • @harjit_singh.12345
    @harjit_singh.12345 Před 4 měsíci +64

    ਭਾਮੇ ਮਾੜਾ ਗਾਉਂਦਾ ਸੀ ਭਾਵੇਂ ਚੰਗ਼ਾ ਪਰ ਮਾਰ ਦੇਣਾ ਕਿਸੇ ਨੂੰ ਚੰਗੀ ਗੱਲ ਨੀਂ

  • @user-zu3fd2xx4j
    @user-zu3fd2xx4j Před 4 měsíci +26

    Chamkila great singer party organization v good anker g thanks

  • @singh.prince2310
    @singh.prince2310 Před 4 měsíci +34

    ਮਾੜਾ ਏ ਵਿਛੋੜਾ ਚਮਕੀਲੇਭਾਈ ਦਾ ਸੱਜਣਾਂ ਦੇ ਨਾਲ ਧੋਖਾ ਨੀ ਕਮਾਈ ਦਾ ❤😢

  • @ranjitvirk3055
    @ranjitvirk3055 Před 3 měsíci +7

    ਚਮਕੀਲਾ ਜੀ ਬਹੁਤ ਵਧੀਆ ਇਨਸਾਨ ਸਨ ਅਤੇ ਗਾਇਕੀ ਵੀ ਕੰਠ ਵੀ ਵਧੀਆ ਅਵਾਜ਼ ਬੁਲੰਦ

  • @JeetuSaini54
    @JeetuSaini54 Před 4 měsíci +22

    My favourite star singer AMAR / BABBI ajj b ❤️ ♥️ ch ne & hamesha rehn ge b ...

  • @gurtejsinghsidhu9161
    @gurtejsinghsidhu9161 Před 4 měsíci +30

    ਕੀ ਜੋਰ ਗਰੀਬਾ ਦਾ ਮੈਨੂੰ ਇੰਟਰਵਿਊ ਬਹੁਤ ਸੋਹਣੀ ਲਗੀ ਹੈ ।

  • @Kabaddi_da_ishq
    @Kabaddi_da_ishq Před 4 měsíci +34

    ਵੇਖਲੋ 36 ਸਾਲ ਹੋ ਗਏ ਅੱਜ ਵੀ ਲੋਕ ਧਾਹਾ ਮਾਰ ਮਾਰ ਰੋਂਦੇ ਨੇ ਤੁਸੀ ਆਪ ਵੇਖਲੋ ਕਿੰਨੇ ਨਿੱਘੇ ਸੁਭਾਅ ਦਾ ਮਾਲਕ ਹੋਣਾ ਅਮਰ ਸਿੰਘ ਚਮਕੀਲਾ ਪਾਣੀ ਦਿਆ ਬੁਲਬਲੇਆ ਕੀ ਮੁਨਿਆਦਾ ਤੇਰੀਆ

    • @tirathsingh6539
      @tirathsingh6539 Před 4 měsíci +4

      ਬਿਲਕੁਲ ਸਹੀ ਜੀ ❤❤❤❤😢😢😢

  • @amritpalsingh-hy8nz
    @amritpalsingh-hy8nz Před 4 měsíci +26

    Chamkila❤ 👑

  • @harneksingh8105
    @harneksingh8105 Před 4 měsíci +15

    Ssa boht boht vadhya va kamaal amar singh chamkila amarjot

  • @shambhubawa6018
    @shambhubawa6018 Před 4 měsíci +11

    bapuji🙏 dil❤ se
    salute💪hai aap ko
    AmrsinghCHAMKILA🎤Ji🙏
    hamesa logon ke
    dillon❤ me raj karega
    yaar

  • @IndrajeetSingh9698_
    @IndrajeetSingh9698_ Před 4 měsíci +11

    Apne naal jehda banda rahnda hunda ohdi yaad ta bahot oundi hai❤❤❤❤❤

  • @SimranjeetSingh-oz1wp
    @SimranjeetSingh-oz1wp Před 4 měsíci +15

    ❤ਚਮਕੀਲਾ ਸਾਹਿਬ ਤੇ ਅਮਰਜੋਤ ਜੀ ਕਲਾ ਦੇ ਬਾਦਸ਼ਾਹ ਸੀ ਇੱਕ ਯੁੱਗ ਖਤਮ ਹੋ ਗਿਆ ਦੋਗਾਣਿਆਂ ਦਾ❤❤❤❤❤❤

  • @swaranjitkaur1238
    @swaranjitkaur1238 Před 3 měsíci +4

    ਰੋਣਾ ਆ ਗਿਆ😢😢😢😢😢 ਸੁਣਕੇ

  • @Journey_of_Hindi_Stories_Rp
    @Journey_of_Hindi_Stories_Rp Před 4 měsíci +15

    Legend S.Amar Singh Chamkila Bibi Amarjot Kaur🙏❤

  • @JaspalSingh-si3oh
    @JaspalSingh-si3oh Před 4 měsíci +17

    amar singh chamkila g ❤❤

  • @gurpalsingh7887
    @gurpalsingh7887 Před 4 měsíci +39

    ਚਮਕੀਲੇ ਨੂੰ ਮਾਰਨ ਨਾਲ ਅਸ਼ਲੀਲਤਾ ਖਤਮ ਥੋੜੀ ਹੋਗੀ

  • @kulwindergill7483
    @kulwindergill7483 Před 4 měsíci +8

    ਕੀ ਅੱਜ ਦੇ ਗਾਇਕ ਚਮਕੀਲੇ ਨਾਲੋ ਘੱਟ ਲੱਚਰ ਗੀਤ ਗਾਉਂਦੇ ਹਨ। ਚਮਕੀਲਾ ਤਾ ਸੱਚੀਆਂ ਗੱਲਾਂ ਗੀਤਾਂ ਵਿੱਚ ਬੋਲ ਕੇ ਗਿਆ ਹੈ। ਅੱਜ ਸ਼ਰੇਆਮ ਗਾਇਕ ਨੰਗੇ ਪਣ ਕਰ ਰਹੇ ਹਨ

  • @jassalstar9028
    @jassalstar9028 Před 4 měsíci +11

    ਵਾਹ ਅਮਰ ਅਵਾਜਾਂ ਰਹਿਣਗੀਆਂ

  • @user-dt5vi1wf7j
    @user-dt5vi1wf7j Před 4 měsíci +6

    ਸਤਿ ਸ੍ਰੀ ਅਕਾਲ🙏 ਮੈਡਮ ਜੀ ਪਰ ਚਮਕੀਲਾ ਜੀ ਬਾਪੂ ਤੇ ਮਾਤਾ ਅਮਰਜੋਤ ਜੀ ਵਰਗਾ ਲੋਕ ਨਹੀਂ ਕੋਈ ਵੀ ਉਹ ਤਾਂ ਲੋਕਾਂ ਦੇ ਰੱਬ ਸਨ

  • @DarbaraSingh-vr6wf
    @DarbaraSingh-vr6wf Před 4 měsíci +27

    ਚਮਕੀਲਾ❤❤

  • @kamalsingh4523
    @kamalsingh4523 Před 4 měsíci +8

    Real super star Chamkila ji and amar jot ji 💖💖💖💙💙💙💙💚💚💚

  • @PritamSingh-gw1iq
    @PritamSingh-gw1iq Před 4 měsíci +51

    ਚਮਕੀਲਾ ਜੀ ਦੇ ਬੇਟੇ ਨੂੰ ਵੀ ਫਿਲਮ ਵਿਚ ਕੋਈ ਰੋਲ ਮਿਲਣਾ ਚਾਹੀਦਾ ਸੀ

    • @ManpreetSingh-oz1hi
      @ManpreetSingh-oz1hi Před 4 měsíci +5

      Onu parneeti chopra kushad chak lendi film ch kesia galan karda

    • @dilbagdhillon1531
      @dilbagdhillon1531 Před 4 měsíci +3

      ਓਹਦੇ ਵਿੱਚ ਅਜੇ ਪੂਰਾ ਟੇਲੈਂਟ ਨਹੀਂ ਹੈ।

    • @Journalistashiverma
      @Journalistashiverma Před 4 měsíci +2

      Filma Vich Kam Jarurat ate Talent de Adhar te Milda hai na ki kise da Putt hon karke

    • @user-me1kc2pz1m
      @user-me1kc2pz1m Před 3 měsíci

      😂😂😂😂​@@ManpreetSingh-oz1hi

    • @Google-iw3kl
      @Google-iw3kl Před 3 měsíci

      ​@@ManpreetSingh-oz1hi😂😂😂

  • @DiffKaran
    @DiffKaran Před 4 měsíci +7

    Ajj vi assin chamkila amarjot de gaaneyan nu dil ton sunnde haan ❤❤❤❤jinha bai chamkila maareya unha nu koi yaad ni karda .par chamkila amarjot nu rehndi duniya takk yaad karde ne yaad kita javega 🙏🙏🙏🙏

  • @kulwantsingh1534
    @kulwantsingh1534 Před 4 měsíci +11

    Waheguru Ji 🙏❤️🙏❤️🙏❤️🙏👍❤️🙏❤️👍❤️🙏❤️👍🙏👍❤️🙏❤️👍🙏❤️❤️🙏❤️🙏❤️👍❤️🙏❤️👍🙏❤️🙏👍❤️🙏❤️👍🙏❤️🙏👍❤️🙏🙏👍👍❤️🙏❤️❤️👍

  • @tarakvicharpunjabichannel6624
    @tarakvicharpunjabichannel6624 Před 4 měsíci +53

    ਮੱਣਕੂ ਸਾਹਿਬ, ਨੂੰ ਅਸੀਂ ਜਵਾਨੀ ਵੇਲੇ ਲੁਧਿਆਣੇ ਮਿਲਦੇ ਹੁੰਦੇ ਸੀ। ਕੁੱਕੀ, ਕਿੱਕਰ ਡਾਲੇ ਵਾਲਾ, ਹਰਜੀਤ ਬਿੱਲਾ ਰਾਜੋਵਾਲੀਆ, ਮੁਖਤਿਆਰ ਮਣਕਾ, ਹਰਭਜਨ ਟਾਣਕ ਉਥੇ ਹੁੰਦੇ ਸੀ।

  • @jagdeepsingh6540
    @jagdeepsingh6540 Před 4 měsíci +7

    Varinder actor jatt te jmeen wale te ik chamkila legend ♥ ❤ te ik sidhu moosewale legend 22 3 bnde hoe ne jina ne poori Dunia hilaati c ehna 3 bndia da apde daor chalia 3 bahut down to earth c te tino bahut jyada mjakia te has mukh bnde c

  • @tirathsingh6539
    @tirathsingh6539 Před 4 měsíci +14

    ਚਮਕੀਲਾ ਜੋੜੀ ਅਮਰ ਰਹਿਣਗੇ ❤❤❤❤🎉🎉😢

  • @armaanranga6932
    @armaanranga6932 Před 4 měsíci +27

    ਦੀਪਾ ਹੇਰਾਂ ਵਾਲ਼ਾ ਹੋਰ ਦੋ ਜਾਣੇ ਸੀ ਗੋਰਾਇਆ ਪੁਲੀਸ ਨੇ ਭਜਾ ਭਜਾ ਕੇ ਮਾਰੇਂ

    • @Daddyji829
      @Daddyji829 Před 4 měsíci

      Tere maa da gussa nale tera peo bhag de ghar saheed hoya 😂😂😂 gussee pata ni kitho information ley on dey a

    • @ArshpreetSingh-qg4zy
      @ArshpreetSingh-qg4zy Před 4 měsíci

      Sab da apna apna time hunda hae jdo bakt kese te Ann penda sapp raseya de ban ban kar jande Han wale gll a

    • @sukhjinder15kumar6
      @sukhjinder15kumar6 Před 3 měsíci

      Vadiya kita

    • @BaljeetKaur-rf4mb
      @BaljeetKaur-rf4mb Před 3 měsíci

      Thand pe gyi soon k

  • @gurdevgill8951
    @gurdevgill8951 Před 4 měsíci +10

    Chumkila and amarjot punjab di awaz se sharika ney marwata waheguru ji

  • @RajKumar-ge1gl
    @RajKumar-ge1gl Před 4 měsíci +9

    I miss you chamkila ji and amar jot ji. ❤❤

  • @Aman_2233
    @Aman_2233 Před 3 měsíci +3

    ਹਿੱਕ ਤੇ ਚਮਕੀਲੇ ਤੂੰ ਕੀ ਲੈ ਗਿਆ ਧਰਕੇ 👌👌🔥❤️🙏✍️

  • @yugplayz2474
    @yugplayz2474 Před 4 měsíci +6

    Is jug di super and legend jori amar singh chamkila & amarjyot.

  • @GurtejSingh-wd4qo
    @GurtejSingh-wd4qo Před 3 měsíci +2

    ਜਿਹੋ ਜਿਹਾ ਨਾਮ ਓਹੋ ਜਿਹੀ ਸੋਹਣੀ ਸੂਰਤਾਂ ❤❤

  • @HarjinderSingh-eu9le
    @HarjinderSingh-eu9le Před 4 měsíci +6

    ਕੀ.ਜੋਰ.ਗਰੀਬਾ.ਦਾ.ਵਾਹਿਗੁਰੂ.ਮੇਹਰ ਕਰਨ ਜੀ

  • @user-rl8nv9mm2z
    @user-rl8nv9mm2z Před 4 měsíci +40

    ਹੋਰ ਤਾਂ ਗੱਲਾਂ ਦੀ ਗੱਲ ਐਂਕਰ ਬੜੀ ਖੂਬਸੂਰਤ ਹੈ ❤

    • @HardeepDeeo
      @HardeepDeeo Před 4 měsíci

      Tera Ghar maa bhen ne

    • @HardeepDeeo
      @HardeepDeeo Před 4 měsíci

      Tera Ghar lagda maa bhen ha ne

    • @KamalSingh-td8sk
      @KamalSingh-td8sk Před 4 měsíci +6

      ਬਹੁਤ ਸੋਹਣੀ ਸੂਰਤ ਅਤੇ ਸੀਰਤ ਹੈ ਕੁੜੀ ਦੀ

    • @13_maninder
      @13_maninder Před 4 měsíci

      Je teri behn hundi ta v eve likhda

    • @KuldeepSingh-mb8rn
      @KuldeepSingh-mb8rn Před 4 měsíci

      Sharam krlo punjab bare soch lo dhiyan bheena nu eda bolda j Teri maa bhen nu koi eda khe tenu mircha lgniya putt

  • @GurtejSingh-wd4qo
    @GurtejSingh-wd4qo Před 3 měsíci +3

    ਤੁਸੀਂ ਵੀ ਬਹੁਤ ਸੋਹਣੇ ਓਂ

  • @krishandev3633
    @krishandev3633 Před 4 měsíci +10

    Legend y chamkila amrjot ji❤

  • @babaldeepsingh8214
    @babaldeepsingh8214 Před 4 měsíci +2

    Dil nal interview kiti bahut vadea jankari diti thanks all teem

  • @JaggaSingh-ow4ow
    @JaggaSingh-ow4ow Před 6 hodinami

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅਮਰ ਰਹੇ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @narinderpalsingh6597
    @narinderpalsingh6597 Před 4 měsíci +8

    Not forget Bai Chamkila❤❤❤❤❤

  • @pandit_ji968
    @pandit_ji968 Před 4 měsíci +5

    😢😢😢 kine emotion connected hone yar bapu ji de 😢😢😢

  • @singarrawaldhamidhami7133
    @singarrawaldhamidhami7133 Před 3 měsíci +1

    Bauht hi vdIa lgga g manku ustad De bolan ch dmm hai g kamaini g beta g tunsi v ba kamal di bacho hai asche sanskar drtte ne maa baap ne beta g tphde mithe bolna Ne sada dill V moh lia beta maa sheranwali beta g tohanu bulandIa te Ho te hor V kirpa Kre khush raho beta
    Betaain tohada apna
    Singer Rawal Dhami Mukerian Hosjiarpur
    Cqut c InTarvew sathi mamki g chamkila G di Taaja ho gai g

  • @hindurashtra2187
    @hindurashtra2187 Před 3 měsíci +7

    ਕਿਸ ਕਿਸ ਨੂੰ ਲੱਗਦਾ ਚਮਕੀਲੇ ਅਮਰਜੋਤ ਨੂੰ ਸੁਰਿੰਦਰ ਜਿੰਦੇ ਨੇ ਹੀ ਮਰਵਾਇਆ 😡

    • @Rabb_mehar_kre
      @Rabb_mehar_kre Před 2 měsíci

      Galt ga aa ... Chela bache varga hunda ... Jinna Marzi kameen Banda hove eh kamm nhi kr skda ...asi Punjabi aan Sanu pta k Sade bande ki kr skde aa te ki nhi .... Shinde nu tan Chamkile di wife Bhaapa ji kehndi c Munda v ohna da....aive nhi ho skda....kde v nhi...

  • @shamsarlal6203
    @shamsarlal6203 Před 4 měsíci +8

    ❤Gheent gall bat ji.

  • @lalkat.v5858
    @lalkat.v5858 Před 4 měsíci +10

    ਮਾੜਾ ਏ ਵਿਛੋੜਾ ਚਮਕੀਲੇ ਭਾਈ ਦਾ ਸੱਜਣਾਂ ਦੇ ਨਾਲ ਧੋਖਾ ਨੀ ਕਮਾਈ ਦਾ

  • @dilbagdhillon1531
    @dilbagdhillon1531 Před 4 měsíci +3

    ਬਹੁਤ ਹੀ ਵਧੀਆ ਹੈ ਜੀ।

  • @subashsharma7433
    @subashsharma7433 Před 4 měsíci +4

    O veera ge guru Nanak sab jo dana o dahana waheguru ge

  • @user-qg5pt9rs2d
    @user-qg5pt9rs2d Před 4 měsíci +7

    Bhut changi sachi likhat wala c

  • @user-yc3ff2re2b
    @user-yc3ff2re2b Před 4 měsíci +7

    Chamkila ji da ludhyana ander kise chonk ch stechu lagna chahida ji eh meri benti hai dev maan ji nu

  • @user-kr3gi8gk4c
    @user-kr3gi8gk4c Před 4 měsíci +3

    Chamkila we love u baba ji....❤❤

  • @kamaljit9055
    @kamaljit9055 Před 4 měsíci +11

    ਜਲਦੇ ਕਿੳ ਜੇ ਤੁਸੀ ਤੁਹਾਡਾ ਬਦਸੂਰਤ ਆ ਹੁਸਨ ਰਬ ਦੀ ਦੇਣ

  • @ProGaming-yq7fe
    @ProGaming-yq7fe Před 4 měsíci +7

    Love. U. Jaan. ❤❤❤❤

  • @enterfew
    @enterfew Před 4 měsíci +3

    Legend never die Amarjot singh chamkila bhai ❤❤

  • @rohitkaser2619
    @rohitkaser2619 Před 4 měsíci +2

    Great ....

  • @SatwinderSingh-fh3bp
    @SatwinderSingh-fh3bp Před 3 měsíci +1

    Bahut vadhia

  • @rakkar_https885
    @rakkar_https885 Před 4 měsíci +6

    Chamkila no 1 Singer C te hai

  • @randhirsingh9341
    @randhirsingh9341 Před 4 měsíci +3

    Good. Interview with.manku ji

  • @deesabai2541
    @deesabai2541 Před 3 měsíci

    Thank you ptrkar seab ji thudea krode bar thank you.❤❤❤❤❤❤❤❤❤

  • @shoaibshah926
    @shoaibshah926 Před 3 měsíci +2

    I live in lahore I am big fan of you.u r really beautiful❤

  • @user-ee3lp2tj1t
    @user-ee3lp2tj1t Před 4 měsíci +5

    Salam ae tenu mera

  • @hindurashtra2187
    @hindurashtra2187 Před 3 měsíci +2

    ਜਿੰਦਾ ਅਸਲੀ ਕਾਤਲ ਆ ਅਮਰਜੋਤ ਚਮਕੀਲੇ ਦਾ😢
    ਰੱਬ ਜਿੰਦੇ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਦੇਵੇ

  • @BalwinderSingh-zu2xt
    @BalwinderSingh-zu2xt Před 11 dny +1

    ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ ਮੈਂ ਬਹੁਤ ਸੁਣਦਾ ਸੀ

  • @narindergrewal1620
    @narindergrewal1620 Před 4 měsíci +5

    God bless!

  • @englishschoolbykiran29
    @englishschoolbykiran29 Před 4 měsíci +6

    Aj dekh lo tv vich singer kinia nagia kudia nal song bnounde ne, hun kyo nhi koi bolda….

  • @user-ee3lp2tj1t
    @user-ee3lp2tj1t Před 4 měsíci +5

    Bhene interwiu dillo kiti aa tu menu bhut bdia laga

  • @parmeshkumar1405
    @parmeshkumar1405 Před 4 měsíci +5

    Super singer,

  • @user-xc6pr9wl6n
    @user-xc6pr9wl6n Před 4 měsíci +7

    Chamkila de aj ve superhit hai marn waliyu nu koi kutta nhi pauchda

  • @BalwinderSingh-um9xs
    @BalwinderSingh-um9xs Před 4 měsíci +10

    ਹੋਰ ਤਾਂ ਸਾਰੀਆਂ ਗੱਲਾਂ ਠੀਕ ਨੇ ਪਰ ਮੈਨੂੰ ਤਾਂ ਮੈਡਮ ਹੀ ਬਹੁਤ ਸੋਹਣੀ ਲੱਗੀ ਜਾਦੀ ਹੈ ਜਾਰ

    • @angrejsinghsohal2147
      @angrejsinghsohal2147 Před 4 měsíci

      ਇਕ ਤਾਂ ਮੈਡਮ ਨੇ ਬਾਂਹ ਉਤੇ ਟੈਟੂ ਵੀ ਸੋਹਣਾ ਖੁਣਵਾਇਆ ਹੋਇਆ ❤

    • @user-kj4qc3bh5r
      @user-kj4qc3bh5r Před 4 měsíci

      par bai menu madam di yr chungni nhi vadiya lgi

  • @jaspreetsingh5062
    @jaspreetsingh5062 Před 4 měsíci +5

    Nice interview ❤❤❤❤

  • @almasfromuk1075
    @almasfromuk1075 Před 3 měsíci +2

    Bless

  • @suchasinghgillmothanwala2155
    @suchasinghgillmothanwala2155 Před 3 měsíci +1

    V nice

  • @user-xm5un1vf7l
    @user-xm5un1vf7l Před 3 měsíci +1

    Mam looks beautiful

  • @DilbaghSingh-le1po
    @DilbaghSingh-le1po Před 4 měsíci +4

    Amarjot chamkila. Jindabad

  • @anmolsharma8693
    @anmolsharma8693 Před 4 měsíci +2

    Very nice 👌

  • @yugplayz2474
    @yugplayz2474 Před 4 měsíci +2

    Bahut piyari interview.

  • @bookslovers5138
    @bookslovers5138 Před 4 měsíci +8

    🎉❤🎉❤❤

  • @ssktrucking4791
    @ssktrucking4791 Před 4 měsíci +3

    Beautiful interview ❤

  • @vasdevsharma7530
    @vasdevsharma7530 Před 2 měsíci +1

    Super and duper jodi

  • @AmandeepAmandeep-et6wj
    @AmandeepAmandeep-et6wj Před 3 měsíci +1

    Waheguru ji 😢

  • @HREntertainment36
    @HREntertainment36 Před 3 měsíci +1

    You are nice

  • @PremSingh-vo8pi
    @PremSingh-vo8pi Před 3 měsíci +1

    Good 22G.Chahal.Sahib.ne.mare.c.chamkile.de.qatil

  • @13_maninder
    @13_maninder Před 4 měsíci +4

    Bhut pyara te valuable karde ne gll baat da sill silla

  • @Mandeepbhamri590
    @Mandeepbhamri590 Před 4 měsíci +16

    ਚਮਕੀਲਾ ਚਮਕੀਲਾ ਸੀ

  • @LOVEPuri-cw6fr
    @LOVEPuri-cw6fr Před 4 měsíci +3

    ❤ WAHEGURU JI ❤❤❤❤❤❤❤❤❤❤❤❤

  • @HREntertainment36
    @HREntertainment36 Před 4 měsíci +2

    Bohat vadhia

  • @mohitsangar0013
    @mohitsangar0013 Před 4 měsíci +4

    Us tim tusi bhi pure jovan ch the ji manku ji

  • @subashsharma7433
    @subashsharma7433 Před 3 měsíci

    Veer je guru n jad dana a o time hunda ase adhar udhar true a waheguru ge

  • @harmankang5491
    @harmankang5491 Před 3 měsíci +1

    Anchor bahli sohni lgdi yr❤❤

  • @ravinderpourh564
    @ravinderpourh564 Před 4 měsíci +3

    ਪੱਤਰਕਾਰ ਮੈਡਮ #ਨੀਰੂ_ਬਾਜਵਾ ਦੀ ਭੈਣ ਲੱਗਦੀ

  • @user-zo6cp8ct5e
    @user-zo6cp8ct5e Před 4 měsíci +6

  • @PritamSingh-gw1iq
    @PritamSingh-gw1iq Před 4 měsíci +5

    ਅਮਰ ਸਿੰਘ ਚਮਕੀਲਾ ਵੀ ਸਿੰਘ ਸੀ ਯਾਰ

  • @sarabjitsingh6830
    @sarabjitsingh6830 Před 3 měsíci +1

    Chamkila 😢😢❤❤