Veerpal Kamal Interview|Punjabi Motivational Interview|
Vložit
- čas přidán 26. 08. 2024
- #kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Veerpal Kamal Interview|Punjabi Motivational Interview|Mani Parvez|KaintPunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
11
See
ਵੀਰ ਸਾਰਾ ਕੁੱਛ ਠੀਕ ਹੈ,ਪਰ ਇੱਕ ਗੱਲ ਚੰਗੀ ਨਹੀਂ ਲੱਗੀ ਜੋ ਤੁਸੀਂ ਵਿਆਹ ਵਾਂਗ ਪੋਜ਼ ਜਿਹੇ ਇੰਟਰਵਿਊ ਵਿੱਚ ਪਾਉਂਦੇ ਹੋ ,ਸਿੱਧੀ ਬਾਏ-ਫੇਸ ਗੱਲ ਸੁਣਦੇ ਦੇਖਦੇ ਚੰਗਾ ਲੱਗਦਾ,so thanks 🙏
R44r
,ਕ2
ਮਾਣ ਏ ਭੈਣ ਤੇਰੇ ਤੇ ਤੇਰੀ ਸੋਚ ਤੇ ਜੋ ਹੋਰਾਂ ਲਈ ਪ੍ਰੇਰਨਾ ਸਰੋਤ ਏ !!ਸਾਡੀ ਹੌਸਲਾ ਅਫਜ਼ਾਈ ਕਰਦੇ ਓ ਭਾਂਵੇ ਖੁਦ ਉਦਾਸ ਤੇ ਨਿਰਾਸ਼ਾ ਭਰੀ ਜ਼ਿੰਦਗੀ ਬਤੀਤ ਕਰਦੇ ਓ ਜਦ ਹੋਰਾਂ ਨੂੰ ਮਿਲਦੇ ਤਾ ਖਿੜੇ ਗੁਲਾਬ ਵਰਗਾ ਚਿਹਰਾ ਲੈ ਮਿਲਦੇ ਓ!! ਬਹੁਤ ਭਾਵੁਕ ਵਾਰਤਾਲਾਪ ਮਨ ਉਦਾਸ ਹੋਇਆ!
ਦੁਆਵਾਂ ਢੇਰ ਸਾਰੀਆਂ ਬਾਹਲਾ ਸਾਰਾ ਪਿਆਰ ਸਤਿਕਾਰ ਭੈਣ ਮੇਰੀਏ
ਜਸਵੀਰ ਬਦਰਾ
ਜਿਸ ਨੂੰ ਮੰਗਣ ਦੀ ਆਦਤ ਪੈ ਗਈ, ਓਹ ਕਦੇ ਵੀ ਨਹੀਂ ਰੱਜ ਸਕਦਾ, ਭਾਵੇਂ ਕਰੋੜਾਂ ਰੁਪਏ ਦੇ ਦਿਓ,, ਸੰਤੁਸ਼ਟੀ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦੀ ਹੈ।
ਦਿਲੀ ਸਲੂਟ ਹੈ ਭੈਣ ਜੀ ਦੇ ਸੰਗਸਰਸੀ ਜੀਵਨ ਨੂੰ,,,, ਜਿਨਾ ਨੇ ਬੜੀ ਮਿਹਨਤ ਤੇ ਹਿੰਮਤ ਨਾਲ ਆਪਣੀ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਕੀਤੀ।🙏
ਬੇਟਾ ਗੁਰੂ ਰਾਮਦਾਸ ਸਾਹਿਬ ਚੜਦੀ ਕਲਾ ਬਖਸਣ
ਬਹੁਤ ਵਧੀਆ ਮਿਹਨਤ ਨਾਲ ਕੰਮ ਕੀਤਾ
ਬਹੁਤ ਹੀ ਜਿਆਦਾ ਸੰਘਰਸ਼ ਭਰੀ ਕਹਾਣੀ। ਖ਼ੁਸ਼ ਰਹੋ ਜੀ । ਹੋਰ ਕੁੜੀਆਂ ਵੀ ਤੁਹਾਡੇ ਤੋਂ ਪ੍ਰੇਰਣਾ ਲੈਣਗੀਆਂ।
🙏
ਤੁਸੀਂ ਬਹੁਤ ਸੋਹਣੀ ਸਟੋਰੀ ਲੈ ਕੇ ਔਂਦੇ 🙏🏻🙏🏻
ਵਿਆਹ ਵੇਲੇ ਮੁੰਡੇ ਵਾਲਿਆਂ ਲਈ ਦਾਜ ਦੀਆਂ ਮੰਗਾਂ ਪੂਰੀਆਂ ਕਰਦਿਆਂ ਕਰਦਿਆਂ ਕੁੜੀ ਦੇ ਪਿਉ ਦਾ ਘਰ ਖਾਲੀ ਹੋ ਜਾਂਦਾ ਹੈ, ਪਿਉ ਦੀ ਜਮੀਨ ਤੱਕ ਵੀ ਵਿੱਕ ਜਾਂਦੀ ਹੈ ਪਰ ਮੁੰਡੇ ਵਾਲਿਆਂ ਦਾ ਘਰ ਕਦੀ ਨਹੀਂ ਭਰਦਾ 😭 ।
ਗੱਲਬਾਤ ਸੁਣਕੇ ਮਨ ਉਦਾਸ ਹੋਇਆ ਪਰ ਮਾਣ ਏ ਭੈਣ ਤੇਰੇ ਤੇ
😢😢😢😢
ਜਿਹਨਾਂ ਸਹੁਰਿਆਂ ਦਾ ਲਾਲਚ ਪੂਰਾ ਕਰਨ ਦੇ ਕਾਰਨ ਕੁੜੀ ਦੇ ਬਾਪ ਦੀ ਜ਼ਮੀਨ ਵਿੱਕ ਗਈ ਹੋਵੇ, ਜਾਂ ਸਿਰ ਤੇ ਕਰਜਾ ਚੜ੍ਹ ਗਿਆ ਹੋਵੇ , ਉਹ ਸਹੁਰੇ ਕੁੜੀ ਕੋਲੋਂ ਪਿਆਰ ਸਤਿਕਾਰ ਦੀ ਉਮੀਦ ਕਿਵੇਂ ਰੱਖ ਸਕਦੇ ਹਨ ?? ਜਦਕਿ ਸਹੁਰਾ ਪਰਿਵਾਰ ਕੁੜੀ ਦੀ ਨਜ਼ਰ ਵਿੱਚ ਦੋਸ਼ੀ ਹੁੰਦੇ ਹਨ । ਧੀ ਸਭ ਕੁੱਝ ਜ਼ਰ ਸਕਦੀ ਹੈ ਪਰ ਆਪਣੇ ਮਾਪਿਆਂ ਦੇ ਦੋਸ਼ੀਆਂ ਨੂੰ ਕਦੀ ਵੀ ਦਿੱਲੋਂ ਮੁਆਫ ਨਹੀਂ ਕਰ ਸਕਦੀ ।
Mera shura v rokka to baad mukerda c viah banan to pehla v viah palace da chàhida oh ta ker ta Mera pio na hun car ta saman v mangda na Mera pio grib aa Mera shura saas dever nanan Sab mihna marda aa Mera room da inner lock lahiya aa Mera hubby v nai bolda kehnda aa v assi jiva Marzi keriya Tera pio sirr agga kerza tenu o la k Mai janga
@@JasvirSingh-cb3oc ਬਹੁਤ ਹੀ ਬੁਰੀ ਗੱਲ ਹੈ । ਤੁਸੀਂ ਨਿਹੰਗ ਸਿੰਘਾਂ ਨਾਲ ਗੱਲਬਾਤ ਕਰੋ ਅਤੇ ਉਹ ਜਰੂਰ ਮੱਦਦ ਕਰਨਗੇ । ਆਪਣੇ ਮਾਂ ਬਾਪ ਕੋਲੋਂ ਕਦੀ ਕੁੱਛ ਨਾਂ ਲੈ ਕੇ ਆਉਣਾ ਕਿਉਂ ਕਿ ਲਾਲਚੀ ਲੋਕਾਂ ਨੂੰ ਤੁਸੀਂ ਕਦੀ ਵੀ ਰਜਾ ਨਹੀਂ ਸਕਦੇ।
G hall ta law v kerda per maa pio d izat da swal aa per kutmar to ta tahna mihna to perashan aa Mera saas suhra dono amritdhari aa per sirra da jhotha gappi Mai sanchi sahib lai k aye per ona na path v nai keran dita
ਬੇਟਾ ਲੜਕੀਆਂ ਜਿੰਨੀ ਮਰਜ਼ੀ ਪੜ੍ਹਾਈ ਕਰ ਲਵੇ ਸੁਹਰੇ ਕਦੇ ਵੀ ਨੂੰਹਾਂ ਨੂੰ ਧੀਆਂ ਦੇ ਬਰਾਬਰ ਨਹੀਂ ਸਮਝਦੇ ਹਨ
ਬੇਟੀ ਆ ਇਹ,ਇਹਨੂੰ ਬੇਟੀ ਕਹਿ।
ਕਿਉਂ ਤੁਸੀਂ ਲੋਕ ਬੇਟੀ ਨੂੰ ਬੇਟੀ ਨਹੀ ਕਹਿੰਦੇ।
ਕਿਉਂ ਥੋਨੂੰ ਬੇਟਾ ਕਹਿਣਾ ਹੀ ਚੰਗਾ ਲਗਦਾ।
Ryt
Sahi keha ji
🙏🙏 ਭੈਣ ਜੀ ਮੇਰੇ ਡੈਡੀ ਜੀ ਨੇ ਵੀ ਜਮੀਨ ਵੇਚ ਕੇ ਮੇਰਾ ਵਿਆਹ ਕੀਤਾ ਪਰ ਜਿਵੇ ਦੁਖ ਹੀ ਖਰੀਦ ਲਏ ਅੱਜ ਵੀ ਦੁਖੀ ਹਾ ਸਤਿਗੁਰੂ ਜੀ ਤੁਹਾਨੂੰ ਖੁਸ਼ ਰਖਣ ❤🙏🙏
ਐਸੇ ਲੋਕਾਂ ਨੂੰ ਵਾਹਿਗੁਰੂ ਸਮੱਤ ਬਖਸ਼ ਬਹਨ ਬਹੁਤ ਸਾਰਾ ਪਿਆਰ
Whaguru ji Cahdikala rhe ji
ਮੇਰੀ ਕਹਾਣੀ ਵੀ ਮਿਲਦੀ ਜੁਲਦੀ ਐ
ਬਸ ਮੈ ਪਹਿਲਾ ਹੀ ਸਰਕਾਰੀ ਨੌਕਰੀ ਕਰਦੀ ਹੈ
50000 ਸਲਰੀ ਹੋਣ ਤੇ ਵੀ ਮੈ ਵੀ ਏਹੋ ਜੈ ਹੀ ਹਾਲਾਤ ਝੱਲ ਰਹੀ ਹੈ
ਮੇਰੇ ਤੇ ਵੀ ਏਹੋ ਜੈ ਇਲਜ਼ਾਮ ਲੱਗਦੇ ਐ ਰੋਜ਼
@@gurjeetmaan38000 आप बहन हो या बेटी आप बहादुर हो दुनिया की परवाह नहीं करनी चाहिए दुनिया तो भगवान को भी नहीं छोड़ती हमारा प्यार व आशीर्वाद आपके साथ है
ਬੇਟਾ ਹਿਮਤ ਤੇਰੀ ਨੂੰ ਸਲਾਮ ਹੈ ਮੇਰੇ ਨਾਲ ਵੀ ਇਹ ਹੀ ਹੋਇਆ ਹੈ
ਕਮੈਂਟਸ ਪੰਜਾਬੀ ਵਿੱਚ ਕਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਨੂੰ
ਬਹੁਤ ਹੀ ਸੰਘਰਸ਼ਸ਼ੀਲ ਭੈਣ ਵੀਰਪਾਲ ਕਮਲ ਨੂੰ ਸਿਜਦਾ 🙏🙏
Good verry good biba ji bahout vadya interwu diti hai ਦਿਲੋਂ ਸਲਾਮ ਕਹਿੰਦੇ ਨੇ ਸੱਚ ਨੂੰ ਆਂਚ ਨਹੀ ਸੋ ਬੇਬਾਕ ਇਕ ਚੈਨਲ ਤੇ ਸਭ ਕੁਝ ਕਹਿਣ ਦਾ ਜਿਗਰਾ ਧੰਨ ਹੈ ਬੀਬਾ ਐਥੇ ਤੱਕ ਪਹੁੰਚਣ ਦਾ ਪ੍ਰਮਾਤਮਾ ਮੇਹਰ ਕਰੇ ਤੁਹਾਡੇ ਤੇ
ਬਹੁਤ ਸਰਮ ਦੀ ਗੱਲ ਹੈ, ਜਿਹੜੇ ਧੀਆਂ ਵਾਲਿਆਂ ਤੋਂ ਦਹੇਜ ਮੰਗਦੇ ਆ, ਜਿੰਨਾਂ ਦੇ ਘਰ ਚ ਧੀਆਂ ਨੇ ਕਦੇ ਸੋਚ ਕੇ ਵੇਖਿਓ,
ਬੇਨਤੀ ਹੈ ਭਰਾਵੋ ,ਇਸ ਭੈਣ ਦੀ ਕਹਾਣੀ ਜ਼ਰੂਰ ਸੁਣਿਓ, ਸੁਣ ਕੇ ਪਿੰਡਾਂ ਵਲੂੰਧਰਿਆ ਗਿਆ,ਇੰਨੀ ਇਮੋਸਨ ਵੀਡੀਓ,ਓ ਹੋ ,,ਸਾਲੂਟ ਆ ਭੈਣੇ,,ਤੁਹਾਡੀ ਹਿੰਮਤ ਨੂੰ ,ਤੁਹਾਡੀ ਸੋਚ ਨੂੰ,,, ਵਹਿਗੁਰੂ ਕਰੇ, ਤੁਸੀਂ ਹੋਰ ਤਰੱਕੀਆਂ ਕਰੋ , ਸਤਿਕਾਰਯੋਗ ਭੈਣ ਲਈ ਦਿਲੋਂ ਦੁਆਵਾਂ ਨੇਂ,,, ਬਲਬੀਰ ਸਿੰਘ ਚੈਨਲ ਖੁੰਢ ਪੰਜਾਬ ਦੇ ਊ
ਬਾਈ ਜੀ ਰੂਹ ਖੁਸ਼ ਹੋ ਗਈ ਭੈਣ ਜੀ ਦੀਆਂ ਗੱਲਾਂ ਸੁਣਕੇ?ਦਿਲ ਨੂੰ ਗੁੱਸਾ ਵੀ ਲੱਗਿਆ ਭੈਣ ਬਹੁਤ ਦਲੇਰ ਮਾਂ ਪਿਓ ਦੀ ਧੀ ਹੈ। ਬਹੁਤ ਲੋਕਾ ਨੂੰ ਸਿੱਖਿਆ ਮਿਲਦੀ ਹੈ।ਬਾਈ ਜੀ ਜੇ ਹੋ ਸਕਦਾ ਤਾਂ ਭੈਣ ਨੂੰ ਫਿਰ ਇੰਨਟਰਬਿਊ ਕਰਨ। ਲਈ ਬੁਲਾਵੋ ਗੱਲਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ॥ਸਾਡੇ ਵੱਲੋ ਬਾਈ ਜੀ ਦਾ ਅਤੇ ਭੈਣ ਜੀ ਦਾ ਹਿਰਦੇ ਤੌ ਧੰਨਵਾਦ…..॥
ਧੀਆਂ ਹੁਣ ਆਪਣੇ ਮਾਤਾ ਪਿਤਾ ਦੀ ਮੱਦਦ ਕਰਦੇ। ਹੁਣ ਤਾਂ ਪਰਮਾਤਮਾ ਨੇ ਡਾਕਟਰ ਬਣਨ ਦਿੱਤਾ ।
ਗੱਲ ਸੁਣ ਕੇ ਮਨ ਉਦਾਸ ਹੋ ਗਿਆ ਮੈਡਮ ਜੀ tusi Sanu teach kita but Sanu aa sare kuj aj pta laga👏👏god bless u mam
Ehna da naam ki a..te kitho ne
M v pdi aw g mam to
ਦਿਲ ਕਰਦਾ ਤੁਸੀਂ ਕੋਲ ਹੋਵੋ ਤੇ ਗਲੇ ਲਾ ਲਵੇ . ਬਹੁਤ ਉਦਾਸ ਹੋ ਗਿਆ ਤੁਹਾਨੂੰ ਦੇਖ ਕੇ . ਦਲੇਰ ਹੋ ਤੁਸੀਂ . ਨੰਗ ਤੁਸੀਂ ਹੋ ਜੋ ਦਾਜ ਮੰਗਦੇ ਏ . ਦਲੀਲ ਨਾਹੋਵੇ ਤੇ ਔਰਤ ਦੀ ਕਿਰਦਾਰਕੁਸੀ ਕੀਤੀ ਜਾਂਦੇ ਏ ਤੇ ਬੰਦੇ ਨਨੂੰ ਮਾਂ ਭੈਣ ਦੀਆਂ ਗਾਲਾਂ ਕੱਢਦੇ ਦੇ
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ
Waheguruji Waheguruji 🙏god bless you ❤️
S s a ਭੈਨ ਜੀ ਬਹੁਤ ਹਿਮਤ ਵਾਲੀ ਭੈਨ ਇਨਾ ਸੰਘਰਸ਼ ਦੀ ਲੜਾਈ ਵਿੱਚ ਰਹਿ ਭਾਈ ਸਾਹਿਬ ਅਪਨਾ ਨੰਬਰ ਜਰੂਰ ਸਕ੍ਰੀਨ ਦਸਿਆ ਕਰੋ ਅਸੀ ਅਪਨੇ ਬਾਰੇ ਗਲ ਬਾਤ ਕਰਾ ਗਏ ਮੈ ਹਾ ਯੂ ਏ ਐਸ ਤੂ ਅਮਰਜੀਤ ਕੌਰ
Mere lai bahut inspired o tusi mam ...bhut kuch sochya hoya apni life ch karn bare tuhade to bhut himmat mili .. waheguru ji tuhanu tarrakki bakshan
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
ਸਾਡਾ ਸਮਾਜ ਅਜੇ ਤੱਕ ਆਪਣੀ ਸੋਚ ਨੂੰ ਬਦਲ ਨਹੀਂ ਸਕਿਆ ਕਿ ਧੀਆਂ ਹੀ ਸਮਾਜ ਨੂੰ ਚੰਗੀ ਸੇਧ ਦਿੰਦੀਆਂ ਹਨ।
Mem di hr gall 100prcent sach hai. Mai ehna to 8saal study kiti aa bht nede to janeya mem nu. Tuhade to sikhi hr gll nu life da part bna k rkhya mem. Rabb tuhanu hor v trakkiya den🙏🙏🙏
Waheguru bless my daughters....Proud of all my daughters.
Aj vi eho jhe buht ghar ne jo kudiyan nu viha ke le aunde ne par apniyan dhyaan kde nhi samjh de
ਅਸੀਂ ਤਾਂ ਆਪਣੀ ਨੂੰਹ ਨੂੰ ਬਹੁਤ ਪੜਾਇਆ ਅੱਜ ਕੱਲ੍ਹ ਤਾਂ ਸਾਰੇ ਲੋਕ ਆਪਣੀਆਂ ਨੂੰਹਾਂ ਨੂੰ ਪੜ੍ਹਾਉਂਦੇ ਨੇ ਧੀਆਂ ਨੂੰਹਾਂ ਬਰਾਬਰ ਨੇ ਜਮਾਨਾ ਬਹੁਤ ਬਦਲ ਗਿਆ
Bahut vadia soch mai 21 century vich v bahut thalle lgg k rhi c sass de husband bahr c kde kuj nhi lai k dena kmm krvai jana bs husband nu 1saal tkk kuj nhi dsiya kde v kise nu bula nhi skdi c sochdi kamli c mai m.c.a krke dar k rehna apne shonk maar lye pr oh 3.5 jidda mai kdde mainu pta hun bahr aaa gyi tension khatam hoyi
Eho jiyian dhian Ghar ghar hon te ghar ghar aoun es dhi di saffat Karn ly shabd nahi hn dhi nu permatma lambi ummer bkshan.
ਮੇਰੀ ਵੀ ਏਹੋ ਕਹਾਣੀ ਹੈ
Very brave and a lady of high character. She is an inspiration for other women.
ਐਸੇ ਲੋੜਵੰਦ ਤੇ ਮਜਬੂਰ ਲੋਕਾਂ ਦੀ ਮੱਦਦ ਲਈ ਅੱਗੇ ਆਇਆ ਕਰੋ ਸਭ। ਜੇ ਕੋਈ ਅਫਸਰ ਜਾਂ ਕਨੂੰਨ ਜਾਨਣ ਵਾਲਾ ਹੋਏ ਤਾਂ ਮਦਦ ਜਰੂਰ ਕਰਿਆ ਕਰੋ, ਕਿਉਂਕਿ ਅੱਜ ਕੱਲ ਹਰ ਜਗ੍ਹਾ ਪੈਸੇ ਖਾਣ ਵਾਲੇ ਨੇ।
ਗ੍ਰੇਟ ਹੋ ਤੁਸੀਂ ਮੈਮ,,,,,,,, ਹਮੇਸ਼ਾ ਖੁਸ਼ ਰਹੋ ਜੀ,,,,,, ਦਿਲੋਂ ਦੁਆਵਾਂ ਨੇ,,,,,,,
❤️❤️❤️
ਵਾਹਿਗੁਰੂ ਜੀ ਵਾਹਿਗੁਰੂ ਜੀ
Satnam waheguru ji satnam waheguru ji satnam waheguru ji satnam waheguru ji satgur sir te hath rakhne ji
ਜ਼ਿੰਦਗੀ ਦੀ ਜੰਗ ਜਾਰੀ ਰਖੀ ਭੈਣ ਨੇ
ਭੈਣ ਨੂੰ ਦਿਲੋਂ ਸਲਾਮ।
ਬਿਲਕੁਲ ਸਹੀ ਕਹਿ ਰਹੇ ਹੋ ਭੈਣ ਜੀ ਇਹੋ ਜਿਹੇ ਕਮੀਨੇ ਲੋਕਾਂ ਦੀ ਕੋਈ ਘਾਟ ਨਹੀਂ ਹੈ ਇਸ ਦੁਨੀਆਂ ਤੇ ਮੇਰੇ ਘਰ ਵਾਲਾ ਵੀ ਜਦ ਮੈਂ ਆਪਣੇ ਪੇਕੇ ਪਿੰਡ ਜਾਣਾ ਹੂੰਦਾ ਚੋਰੀ ਛਿਪੇ ਮੇਰਾ ਕਪੜਿਆਂ ਵਾਲਾ ਬੈਗ ਫਰੋਲਦਾ ਸੀ 🙏🏿
😭😭
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ
Salute a Sister ji nu waheguru ji chardi kla vich rakhan
Waheguru g mehar krn
Asi v mam nal college jande c.bhut vadiya nature aa mam da
Waheguru ji Good Vichare sister ji De
ਵਾਹਿਗੁਰੂ ਜੀ ਸਭ ਨੂੰ ਸੁਮੱਤ , ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਉ 🙏
Waheguru sariya dheeya nu aini himmat bakshe!
ਜਿਥੇ ਵਿਆਹ ਤੋ ਪਹਿਲਾ ਮੰਗਾ ਸ਼ੁਰੂ ਹੋ ਜਾਣ ਉਥੇ ਕੁੜੀ ਦਾ ਕਦੇ ਵੀ ਵਿਆਹ ਨਹੀ ਕਰਨਾ ਚਾਹੀਦਾ
Very respectful to hear Seeta Mata example.Others need to learn from you. Waheguru bless you
Salute a sister aap g nu eni himat bakhsan waheguru app g nu aap g de sare Doreen pure hon God bless you put
ਵਾਹਿਗੁਰੂ ਭਲੀ ਕਰੇ ਜੀ
Sister ji rona aa gaya 🙏🏿😭🙏🏿
ਇਹ ਘਰ ਘਰ ਦੀ ਕਹਾਣੀ ਹੈ ।
ਭਾਈ ਪਰਮਾਤਮਾ ਤੇਰੇ ਵੱਲ ਹੈ ਜਿੰਦਾਬਾਦ ਪਰ ਤੇਰੀਆ ਗੱਲਾ ਸੁਣਕੇ ਕਾਲਜੇ ਨੂੰ ਧੂਹ ਪੈਂਦੀ ਆ
Tusi bhadi himmat kiti .shabaash tuhade!
V beautiful saddle 😢
Grateful emotional
Waheguru ji bhan te sar te meher bhara hatth rahan
ਮੇਰੇ ਹਸਬੈਂਡ ਨੇ ਵੀ ਮੈਨੂੰ ਐਮ ਏ ਪੀ ਜੀ ਡੀ ਸੀ ਏ ਬੀ ਐਡ ਕਰਵਾਈ ਹੈ ਜੀ
Salute terian kamjabian te bhane
Veer pal kamal your life story and childhood was very tuff life so god bless you and your parent ❤
Virna, bs meri v iho jhi story a j rb dhia deve fer gribi na deve pr kon khe dhia eh na ker. Ohde hath asabh kush. Waheguru ji.
Bibian dheean nu dukhan di pandd hi mildi hai jigare vali veerpal
waheguru ji
Waheguru
❤Kamal very nice you are great you had a hard time god bless you you are very brave
Mam tusi sano teach karde c . Respect ed mam
Salute to you dear mam
May Almighty Allah Ta'ala Bless you my Dear Sister n fullfil your wishes in future, Aamiin 🤲🙏,
Many Good Wishes from MALAYSIAN with Punjab roots 🙏
ਭੈਣੇ ਤੁਹਾਡਾ ਪਿੰਡ ਕਿਹੜਾ ਹੈ ਤੁਹਾਡੀ ਅਵਾਜ਼ ਸੁਣੀ ਸੁਣੀ ਲੱਗਦੀ ਹੈ। ਮੇਰਾ ਪਿੰਡ ਵੀ ਬੁਢਲਾਡੇ ਦੇ ਨੇੜੇ ਹੀ ਏ।
Love you sister 😘
Waheguru Ji
Salute to you sister from USA.
🙏
Waheguru ji
Waheguru ji mehnat krn waleya da jroor sath dinde
God bless you all ways to u bette g live long life for showing up truth and reality honestly
Waheguru g maherr kro
Same thinking not to go to beauty parlour as my sister....Proud of you
God bless you. You are actually following the message of Shri Guru Granth Sahib ji(Truth)that is why God helping you, you met nice people in your life to fulfil your dreams
Waheguru meaher rakhe sarbet te ji
ਭੈਣ ਜੀ ਬਹੁਤ ਸੰਘਰਸ਼ ਭਰਿਆ ਜੀਵਨ
Bhennebuht vadia sajdar he ji
Salute madam god bless peaceful life in future.
WAhegurü Ji mehr karo
❤ sluit sister ji 🙏🏿❤️🙏🏿
Jog jog jeo sister ge 🙏🙏
Very good Oue Bhain Meri Rona Aa gia Rakhdy Ban Sakdi h ap K Moge Wala
God bless you sister ji
ਮੇਰੀ ਮਾਪਿਆ ਨੂੰ ਬੇਨਤੀ ਹੈ ਕਿ ਧੀਆ ਦਾ ਵਿਆਹ ਪੜ੍ਹਾਈ ਪੂਰੀ ਕਰਕੇ ਹੀ ਕਰਨ
Beta ji dil se salout ap ko hemasha chardikala ch raho ji
Waheguru ji mehar kryo ji 👏🏻
Waheguru ji waheguru ji 🙏🙏🙏🙏
Ryt
ਮੇਰੇ ਵੀ ਚਰਿੱਤਰ ਤੇ ਇਲਜ਼ਾਮ ਲਗਦੇ ਐ ..
ਇਲਜਾਮ sariya ਤੇ ਲੱਗਦੇ ਹਨ, not worry about it
ਫ਼ੁੱਲ ਗੁਲਾਬ ਦਾ ਵੇਖਿਆ ਮੈਂ
ਕੰਡਿਆਂ ਨੇ ਜਖ਼ਮੀ ਕੀਤਾ ਜੋ!!
ਜਸਵੀਰ ਕੌਰ ਬਦਰਾ
Waheguru ji🙏🙏
ਕਰਤੀ ਸ਼ੇਅਰ
This is an excellent achievement even though the wind is blowing in opposite direction but if our mind body and soul gets together and start running on a track toward our goal then all this leads to an unstoppable person.
God help those who help themselves veerpal sister
Salute aa g tuhanu te tuhade hard work nu
Mere wallon Puri support aa bhene.
very nice wmk🙏🙏🙏