ਮਾਂ ਛੱਡ ਕੇ ਚਲੀ ਗਈ, ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ, ਬੱਚਿਆਂ ਦੀ ਹਾਲਤ ਹੋਈ ਤਰ+ਸਯੋਗ,ਮਾਂ ਨੂੰ ਮਾਰਦੇ ਅਵਾਜਾ ਮਾਰਦੇ

Sdílet
Vložit
  • čas přidán 4. 10. 2023
  • ਮਾਂ ਛੱਡ ਕੇ ਚਲੀ ਗਈ, ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ
    ਬੱਚਿਆਂ ਦੀ ਹਾਲਤ ਹੋਈ ਤਰ+ਸਯੋਗ,
    ਮਾਂ ਨੂੰ ਮਾਰਦੇ ਅਵਾਜਾ ਮਾਰਦੇ
    ਪਿੰਡ ਸਮਾਘ, ਜ਼ਿਲਾਂ ਮੁਕਤਸਰ
    75086-52272
    #Malukatv #amolksinghmlajaito #jaskarnsinghmaluka #shortpunjabivideo #cmbhagwantmaan #policepunjab #PunjabPolitics #india #harsimarnmalhotra #mlajaito #Facebook #instagram

Komentáře • 94

  • @jaskarnmaluka
    @jaskarnmaluka  Před 9 měsíci +28

    Share kro video plz

  • @DesiDwakhana-wi3pn
    @DesiDwakhana-wi3pn Před 9 měsíci +22

    ਉਹ ਲੋਕੋ ਬੱਚਿਆ ਬਾਰੇ ਸੋਚੋ ਤੁਸੀ ਇੱਕ ਬਾਰ ਬੱਚਿਆ ਦੀ ਮਾਤਾ ਜਰੂਰ ਇੱਕ ਬੱਚਿਆ ਨੂੰ ਮਲਾਉ

  • @user-un7qn1bn1i
    @user-un7qn1bn1i Před 7 dny +1

    Pathr dil maa ae, bde payre bache ne, love u bacho

  • @ParamjitKaur-nf6vi
    @ParamjitKaur-nf6vi Před 9 měsíci +10

    ਜੇ ਬੱਚੇ ਸਾਂਭਣੇ ਨਹੀਂ ਤਾਂ ਪੈਦਾ ਨਾ ਕਰੋ। ਇਹ ਮਾਂ ਨਹੀਂ ਡੈਣ ਆ।

  • @Gurlalsingh-oo9dq
    @Gurlalsingh-oo9dq Před 9 měsíci +12

    ਬਾਈ ਜੀ ਹਰ ਇੱਕ ਦੇ ਘਰ ਵਿੱਚ ਮਾੜਾ ਮੋਟਾ ਕਲੇਸ਼ ਰਹਿੰਦਾ ਹੈ ਪਰ ਜੇ ਕਿਸੇ ਵਿੱਚ ਵੀ ਕੋਈ ਮਾੜਾ ਮੋਟਾ ਖੋਟ ਹੈ ਤਾਂ ਪੰਚਾਇਤ ਰਾਹੀਂ ਮਾਮਲਾ ਠੀਕ ਕਰ ਲੈਣਾ ਚਾਹੀਦਾ ਹੈ

  • @narindersingh-de1no
    @narindersingh-de1no Před 9 měsíci +3

    ਵੀਰਜੀ ਇੰਨਾ ਬੱਚਿਆ.ਦੀ ਵਿਡਿਓ ਵੇਖਕੇ ਮੇਰੀਆ. ਅੱਖਾ ਭਰ. ਆਇਆ😢😢😢😢

  • @SabiSingh-jn3mg
    @SabiSingh-jn3mg Před 9 měsíci +8

    ਮਾਂ ਵੀ ਗੰਦੀ ਹੋਵੇਗਾ

  • @BalkarSingh-ko2qy
    @BalkarSingh-ko2qy Před 5 měsíci +2

    ਬੁਹਤ ਹੀ ਮੜ੍ਹੀ ਗੱਲ ਹੈ ਏਸ ਕੁੜੀ ਨੂੰ ਆਪਣੇ ਦਿੱਲ ਦੀਆਂ ਆਂਦਰਾਂ ਬਾਰੇ ਕੁੱਸ਼ ਸੋਚੇ ਦਾਦੀ ਨੂੰ ਕਾਹਦੀ ਸਜ਼ਾ ਦਿੱਤੀ ਗਈ ਕੀ ਕਰੀਏ ਜੀ ਏਨਾ ਬੱਚਿਆ ਦਾ ਕੀ ਕਸੂਰ ਹੈ ਏਹ ਵਿਚਾਰੇ ਮਾਸੂਮ ਬੱਚੇ ਹਨ ਬੱਸ ਸੱਭ ਵੱਡਾ ਕਾਰਨ ਕਰੇਕਤਰ ਲੈਸ ਸੱਭ ਤੋਂ ਵੱਡਾ ਕਾਰਨ ਹੈ

  • @user-mg2cu1bn4i
    @user-mg2cu1bn4i Před 9 měsíci +5

    ਜਨਾਨੀਬਹੁਤਗਲਤ

  • @user-cw5wh9td5y
    @user-cw5wh9td5y Před 5 měsíci +1

    ਵੀਰੇ ਭਹੁਤ ਹੀ ਵਧੀਆ ਕੰਮ ਕਰ ਕਰ ਰਹੇ ਹੋ ਤੂਸੀ 😊❤

  • @raminderkaur7064
    @raminderkaur7064 Před 9 měsíci +10

    ਬਹੁਤ ਪਾਪ ਕੀਤਾ ਮਾਂ ਨੇ

  • @NarinderSingh-kt8qq
    @NarinderSingh-kt8qq Před 9 měsíci +6

    Waheguru ji !! God bless this family & kids ❤️🙏🙏❤️

  • @DesiDwakhana-wi3pn
    @DesiDwakhana-wi3pn Před 9 měsíci +14

    ਬਾਈ ਮਾ ਤੇ ਬਾਪ ਦਾ ਪਿਆਰ ਜਰੂਰ ਬੱਚਿਆ ਨੂੰ ਚਾਹੀਦਾ

  • @user-mg2cu1bn4i
    @user-mg2cu1bn4i Před 9 měsíci +3

    ਵਾਹਿਗੁਰੁਵਾਹਿਗੁਰੁ

  • @DesiDwakhana-wi3pn
    @DesiDwakhana-wi3pn Před 9 měsíci +23

    ਬਹੁਤ ਮਾੜੀ ਗੱਲ ਹੈ ਇਸ ਵਿੱਚ ਬੱਚਿਆ ਦਾ ਕੀ ਕਸੂਰ ਹੈ ਉਹ ਬਾਈ ਇਸ ਪਰਵਾਰ ਨੂੰ ਜਰੂਰ ਇੱਕਠਾ ਕਰੋ ਬਾਈ ਨਹੀ ਤਾ ਸੋਨੂੰ ਰੱਬ ਨੇ ਵੀ ਨਹੀ ਬਖਸਣਾ

    • @kaurpunjabi8024
      @kaurpunjabi8024 Před 9 měsíci +3

      Ha yr oh sb to chota jo onu vekh k te ma ro rhiya 😭😭😭vichra hje boln v nhi shi sikhya.. Jd maa mr jve td tadfdeya bche ethe jiode ji🥺🥺🥺bbut kehr aa kini buri aa ਦੁਨੀਆਂ ਯਰ 😭😭😭😭😭

    • @JobansandhuJobansandhu-bl1fh
      @JobansandhuJobansandhu-bl1fh Před 9 měsíci +1

      ਫੇਕ ਵੀਡੀਓ ਬਾਈ ਜੀ ਇਹ

    • @SukhwinderSingh-qn4rj
      @SukhwinderSingh-qn4rj Před 9 měsíci

      Veer har fake ne video

    • @kaurpunjabi8024
      @kaurpunjabi8024 Před 9 měsíci

      @@SukhwinderSingh-qn4rj pr ada kive ho skda

  • @PreetKour-bp1ch
    @PreetKour-bp1ch Před 9 měsíci +3

    Waheguru ji 😓😓😓
    god bless you 👪

  • @user-hi9xs7hl9m
    @user-hi9xs7hl9m Před 5 měsíci +2

    ਵੀਰ ਜੀ ਮੈ ਖੁਦ ਵੇਖੇ ਨੇ ਫੋਨ ਕਰਕੇ ਘਰ ਊਜੜੇ ਬਹੁਤ ਔਰਤਾ ਦੀ ਇਹ ਗੱਲ ਮਾੜੀ ਆ ਜੇ ਇਹ ਕੁਝ ਕਰਨਾ ਫ਼ਿਰ ਵਿਆਹ ਨਾ ਕਰਨ

  • @Amarjeet3226
    @Amarjeet3226 Před 9 měsíci +7

    Bache Rabb da roop hunde ne maluka saab❤❤❤❤❤

  • @dilberkhan5246
    @dilberkhan5246 Před 6 měsíci +2

    ਬਾਪ ਬਥੇਰਾ ਸੋਹਣਾ ਵਿਆਹ ਹੋਰ ਕਰਵਾ ਲਏ

  • @BalkarSingh-ko2qy
    @BalkarSingh-ko2qy Před 5 měsíci +1

    ਏਹ ਤਾਂ ਗੰਦ ਪੇ ਗਿਆ ਆਪਣੇ ਬੱਚਿਆਂ ਨੂੰ ਛੱਡ ਕੇ ਤੁਰ ਗਈ ਕੀ ਏਸ ਤੋ ਚੰਗਾ ਬੰਦਾ ਮਿੱਲ ਜਾਵੇਗਾ ਏਸ ਤਰ੍ਹਾਂ ਦੀ ਜਨਾਨੀ ਨੁੰ ਘਰ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਜੀ ਏਸ ਜਨਾਨੀ ਇਹੋ ਜਿਹਾ ਦਿੱਲ ਹੈ

  • @darbarasingh4527
    @darbarasingh4527 Před 9 měsíci +7

    ਦੂਸਰਾ ਆਦਮੀ ਕਦੇ ਪੂਰੀ ਨਹੀਂ ਪਾਉਂਦਾ ਸਮਝੋ ਦੂਸਰਾ ਆਦਮੀ ਅਖੀਰ ਮੌਤ

    • @Eknoor_singh_dhanoa
      @Eknoor_singh_dhanoa Před 9 měsíci +1

      Sahi keha tuci

    • @gurveer.singh.grewal.3361
      @gurveer.singh.grewal.3361 Před 9 měsíci +2

      ​​@@Eknoor_singh_dhanoaਅੱਛਾ ਜੀ ਇਹ ਸੋਚ ਰੱਖਦੀ ਏ ਇਸਦਾ ਮਤਲਬ ਮੇਰੇ ਲਈ ਵੀ

  • @ashivankumar278
    @ashivankumar278 Před 9 měsíci +3

    ਗॅਲ ਵਾਤ ਲੜਾਈ ਦੀ ਨੀ ਗਲ ਬਾਤ ਕੁਝ ਹੋਰ ਹੈ
    ਅਸਲ िਵਚ ਲਾਲਚ ਬੋਹਤ ਵਦ ਗਅਾ

  • @BalkarSingh-og4xb
    @BalkarSingh-og4xb Před 9 měsíci +8

    ਇਹਨਾਂ ਵਿਚਾਰਿਆ ਨੂੰ ਕੀ ਪਤਾ ਕਿ ਉਹਨਾਂ ਦੀ ਜਿੰਦਗੀ ਉਜੜ ਚੁੱਕੀ ਹੈ। ਦੁਨੀਆਂ ਮਤਲਬ ਦੀ।

  • @get_merch
    @get_merch Před 9 měsíci +5

    ਇੱਦਾਂ ਦੀ ਮਾ ਨੂੰ ਦੇਸ਼-ਨਿਕਾਲਾ ਦੇਣਾ ਚਾਹੀਦਾ ਹੈ ਮੇਰੀ ਤਵਾਡੇ ਅੱਗੇ ਬੇਨਤੀ ਹੈ ਜੀ ਧੱਨ ਬਾਦ 🙏🙏🙏🙏

  • @karamjeetkaurguddi4284
    @karamjeetkaurguddi4284 Před 2 měsíci

    ਵਾਹਿਗੁਰੂਜੀ❤❤❤❤❤😂😂😂😂😂ਬੇਟਾਜੀ।ਧੰਨਵਾਦਜੀ

  • @jagjitsinghsingh119
    @jagjitsinghsingh119 Před 9 měsíci +2

    Dhan dhan Sri Guru ramdas ji mehar kro bachiyo te

  • @RkKumar-ou5ev
    @RkKumar-ou5ev Před 15 dny

    God. Bless. You

  • @paramjitkaur6791
    @paramjitkaur6791 Před 9 měsíci +1

    Waheguru ji mehar kriyo ji

  • @pargatsingh-ix4zc
    @pargatsingh-ix4zc Před 9 měsíci +2

    Waheguru Ji 🙏

  • @kirangill1725
    @kirangill1725 Před 9 měsíci +2

    Beta v kina cute aa

  • @ManjitKaur-dn4qk
    @ManjitKaur-dn4qk Před 9 měsíci +2

    Waheguru ji 🙏 ❤

  • @meenu7137
    @meenu7137 Před měsícem +1

    😢😢😢. 😢😢

  • @user-jx9ek5jq9f
    @user-jx9ek5jq9f Před 9 měsíci +2

    Waheguru ji 🙏🙏

  • @paramjeetkor
    @paramjeetkor Před 9 měsíci +3

    Hayee rabba ki hoyi janda ikk maa kidan aapne enne pyare bacche chadd k ja sakdi aa 😢 mere sohre mainu enna tngg krde aa par main aapne bacche chadd k na gyi te na ja sakdi aa bacheya da ki ksor aa onna nu kyu maa de pyar toon vanje kita javee 😢😢😢

  • @HarpreetKaur-rr7qt
    @HarpreetKaur-rr7qt Před 9 měsíci +2

    Please send them to maukhta di sewa in Hassanpur they will look after them every thing is free for them urgents do not waste time they are many children like them they are all happy there

  • @akashdeepsingh9685
    @akashdeepsingh9685 Před 9 měsíci +1

    Waheguru ji kirpa karo❤

  • @sonisidhusidhu2678
    @sonisidhusidhu2678 Před 9 měsíci +1

    Waheguru.g

  • @kindu4442
    @kindu4442 Před 9 měsíci +2

    Waheguru ge

  • @sandhuboys799
    @sandhuboys799 Před 9 měsíci +1

    Whagru ji Whagru ji kerpa karn

  • @BhullarPB03
    @BhullarPB03 Před 9 měsíci +1

  • @mintuverma8943
    @mintuverma8943 Před měsícem

    Waheguru ji

  • @jagsirsinghnahel5832
    @jagsirsinghnahel5832 Před 7 měsíci

    Waheguru g Mehar karna bachean te

  • @surjitsohi8339
    @surjitsohi8339 Před 9 měsíci

    Lovely children

  • @user-lg4kc6bj7v
    @user-lg4kc6bj7v Před 6 měsíci

    Maluka ji Sade naal vi aida haua

  • @user-ji3wo4pr9b
    @user-ji3wo4pr9b Před 9 měsíci +5

    Heere varge bache aa

  • @kisankaur4459
    @kisankaur4459 Před 9 měsíci +1

    OMG,😭

  • @SukhwinderSingh-qn4rj
    @SukhwinderSingh-qn4rj Před 9 měsíci

    Waheguru ji mehar karo es pearbar te

  • @sarajdeen1331
    @sarajdeen1331 Před 9 měsíci

    Yaar ena di maa nu labh ke us ਲਾਹਨਤ ਪਾਵੋ

  • @khandakhanda8035
    @khandakhanda8035 Před 9 měsíci +6

    Rab varge bache ne

  • @manjeetkaur9301
    @manjeetkaur9301 Před 9 měsíci

    😢😢😢😢

  • @GurmanSingh-bn6sb
    @GurmanSingh-bn6sb Před 9 měsíci

    Aaja bhen plzzz ldai sb de ghar hundi aa

  • @parvareet3985
    @parvareet3985 Před 9 měsíci +1

    Maa nu ona the lod aa plz come back maa

  • @kisankaur4459
    @kisankaur4459 Před 9 měsíci

    Please.........Come Back to Your Children, They Need You, Poor Children, too young

  • @karnailsingh1303
    @karnailsingh1303 Před 9 měsíci +1

    Lady nu sharam karni chahide hai

  • @babbujasssingh8454
    @babbujasssingh8454 Před 9 měsíci +1

    Ma bachea piche jaan v var jadia hae rbba ene sone bache kuve chad gai.

  • @user-kz4eq7yc9z
    @user-kz4eq7yc9z Před 9 měsíci

    Bohot madi gal a

  • @ThindThind-pl7ep
    @ThindThind-pl7ep Před 9 měsíci

    💟💓💞❤👄💖💚💛💙💖💟 verry bad ke maa peo ei honde a jad ke apne bache de dard samje sake de bachere bache de ke kaseor se thoneo gode nene chide a

  • @user-bk3nr7fd3v
    @user-bk3nr7fd3v Před 9 měsíci

    Ask the kaarva honi chahie thi samajsevi Sanstha again

  • @jaswinderjitrandhawa5195
    @jaswinderjitrandhawa5195 Před 9 měsíci +1

    Kine sone bache raba kida di ma kini soni gala kadre

  • @user-xh9fx9tm4h
    @user-xh9fx9tm4h Před 9 měsíci

    Maluka tv da contract de sakda koi

  • @amandipsidhu
    @amandipsidhu Před 9 měsíci +1

    Waehguru ji 🙏🙏

  • @user-un7qn1bn1i
    @user-un7qn1bn1i Před 7 dny

    Koi ehna di help kro

  • @kuldipkaurkalsi923
    @kuldipkaurkalsi923 Před 9 měsíci +1

    Wahguru ji

  • @arshcholedefancholaa9596
    @arshcholedefancholaa9596 Před 9 měsíci

    khadi peeti 22 recording paune bhul gye vr

  • @raghbirsinghsingh
    @raghbirsinghsingh Před 9 měsíci

    Kinney piare bche

  • @gursewakdhillon2621
    @gursewakdhillon2621 Před 9 měsíci

    Bhut marhi ghal hai

  • @vajindersingh422
    @vajindersingh422 Před 9 měsíci

    Jalm ma bachai da ki kasur he

  • @RkKumar-ou5ev
    @RkKumar-ou5ev Před 15 dny

    Help karo

  • @rajinderkaur7611
    @rajinderkaur7611 Před 9 měsíci

    bayi ji eh bache kitho de ne me ehna di madam karan nu tyat ha

    • @desibande14
      @desibande14 Před 8 měsíci

      Pind smagh near kotkapura po mour

  • @prabhsirat4117
    @prabhsirat4117 Před 9 měsíci

    Anni koi dhee behan maa madi ni hundi Kush looha khoota Kush lohar khota ea taan har jahaga te aag lagi hoai hai Bhai ji bacche bahut pyare ne ajj kal kuda iyan da koi bhrosa ni Goli mardo kudi nu

  • @paramjeetkor
    @paramjeetkor Před 9 měsíci

    Aa ja plzz bhene enna bacheya nu edan na chadd kuch ni aa aapni aulaad toon jadaa 😢😢

  • @JaswinderSingh-bz3vo
    @JaswinderSingh-bz3vo Před 9 měsíci

    Sherm kar ina bachyia de life kharb ho gayie maa nhi se oh dan hai hawas de bukh se

  • @akashdeepsinghfgs2002
    @akashdeepsinghfgs2002 Před 9 měsíci

    Das ki karn lagi hoi aa kudi

  • @JaswinderKaur-qw1zs
    @JaswinderKaur-qw1zs Před 9 měsíci

    Bhen ji Ghar vapis aa ja bachea nu vekh maa tu bagar koi nhi pushda

  • @JaswinderKaur-qw1zs
    @JaswinderKaur-qw1zs Před 9 měsíci

    Maa pagal aa bachea nu Saad k chale gy bhan jibachea wal vekh Ghar aa jao

  • @pinderdhillon9485
    @pinderdhillon9485 Před 9 měsíci

    Meri mom v chadd ke turr gyi c saanu jado main 5 ya 6 saal di c

  • @JobansandhuJobansandhu-bl1fh
    @JobansandhuJobansandhu-bl1fh Před 9 měsíci +1

    ਲੋਕਾਂ ਨੂੰ ਫ**** ਨਾ ਬਣਾਓ ਸਾਲਾ saab

  • @Dr.Coach-Saab
    @Dr.Coach-Saab Před 5 měsíci +1

    ਭੈਣੇ ਤੇਰੀ ਬਹਾਦਰੀ ਇਸ ਵਿੱਚ ਹੈ ਤੂੰ ਹਲਾਤਾਂ ਦਾ ਡੱਟ ਕੇ ਸਾਮਣਾ ਕਰੇ ਟਾਈਮ ਬਦਲ ਜਾਂਦਾ ਹੈ. ਧੰਨਵਾਦ ਜੀ

  • @sukhwinderkaur9809
    @sukhwinderkaur9809 Před 9 měsíci

    veerji. modular. please. phone. no.chaidai.hai.ak.khaber.dani
    hai.pleage

  • @gurmeetkaur-ox1nl
    @gurmeetkaur-ox1nl Před 9 měsíci +1

    Waheguru ji 🙏