ਸਰਕਾਰੀ ਹਸਪਤਾਲਾਂ ‘ਚ ਹੁੰਦੀ ਲੁੱਟ ਦਾ ਮਰੀਜ਼ਾਂ ਨੇ ਕੀਤਾ ਪਰਦਾਫਾਸ਼

Sdílet
Vložit
  • čas přidán 11. 09. 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Komentáře • 67

  • @user-oy7gw9yb6s
    @user-oy7gw9yb6s Před 4 měsíci +9

    ਪਰਮਾਤਮਾ ਕਰੇ ਅਨਮੋਲ ਭਰਾ ਦੀ ਉਮਰ ਹਜ਼ਾਰਾ ਸਾਲ ਹੋਵੇ ਤਾਕੀ ਗਰੀਬਾਂ ਦੀ ਸੇਵਾ ਕਰਦਾ ਰਹੇ

  • @JaspalSingh-zx5zs
    @JaspalSingh-zx5zs Před 4 měsíci +10

    ਪੀ ਕੇ ਫਿਲਮ ਵਿਚ ਇਕ ਰੋਲ ਵੇਖੀਆਂ ਸੀ ਇਕ ਜਿਸ ਨੇ ਅਵਤਾਰ ਧਾਰਿਆ ਹੋਇਆ ਸੀ ਅਨਮੋਲ ਜੀ ਤੁਸੀਂ ਪੂਰੀ ਟੀਮ ਗੁਰਪ੍ਰੀਤ ਸਪਨੀਆ ਦੇ ਘਰਵਾਲੇ ਪਾਲ ਵੀਰ ਪਟੀਆਲੇ ਨਜ਼ਦੀਕ ਕੁੱਝ ਹੋਰ ਚੰਗੀਆਂ ਸੰਸਥਾਵਾਂ ਸਨਮਾਨ ਯੋਗ ਜੋ ਵੀ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਨੇ ਮੈਨੂੰ ਉਹੀ ਅਵਤਾਰ ਲਗਦੇ ਨੇ ਲਿਖਣ ਵਿਚ ਕੋਈ ਗਲਤੀ ਹੋਵੇ ਤਾਂ ਮੁਆਫੀ ਚਾਹੁੰਦੇ ਹਾਂ

  • @SukhwinderSingh-wq5ip
    @SukhwinderSingh-wq5ip Před 4 měsíci +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @chamkau
    @chamkau Před 4 měsíci +1

    ਅਨਮੋਲ ਵੀਰ ਤੁਹਾਡੀ ਸੇਵਾ ਦਾ ਫ਼ਲ ਤੁਹਾਨੂੰ ਹੀ ਮਿਲਣਾ ਹੈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਬਾਕੀ ਵੀਰ ਲੋਕਾਂ ਨੇ ਤਾ ਬੋਲੀ ਜਾਣਾ ਵੀਰ ਜੀ ਇਥੇ ਤਾਂ ਲੋਕਾਂ ਨੇ ਬਾਬਾ ਨਾਨਕ ਜੀ ਨੂੰ ਨਹੀਂ ਬਖਸਿਆ ਤੁਸੀਂ ਆਮ ਇਨਸਾਨ ਹੋ ਵੀਰ ਤੁਸੀਂ ਸੇਵਾ ਵਿੱਚ ਲੱਗੇ ਰਹੋ

  • @amarjitbrar6938
    @amarjitbrar6938 Před 4 měsíci +1

    ਪੁੱਤਰ ਸਤਿ ਸ੍ਰੀ ਆਕਾਲ ਜੀ। ਬਹੁਤ ਬਹੁਤ ਧੰਨਵਾਦ ਸੇਵਾ ਕਰਨ ਲਈ। ਜੱਗ ਨਹੀਂ ਜਿੱਤਿਆ ਜਾਂਦਾ ਪੁੱਤ।ਮਨ ਜੀਤੇ ਜੱਗ ਜੀਤ। ਲੋਕਾਂ ਨੂੰ ਕੀ ਕਹਿਣਾ ਹੈ ਪੁੱਤ ਸੇਵਾ ਕਰੀ ਚੱਲੋ।

  • @Paramjitkaur-xh2mb
    @Paramjitkaur-xh2mb Před 4 měsíci +3

    Bahut sundar vichar.bahut vadia kar rahe hai.very good.keep it up.

  • @RajvirSingh-bo7zy
    @RajvirSingh-bo7zy Před 4 měsíci +2

    WAHEGURU ji mehran karn ji saria ta ji 🙏

  • @sattigurayakaur3553
    @sattigurayakaur3553 Před 4 měsíci +3

    Good job God bless you Anmol beta ji waheguruji tandrusti bakshan ji ❤ 👌 🙏

  • @Vinodkumar-eo3rd
    @Vinodkumar-eo3rd Před 4 měsíci +3

    Waheguru ji sab te mehar karo ji 🙏🙏 ❤❤

  • @BalwinderSingh-mc1lq
    @BalwinderSingh-mc1lq Před 4 měsíci +2

    Veer Anmol ji mahan lok sewak thanks ❤

  • @tarsemsinghjohal6748
    @tarsemsinghjohal6748 Před 4 měsíci +2

    Koi ni vir uth Jana punjab ne tusi himmat rakho..❤

  • @harpreetsohal9410
    @harpreetsohal9410 Před 4 měsíci +2

    Be patience, NGO mein medical system ki jaroor taraki hogi 🙏💯

  • @kaursandhu97
    @kaursandhu97 Před 4 měsíci +3

    I have no words for your praise❤ God job

  • @ManpreetSingh-lf8tt
    @ManpreetSingh-lf8tt Před 4 měsíci +1

    ਲੀਡਰ ਉਹ ਹੋਣਾ ਚਾਹੀਦਾ ਜੋ ਵੋਟਾਂ ਮੰਗਣ ਲਈ ਨਾ ਜਾਵੇ ਸਹੀ ਲੀਡਰ ਉਹ ਹੋਣਗੇ ਜੋ ਲੋਕਾਂ ਦੀ ਤਕਲੀਫਾ ਪੁੱਛਣ ਜਾਵੇ

    • @Yo-yo-uu3wl
      @Yo-yo-uu3wl Před 4 měsíci

      Veer bahoot haigae nae mgr punjab ch nehi hnn….. sarkar badldyaa nae mgr system nehi bdl reha

  • @Anu_Bharti22
    @Anu_Bharti22 Před 4 měsíci +1

    Sir tadi Loyalty tade kam te tadi soch to pata chaldi hai tainu kise nu kuch prove karan dii Jarurat hi nhi hai... Kyunki loka da jo Trust or Respect tusi earn kita ho sb de bss dii gall nhi hai.... Eh sb tade hard work or Dedication da result hai ki loki sache dilo Ek Zaria nu support karde ne.... Always keep it up with ur Positivity👍

  • @user-qp4yb6yt2s
    @user-qp4yb6yt2s Před 4 měsíci

    Respected sir,,,,You are A GOD For me

  • @harsimranjeetkuar-nj7em
    @harsimranjeetkuar-nj7em Před 4 měsíci

    Waheguru ji Right Veer ji 🙏

  • @Yo-yo-uu3wl
    @Yo-yo-uu3wl Před 4 měsíci

    Bilkul eh HINDU hai .. iss karan jldi hi isss nu v khotaestand walo target kita javegaa

  • @amangrewal47
    @amangrewal47 Před 4 měsíci

    ਬਾੲਈ ਜੀ ਅਸਲੀ ਇਨਸਾਨੀਅਤ ਤਾ ਤੁਹਾਡੇ ਚ ਆ ਼਼ਜੋ ਚੰਗੇ ਕੰਮਕਰਨ ਵਾਲੇ ਨੂੰ ਭੰਡਦੇ ਉਹ ਇਨਸਾਨ ਨੀ ਮੁਰਦੇ ਨੇ ਜਿਨਾ ਦਾ ਕੰਮ ਹੀ ਦੁਖੀ ਕਰਨਾ

  • @qualityproductshub4316
    @qualityproductshub4316 Před 4 měsíci

    Sach nu kade kise sabut di lod nhi pendi waqt aan te aape oh samne aa janda galat log sukke pattia wang aape chad jane veere tuhanu lod nhi kisi nu kuch kehn di ya apne aap nu sabit karan di sona hamesha sona hi rehnda jo ki anmol veera hai

  • @ManpreetSingh-lf8tt
    @ManpreetSingh-lf8tt Před 4 měsíci

    ਡਾਕਟਰਾਂ ਦਾ ਕੋਈ ਵੀ ਕਸੂਰ ਨਹੀਂ ਉਹਨਾਂ ਦੀ ਤਨਖਾਹ ਵੀ ਬਹੁਤ ਘੱਟ ਹੈ ਤਾਹੀਓਂ ਤਾਂ ਸਰਕਾਰੀ ਡਾਕਟਰ ਲੱਗ ਕੇ ਕੋਈ ਵੀ ਰਾਜ਼ੀ ਨਹੀਂ ਜੋ ਬੱਚੇ ਕਰੋੜ ਰੁਪਏ ਅਤੇ 12ਸਾਲ ਪੜ੍ਹ ਕੇ ਮੁੱਲ ਨਹੀਂ ਪੈਂਦਾ

  • @DABA_PIND
    @DABA_PIND Před 3 měsíci

    Waheguru ji

  • @samarchauhan9353
    @samarchauhan9353 Před 4 měsíci

    Satnam wahegur

  • @Tangovlog_CHD
    @Tangovlog_CHD Před 4 měsíci

    Waheguru ji waheguru ji 🙏🏻🙏

  • @qualityproductshub4316
    @qualityproductshub4316 Před 4 měsíci

    Anmol veer ji hamesha khush raho

  • @singhbhupinder3012
    @singhbhupinder3012 Před 4 měsíci

    Anmol Veer Punjab Medical 🏥 System Very Bad , Anmol You Great 👍🙏🙏.

  • @user-gk3ee6je3x
    @user-gk3ee6je3x Před 4 měsíci

    Beta me tohade video always dekhde ha Canada to.Parmatma tohade lami umer kare

  • @premrenukalra9004
    @premrenukalra9004 Před 4 měsíci

    God bless anmol

  • @user-wf8ck4fc2m
    @user-wf8ck4fc2m Před 4 měsíci

    If our government get strict specially in Medical then no need NGO’s.

  • @sonusamrai
    @sonusamrai Před 4 měsíci

    🙏🏽🙏🏽

  • @user-wf8ck4fc2m
    @user-wf8ck4fc2m Před 4 měsíci

    Solutions is Dr should be in lifetime jail🇨🇦

  • @gurdeeptoor6045
    @gurdeeptoor6045 Před 4 měsíci

    Anmol is only Anmol ❤

  • @dehrawala
    @dehrawala Před 4 měsíci

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤jab wale rich mil jange munda dill dani rich milne

  • @Yo-yo-uu3wl
    @Yo-yo-uu3wl Před 4 měsíci

    Imaandaar sarkar

  • @qualityproductshub4316
    @qualityproductshub4316 Před 4 měsíci

    Koi lod nhi jwab den di verre na jawab dena hi sab toh vadda jawab hunda is gallan karan toh vadd eho jihe lok hor kuch nhi kar sakde tuhanu uksande ne oh bas tusi rab te chad do GURU NANAK DEV JI NE KIHA SI - VEKHI CHAL MARDANIA RANG KARTAR DE AAPE MAR JANDE JEHRE DUJIA NU MARDE

  • @Knowledge22223
    @Knowledge22223 Před 4 měsíci

    Bina opration theek ho jange

  • @sunilsaini5749
    @sunilsaini5749 Před 4 měsíci

    ❤❤

  • @rahulchawriya9941
    @rahulchawriya9941 Před 4 měsíci

    🙏🙏🙏❤

  • @varinderkaur9845
    @varinderkaur9845 Před 4 měsíci

    Good job bro

  • @HartajSingh-ly3ze
    @HartajSingh-ly3ze Před 4 měsíci

    🙏🙏🙏🙏🙏🙏🙏🙏

  • @ranobadhan5052
    @ranobadhan5052 Před 4 měsíci

    Good N.G.O.🙏🙏

  • @_Amritsar_california_
    @_Amritsar_california_ Před 4 měsíci

    💫

  • @BalveerBrar-ss7lr
    @BalveerBrar-ss7lr Před 4 měsíci

    🙏🙏🙏🙏🙏🌹🌹🌹🌹

  • @ranjitkaur5934
    @ranjitkaur5934 Před 4 měsíci

    Nice

  • @Desikhanadana
    @Desikhanadana Před 4 měsíci

    Sadey vrge kitthe elaaz kraun

  • @KULWANT_101
    @KULWANT_101 Před 4 měsíci +1

    💯👍🏻💯🧑🏻‍🦯😢🧑🏻‍🦯👍🏻👍🏻✅✅

  • @preetdhindsa1991
    @preetdhindsa1991 Před 3 měsíci

    Gill runta nu lakh Di lahnat 😅Adan song likhan Tay gon Tay

  • @parminderkaur1650
    @parminderkaur1650 Před 4 měsíci

    Anmol ji jo loka da lone hunda hai ohdi subsidy v kha jandew a

  • @namujatt5849
    @namujatt5849 Před 4 měsíci

    Appa like karde a bi tanu
    Bi tu ehana de tesan na lae

  • @sandeepsidana4873
    @sandeepsidana4873 Před 4 měsíci

    ANMOL. PUTT. HUN. ELECATION. HE. SARKAR. DE. NUMAINDE. NO. JARD. PAO

  • @gurtejsingh9710
    @gurtejsingh9710 Před 4 měsíci

    वाहेगरुजी।रब।ऐना।डाकटरां।नु।समत।बकसे☁💟💟☁💟💟☁
    💟💟💟💟💟💟💟
    💟💟💟💟💟💟💟
    ☁💟💟💟💟💟☁
    ☁☁💟💟💟☁☁
    ☁☁☁💟☁☁☁

  • @79rohitagnihotri
    @79rohitagnihotri Před 4 měsíci +1

    Why anmol is promoting himself on youtube??
    Anmol has his own intentions like KEJRIWAL 😂😂
    WAIT N SEE THE SAME PERSON (ANMOL) IN NEXT 5 YEARS
    He is definitely making his space in politics 😂😂
    Some times back Punjabi's never take as free ( medicine or electricity)
    Now the government makes Punjabi beggars.
    Why the people of Punjab not asking for better job opportunities

  • @darasingh7989
    @darasingh7989 Před 4 měsíci

    Mantri Chore han

  • @Jaggilakhia05
    @Jaggilakhia05 Před 4 měsíci

    ਤੁਸੀਂ ਸਾਰੇ ਸੋਆ ਔਫ ਆਲੇ ਉ😂😂

  • @Jaggilakhia05
    @Jaggilakhia05 Před 4 měsíci

    ਕਈ ਬਣਦੇ ਸਮਾਜ ਸੇਵੀ ਟਿਕਟਾ ਲਈ 😂😂
    ਜੱਸੜ ਸੀਪ ਲਾ ਗਿਆ ਹੁਣ ਰੋ ਨਾ ਤੂੰ
    ਹੁਣ ਤੂੰ ਇਹ ਨਾ ਕਹੀ NGO ਤੁਸੀਂ ਸਾਬ ਲੋ ਕੰਮ ਤੇਰਾ ਵਧੀਆ ਜਿਹੜੀ ਤੂੰ ਸੇਵਾ ਕਰਦਾ ਗਰੀਬਾ ਦੀ ਜਦ ਤੂੰ ਫੁਕਰਪੰਤੀ ਚ ਹਰ ਇੱਕ ਦਾ ਜਵਾਬ ਦਿੰਦਾ ਉਹ ਗੱਲ ਬਹੁਤ ਗਲਤ ਆ ਤੇਰੀ ਤੂੰ ਰੋਟੇਟ ਬਹੁਤ ਹੁੰਦਾ
    ਤੇਰੇ ਕੰਮ ਵਧੀਆ ਪਰ ਤੂੰ ਬੰਦਾ••••••••••••• ਹੁਣ ਅਪਣੇ ਹਿਸਾਬ ਨਾਲ ਖਾਲੀ ਭਰੋ
    ਆਪਣੇ ਮੂੰਹੋ ਆਪ ਮਿਆਮਿਠੂ 😂😂😂😂

    • @Tangovlog_CHD
      @Tangovlog_CHD Před 4 měsíci +1

      Sarkar Tey loka Nu jagaunda hai Na key video Bana Kay Miya methu Banda hai AAP kar Kay deykho fair Patha chale gha har jagah har Kam keyda hunda hai tushi aapney soch nu guru nanak dev ji Dey rakho please 🥺😮

  • @Knowledge22223
    @Knowledge22223 Před 4 měsíci

    Veere mai help kr skda.plz contact krna tuc

  • @user-qp4yb6yt2s
    @user-qp4yb6yt2s Před 4 měsíci

    Respected sir,,,,You are A GOD For me

  • @lakhwinderkaur4556
    @lakhwinderkaur4556 Před 4 měsíci

    Waheguruji

  • @CharanjeetSingh-eu5hx
    @CharanjeetSingh-eu5hx Před 4 měsíci

    Waheguru Ji waheguru Ji

  • @user-qp4yb6yt2s
    @user-qp4yb6yt2s Před 4 měsíci

    Respected sir,,,,You are A GOD For me

  • @user-qp4yb6yt2s
    @user-qp4yb6yt2s Před 4 měsíci

    Respected sir,,,,You are A GOD For me

  • @user-qp4yb6yt2s
    @user-qp4yb6yt2s Před 4 měsíci

    Respected sir,,,,You are A GOD For me

  • @user-qp4yb6yt2s
    @user-qp4yb6yt2s Před 4 měsíci

    Respected sir,,,,You are A GOD For me

  • @user-qp4yb6yt2s
    @user-qp4yb6yt2s Před 4 měsíci

    Respected sir,,,,You are A GOD For me