UNTOLD STORIES OF CHAMKILA (EP 10) | SHAMSHER SANDHU X SATTIE | BAAPU DE QISSE PODCAST SERIES

Sdílet
Vložit
  • čas přidán 25. 11. 2023
  • #podcast #sattie #chamkila #baapudeqisse #shamshersandhu #legend #legendsneverdie #pollywood #punjabisinger #suspense #series #untoldstories #channelsatrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • Zábava

Komentáře • 462

  • @HarpalSingh-uv9ko
    @HarpalSingh-uv9ko Před 25 dny +13

    ਚਮਕੀਲਾ ਜੀ ਤਾਂ ਜਿਆਦਾ ਰੜਕਦਾ ਸੀ ਕਿਉਂਕਿ ਉਸ ਨੇ ਸਾਰੇ ਕਲਾਕਾਰਾਂ ਦੇ ਬਿਸਤਰੇ ਗੋਲ ਕਰਤੇ ਸੀ।

  • @jayjanjua2934
    @jayjanjua2934 Před měsícem +13

    Chamkila was a best singer and will remain number 1. I have an excellent experience with him when I met him for my wedding show and his visit to Canada

  • @mysontyson627
    @mysontyson627 Před 27 dny +10

    ਜਿਸ ਉਪਰ ਉਸ ਪ੍ਰਮਾਤਮਾ ਦੀ ਕਿਰਪਾ ਹੋਵੇ ਉਹ ਮਰਕੇ ਵੀ ਜਿਉਂਦਾ ਰਹਿੰਦਾ ਹੈ ਅਮਰ ਸਿੰਘ ਚਮਕੀਲਾ ਵੀ ਉਂਝ ਹੀ ਅਮਰ ਹੈ।
    ਚਮਕੀਲਾ ਅਤੇ ਸਿੱਧੂ ਇਕੋ ਇਕ ਨੇ ਜਿਨਾਂ ਦੇ ਬਾਅਦ ਵੀ ਉਹਨਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧ ਦੀ ਹੀ ਰਹੀ ਹੈ

  • @paramjitsingh1392
    @paramjitsingh1392 Před 5 měsíci +83

    ਚਮਕੀਲਾਂ ਜੀ ਅਮਰਜੋਤ ਜੀ ਅਮਰ ਗਾਇਕ ਰਹਿਣਗੇ 100%

  • @RandyRandhawa
    @RandyRandhawa Před 5 měsíci +68

    ਚਮਕੀਲੇ ਨੇ ਖੁੱਡੇ ਲੈਣ ਲਾ ਤੇ ਸੀ ਬਾਕੀ ਗਾਇਕ ……. ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ

  • @sarabjeetsingh8232
    @sarabjeetsingh8232 Před 28 dny +7

    Ah ਸਾਰੇ ਚਮਕੀਲੇ ਤੋਂ ਜਲਦੇ se

  • @Ashu_guitarist
    @Ashu_guitarist Před 27 dny +39

    ਤੁਹਾਡੀ ਇੰਟਰਵਿਊ ਵਿੱਚੋਂ ਬਾਈ ਚਮਕੀਲਾ ਨਾਲ ਜੈਲਸੀ ਦੀ ਬਦਬੂ ਆ ਰਹੀ ਹੈ। ਤੁਸੀਂ ਉਨ੍ਹਾਂ ਦਾ ਖਰੜਾ ਦੇਖ ਕੇ ਮੁੱਖ ਬੰਦ ਲਿਖਣ ਨੂੰ ਨਾਹ ਕਰ ਦਿੱਤੀ ਸੀ। ਯਾਦ ਰੱਖਣਾ ਉਹਨਾਂ ਦੇ ਨਾਮ ਤੇ ਪੀ, ਐੱਚ, ਡੀ, ਵੀ ਹੋਇਆ ਕਰੂਗੀ।

  • @numberdar__1
    @numberdar__1 Před 5 měsíci +30

    ਸਮਸੇਰ ਸਿੰਧੂ ਸਾਬ ਚਮਕਿਲੇ ਦੇ ਗੀਤਾ ਦੀ ਅੱਜ ਵੀ ਉਨੀ ਤਰੀਫ਼ ਜੀ ਨੀ ਅੱਜ ਤੋ ਪੈਤੀ ਸਾਲ ਪਹਿਲਾਂ ਸੀ

  • @kulwantsinghjohal4849
    @kulwantsinghjohal4849 Před 5 měsíci +33

    ਚਮਕੀਲੇ ਬਾਰੇ ਜਾਣਕਾਰੀ ਸਵਰਨ ਸਿਵੀਆਂ ਦੀਆਂ ਇਨਰਵਿਉ ਚ ਵਧੀਆ ਮਿਲਦੀ ਆ।

  • @amritpalaujla1265
    @amritpalaujla1265 Před 5 měsíci +31

    ਚਮਕੀਲੇ ਨੇ ਆਪਣੇ ਟਾਇਮ ਵਿੱਚ ਸਿੱਧੂ ਨੇ ਆਪਣੇ ਟਾਇਮ ਵਿੱਚ ਦੂਜੇ ਕਲਕਾਰਾ ਨੂੰ ਸਾਇਡ ਤੇ ਲਾ ਤਾਂ ਦਿੱਤਾ ਹੀ ਸੀ

    • @Nick-eb7up
      @Nick-eb7up Před 5 měsíci

      Right. 40-50 Bande aam dekhe ME Chamkile DE offices ch
      Bakia DE 5-7 Bande Hunde c OH Meri Akhi Dekhi a
      Chamkila Hor Singers Kol Sagon Book Karan Walaya Nu Bejh Dinda c

  • @Bhangu7335
    @Bhangu7335 Před 5 měsíci +30

    ਮੋਹਣ ਸਿੰਘ ਮੇਲੇ ਵਾਲੀ ਗੱਲ ਪੂਰੀ ਨਹੀ ਹੈ ।ਚਮਕੀਲੇ ਤੋਂ ਪਹਿਲਾ ਯਮਲੇ ਜੱਟ ਅਤੇ ਉਸਦੀ ਸਾਥਣ ਨੇ ਬਹੁਤ ਹੀ ਗੰਦਾ ਗੀਤ ਗਾਇਆ ਸੀ । ਊਸ ਤੋਂ ਬਾਅਦ ਸਦੀਕ ਨੇ ਕਿਹਾ ਸੀ “ ਜਿਸ ਨੂੰ ਤੁਸੀ ਬਹੁਤ ਚੰਗਾ ਕਹਿੰਦੇ ਹੋ ਉਹ ਕੀ ਗੰਦ ਪਾਕੇ ਗਿਆ ਅਤੇ ਚਮਕੀਲੇ ਨੇ ਕਿੰਨਾ ਵਧੀਆ ਗਾਇਆ “ ਸੰਧੂ ਸਾਹਿਬ ਸਾਇਦ ਯਮਲੇ ਨੂੰ ਬਚਾ ਰਹੇ ਹਨ।

  • @user-cd8qu4ey5w
    @user-cd8qu4ey5w Před 5 měsíci +9

    Bhut changa writer ,singer, composer ,humanity mehanti inshaan c ......chamkila ki ohi janda,ja,oda,rabb bki tan gallan ae ds skde aa

  • @surindersinghdugriwala3767
    @surindersinghdugriwala3767 Před 5 měsíci +39

    ਬਹੁਤ ਬਹੁਤ ਧੰਨਵਾਦ ਵੱਡੇ ਵੀਰ ਸਰਦਾਰ ਸਮਸ਼ੇਰ ਸਿੰਘ ਸੰਧੂ ਜੀ ਅਮਰ ਸਿੰਘ ਚਮਕੀਲਾ ਵੀਰ ਜੀ ਬਾਰੇ ਬਹੁਤ ਗੱਲਾ ਝੂਠ ਤੂਫਾਨ ਬੋਲਕੇ ਯੂਟਿਊਬ ਤੇ ਵਿਊ ਲੈਣ ਵਾਲੇ ਜਿਹਨਾ ਨੇ ਕਦੇ ਜਿਉਦੇ ਜੀ ਦਰਸ਼ਨ ਵੀ ਨਹੀ ਕੀਤੇ ਉਹ ਗੱਲਾ ਇਸ ਤਰਾ ਕਰਦੇ ਹਨ ਹਰ ਸਮੇ ਉਸ ਦੇ ਨਾਲ ਹੀ ਰਹਿੰਦੇ ਹੋਣ ਜੀ ਸਾਰੇ ਕਲਾਕਾਰਾ ਦੇ ਉਸ ਸਮੇ ਪ੍ਰੋਗਰਾਮ ਵੀ ਲਗਦੇ ਸਨ ਪਰ ਅਮਰ ਸਿੰਘ ਚਮਕੀਲਾ ਵੀਰ ਦੇ ਪ੍ਰੋਗਰਾਮ ਰੋਜਾਨਾ ਲਗਦੇ ਤੇ ਰਿਕਾਰਡ ਬਹੁਤ ਚਲਦੇ ਸਨ ਹਰ ਕਲਾਕਾਰ ਨੂੰ ਸਣਨ ਵਾਲੇ ਅਲੱਗ ਅਲੱਗ ਸਨ ਤੇ ਅਮਰ ਸਿੰਘ ਚਮਕੀਲੇ ਵੀਰ ਨੂੰ ਸਭ ਸੁਣਦੇ ਸਨ ਜੀ ਉਸ ਉਤੇ ਕਿਤਾਬ ਵੀ 90% ਝੂਠ ਲਿਖੀ ਹੈ ਜੀ ਅਮਰ ਸਿੰਘ ਚਮਕੀਲਾ ਵੀਰ ਭਗਤ ਬੰਦਾ ਸੀ ਉਸਨੇ ਪੰਜ ਜਮਾਤਾ ਪਾਸ ਸਾਡੇ ਪਿੰਡ ਦੁੱਗਰੀ ਤੋ ਪਾਸ ਕੀਤੀਆ ਤੇ ਛੇਵੀ ਜਮਾਤ ਗੁਜਰਖਾਨ ਸਕੂਲ ਵਿੱਚ 5 6 ਮਹੀਨੇ ਹੀ ਪੜਿਆ ਸੀ ਤੇ 1976 ਵਿਚ ਆਪਣਾ ਨਾਮ ਅਮਰ ਸਿੰਘ ਸੰਦੀਲਾ ਰੱਖਿਆ ਤੇ ਬਾਅਦ ਵਿੱਚ ਅਮਰ ਸਿੰਘ ਚਮਕੀਲਾ ਰੱਖਿਆ ਸੀ ਆਪ ਜਦੋ ਚੰਡੀਗੜ੍ਹ ਰਾਮਲੀਲਾ ਤੇ ਗਿਆ ਉਥੇ ਸਨਮੁੱਖ ਸਿੰਘ ਅਜਾਦ ਜੀ ਨੇ ਅਨਾਉਸ ਕੀਤਾ ਸੀ ਨਾਮ ਤਾ 6,7 ਮਹੀਨੇ ਪਹਿਲਾ ਰੱਖਕੇ ਗੀਤ ਵੀ ਲਿਖੇ ਸਨ ਜੀ 1972ਤੋ 1988 ਤੱਕ ਅਸੀ ਇਕੱਠੇ ਰਹੇ ਤੇ ਮੈ ਇਹਨਾ ਨਾਲ ਸਪੀਕਰ ਲਾਇਆ ਞਿਆਹਾ ਵਿੱਚ ਸਿਖਿਆ ਬੋਲਣ ਵੀ ਜਾਦੇ ਸੀ ਮੇਰੇ ਤਾਇਆ ਜੀ ਕੋਲ ਸਪੀਕਰ ਸੀ 1950 ਤੋ ਉਹ ਲਾਉਦੇ ਸਨ ਜਦੋ ਸਾਨੂੰ ਆਈ ਅਸੀ ਵੀ ਘਰ ਵਿੱਚ ਹੋਣ ਕਾਰਨ ਸੋਕ ਪਿਆ 1978 ਵਿੱਚ ਦੁਕਾਨ ਕਰੀ ਅਮਰ ਸਿੰਘ ਚਮਕੀਲਾ ਵੀਰ ਦੇ ਕਹਿਣ ਤੇ 1988 ਵਿੱਚ ਸਾਹਾ ਸਮਾਨ ਘਰ ਸੰਭਾਲ ਕੇ ਰੱਖਿਆ ਜੋ ਅੱਜ ਵੀ ਚਲਦਾ ਜੀ

    • @jagdevbawa6577
      @jagdevbawa6577 Před 5 měsíci +5

      ਮੇਰੇ ਹਿਸਾਬ ਨਾਲ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਚਮਕੀਲੇ ਵੀਰ ਬਾਰੇ ਕੋਈ ਹੋਰ ਜਾਣਦਾ ਹੋਵੇ ਪਿੰਡ ਦੇ ਲੋਕ ਹਰ ਬੰਦੇ ਵਾਰੇ ਵਧੀਆ ਜਾਣਕਾਰੀ ਰੱਖਦੇ ਹਨ ਧੰਨਵਾਦ ਜੀ 🙏🙏

    • @sidhuanoop
      @sidhuanoop Před 5 měsíci +2

      ਬਿਲਕੁਲ ਸਹੀ ਬਾਈ ਜੀ

    • @jpsamra6308
      @jpsamra6308 Před 5 měsíci +1

      Thanks 🙏 veer ji call kario j time lagge asi usa tu ah Punjab punjabiat zindabad chamkila amarjot te sathi zindabad waheguru ena dea atma nu shanti bakshe!!! Ena thalio uth ke eda naam keeta!!! Rabb mehar kare punjab te

    • @rajinderrattu1053
      @rajinderrattu1053 Před 5 měsíci

      ❤❤🪕👍

    • @amithans9978
      @amithans9978 Před měsícem

      Aapna number share kriyo

  • @randhirsingh9341
    @randhirsingh9341 Před 5 měsíci +31

    All time favourite Chamkila and Amrjot ji

  • @ParmHans_Classic_Studio
    @ParmHans_Classic_Studio Před 5 měsíci +75

    ਇਹ ਝੂਠ ਆ ਕੀ ਲੁਧਿਆਣੇ ਦੇ ਸਿੰਗਰ ਵੇਹਲੇ ਨੀ ਕੀਤੇ ਸੀ. ਬਕਾਇਦਾ ਵੇਹਲੇ ਕਰਤੇ ਸੀ. ਤੇ ਮਰਵਾਉਣਾ ਪਿਆ ਫੇਰ ਓਹਨਾ ਨੂੰ. ਸੇਮ ਜਿੱਦਾਂ ਹੁਣ ਸਿੱਧੂ ਨੂੰ ਮਰਵਾਇਆ

    • @nirmalmahi1476
      @nirmalmahi1476 Před 5 měsíci +5

      Jattwad Sandhu te bharuuu aa

    • @truthisbitter9646
      @truthisbitter9646 Před 5 měsíci +2

      ਲੀਡਰ ਨੇ ਕੲੀ ਇੱਥੇ ਕਲਾਕਾਰ ਨੇ
      ਅੰਦਰ ਨੇ ਕੲੀ ਤੇ ਭਗੌੜੇ ਬਾਹਰ ਨੇ
      ਕੲੀ ਓਹ ਨੇ ਜਿੰਨਾ ਤੋਂ ਇਹ Use ਨੀ ਹੋਇਆ
      ਕੲੀ ਨਵੇਂ ਬਣੇ ਵੈਰੀ ਮੂੰਹੋਂ ਬੋਲੇ ਯਾਰ ਨੇ
      Aim ਕਿਸੇ ਦਾ ਤੇ ਕੀਦੀ ਕਦੋਂ Game ਹੋਜੂ
      ਫ਼ਾਇਦਾ ਕਿਸੇ ਦਾ ਤੇ ਹੋਰ ਕੋਈ Blame ਹੋਜੂ
      ਕੲੀ ਸ਼ੂਟਰ ਤਾਂ ਤੇਰੇ ਪਿੱਛੇ ਏਸ ਗੱਲੋਂ ਨੇ
      ਗੋਲੀ ਸਿੱਧੂ ਦੇ ਜੇ ਮਾਰੀ ਸਾਡਾ Name ਹੋਜੂ
      ਮਨਾਂ ਚ ਗ਼ੱਦਾਰੀ ਵਫ਼ਾਦਾਰੀ ਦਿੰਦੇ ਨੇ
      Info ਕੲੀ ਬੰਦੇ ਸਰਕਾਰੀ ਦਿੰਦੇ ਨੇ
      ਤੇਰੇ ਮੂੰਹ ਤੇ ਜੋ ਤੇਰੀ ਲੰਬੀ Life ਮੰਗਦੇ
      ਤੇਰੀ ਪਿੱਠ ਪਿੱਛੇ ਸਿੱਧੂਆ ਸੁਪਾਰੀ ਦਿੰਦੇ ਨੇ
      ਤੇਰੇ ਮੱਥੇ ਲਿਖੇ ਲੇਖ ਹਥਿਆਉਣਾ ਚਾਹੁੰਦੇ ਨੇ
      ਤੇਰੇ ਵਾਂਗੂੰ ਦੁਨੀਆਂ ਤੇ ਛਾਓਣਾ ਚਾਹੁੰਦੇ ਨੇ
      ਜਿਉਂਦਾ-ਜਾਗਦਾ ਨਾ ਹੋਵੇ Compete ਜਿਨ੍ਹਾਂ ਤੋਂ
      ਤੈਨੂੰ Frustrate ਹੋ ਕੇ ਮਰਵਾਉਣਾ ਚਾਹੁੰਦੇ ਨੇ

    • @amanjogida
      @amanjogida Před 5 měsíci +3

      Hans Bhaji Bilkul Sahi Keha👌 Fully Agree With You Sir

    • @Sandeepkumar-fr2qc
      @Sandeepkumar-fr2qc Před 4 měsíci +1

      Bilkul Bai sahi hai

  • @premheera6335
    @premheera6335 Před 5 měsíci +21

    Chamkile noo kise ton ਗਾਈਡ ਲੈਣ ਦੀ ਲੋੜ ਨਹੀ ਸੀ ਉਹ ਖੁਦ ਇਕ ਲੇਖਣੀ ਦੀ ਯੂਨੀਵਰਸਿਟੀ ਸੀ ਯਾਰ ।

  • @jagroopsinghbassi1601
    @jagroopsinghbassi1601 Před 5 měsíci +25

    ਬਾਈ ਜੀ ਹਕਾਰ ਨੀ ਸੀ ਰੁਤਵਾ ਸੀ

  • @deep_tera_
    @deep_tera_ Před 5 měsíci +7

    ਚਮਕੀਲੇ ਤੇ ਮੂਸੇਵਾਲੇ ਦਾ ਸੁਭਾ ਇੱਕੋ ਜਿਹਾ ਸੀ।😢😢

  • @mahavirsingh5650
    @mahavirsingh5650 Před 5 měsíci +15

    Missing chamkila baba❤❤🇮🇳

  • @Kuldeepsingh-gt1dj
    @Kuldeepsingh-gt1dj Před 5 měsíci +12

    ❤,,Hmv, ਦਾ ਬਾਪੂ 22, ਚਮਕੀਲਾ,❤

  • @keepitreal761
    @keepitreal761 Před 5 měsíci +15

    ਅਸਲ ਵਿੱਚ ਗੱਲ ਇਹ ਹੈਂ ਕਿ ਸੰਧੂ ਸਾਬ ਬਿੰਦਰੱਖੀਏ ਦੇ ਮਰਨ ਤੋਂ ਬਾਅਦ ਕੱਲੇ ਰਹਿ ਗਏ ਕਿਸੇ ਗਾਇਕ ਨੇ ਇਹਨਾਂ ਕੋਲ ਜਾਈਦਾ ਤਬੱਕੋ ਨਹੀਂ ਦਿੱਤੀ ਬੱਸ ਹੁਣ ਵੱਡੀ ਉਮਰ ਵੱਲ ਨੂੰ ਵੱਧ ਰਹੇ ਨੇ ਭੜਾਸ ਕੱਢਣ ਨੂੰ ਇਹ ਕਾਟੋ ਗੱਲਾਂ ਮਾਰ ਲੈਂਦੇ ਨੇ

    • @GurdeepSingh-sp9ul
      @GurdeepSingh-sp9ul Před 5 měsíci +4

      ਬਿਲਕੁਲ ਸੱਚ ਕਿਹਾ ਵੀਰੇ। ਪੱਤਰਕਾਰ ਵੀ ਧੜੇਬਾਜੀ ਦੇ ਸ਼ਿਕਾਰ ਸਨ । ਇਹ ਵੀ ਐ ਹੀ ਸੀ। ਮਾਣਕ ਏਹਨੂੰ ਬਹੁਤਾ ਮੂੰਹ ਨਹੀ ਸੀ ਲਾਉਂਦਾ ।ਐਸੇ ਕਰਕੇ ਪੁੱਤ ਜੱਟਾਂ ਦੇ ਗੀਤ ਸ਼ਿੰਦੇ ਤੋਂ ਗਵਾਇਆ। ਓਸ ਵੇਲੇ ਤੱਕ ਇਹਦੇ ਗੀਤ ਵੀ ਸ਼ਿੰਦੇ ਤੋਂ ਇਲਾਵਾ ਕਿਸੇ। ਨੇ ਨਹੀਂ ਕਿਤੇ ।ਬਿੰਦਰਖੀਆ ਵੀ ਇਹਨੇ ਅਖ਼ਬਾਰਾਂ ਵਿਚ।ਜ਼ਯਾਦਾ highlight ਕੀਤਾ Jo ਇਹਦੇ ਅਤੇ ਬਿੰਦਰਖੀਆ ਦੇ ਰਾਸ ਆਇਆ

    • @kulwantsinghjohal4849
      @kulwantsinghjohal4849 Před 5 měsíci

      ਸਹੀ ਗੱਲ ਆ

    • @gurbaxsingh471
      @gurbaxsingh471 Před 18 dny

      ਸਿਰਾ ਵਾਈ ਜੀ😊

  • @sidher13
    @sidher13 Před 5 měsíci +9

    Chamkila ❤ legend

  • @RanjitSingh-jf2kg
    @RanjitSingh-jf2kg Před 5 měsíci +18

    for someone like sandhu to not know what happened with Chamkila's death....very difficult to believe.,,he knows more than he is letting on,

    • @LDeol
      @LDeol Před 5 měsíci +1

      Exactly what I thought! He’s old, I don’t know what he would gain from keeping these secrets now…

    • @user-ii2me1gb9x
      @user-ii2me1gb9x Před 4 měsíci +1

      Ena nu hale vi darr aa, hor ki

  • @diljitboss156
    @diljitboss156 Před 5 měsíci +8

    Legend king 👑💫 sardar amar Singh chamkila Saab biba amarjot zindabaad 💪

  • @sidhuanoop
    @sidhuanoop Před 5 měsíci +8

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ ❤

  • @RavinderSingh-mm4mt
    @RavinderSingh-mm4mt Před 5 měsíci +6

    Chamkila forever

  • @nextlevelwindenergy1.3m16
    @nextlevelwindenergy1.3m16 Před 2 měsíci +9

    Swarn Sivia explained about chamkila very well Chamkila performed 425 shows in a year Which is still a record

    • @Inkulabi
      @Inkulabi Před 26 dny

      425 shows in a year! Wow 😳 amazing he created an extra 60 days (was it a leap year?)

  • @nardokhkumar3483
    @nardokhkumar3483 Před 5 měsíci +7

    Chamkeela. No 1 Singer

  • @gurisandhu3160
    @gurisandhu3160 Před 5 měsíci +95

    ✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨

    • @hmt-xh7go
      @hmt-xh7go Před 5 měsíci +5

      ਅਮਰ ਸਿੰਘ ਚਮਕੀਲਾ ਬੌਰੀਆ ਸਿੱਖ ਸੀ

    • @gurisandhu3160
      @gurisandhu3160 Před 5 měsíci +13

      @@hmt-xh7go 🤣🤣🤣🤣 hun Rees ni hundi ✨ ਚਮਾਰਾਂ ✨ ਦੀ Ta dekho manuwaad da kina jor lgya pea Jhoot bolan te 😂😂

    • @gurisandhu3160
      @gurisandhu3160 Před 5 měsíci +5

      @@hmt-xh7go ohde Ghr Jake dekh ke ah ✨CHAMKILA RAVIDASSIYA ✨ si sari jindgi jehde bhema bhrma ch rhe oh Sanu das rhe ✨CHAMKILA ✨ kon si 😂😂👍🏻💯

    • @GurdeepSingh-sp9ul
      @GurdeepSingh-sp9ul Před 5 měsíci +16

      ਬਾਈ ਚਮਕੀਲਾ ਚਮਕੀਲਾ ਸੀ ਤੇ ਸਾਰਿਆ ਦਾ ਸੀ। ਓਹਨੂੰ ਇਕ ਜ਼ਾਤ ਨਾਲ ਨਾ ਜੋੜੋ

    • @jpsamra6308
      @jpsamra6308 Před 5 měsíci +4

      Chamkila sada punjabi bhra c asi punjabi asi sare bhra ah os ne punjab punjabiat da na ucha keeta jo v ah bahut marra keeta jaata paata ch na vando es amolak jordi nu os de likhe geet payara singh panchi baljit kaur shinda ji te sonya ji narninder bibba ji rana ji nazir mohamd sonya ji promila pammi a s kooner ne v geet gaie rabb mehar kare punjab te vichrria rooha di atma nu shanti bakshe waheguru chamkila jatta di jaan am from Ohio USA 🇺🇸 Love you all bless you all

  • @salindernarr1864
    @salindernarr1864 Před 5 měsíci +4

    22 Amar singh chamkila legend always and old is gold all the time.

  • @ghaintgaane1965
    @ghaintgaane1965 Před měsícem +9

    ਸੰਧੂ ਸਾਹਬ
    ਚਲਣੋ ਹਟ ਆ ਤੇ ਸੀ ਚਮਕੀਲੇ ਨੇ
    ਵਿਹਲੇ ਕਰਤੇ ਸੀ ਸਾਰੇ
    ਤੁਸੀ ਬਚਾ ਰਹੇ ਓ ਦੂਜੇ ਘਟੀਆ ਗਾਇਕਾਂ ਨੂੰ
    ਸਾਰੇ ਮਚਦੇ ਸੀ ਚਮਕੀਲੇ ਤੋਂ
    ਪਰ ਸੱਚ ਬੋਲਣ ਤੋਂ ਹਰੇਕ ਡਰਦਾ
    ਹੁਣ ਵੀ ਚਲ ਰਿਹਾ ਚਮਕੀਲਾ ਬਿਨਾ ਕਿਸੇ ਪ੍ਰਮੋਸ਼ਨ ਤੋਂ ❤️❤️

    • @sandysandhu6984
      @sandysandhu6984 Před měsícem

      Ghatia gayak mama oh keh reha k manak yamla oh ghatia c

    • @user-tx8be5qy4z
      @user-tx8be5qy4z Před 20 dny

      Sai gall hai bai ji eh aje v machde aa ohde to ehna nu koi ni puchda ohde de filma bandiyan aa

  • @hustlerchahal
    @hustlerchahal Před 5 měsíci +31

    ਨਫ਼ਰਤ ਕਰਨ ਆਲੇ ਗੱਲਾਂ ਲੱਭ ਹੀ ਲਿਉਦੇ ਨੇ 😂 ਭੰਡਣ ਲਈ

  • @lovisingh403
    @lovisingh403 Před 5 měsíci +11

    ਤੂੰਬੀ ਤਾਂ ਚਮਕੀਲੇ ਦੀਆਂ ਉਂਗਲਾ ਤੇ ਨੱਚਦੀ ਸੀ

  • @JaswantSingh-th6ql
    @JaswantSingh-th6ql Před 4 měsíci +6

    ਹੋਰ ਤਾਂ ਕੁਝ ਨਹੀ ਨਿਕਲਿਆ ਇੰਟਰਵਿਊ 'ਚੋਂ , ਬੱਸ ਇਹ ਨਿਕਲਿਆ ਕਿ ਇਹਨਾਂ ਸਾਰਿਆਂ ਨੇ ਉਸ ਤੋਂ ਸੜਿਆਂ ਬਲਿਆਂ ਨੇ ਰੱਬ ਰੂਪ ਮਹਾਨ ਕਲਾਕਾਰ ਮਰਵਾ 'ਤਾ

  • @user-gt1te5dv3n
    @user-gt1te5dv3n Před 5 měsíci +10

    ਸੰਧੂ ਸਾਹਿਬ, ਬਾਪੂ ਗੁੰਮ ਹੋ ਗਿਆ ਤਾਂ ਸੁਣਿਆ??? ਪਰੰਤੂ ਂਵਿਸਕੀ ਦੀ ਬੋਤਲ ਵਰਗੀ, ਯਮਲਾ ਜੀ ਦਾ 'ਮੋਹਨ ਸਿੰਘ ਯਾਦਗਾਰੀ ਮੇਲੇ ਤੇ ਅਸ਼ਲੀਲ, ਵਲਗਰ ਨਹੀ ਸੀ, ਜੋੜੀ ਜਦੋਂ ਚੁਬਾਰੇ ਚੜਦੀ, ਸ਼ਿੰਦਾ ਜੀ ਦੇ ਪਵਿੱਤਰ ਗੀਤ ਥੋਨੂੰ ਅਸ਼ਲੀਲ, ਵਲਗਰ ਨਹੀਂ ਲਗਦੇ???????

    • @jpsamra6308
      @jpsamra6308 Před 5 měsíci

      Shinde da geet ek bahut hi ganda c jo sabji vechan walle de banaia c !!! Os de bol c ke laina chapan kaddu began lai bibbi!!!

    • @NirmalSingh-bz3si
      @NirmalSingh-bz3si Před 5 měsíci +1

      ਜਿਹੜੇ ਯਮਲਾ ਜੀ ਦੇ ਗੀਤ ਦੀ ਗੱਲ ਕਰਦੇ ਓ ਵਿਸਕੀ ਦੀ ਬੋਤਲ ਉਸ ਗੀਤ ਦੀ ਰੰਗਤ ਰੱਬ ਰੰਗੀ ਆ ? ਓਹ ਅਸ਼ਲੀਲ ਨਹੀ ? ਫਿਰ ਤੁਸੀ ਯਮਲਾ ਜੀ ਦੇ ਗੀਤ ਤੇਰੇ ਨੀ ਕਰਾਰਾਂ ਮੈਨੂੰ ਪੱਟਿਆਂ?? ਪਰ ਇਹ ਸਮਾਜਿਕ ਗੀਤ ਆ ਧਾਰਮਿਕ ਗੀਤ ਆ ?? ਆਪਣੇ ਸੋਚਣ ਦੀ ਸ਼ਕਤੀ ਵਧਾਓ

  • @LakhvirSingh-dy2wc
    @LakhvirSingh-dy2wc Před 5 měsíci +4

    ਪ੍ਰੋਗਰਾਮ ਵਧੀਆ ਲੱਗਿਆ , ਧੰਨਵਾਦ

  • @SatnamWaheguru-el7cm
    @SatnamWaheguru-el7cm Před 7 dny

    ਚਮਕੀਲਾ ਇੱਕ ਚਮਕਦਾ ਸਿਤਾਰਾ ਸੀ ਉਸ ਦੀ ਲੇਖਣੀ ਲੋਕਾਂ ਦੀ ਪਸੰਦ ਤੇ ਲੋਕਾਂ ਦੇ ਦਿਲ ਦੀ ਅਵਾਜ਼ ਸੀ ਲੋਕ ਉਸ ਨਾਲ ਜੈਲਸੀ ਵੀ ਕਰਦੇ ਸ਼ਿੰਦਾ ਮਣਾਕ ਸਦੀਕ ਤੇ ਕੋਈ ਹੋਰ ਕੋਈ ਕਲਾਕਾਰਾਂ ਨੇ ਵੀ ਚਮਕੀਲੇ ਤੋਂ ਵੀ ਗੰਦਾ ਗਾਇਆ ਇਹ ਗੱਲਾਂ ਬਹੁਤੇ ਰਾਇਟਰ ਤੇ ਸਿੰਗਰ ਚੰਗੀ ਤਰ੍ਹਾਂ ਜਾਣਦੇ ਸਨ ਧੰਨਵਾਦ ਜੀ

  • @gurvindersidhugermany3693
    @gurvindersidhugermany3693 Před 5 měsíci +4

    Sandhu sab ji bhuat vadhia ji
    Chamkila sab atttt singer c

  • @rupinderdhillon9990
    @rupinderdhillon9990 Před 5 měsíci +2

    ਬਹੁਤ ਵਧੀਆ ਗੱਲ-ਬਾਤ ਮੁਦਾਰੇ ਬਾਹਰ ਬਾਹਰ ਬਾਗ ਹੁੰਦਾ ਸੀ ਉਹ ਤੁਹਾਡਾ ਸੀ ਸੰਧੂ ਸਾਬ ਅਸੀਂ ਉਦੋਂ ਸਕੂਲੋਂ ਅੱਧੀ ਛੁੱਟੀ ਭਜਕੇ ਮਰੂਦ ਤੋੜਕੇ ਲਿਆ ਸੀ ਇੱਕ ਬਾਬਾ ਵੀ ਮੱਜੇ ਉੱਪਰ ਪਿਆ ਸੀ ਅਸੀਂ ਪਿੰਡ ਵਾਲੇ ਹਾਈ ਸਕੂਲ ਬਰਸਾਲ ਤੋਂ ਗਏ ਦੀਦਾਰ ਸੰਧੂ ਵੀ ਉੱਥੇ ਪੜੇ ਸੀ ਗੱਲ-ਬਾਤ ਦਾ ਅੰਦਾਜ਼ ਵੀ ਤੁਹਾਡੇ ਬਹੁਤ ਵਧੀਆ ਦੋਨੋ ਭਰਾਵਾ ਬਹੁਤੀ ਕਾਹਲ਼ੀ ਵਾਲੀ ਗੱਲ-ਬਾਤ ਨਹੀਂ ਕਰਦੇ ਬਹੁਤ ਸਹਿਜ ਹੁੰਦਾ ਗੱਲ-ਬਾਤ ਵਿੱਚ ਸੁਣਕੇ ਪਿਛਲੇ ਸਮੇਂ ਵਿੱਚ ਗੁਆਚ ਜਾਈ ਦਾ ਬਾਬਿਉ ਧੰਨਵਾਦ

  • @gamdoorsingh6002
    @gamdoorsingh6002 Před 5 měsíci +10

    ਅਮਰ ਚਮਕੀਲਾ ਅਮਰ ਹੈ

  • @boban5194
    @boban5194 Před 5 měsíci +4

    Chamkila 💗

  • @parmindersingh1357
    @parmindersingh1357 Před měsícem +2

    ਸਭ ਤੋ ਔਖੀ ਹੁੰਦੀ ਕਿਸੇ ਦੀ ਤਾਰੀਫ ਕਰਨੀ , ਦਿਲ ਦਾ ਬੇਈਮਾਨ ਕਦੇ ਤਾਰੀਫ ਨਹੀ ਕਰ ਸਕਦਾ,
    ਮੈ ਚਮਕੀਲੇ ਤੇ ਜੈਜੀ ਤੋ ਬਿਨਾ ਕਿਸੇ ਨੂੰ ਸੁਣਿਆ ਹੀ ਨਹੀ

  • @kamalsingh4523
    @kamalsingh4523 Před 5 měsíci +2

    Real super star Chamkila ji ❤❤❤❤❤

  • @gulberglal8577
    @gulberglal8577 Před 5 měsíci +3

    ਸਤਿ ਸ੍ਰੀ ਅਕਾਲ ❤❤ ਪਾਲ ਮਜਾਰੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ

  • @kulwantsinghjohal4849
    @kulwantsinghjohal4849 Před 5 měsíci +6

    ਸੰਧੂ ਨੂੰ ਚਮਕੀਲੇ ਬਾਰੇ ਪੂਰੀ ਨਹੀਂ ਅਧੂਰੀ ਆ।

    • @jpsamra6308
      @jpsamra6308 Před 5 měsíci

      Sahi Gall ah ji!!! Os de likhe geet payara Singh panchi baljit kaur aziab singh kehar singh sapaira shinda te sonya ji nazir mohamd surinder sonya narninder bibba te rana ji promila pammi te hmv night ch jes vich k deep stage sectory c as kooner ne v ek geet gaia c kad lai sdook vicho rishmi graara gidhe vich deor naal nach bhabie

    • @kulwantsinghjohal4849
      @kulwantsinghjohal4849 Před 5 měsíci +1

      @@jpsamra6308 ਸ਼ਿੰਦੇ ਨੇ ਪਹਿਲਾ ਗਾਣਾ ਚਮਕੀਲੇ ਦਾ ਮੈਂ ਡਿੱਗੀ ਤਿਲਕ ਕੇ ਛੜੇ ਜੇਠ ਨੇ ਚੂੱਕੀ ਗਾਇਆ ਸੀ ।

    • @jpsamra6308
      @jpsamra6308 Před 5 měsíci

      Dea gea dubh jani da jeith gugal di dhuni!!! Dudh vangu tu fatt gaie bina jaag !!! Band botal khulna chauhundi ah!!!! Patli ptang kuri fulh vargi kad di dra ch fulkaari!!! Patt ta patole di baluri akh ne oh munda patt ta!!! Mi diggi telak ke sharrde jeith ne chuki!!!

  • @DarshanSingh-xn9xi
    @DarshanSingh-xn9xi Před 5 měsíci +3

    Beautiful rememrances sir. Oh saman bahut lajawab c. Hun tan time e nahi galan batan da

  • @harbantsingh1522
    @harbantsingh1522 Před 5 měsíci +2

    ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ

  • @manjinderathwal628
    @manjinderathwal628 Před 4 měsíci +3

    ਸੁਰਜੀਤ ਬਿੰਦਰਿਖੀਏ ਤੋਂ ਬਾਅਦ ਮੈਂ ਸ਼ਮਸ਼ੇਰ ਸੰਧੂ ਨੂੰ ਕਿਤੇ ਨਹੀਂ ਵੇਖਿਆ ਸੰਧੂ ਦਾ ਵਜ਼ੂਦ ਸ਼ਾਇਦ ਸੁਰਜੀਤ ਬਿੰਦ੍ਰਿਖੀਏ ਕਰਕੇ ਹੀ ਸੀ ਏਵੇਂ ਲਗਦਾ ਕਿ ਸੁਰਜੀਤ ਦਾ ਵੀ ਵਜ਼ੂਦ ਧੁੰਦਲਾ ਹੋ ਗਿਆ , ਜਿੰਨਾ ਦਾ ਜ਼ਿਕਰ ਚਮਕੀਲੇ ਦੇ ਬਰਾਬਰ ਸੰਧੂ ਸਾਬ ਕਰ ਰਹੇ ਨੇ ਓਨਾਂ ਨੂੰ ਕੋਈ ਨਹੀਂ ਜਾਣਦਾ , ਪਰ ਚਮਕੀਲਾ ਅਜੇ ਵੀ ਨਹੀਂ ਮਰਿਆ , ਚਮਕੀਲੇ ਨੂੰ ਸ਼ਾਇਦ ਖ਼ੁਦਾ ਨੇ ਉਹ ਵਜ਼ੂਦ ਬਖਸ਼ਿਆ ਹੈ ਜੋ ਸਦੀ ਵਿੱਚ ਸ਼ਾਇਦ ਕਿਸੇ ਨੂੰ ਨਸੀਬ ਹੋਵੇ , ਪਰ ਚਮਕੀਲੇ ਦੀ ਕਿਤਾਬ ਤੁਹਾਡੀ ਭੂਮਿਕਾ ਦੀ ਮੋਥਾਜ ਨਹੀਂ ਇਹ ਗੱਲ ਓਦੋਂ ਚਮਕੀਲਾ ਨਹੀਂ ਸੀ ਜਾਣਦਾ ਪਰ ਅੱਜ ਹਰ ਇੰਨਸਾਨ ਜਾਣਦਾ ਹੈ

    • @amithans9978
      @amithans9978 Před měsícem

      Sandhu Saab ne Daljit Nal v kaam ni kita Eh Sandhu Saab di badkismaiti aa ki Daljit Camkila di Biopic kr reha Eh Dard Jhalk reha Sandhu Saab diya gallan cha

  • @harvindersingh-zb3pz
    @harvindersingh-zb3pz Před 5 měsíci

    Bohat hi vdia ji, Thanks ❤

  • @chamkila911
    @chamkila911 Před 5 měsíci +9

    hahahahahah love the fact he had to buy the cassette LOL LOVE IT!!!!!!!!!

  • @user-kx7kq7rs6u
    @user-kx7kq7rs6u Před 5 měsíci +2

    ਬਹੁਤ।ਖੂਬ।

  • @balbirsinghusajapmansadasa1168
    @balbirsinghusajapmansadasa1168 Před 5 měsíci +4

    ਨਕੋਦਰ ਲਾਗੇ ਲੱਧੜੀਂ ਵੇਖਿਆ ਸੀ ਚਮਕੀਲਾ ਰਾਤ ਨੂੰ ਸੀ।1985 ਵਿੱਚ।

  • @madanlal2746
    @madanlal2746 Před 5 měsíci +2

    Baji bahut hi vadia laga aap ji ba aa Vala program aap ji hamesha hi kush Raho ji ❤

  • @MonMon-cn3qb
    @MonMon-cn3qb Před měsícem +1

    Whatever you say, chamkila is not here to defend himself .waheguru is watching...he was a legend

  • @seetidhillon9153
    @seetidhillon9153 Před 5 měsíci +3

    Legend

  • @GurdeepSingh-sp9ul
    @GurdeepSingh-sp9ul Před 5 měsíci +49

    ਬਹੁਤ ਵਧੀਆ ਉਪਰਾਲਾ ਹੈ ਜੀ।ਬਾਕੀ ਕੋਈ ਖਾਸ ਗੱਲ ਜਾ ਨਵੀਂ ਗੱਲ ਨਹੀਂ ਨਿਕਲੀ। ਇਸਤੋਂ ਵੱਧ ਜਾਣਕਾਰੀ ਤਾਂ ਯੂ ਟਿਊਬ ਤੇ ਬਹੁਤ ਪਈ ਹੈ। ਸਰੋਤੇ , ਦਰਸ਼ਕਾਂ ਦੀ ਫਰਮਾਇਸ਼ ਨੂੰ ਪੂਰੀ ਕਰਨ ਵਾਸਤੇ ਇਕ ਖ਼ਾਨਾਪੂਰਤੀ ਹੀ ਲੱਗੀ।ਹਨ।ਇਕ ਗੱਲ ਤੇ ਮੋਹਰ ਜਰੂਰ ਲਗ ਗਈ ਹੈ ਕਿ ਪੁੱਤ ਜੱਟਾ ਦੇ ਗੀਤ ਦਾ ਕੋਰਸ ਚਮਕੀਲਾ ਅਤੇ ਪਾਰਸ ਦਾ ਹੈ

    • @jasvirmaan4110
      @jasvirmaan4110 Před 5 měsíci +6

      ਹਾਂ ਜੀ ਮੈਂ ਵੀ ਤੁਹਾਡੀ ਏਸ ਗੱਲ ਨਾਲ ਸਹਿਮਤ ਹਾਂ ਕਿ ਚਮਕੀਲੇ ਬਾਰੇ ਕੋਈ ਅੰਦਰਲੀ ਗੱਲ ਨਹੀਂ ਸਾਹਮਣੇ ਆਈ ਵੈਸੇ ਸੰਧੂ ਸਾਹਬ ਕੋਲ ਬਹੁਤ ਹੀ ਵੱਡਾ ਖਜ਼ਾਨਾ ਹੈ ਕਲਾਕਾਰਾਂ ਦੀਆਂ ਗੱਲਾਂ ਦਾ ਪਰ ਚਮਕੀਲੇ ਬਾਰੇ ਤਾਂ ਘਾਟ ਜਿਹੀ ਮਹਿਸੂਸ ਹੋਈ, ਹੋ ਸਕਦਾ ਹੈ ਕਿ ਉਹਨਾਂ ਨਾਲ ਘੱਟ ਵਿਚਰੇ ਹੋਣ।
      ਬਾਕੀ ਇਹ ਉਪਰਾਲਾ ਬਹੁਤ ਵਧੀਆ ਹੈ ਕਲਾਕਾਰਾਂ ਬਾਰੇ ਬਹੁਤ ਕੁਝ ਨਵਾਂ ਸੁਣਨ ਨੂੰ ਮਿਲਦਾ ਹੈ ਸੰਧੂ ਸਾਹਬ ਕੋਲੋਂ।

    • @singhjimmygill943
      @singhjimmygill943 Před 5 měsíci +1

      Vilkul vikvas banwati

    • @HarpreetSingh-rb6tt
      @HarpreetSingh-rb6tt Před 5 měsíci

      Teri bhain da ghoosa teri da

    • @user-mh8zs6kt6s
      @user-mh8zs6kt6s Před 5 měsíci +1

      Bombay caste vaali navi bhut
      Vadhiya gall ❤❤❤

    • @raaveebrar8371
      @raaveebrar8371 Před 5 měsíci +3

      Mein Sandhu ji naal bilkul sehamt nahi hai, Jo eh gallan kr reha hai .

  • @gurmeetsinghsanghera5232
    @gurmeetsinghsanghera5232 Před 5 měsíci +7

    ਸੁਰਿੰਦਰ ਛਿੰਦਾ ਦੀ ਸਟੇਜ ਤੋਂ ਦੀਦਾਰ ਸੰਧੂ ਦਾ ਗੀਤ ਜੋੜੀ ਜਦੋੰ ਚੁਬਾਰੇ ਚੜ੍ਹਦੀ ਤੇ ਚਮਕੀਲੇ ਦਾ ਮਾਂ ਦੀ ਤਲਾਸ਼ੀ ਲੈਣੀ ਬਹੁਤ ਭੰਡਿਆਂ ਤੇ ਮਜ਼ਾਕ ਬਣਾਇਆ ਜਾਂਦਾ ਰਿਹਾ ਜੋ ਕੇ ਸਾਥੀ ਕਲਾਕਾਰਾਂ ਨਾਲ ਨਫਰਤ ਵਜੋਂ ਕੀਤਾ ਜਾਂਦਾ ਸੀ.

  • @paulbdhan3024
    @paulbdhan3024 Před 4 měsíci +1

    I listen to Chamkila everyday for last 32 years.

  • @kulbirsainisangeet
    @kulbirsainisangeet Před 5 měsíci +6

    ਬਹੁਤ ਵਧਿਆ ਜਾਣਕਾਰੀ ਰੋਚਕ ਗੱਲਾਂ 👍

  • @Sukhdev03596
    @Sukhdev03596 Před 5 měsíci +7

    ਬਾਰਡਰ ਫਿਲਮ ਸੀ ਭਾਜੀ
    ਗ਼ਦਰ ਨਹੀਂ

  • @aattnnaamm
    @aattnnaamm Před 5 měsíci +1

    ਸੰਧੂ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ।ਸੱਚੀਆਂ ਅਤੇ ਉਹ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਸੀ।

  • @jagroopsinghbassi1601
    @jagroopsinghbassi1601 Před 5 měsíci +5

    ਬਾਈ ਜੀ ਅੱਜ ਪੱਤਾ ਲੱਗਾ ਤੂੰ ਕਾਮਰੇਡ

  • @bhinderduhewala2853
    @bhinderduhewala2853 Před 5 měsíci +3

    ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਸਮਸੇਰ ਸੰਧੂ ਸਾਬ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @harmailsarpanch1393
    @harmailsarpanch1393 Před 21 dnem

    Chamkila saab Legend king sardar amar singh chamkila saab amar rehna ji 🙏 jai ho ji 🙏🙏🙏🙏🙏👍👍✌✌🤘🤘🔥🔥💗💗💖💖☀☀⭐⭐🌟🌟🌟💪🏻💪🏻💪🏻💪🏻💪🏻💪🏻💪🏻💪🏻💪🏻🌹🌹🌹🌹🌹🌹

  • @truthisbitter9646
    @truthisbitter9646 Před 5 měsíci +5

    ਲੀਡਰ ਨੇ ਕੲੀ ਇੱਥੇ ਕਲਾਕਾਰ ਨੇ
    ਅੰਦਰ ਨੇ ਕੲੀ ਤੇ ਭਗੌੜੇ ਬਾਹਰ ਨੇ
    ਕੲੀ ਓਹ ਨੇ ਜਿੰਨਾ ਤੋਂ ਇਹ Use ਨੀ ਹੋਇਆ
    ਕੲੀ ਨਵੇਂ ਬਣੇ ਵੈਰੀ ਮੂੰਹੋਂ ਬੋਲੇ ਯਾਰ ਨੇ
    Aim ਕਿਸੇ ਦਾ ਤੇ ਕੀਦੀ ਕਦੋਂ Game ਹੋਜੂ
    ਫ਼ਾਇਦਾ ਕਿਸੇ ਦਾ ਤੇ ਹੋਰ ਕੋਈ Blame ਹੋਜੂ
    ਕੲੀ ਸ਼ੂਟਰ ਤਾਂ ਤੇਰੇ ਪਿੱਛੇ ਏਸ ਗੱਲੋਂ ਨੇ
    ਗੋਲੀ ਸਿੱਧੂ ਦੇ ਜੇ ਮਾਰੀ ਸਾਡਾ Name ਹੋਜੂ
    ਮਨਾਂ ਚ ਗ਼ੱਦਾਰੀ ਵਫ਼ਾਦਾਰੀ ਦਿੰਦੇ ਨੇ
    Info ਕੲੀ ਬੰਦੇ ਸਰਕਾਰੀ ਦਿੰਦੇ ਨੇ
    ਤੇਰੇ ਮੂੰਹ ਤੇ ਜੋ ਤੇਰੀ ਲੰਬੀ Life ਮੰਗਦੇ
    ਤੇਰੀ ਪਿੱਠ ਪਿੱਛੇ ਸਿੱਧੂਆ ਸੁਪਾਰੀ ਦਿੰਦੇ ਨੇ
    ਤੇਰੇ ਮੱਥੇ ਲਿਖੇ ਲੇਖ ਹਥਿਆਉਣਾ ਚਾਹੁੰਦੇ ਨੇ
    ਤੇਰੇ ਵਾਂਗੂੰ ਦੁਨੀਆਂ ਤੇ ਛਾਓਣਾ ਚਾਹੁੰਦੇ ਨੇ
    ਜਿਉਂਦਾ-ਜਾਗਦਾ ਨਾ ਹੋਵੇ Compete ਜਿਨ੍ਹਾਂ ਤੋਂ
    ਤੈਨੂੰ Frustrate ਹੋ ਕੇ ਮਰਵਾਉਣਾ ਚਾਹੁੰਦੇ ਨੇ

  • @user-dt5vi1wf7j
    @user-dt5vi1wf7j Před 5 měsíci +8

    ਸਤਿ ਸ੍ਰੀ ਅਕਾਲ🙏 ਸੰਧੂ ਸਾਹਿਬ ਜੀ ਸਤਿ ਸ੍ਰੀ🙏 ਅਕਾਲ ਸੱਤੀ ਵੀਰ ਜੀ ਬਹੁਤ ਖੂਬ 👍ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏

  • @SuperXGaming28
    @SuperXGaming28 Před 27 dny

    Sandhu ji tuhadiya gallan ton ustad chamkila Saab ji de layi bahut jiyada jailsi najar aaundi hai, tusi tan aap chamkila ji de pichhe ghoomde hone ki tuhada likheya koi gaana Guna gaa den ustad de ustad chamkila ji. Sach hai na?

  • @sidhuanoop
    @sidhuanoop Před 5 měsíci +1

    ਹਰਚਰਨ ਗਰੇਵਾਲ ਸਾਹਿਬ ਅਤੇ ਕਰਨੈਲ ਗਿੱਲ ਸਾਹਿਬ ਬਾਰੇ ਵੀ ਸੰਧੂ ਸਾਹਿਬ ਬਣਾਉ ਵੀਡੀਓ। ਮੇਹਰਬਾਨੀ ਹੋਵੇਗੀ

  • @JagtarSingh-pz1fy
    @JagtarSingh-pz1fy Před 5 měsíci +24

    ਚਮਕੀਲਾ ਅਤੇ ਸਿੰਧੂ ਮੂਸੇਵਾਲਾ ਨੀ ਕਿਸੇ ਨੇ ਬਣ ਜਾਣਾ

    • @tijnarbrd
      @tijnarbrd Před 26 dny

      Ik ne Gandh Gaya ik ne anakha'n wale gaane ... baki app sidhu ne keha c tumbi tambi shad rakhe 315 sindhu moosewala chamkilla Thorhi aw....

  • @HarbhajanSingh-yv5tx
    @HarbhajanSingh-yv5tx Před 5 měsíci +3

    Amar s chamkila he is Best singer

  • @vinodbhardwaj6157
    @vinodbhardwaj6157 Před 5 měsíci +3

    Best channel...
    Diamond Person Sandhu saab🎉❤

  • @DaniyalShahbazOfficial

    The song ‘Tirke Ghare Da Pani’ was actually written by Amrita Pritam Ji specially for Shaukat Ali Ji she gave her song to him in 1982 in Dehli
    He originally sung/composed it

  • @bablasekhon1044
    @bablasekhon1044 Před 5 měsíci +1

    ਬਹੁਤ ਵਧੀਅਾ ੳੁਪਰਾਲਾ ਜੀ ਸੰਧੂ ਸਾਹਿਬ ਜੀ..ੳ

  • @avtarsinghgill8780
    @avtarsinghgill8780 Před 5 měsíci +1

    Sandhu sab dai darsan ho gai vichar v sunai mai ehna de kitab v purdy c gassa nachar bhout vadhia c

  • @TarsemSingh-gi8hz
    @TarsemSingh-gi8hz Před 5 měsíci

    Very good Bai ji thank you

  • @kamaljit6992
    @kamaljit6992 Před měsícem

    Thank you Sandhu Sahib,tuci bilkul Sach bolya aa ji Koi v altoo - faltoo nhi kiha

  • @qprp8394
    @qprp8394 Před 13 dny

    Hira banda see Chamkila Rendi Duniya Tak Yaad Rahuga Sache Dilon

  • @13_maninder
    @13_maninder Před měsícem

    Nice lgga podcast
    Jo mrji eh bnda bilkul balance bolda

  • @harpalrana4042
    @harpalrana4042 Před měsícem

    ਕਈ ਗਾਣੇ ਵਕਤ ਦੇ ਹਿਸਾਬ ਨਾਲ ਸਹੀ ਨਹੀਂ ਸਨ ਗਾਉਂਦਾ ਬਹੁਤ ਸੋਹਣਾ ਸੀ!

  • @gulabsinghmann1675
    @gulabsinghmann1675 Před měsícem +1

    Chamkila ਤੋਂ ਸਾਰੇ ਸਾਡਦੇ ਸੀ
    Chamkila ne sare singer vehle kar dete se,,

  • @dr.gurdawerram3823
    @dr.gurdawerram3823 Před 5 měsíci +3

    Chamkila Amarjot hamesha amar rahnge

  • @SurjitSingh-zc5zq
    @SurjitSingh-zc5zq Před 22 dny

    ਬਾਈ ਜੀ ਕਮਾਲ thank u sir ji

  • @user-ni5wg3ps6h
    @user-ni5wg3ps6h Před 5 měsíci +2

    ਇਹੋ ਜਿਹੇ ਲੇਖਕ ਚਮਕੀਲੇ ਨੂੰ ਆਪਣੇ ਗੀਤ ਗਾਉਣ ਨੂੰ ਮਜਬੂਰ ਕਰਦੇ ਸੀ ਕਿਉਂਕਿ ਗੀਤਕਾਰ ਵੀ ਵਿਹਲੇ ਬੈਠੇ ਮੱਸਿਆ ਮਾਰਦੇ ਸੀ

  • @gurnamsarpanch2089
    @gurnamsarpanch2089 Před 5 měsíci

    Sandhu sahib jankari den lai bahut dhanvaad

  • @nirmalmahi1476
    @nirmalmahi1476 Před 5 měsíci +5

    Chamkila kise nhi ban jana ...moosewala v amar ho gya ...

  • @nabarchannel5569
    @nabarchannel5569 Před 5 měsíci +7

    ਬਹੁਤ ਕੀਮਤੀ ਜਾਣਕਾਰੀ ♥️
    ਸੰਧੂ ਸਾਹਿਬ ਕੁਝ ਪੁਰਾਣੇ ਗਾਇਕ ਜਿਵੇਂ ਕਿ ਗੁਰਚਰਨ ਪੋਹਲੀ, ਪਿਆਰਾ ਸਿੰਘ ਪੰਛੀ, ਗੱਜਣ ਸਿੰਘ ਤਲਵੰਡੀ, ਸੁਰਿੰਦਰ ਮੋਹਣੀ, ਸੀਮਾ ਤੇ ਹਰਚਰਨ ਗਰੇਵਾਲ ਵਰਗੇ ਕਲਾਕਾਰਾਂ ਬਾਰੇ ਵੀ ਜਰੂਰ ਜਾਣਕਾਰੀ ਸਾਂਝੀ ਕਰੋ ਜੀ

  • @user-ni5wg3ps6h
    @user-ni5wg3ps6h Před 5 měsíci +2

    ਸੰਧੂ ਤੋਂ ਕਿਤੇ ਜਿਆਦਾ ਵੱਡਾ ਲੇਖਕ ਸੀ

    • @NirmalSingh-bz3si
      @NirmalSingh-bz3si Před 5 měsíci

      ਆਪਣੀ-ਆਪਣੀ ਕਲਾ ਹੁੰਦੀ ਆ ਲੇਕਿਨ ਸੰਧੂ ਸਾਹਿਬ ਉਸਤੋ ਪਹਿਲਾਂ ਹੀ ਰਿਕਾਰਡ ਹੋ ਗਿਆ ਸੀ ?? ਜਾਨੀ ਚੋਰ ਵਰਗੇ ਗੀਤ???

  • @bhagatsinghfans2115
    @bhagatsinghfans2115 Před měsícem

    No doubt chamkila amarjot d jodi nu lok ajj v bahut love karde ne ..... ha g chamkile de song loka nu takreeban jubani yaad hai ajj v

  • @BaltejSidhugurunanakdasi-if7wz

    ਇਹ ਹੁੰਦੀ ਸੰਗਤ ਸਿਆਣੀ, ਇੰਟਰਵਿਊ,
    ਸੁਚੱਜੀ ਸਚਾਈ ਤੱਥਾਂ ਸਹਿਤ
    ਨਾਂ ਮਿੱਥ, ਨਾਂ ਅਤਿਕਥਨੀ

  • @jpsamra6308
    @jpsamra6308 Před 5 měsíci +1

    Kal tak nai rehna eh geet v assa singh mastana ji da ah chimkila nu shinda nu pammi narninder bibba rana ji payara singh panchi azaib singh baljit kaur ne v gaia ah amaryot nu os de daddy ne karnail gill naal gaoun laia c kiok oh dono lok sampark ch ekithe kam karde c manank naal bahd ch gaia amaryot ne 4 records v karwae c sonya ji nazir mohamd ne v records karwae c chamkila ji de likhe from Ohio usa dhanwad ji thanks shukria

  • @harmailsarpanch1393
    @harmailsarpanch1393 Před 21 dnem

    Chamkila ji nice singer zindabaad baba ji🙏🙏 💝💖💖💗💗🤘🤘✌✌🌟🌟🌟🌟⭐⭐⭐⭐⭐⭐🔥🔥🔥🔥🔥🔥🔥🔥🔥🔥💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻🌹🌹🌹🌹🌹🌹🌹🌹

  • @premnafri981
    @premnafri981 Před měsícem +2

    ਸੰਧੂ ਸਾਹਿਬ ਮਿਰਚਾਂ

  • @4266ns
    @4266ns Před měsícem

    Bhut vadia pa ji keep it up

  • @premnafri981
    @premnafri981 Před 5 měsíci +2

    ਚਮਕੀਲਾ ਜੀ ਤੋਂ ਮਿਰਚਾਂ

  • @kulwantsinghjohal4849
    @kulwantsinghjohal4849 Před 5 měsíci +3

    ਚਮਕੀਲੇ ਦੇ ਸਾਰੇ ਗਾਣਿਆ ਚੋ ਸਿਰਫ ਦੱਸ ਗਾਣੇ ਵਲਗਰ ਹੋਣਗੇ ਪਰ ਠੱਪਾ ਲਗਾ ਦਿਤਾ ਗਿਆ।

  • @jpsamra6308
    @jpsamra6308 Před 5 měsíci

    As kooner ne v ek geet gaia c chamkila ji da likhia hoia hmv night ch k deep stage sectory shinda sonia payara Singh panchi baljit balli aziab Singh nazir mohamd sonia ji narinder bibba ji rana ji paromila pammi te kai hor v!!! Kal tak nai rehna wala geet assa singh ji mastana da geet ah pali deatwalia da Likhia geet v gaia c chamkila ji ne bhabie behrind rangie waheguru satnam rabb sumat bakshe saria nu chamkila is legendary singer and songwriter c from Ohio usa

  • @7888vavinder
    @7888vavinder Před 5 měsíci +2

    ਬਹੁਤ ਜ਼ਿਆਦਾ ਮਨ ਵਿੱਚ ਖਵਾਇਸ਼ ਹੁੰਦੀ ਹੈ ਤੁਹਾਡੇ ਪ੍ਰੋਗਰਾਮ ਦੇਖਣ ਦੀ, ਪਰ ਤੁਸੀਂ ਬਹੁਤ ਦੇਰ ਬਾਅਦ ਆਉਂਦੇ ਹੋ,ਸੱਤੀ ਵੀਰ ਅਤੇ ਸੰਧੂ ਸਾਹਿਬ ਥੋੜਾ ਜਲਦੀ ਆਇਆ ਕਰੋ, ਕਿਉਂ ਕਿ ਮੈਨੂੰ ਸੰਧੂ ਸਾਹਿਬ ਦਾ ਅੰਦਾਜ਼ ਬੇਹੱਦ ਪਸੰਦ ਹੈ ......

  • @reshamsingh7609
    @reshamsingh7609 Před 5 měsíci

    Nice.... Carry on.... thanks

  • @harbanssingh2258
    @harbanssingh2258 Před 5 měsíci

    Very nice Interveow With Samser Sandhu g

  • @driversaab4668
    @driversaab4668 Před 5 měsíci +5

    Chamkila Saab Miss you