ਜਦੋਂ ਰਾਹ 'ਚ ਤੂੜੀ ਆਲੀ ਟਰਾਲੀ ਬੈਠ ਗਈ । Gur Brar Vlogs

Sdílet
Vložit
  • čas přidán 2. 07. 2024
  • ਆਹ ਤਾਂ ਮਾੜਾ ਕੰਮ ਹੋ ਗਿਆ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ

Komentáře • 98

  • @GurBrarVlogs
    @GurBrarVlogs  Před 12 dny +4

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @tanveer4965
    @tanveer4965 Před 11 dny +1

    ਗੱਗੂ ਤੇ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ

  • @harmanmann5130
    @harmanmann5130 Před 2 dny

    Good 👍😊

  • @mandeepkaur-jz6yx
    @mandeepkaur-jz6yx Před 11 dny

    Nice vlog

  • @rohitbali8627
    @rohitbali8627 Před 11 dny

    Good job

  • @NirvairSekhon-ir4gu
    @NirvairSekhon-ir4gu Před 12 dny +1

    Nice 💯💯💯🎉🎉🎉🎉

  • @PunjabiRecipes000
    @PunjabiRecipes000 Před 11 dny

    ਬਰਾੜ ਬਾਈ ਜੀ ਸਾਡੇ ਤਾਂ ਚੰਗੀ ਬਾਰਸ਼ ਹੋਈ ਆ ਅੱਜ ਬਾਈ ਸੱਤੂ ਗੱਗੁ ਦੀ ਵਦੀਆ ਸਥਰੀ ਪੈਦੀਆ ਇਸੇ ਤਰਾਂ ਹਸਦੇ ਕੰਮ ਕਰਦੇ ਰਹੋ ਇਹ ਸਾਝ ਪਿਆਰ ਕਿਸੇ ਕਿਸੇ ਦੇ ਹਿਸੇ ਆਉਦਾ ਇਸ ਜਮਾਨੇ ਚ ❤🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ

    • @GurBrarVlogs
      @GurBrarVlogs  Před 11 dny

      ਹਾਂਜੀ ਧੰਨਵਾਦ ਬਾਈ 😍

  • @GursewakSingh-wm7gt
    @GursewakSingh-wm7gt Před 11 dny

    ਹੋਰ ਭਰਾ ਸਭ ਕੁਝ ਠੀਕ ਠਾਕ ਵੀਡੀਓ ਬਹੁਤ ਵਧੀਆ ਹੁੰਦੀ ਆ

    • @GurBrarVlogs
      @GurBrarVlogs  Před 11 dny +1

      ਚੜਦੀ ਕਲਾ ਬਾਈ 🙏🏻

  • @surdipkaur5909
    @surdipkaur5909 Před 11 dny

    Sat shri akal gursewak and family sade v ek var gane di trali fass gyi sari raat mere brother huni gna lah ke duvara ladyaa fir mill nu gye buhat vadia video from Germany❤

  • @jassbrarvlog1143
    @jassbrarvlog1143 Před 12 dny +1

    Nice brother

  • @gurpreetmangat5820
    @gurpreetmangat5820 Před 12 dny

    Nice vlog ❤

  • @kulwinderkaur6275
    @kulwinderkaur6275 Před 11 dny

    👍👍👍

  • @shamshersingh2710
    @shamshersingh2710 Před 12 dny

    Good g

  • @AmritpalSingh-nx9vi
    @AmritpalSingh-nx9vi Před 12 dny

    Nyc❤

  • @user-ns6ds1jn6f
    @user-ns6ds1jn6f Před 12 dny

    ❤❤

  • @parmjeetsingh7602
    @parmjeetsingh7602 Před 12 dny

    Good veer

  • @palwindermalhi847
    @palwindermalhi847 Před 11 dny

    Sat Shri akal veer

  • @user-ww9tl6dw9g
    @user-ww9tl6dw9g Před 12 dny

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਵੀਰ ਆਸੇ ਦਾ ਯੋਗਦਾਨ ਪਾ ਦੇਣਾ ਤੀ ਟਰਾਲੀ ਕਢਾਉਣ ਨੂੰ❤

    • @GurBrarVlogs
      @GurBrarVlogs  Před 11 dny

      ਆਸ਼ੇ ਨੂੰ ਵਿਚਾਲੋਂ ਤੋੜ ਦੇਣਾ ਸੀ ਵੱਡੇ ਟਰੈਕਟਰਾਂ ਨੇ 😀

  • @pachitarsingh9580
    @pachitarsingh9580 Před 12 dny

    Good job 👏 👍🏻 👌🏻

  • @shantysingh2980
    @shantysingh2980 Před 12 dny

    ❤❤❤❤❤❤

  • @jashansandhu2966
    @jashansandhu2966 Před 12 dny

    ਕਾਲੇ ਪਹਿਲਵਾਨ ਵੀਰ ਨੂੰ ਸਤਿ ਸ੍ਰੀ ਅਕਾਲ

  • @vishalmattu7877
    @vishalmattu7877 Před 11 dny

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਸਾਡੇ ਤਾਂ 3 ਦਿਨ ਹੋ ਗਏ ਡੇਲੀ ਸਵੇਰੇ ਮੀਂਹ ਪੈਂਦਾ ਹੈ ਤੇ ਅੱਜ ਤਾ ਦੋ ਤਿੰਨ ਘੰਟੇ ਪਾਇਆ ਹੈ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️

    • @GurBrarVlogs
      @GurBrarVlogs  Před 11 dny

      🙏🏻 ਚੰਗੀ ਗੱਲ ਆ ਬਾਈ 👍🏻

  • @manreetbehniwal2813
    @manreetbehniwal2813 Před 12 dny

    Very nice video ❤

  • @vipanjitsinghgill3127
    @vipanjitsinghgill3127 Před 11 dny

    SAT SHRI AKAL VEER 🙏, VERY NICE VLOG 👌 👍

  • @jaatshab8295
    @jaatshab8295 Před 12 dny

    Love from Rohtak sampla ❤

  • @user-ts4dh8je9c
    @user-ts4dh8je9c Před 12 dny +1

    Good morning bhai Malaysia 🇲🇾 tu 🇲🇾 ♥️ bro

  • @jagsirgill7695
    @jagsirgill7695 Před 12 dny

    ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍🙏👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉

  • @diynakaur728
    @diynakaur728 Před 12 dny

    Nice vlog 🇨🇦🇨🇦🇨🇦🇨🇦

  • @Gill-moga558
    @Gill-moga558 Před 12 dny

    ਸਤਿ ਸ਼੍ਰੀ ਆਕਾਲ ਬਾਈ ਜੀ ਤੇ ਮਾਤਾ ਜੀ 🇨🇦🇨🇦🇨🇦

    • @GurBrarVlogs
      @GurBrarVlogs  Před 12 dny

      ਸਤਿ ਸ਼੍ਰੀ ਅਕਾਲ ਜੀ 🙏🏻

  • @tanveer4965
    @tanveer4965 Před 11 dny

    ਬਾਈ ਜੀ ਸਤਿ ਸ਼੍ਰੀ ਅਕਾਲ

  • @rajwinder2539
    @rajwinder2539 Před 12 dny

    ❤❤❤❤❤❤satshriakal g all family and friends

  • @KarnailSingh-iy9cd
    @KarnailSingh-iy9cd Před 10 dny

    ਵਟ ਪਾ ਕੇ ਇਕ ਗੇੜਾ ਵਟ ਦੇ ੳਪਰ ਦੀ ਵੱਡਾ ਟਾਇਰ ਦਾ ਗੇੜਾ ਲਾ ਦਿਅਆ ਆ ਕਰੋ

  • @malkiatsingh2306
    @malkiatsingh2306 Před 11 dny

    S s a

  • @nachhattarsingh4802
    @nachhattarsingh4802 Před 12 dny

    ਬਰਾੜ ਬਾਈ ਕੀ ਹਾਲ ਨੇ ਖਾਲ ਤੇ ਰੌਂਡ ਅੱਪ ਸਪਰੇ ਕਰਦੋ ਦਵਾਈ ਥੋੜੀ ਜੀ ਵੱਧ ਪਾਕੇ ਦਸ ਬਾਰਾ ਦਿਨਾਂ ਬਾਅਦ ਜਿਹੜੀ ਵੀ ਬੂਟੀ ਜਾ ਸੁੱਖਾ ਖੜਾ ਉਸ ਦੀ ਜੜ ਸੁੱਕ ਜਾਣੀ ਆ ਫਿਰ ਹੱਥੀ ਪੱਟ ਦਿਉ ਸਾਰਾ ਖਾਲ ਸਾਫ਼ ਹੋ ਜਾਉ ਮੁੜਕੇ ਜਲਦੀ ਨੀ ਬੂਟੀ ਹੁੰਦੀ ਤੁਸੀਂ ਤਾਂ ਸਾਰੇ ਖੇਤਾਂ ਵਾਲੇ ਰਲਕੇ ਮਹੀਨੇ ਬਾਅਦ ਸਪਰੇ ਕਰ ਦਿਆ ਕਰੋ ਖਾਲ ਸਾਫ਼ ਹੀ ਰਹੂ 🙏

  • @harjyotsingh5291
    @harjyotsingh5291 Před 12 dny

    ਸੱਤ ਸ੍ਰੀ ਅਕਾਲ

  • @deepsandhu123
    @deepsandhu123 Před 11 dny

    ਸਤਿ ਸ੍ਰੀ ਅਕਾਲ ਜੀ

  • @jashansandhu2966
    @jashansandhu2966 Před 12 dny

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @yadwindersinghsandhu5130

    veer ji tusi kaltivetr mansa to laike aye si

  • @yadwindersinghsandhu5130

    mitti da nikka ja tibba bna ke upper agg rakh dinde

  • @manibrar1452
    @manibrar1452 Před 12 dny +1

    Bai tu viha kra le
    Hun jatta de mundia nu sak ni ho riha
    Kite time na lang jave

    • @vishalmattu7877
      @vishalmattu7877 Před 12 dny

      😂😂😂

    • @GurBrarVlogs
      @GurBrarVlogs  Před 12 dny

      🙏🏻

    • @Akash.sidhu_raipur
      @Akash.sidhu_raipur Před 12 dny

      manibrar teri ਗੱਲ ਸਹੀ ਆ

    • @Akash.sidhu_raipur
      @Akash.sidhu_raipur Před 12 dny +3

      kam vi ਜਰੂਰੀ ਆ ਤੇ ਵਿਆਹ ਵੀ ਇਸ ਕਰਕੇ ਬਰਾੜ ਨੂੰ ਵਿਆਹ ਤਾਂ ਕ੍ਰਿਓਨਾ ਬਣਦਾ ਮਾਤਾ ਨੂੰ ਸੁੱਖ ਹੂ ਜੁ ਗਾ

  • @jagwindersingh2221
    @jagwindersingh2221 Před 12 dny

    Sukhe pr efienity spray

  • @ParamjeetSingh-qk8ei
    @ParamjeetSingh-qk8ei Před 11 dny

    ਬਾਈ ਗੇਟ ਉਪਰ ਕੀ ਬਨਿਅਆ ਹੈ

    • @GurBrarVlogs
      @GurBrarVlogs  Před 11 dny

      ਨਿੰਮ, ਚਾਚੇ ਦੀ ਕੁੜੀ ਕੋਲ ਬੱਚਾ ਹੋਇਆ ਸੀ..

  • @GsJd-or2ms
    @GsJd-or2ms Před 12 dny

    Ki hal aa Brar sab hi

  • @jeetsingh4413
    @jeetsingh4413 Před 11 dny

    ਸੁੱਖੇ ਤੇ ਗਰਾਮੋਕਸੋਂ ਤੇ ਟੁ ਫੋਰ ਡੀ ਦੀ ਸਪਰੇ ਕਰ ਦੋ , ਸੁਕ ਜਾਓ

  • @diynakaur728
    @diynakaur728 Před 12 dny

    Bro thoda phone number ki aa?

  • @GurpreetCheema-df5rh
    @GurpreetCheema-df5rh Před 12 dny

    Tarapal d copy krda

  • @abc7711
    @abc7711 Před 12 dny

    Brar sab oh tatrea vicho ek nrr ek mada (male, female) sade khet ch v hr saal 2,3tatrea de aande milde aa te asi ohna nu vdde vtt te rakh dinde aa ek admi nu eh aande nu hath nhi lon dindea brar sab sukha bhot aa sara vdd k dindei bna k peo te loka nu peao te ek ek laddu gud da khao Sare hasde firnge ya fir Nehangh singha nu dus deo ya kise amli nu dus deo veer g thoda makhol,v krna chaheda shote veer

    • @GurBrarVlogs
      @GurBrarVlogs  Před 12 dny

      ਟਟੀਰੀ ਦੇ ਆਂਡਿਆਂ ਨੂੰ ਹੱਥ ਲਾਏ ਤੋੰ ਟਟੀਰੀ ਆਂਡਿਆਂ 'ਤੇ ਮਹੀਂ ਬਹਿੰਦੀ ।

  • @narindersohi7335
    @narindersohi7335 Před 12 dny

    Good job