Video není dostupné.
Omlouváme se.

ਮਾਂ ਛੱਡ ਕੇ ਚਲੀ ਗਈ, ਪਿਓ ਤੇ ਦਾਦੀ ਦੁਨੀਆਂ ਤੋਂ ਚਲੇ ਗਏ, ਦੋ ਬੱਚੇ ਹੋ ਗਏ ਆਨਾਥ

Sdílet
Vložit
  • čas přidán 21. 01. 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Komentáře • 319

  • @gurvinderinsan6675
    @gurvinderinsan6675 Před 6 měsíci +70

    ਵੀਰ ਇਹ ਦੋਨੋਂ ਬੱਚੇ ਜਿੱਥੇ ਵੀ ਹੋਣ ਇੱਕਠੇ ਹਰਿਣ ਭੈਣ ਭਰਾ 🙏🙏🙏

  • @barinderkaurhundal9856
    @barinderkaurhundal9856 Před 6 měsíci +14

    ਬਹੁਤ ਵਧੀਆ ਬੱਚਿਆਂ ਵਾਰੇ ਸੋਚਦੇ ਅਨਮੋਲ ਜੀ ਨਹੀ ਕੋਈ ਨੀ ਸੋਚ ਦਾ ਮੇਰੀ ਤਾ ਇਹ ਸਲਾਹ ਆ ਪਰਿਵਾਰ ਵਾਲਿਆਂ ਨੂੰ ਬੱਚੇ ਭੇਜ ਦੇਣੇ ਚਾਹੀਦੇ ਆ ਅਨਮੋਲ ਜੀ ਨਾਲ ਬੱਚਿਆਂ ਦਾ ਚੰਗਾ ਭਵਿੱਖ ਬਣ ਸਕੇ

  • @bhupinderkaur5848
    @bhupinderkaur5848 Před 6 měsíci +125

    ਭੈਣ ਭਰਾ ਨਹੀਂ ਵਿਛੜਨ ਚਾਹਿਦੇ

  • @singhrani8267
    @singhrani8267 Před 6 měsíci +90

    ਮੇਰੀ ❤ ਸਲਾਹ ਇਹੀ ਹੈ ਕਿ ਅਨਮੋਲ ਦੇ ਨਾਲ ਭੇਜ ਦਿਤਾ ਜਾਵੇ ।👍

  • @BaljeetKaur-fv5dp
    @BaljeetKaur-fv5dp Před 6 měsíci +88

    ਅਨਮੋਲ ਵੀਰੇ ਵਾਹਿਗੁਰੂ ਤੇਨੂੰ ਲੰਮੀਅਤੇਤੰਦਰੁਸਤ ਉਮਰ ਬਖਸ਼ੇ

  • @rajinderkaurinsan3019
    @rajinderkaurinsan3019 Před 6 měsíci +24

    ਮਾਲਕ ਇਨ੍ਹਾਂ ਬੱਚਿਆਂ ਨੂੰ ਸਹਿਣ ਸ਼ਕਤੀ ਬਖ਼ਸ਼ ਕੇ ਮਾਂ ਪਿਓ ਤੋ ਬਿਨਾ ਰਹਿਣ ਦੀ ਸ਼ਕਤੀ ਬਖਸ਼ੇ

  • @balwantsingh6251
    @balwantsingh6251 Před 6 měsíci +22

    ਅਨਮੋਲ ਵੀਰ ਜੀ ਬਹੁਤ ਵੱਧੀਆ ਕੰਮ ਕਰ ਰਹੇ ਹਨ ਜੀ ਪਰਮਾਤਮਾ ਇਹਨਾਂ ਤੇ ਮੇਹਰ ਭਰਿਆ ਹਥ ਰੱਖਣਾ ਜੀ

  • @rajwinderkaurrajwinderkaur8292
    @rajwinderkaurrajwinderkaur8292 Před 6 měsíci +32

    ਅਨਮੋਲ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @kashmirkaur6827
    @kashmirkaur6827 Před 6 měsíci +15

    ਅਨਮੋਲ ਪੁੱਤਰ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰਖੇ ਬੱਚੇ ਅਨਮੋਲ ਨਾਲ ਭੇਜ ਦੇਵੋ ਜੀ ਵਧੀਆ ਹੋਵੇਗਾ ਜੀ ❤🙏🏻🙏🏻

    • @palwindersingh3731
      @palwindersingh3731 Před 6 měsíci

      ANMOL BETTA JIONDA RAHO. RABB LAMIA UMMARA BAKHASHAN. BETTA... MAN BHUT RO RIHA. KIWE DI MAA JO SHAD KE CHALLI GAI.

  • @mamtarani5030
    @mamtarani5030 Před 6 měsíci +9

    ਵੀਰ ਜੀ ਇਹ ਦੋਨੋਂ ਭੈਣ ਭਰਾ ਜਿੱਥੇ ਵੀ ਰਹਿਣ ਇਕੱਠੇ ਹੀ ਰਹਿਣ ਇਹਨਾਂ ਦੋਨਾਂ ਭੈਣ ਭਰਾ ਨੂੰ ਅਲੱਗ ਨਾ ਹੋਣ ਦਇਉ

  • @Deephdstudio2626
    @Deephdstudio2626 Před 6 měsíci +38

    ਵਾਹਿਗੁਰੂ ਜੀ ਮੇਹਰ ਕਰਨਾ ਇਹਨਾਂ ਬੱਚਿਆਂ ਤੇ

  • @SandeepSingh-bv3js
    @SandeepSingh-bv3js Před 6 měsíci +22

    ਵਾਹਿਗੁਰੂ ਜੀ ਵਾਹਿਗੁਰੂ ਜੀ ਬਲ ਬਖ਼ਸ਼ੀ ਅਨਮੋਲ ਹੀਰੇ ਨੂੰ ਚੜਦੀ ਕਲਾ ਵਾਲਾ ਹੈ ਅਨਮੋਲ

  • @KulwinderKaur-vy7zv
    @KulwinderKaur-vy7zv Před 6 měsíci +33

    ਬਾਬਾ ਦੀਪ ਸਿੰਘ ਜੀ ਬੱਚਿਆਂ ਤੇ ਮੇਹਰ ਕਰਨੀ ਜੀ

  • @rajwinderhundal8271
    @rajwinderhundal8271 Před 6 měsíci +7

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਅਨਮੋਲ, ਪਰਮਾਤਮਾ ਨੇ ਤੁਹਾਨੂੰ ਦੁਨੀਆਂ ਤੇ ਸੇਵਾ ਲਈ ਇੱਕ ਫ਼ਰਿਸ਼ਤੇ ਦੇ ਜਾਂ ਸੇਵਾਦਾਰ ਦੇ ਰੂਪ ਵਿੱਚ ਭੇਜਿਆ

  • @PunjabPolice-wb8ls
    @PunjabPolice-wb8ls Před 6 měsíci +7

    ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦੇ ਕਿ ਇਹ ਦੱਸਦੇ ਹੋਏ ਕਿ ਅਸੀਂ ਚਾਚੇ ਜਾਂ ਮਾਸੀ ਜਾਂ ਰਿਸ਼ਤੇਦਾਰ ਹਾਂ। ਕੀ ਸਾਡਾ ਸਮਾਜ ਐਨਾ ਵੀ ਨਹੀਂ ਕਰ ਸਕਦਾ।

    • @ManjeetKaur-hm1vv
      @ManjeetKaur-hm1vv Před měsícem

      Apne bche paalne bde aukhe aa koi ni rkh skda kise de bche

  • @manjeetdevi543
    @manjeetdevi543 Před 6 měsíci +10

    ਬੱਚੇ ਅਨਮੋਲ ਵੀਰ ਜੀ ਲੈਅ ਜਾਓ

  • @harinkaur6900
    @harinkaur6900 Před 6 měsíci +6

    Ik family dono bache adopt kar len Bahut changa hovega … dono ikethe rahange Bain bhra ….Waheguru ji 🙏🏻🙏🏻

  • @daljitkaur5824
    @daljitkaur5824 Před 6 měsíci +5

    ਕਈ ਵਾਰ ਬੱਚੇਆ ਨੂੰ ਨੋਕਰ ਬਣਾਕੇ ਰੱਖ ਦੇ ਨੇਜੀ🙏

  • @Jeet_mandeep
    @Jeet_mandeep Před 6 měsíci +9

    ਕੱਠੇ ਰਹਿਣ ਭੈਣ ਭਰਾ ਇੰਕੋ ਥਾ ਤੇ

  • @arwinderaujla3267
    @arwinderaujla3267 Před 6 měsíci +17

    ਬਾਬਾ ਮੇਹਰ ਕਰੇ

  • @AjitSingh-hz9ze
    @AjitSingh-hz9ze Před 6 měsíci +5

    Parmatma tuhanu chardi kala vich rakhan Anmol Kwatra ji 🙏🙏 Tusi rab ho 🙏 jini sewa tusi kar rahe ho koi kar nahi sakda 👍🙏🙏

  • @punjabirasoi910
    @punjabirasoi910 Před 6 měsíci +10

    Paji ena nu tusi hi le jao bohut acha hai

  • @irvanpreetsingh1048
    @irvanpreetsingh1048 Před 6 měsíci +15

    Waheguru Ji 🙏✨

  • @kiranjitsingh7513
    @kiranjitsingh7513 Před 6 měsíci +3

    Anmol veere rab kare meri Umar vi tuhanu lag jaye, God tuhanu te tuhade parivar ne khus te tandrusti bakhse te chardi kallan vich rakhe, jis maa baap ne tuhanu janam dita ohna di v hazar sal Hove,, love u 💕 bebe bapu 💕

  • @GurpreetSharma-vy6gg
    @GurpreetSharma-vy6gg Před 6 měsíci +1

    Anmol Veer nal pej Dita jave bahchia nu Mera eih hi khina h🙏🙏🙏🙏❤️

  • @sunehakatha1700
    @sunehakatha1700 Před 6 měsíci +3

    Waheguru.bhut bura lgya bachhiyaan bare sun ke.but tanu ehi advice devage tada ya ona da koi v decision hove but dono brother sister nu saath hi rkhiyo.waheguru hmesha khush rkhi inna bachiyaan nu😢💔

  • @mazhariqbalislamicvideos4828
    @mazhariqbalislamicvideos4828 Před 6 měsíci +10

    Anmol g Ap Sab teem wale dukhi insanyet ki khidmat kar ke bohat bohat hi umda khoobsurat kam kar Rahe han ❤❤❤❤

  • @user-ih8xg9np4u
    @user-ih8xg9np4u Před 6 měsíci +12

    Waheguru ji Waheguru ji

  • @BalwinderKaur-dk4xl
    @BalwinderKaur-dk4xl Před 6 měsíci +6

    Waheguru ji maher kern children’s te God bless you brother ji and your team members de thanks ji 🙏🙏🙏🙏🙏♥️♥️♥️♥️♥️

  • @avtargrewal2489
    @avtargrewal2489 Před 6 měsíci +1

    Anmol te anmol hi a jyode vasde raho sari teem Waheguru ji kirpa kreo veera te

  • @Randhawa336
    @Randhawa336 Před 6 měsíci +14

    ਵਾਹਿਗੁਰੂ ਜੀ ਸਭ ਦਾ ਭਲਾ ਕਰੀ। 🙏🙏

  • @user-ns6sx3lc9c
    @user-ns6sx3lc9c Před 6 měsíci +1

    Waheguru ji mehar krn sab te ji ❤❤❤❤❤❤❤❤

  • @swarnsingh435
    @swarnsingh435 Před 6 měsíci +1

    Veer ji rab nu ta many dekha nahi par veer ji app vich raba desda rab app nu meri umer vi lga dewy❤

  • @parmindergill1754
    @parmindergill1754 Před 6 měsíci +6

    Anmol beta, even though kids will go through adoption. But don't separate them. Give somebody who is willing to adopt all three of them

  • @manpreet7manpreet7
    @manpreet7manpreet7 Před 6 měsíci +4

    ਅਨਮੋਲ ਨਾਲ ਭੇਜ ਦਿਓ ਬਚਿਆ ਨੂੰ

  • @user-ns6sx3lc9c
    @user-ns6sx3lc9c Před 6 měsíci +1

    Waheguru ji ❤❤

  • @gurwinderguri2563
    @gurwinderguri2563 Před 6 měsíci +1

    Waheguru ji mehar karyo sab te eanea chotea bachya dea ma baap nu na lea kea jaya karo🙏🙏

  • @naharsingh416
    @naharsingh416 Před 6 měsíci +2

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ ਜੀ

  • @RakeshKumar-xe4jv
    @RakeshKumar-xe4jv Před 6 měsíci +7

    Waheguru ji mehar karo ji 🙏 please help everyone ji 🙏 very good Anmol brother ji and your team members ji 🙏 ✅️ 👍 👏 ❤

  • @smartphonedoctor1242
    @smartphonedoctor1242 Před 6 měsíci +5

    Waheguru ji kirpa rakhe ehna bachya te ji

  • @karnailsinghvirdi3280
    @karnailsinghvirdi3280 Před 6 měsíci +1

    Waheguru g ka Khalsa waheguru g ki fateh
    Anmol bête God bless you
    These children education is every thing
    Please please give education good Thanks every one

  • @amkarsingh4615
    @amkarsingh4615 Před 6 měsíci +6

    Waheguru mehar kre Anmol te

  • @user-dl7ls4km2g
    @user-dl7ls4km2g Před 6 měsíci +4

    ਕਾਰ ਸੇਵਾ ਵਾਲੇ ਬਾਬੇ ਬੇਦਾਗ ਹੂੰਦੇ ਸੀ ਬਹੁਤ ਹੀ ਜਿਆਦਾ ਪਰ ਕੂਝ ਕੂ ਸੀ ਕਿਊ ਕੇ ਓ ਗੁਰੂ ਘਰ ਬਣਾਕੇ ਛੱਡ ਜਾਦੇ ਸੀ ਮੈ ਬਹੁਤ ਹੀ ਜਿਆਦਾ ਵਿਸਵਾਸ ਕਰਦਾ ਹਾ ਸੀ ਰਹੂ ਵੀ ਪਰ ਅਨਮੋਲ ਵੀਰ ਵੀਡੀਓ ਮੈ ਬਹੁਤ ਹੀ ਦੇਖੀਆ ਨੇ ਪਰ ਅੱਜ ਤੂਸੀ ਓ ਚੀਜ ਤੋ ਵੀ ਊੱਚੀ ਜਗਾ ਬਣਾ ਲਈ ਹੈ ਮੈ ਹੋਰ ਕੂਝ ਲ਼ਿਖ਼ ਹੀ ਨਹੀ ਸਕੇਆ ਰੋਣ ਹੀ ਏਨਾ ਆਊਦਾ ਪਰ ਖ਼ੂਸੀ ਦਿਲ ਚਂ ਏ ਹੈ ਕੇ ਦੂਨੀਆ ਤਹਾਡੇ ਵਰਗੇ ਲੋਕਾ ਕਰਕੇ ਖ਼ੜੀ ਹੈ ਵਾਹਿਗੁਰੂ ਮੇਰੇ ਸਾਰੇ ਪਰਵਾਰ ਦੀ ਊਮਰ ਤਹਾਨੂੰ ਸਮੂੱਚੀ ਟੀਮ ਨੂੰ ਲਾਊਣ ਜਿਓ ਜੀ

  • @kisankaur4459
    @kisankaur4459 Před 6 měsíci +2

    Brother and Sister, Should be Together, Please..........Both Kids Staying Together in Same Familys

  • @mandipsingh9120
    @mandipsingh9120 Před 6 měsíci +1

    Waheguru inha dowe bacheyan nu changi zindgi mile

  • @gurmitkaur1165
    @gurmitkaur1165 Před 6 měsíci +1

    Anmol beta
    God bless you bachea di ma nu sharam nahi paapi nu

  • @jaswantkaur9812
    @jaswantkaur9812 Před 6 měsíci +3

    ਦੋਨੋਂ ਬੱਚੇ ਫਾਊਡੇਸ਼ਨ ਵਿੱਚ ਸੇਫ ਰਹਿਣਗੇ

  • @user-sp3di1sf1e
    @user-sp3di1sf1e Před 6 měsíci +4

    ਜਿਉਦੇ ਜੀਆ ਨੂੰ ਕੋਈ ਪੁੱਛਦਾ ਨੀ ਮਰਨ ਤੋ ਬਾਅਦ ਰਿਸ਼ਤੇਦਾਰ ਕੱਠ ਕਰ ਲੈਦੇਆ

  • @baljeetuppal7670
    @baljeetuppal7670 Před 6 měsíci +7

    Waheguru ji maher karo 🙏🤲🤲🙏

  • @HardeepSingh-vw1md
    @HardeepSingh-vw1md Před 6 měsíci +8

    Anmol heera world da

  • @HarpreetKaur-dj8sn
    @HarpreetKaur-dj8sn Před 6 měsíci +1

    Anmol veere rabb ne bhain veer di jodi bnai bs ekhate rehan done

  • @manjinderdhillon5953
    @manjinderdhillon5953 Před 6 měsíci +1

    Good job kvatra ji

  • @user-wc3je3jr7q
    @user-wc3je3jr7q Před 6 měsíci +1

    Bai g veer mintu g kol Chad do.oh bahut sohne insaan ne rabb da roop ne.oh ahna nu apne bache de Tara rakhn ge

  • @jeetinderkaur5896
    @jeetinderkaur5896 Před 6 měsíci +1

    Wahguru ji Maher karna bcha upper

  • @balvirdhaliwal1041
    @balvirdhaliwal1041 Před 6 měsíci +7

    ਵਾਹਿਗੁਰੂ ਜੀ। 🙏

  • @user-xo4fl2rz5q
    @user-xo4fl2rz5q Před 6 měsíci +2

    ਨਾਲ। ਲੈ। ਜਾਓ। ਵੀਰ ਜੀ। ਪੱੜਨਾ। ਲਿਖਿਣਾ। ਜਰੂਰੀ। ਹੈ। ਵੀਰ ਜੀ। ਕੁਝ। ਬੱਣ। ਜਾਣ। ਗੇ

  • @kaursukhwant9757
    @kaursukhwant9757 Před 6 měsíci +4

    Manukhta di sewa wale veer ji kol pej devo Anmol putter

    • @sapnachoudhary9173
      @sapnachoudhary9173 Před 6 měsíci

      Bilkul sahi gal aa ji

    • @samsungphone65434
      @samsungphone65434 Před 6 měsíci +1

      Right, Manukhta di sewa sb ton waddi sewa sanstha Ludhiana wale gurpreet Singh veer ji kol es tra de shote bachey hor vi hn te school vi jande hn..ena bacheya nu vi manukhta di sewa wale gurpreet Singh veera Ji kol bhej dita jave ta bahut changa hai..

  • @SukhwinderSingh-wq5ip
    @SukhwinderSingh-wq5ip Před 6 měsíci +5

    ਸਰਬੱਤ ਦਾ ਭਲਾ ❤

  • @sochu650
    @sochu650 Před 6 měsíci +1

    Bhai Sahab dono bachon ko ikatha rakhna❤

  • @sonyvalu6137
    @sonyvalu6137 Před 6 měsíci +1

    ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏🙏🙏

  • @ParamjitKaur-hq5ex
    @ParamjitKaur-hq5ex Před 6 měsíci +1

    God bless you bete ji

  • @sandeepdalveer4918
    @sandeepdalveer4918 Před 6 měsíci +7

    Baba g ehna bachya te mehar karn.

  • @VikasKumar-kb7ko
    @VikasKumar-kb7ko Před 6 měsíci +1

    Waheguru ji mehar kro apni apne sb bchhiya te 🙏❤

  • @manpreetmani9199
    @manpreetmani9199 Před 6 měsíci +3

    Anmol bai rab Aap noo labi oumr bakse

  • @roshangrover144
    @roshangrover144 Před 6 měsíci +5

    Waheguru ji🙏🙏

  • @manjitkaur6630
    @manjitkaur6630 Před 6 měsíci +3

    Bhain bhra alag nhi hone chahide 😢.

  • @parveensehgal7955
    @parveensehgal7955 Před 6 měsíci +3

    Waheguru ji
    Jai Shree Ram ji

  • @rupindergill189
    @rupindergill189 Před 6 měsíci +4

    God bless you for always ❤🙏🙏

  • @user-pk4oo9qh1k
    @user-pk4oo9qh1k Před 6 měsíci +4

    Paji bhot vadei Soch ha tuhadi

  • @kamaljitkaur9209
    @kamaljitkaur9209 Před 6 měsíci +3

    Baba ji photo lgi a beas valya hila bna ta baba ji ne bchiya da dhee da dhan a anmol ji tusi bche le jo ajjkal koi ni kise da dhee a aj kal zamana bhut gnda a bche safe thode kol hi safe rehnge dheee de krk hi tusi le jo

  • @SukhwinderSingh-pu1pu
    @SukhwinderSingh-pu1pu Před 6 měsíci +1

    God bless you bro bhut vdiya km kr rhe o
    Tusi laejo jo future tusi de skde o oh hor koi ni de skda

  • @darshankaur4265
    @darshankaur4265 Před 6 měsíci +5

    Please bachiya nu kisi hostel vich pa diyeo

  • @kahansingh-jo6vx
    @kahansingh-jo6vx Před 6 měsíci +1

    ਵਾਹਿਗੁਰੂ

  • @randhawa__farm
    @randhawa__farm Před 6 měsíci +2

    ਵਾਹਿਗੁਰੂ ਸਭ ਦਾ ਭਲਾ ਕਰੀ

  • @AjitSingh-hz9ze
    @AjitSingh-hz9ze Před 6 měsíci +1

    Parmatma tuhanu chardi kala vich rakhan Anmol Kwatra ji 🙏🙏

  • @ManjitKaur-ik8gu
    @ManjitKaur-ik8gu Před 6 měsíci +3

    ਵੀਰ ਜੀ ਬੱਚਿਆਂ ਨੂੰ ਕਿਸੇ ਵਧੀਆ ਪਰਿਵਾਰ ਨੂੰ ਗੋਦ ਦੇ ਦਵੋ । ਕੋਈ ਆਪਣਾ ਸਮਝ ਕੇ ਰੱਖ ਤਾਂ ਲਵੇਗਾ ਪਰ ਬੱਚੇ ਮਾਪਿਆਂ ਬਿਨਾਂ ਨੌਕਰ ਕਾਮੇ ਬਣਾ ਲੲਏ ਜਾਂਦੇ ਹਨ

  • @RavinderKaur-mm5uc
    @RavinderKaur-mm5uc Před 6 měsíci +2

    Anmol veerji tuc hi le jayeo ❤🙏🙏🙏🙏🙏

  • @AffectionateBabyKittens-vr7oh

    Waheguru ji Waheguru ji Dhani Dhani Baba deep singh ji 👏

  • @sukhgill3800
    @sukhgill3800 Před 6 měsíci +4

    Veere bache kise nu adapter kra dvo please 🙏 ehna to bache nhi sambe jane oh thuadi help kar ke rakhne cha rahe ne please bachya di life barbad ho jani ha

  • @baljinderkaur6597
    @baljinderkaur6597 Před 6 měsíci +1

    God bless you always beta ❤️

  • @smartphonedoctor1242
    @smartphonedoctor1242 Před 6 měsíci +2

    Waheguru ji kirpa kro sab te ji

  • @RajKumar-xh4xb
    @RajKumar-xh4xb Před 6 měsíci +1

    God bless you anmol bhaji waheguru thodi Umar lambi kare

  • @chirmalgill2834
    @chirmalgill2834 Před 6 měsíci +1

    Waheguru jii kirpaa kreyo 🙏🏻🙏🏻

  • @user-ds8cp5td3q
    @user-ds8cp5td3q Před 6 měsíci +1

    God bless you brother and children God bless you

  • @manjeetraguvanshiya6443
    @manjeetraguvanshiya6443 Před 6 měsíci +1

    Good job anmol beta thanks❤🌹🙏

  • @rajsidhu7169
    @rajsidhu7169 Před 6 měsíci +1

    Anmol veer ji 🙏 waheguru ji bachiaa te kirpa karn

  • @nikkajagde8335
    @nikkajagde8335 Před 6 měsíci +1

    Waheguru ji mehr krn bachyea te🙏🏻🙏🏻

  • @MinnuMasih
    @MinnuMasih Před 23 dny

    ਅਨੋਮਲ ਵੀਰ ਜੀ ਬੱਚੇ ਆਪਣੇ ਨਾਲ ਹੀ ਲੈ ਜਾਉ

  • @dalbirminhas7078
    @dalbirminhas7078 Před 6 měsíci +1

    Waheguru ji 🙏🙏🏼

  • @sahibkapoor9155
    @sahibkapoor9155 Před 6 měsíci +2

    God bless you big brother😍

  • @kamalkalyan7495
    @kamalkalyan7495 Před 6 měsíci +2

    Veer tuse garet ho g

  • @jagdishbahia9162
    @jagdishbahia9162 Před 6 měsíci +1

    Waheguru ji sab te Maher kareo ji 🙏🙏🙏🙏🙏

  • @JasPinder-gx3xs
    @JasPinder-gx3xs Před měsícem

    CHUGA ANMOL JI DONOBHAN BHURAVAN NOOLAI JAVO EAH BUCHE EKUTHHE RAHEN EKUTHHE PURRHUN CHUNGA ANMOL JI KHUD PURVERISH KRO JI RS DHALIWALL FDK PUNJAB ❤

  • @harjinderkaur3978
    @harjinderkaur3978 Před 6 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏

  • @user-mw2ki7it1y
    @user-mw2ki7it1y Před 6 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nancysingh3899
    @nancysingh3899 Před 6 měsíci +1

    Yeh bache apke pass he rehne chiye anmol ji 🙏🙏🙏

  • @krishansharma840
    @krishansharma840 Před 6 měsíci +1

    Baba ji bless u Anmol bro 🙏🏻

  • @parmjitkaur2020
    @parmjitkaur2020 Před 6 měsíci +2

    ਅਨਮੋਲ ਬੇਟੇ ਨੂੰ ਦੇ ਦੇਣੇ ਚਾਹੀਦੇ ਨੇ

  • @surjeetrairai2095
    @surjeetrairai2095 Před 6 měsíci +2

    God bless u for always 🙏🙏

  • @AmandeepSingh-bu4wn
    @AmandeepSingh-bu4wn Před 6 měsíci +1

    ਵਹਿਗੁਰੂ ਸਾਹਿਬ ਜੀ