ਖੇਤ ਜਾ ਕੇ ਸਾਰੇ ਘੋੜੇ ਵੇਚ ਦਿੱਤੇ । ਹੈਪੀ ਕਿਵੇਂ ਆ ਹੁਣ.? Gur Brar Vlogs

Sdílet
Vložit
  • čas přidán 22. 08. 2024
  • ਖੇਤ ਜਾ ਕੇ ਸਾਰੇ ਘੋੜੇ ਵੇਚ ਦਿੱਤੇ । ਹੈਪੀ ਕਿਵੇਂ ਆ ਹੁਣ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #solarsystem #solar #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ #panjabi

Komentáře • 130

  • @GurBrarVlogs
    @GurBrarVlogs  Před měsícem +7

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @vishalmattu7877
    @vishalmattu7877 Před měsícem +1

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਵਾਹਿਗੁਰੂ ਜੀ 🙏🙏 ਨੂੰ ਅਰਦਾਸ ਕਰਦੇ ਹਾਂ ਕਿ ਹੈਪੀ ਵੀਰ ਜਲਦੀ ਤੰਦਰੁਸਤ ਹੋ ਜਾਣ 🙏🙏

  • @NirvairSekhon-ir4gu
    @NirvairSekhon-ir4gu Před měsícem +1

    Nice 👍🏻👍🏻👍🏻👍🏻🎉🎉🎉🎉🎉

  • @gillgholiagill2496
    @gillgholiagill2496 Před měsícem

    ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆ ਨੂੰ🌷ਹੈਪੀ ਭਰਾ ਜਲਦੀ ਠੀਕ ਹੋ ਜਾਵੇ ਜੀ, ਪਰਮਾਤਮਾ ਸਾਰੇ ਪਰਿਵਾਰ ਤੇ ਮੇਹਰ ਕਰੇ ਜੀ ਐਕਸੀਡੈਂਟ ਦਾ ਤਾ ਨਾਮ ਸੁਣਕੇ ਬੰਦਾ ਡਰ ਜਾਦਾ ਪਰਮਾਤਮਾ ਸੁੱਖ ਰੱਖੇ ਇਹ ਭਾਣਾ ਕਿਸੇ ਨਾਲ ਨਾ ਵਰਤੇ ਬਾਈ ਜੀ ਗੱਲ ਬਾਤ ਤੁਹਾਡੀ ਵਧੀਆਂ ਹੁੰਦੀ ਹੈ ਚੰਗੀ ਲੱਗਦੀ ਹੈ ਧੰਨਵਾਦ ਜੀ 🙏🙏 🦜ਜਸਵੰਤ ਸਿੰਘ ਘੋਲੀਆ 🦜

    • @GurBrarVlogs
      @GurBrarVlogs  Před měsícem

      ਸਤਿ ਸ਼੍ਰੀ ਅਕਾਲ ਜੀ 🙏🏻 ਧੰਨਵਾਦ 😍

  • @kirpalsidhu44
    @kirpalsidhu44 Před měsícem +2

    ਜਲਦੀ ਸਿਹਤ ਯਾਬ ਹੋ ਕੇ ਘਰ ਆਵੇ ਹੈਪੀ

  • @harmanmann5130
    @harmanmann5130 Před měsícem

    ❤ waheguru ji sab nu tandurust rkhn 🙏

  • @Gamasidhuvlogs
    @Gamasidhuvlogs Před měsícem

    ਵਾਹਿਗੁਰੂ ਜੀ

  • @user-pl5ew4gj1y
    @user-pl5ew4gj1y Před měsícem

    Waheguru ji

  • @JasvirSingh-mr4uy
    @JasvirSingh-mr4uy Před měsícem

    Waheguru ji mahr rakhe Happy vrr

  • @rohitbali8627
    @rohitbali8627 Před měsícem

    Bhai ji

  • @kulwinderkaur6275
    @kulwinderkaur6275 Před měsícem +1

    Happy thik ha bai

  • @gorabatth3551
    @gorabatth3551 Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਮਨਪ੍ਰੀਤ ਵੀਰ ਗੱਗੂ ਬਾਈ ਨੂੰ ਜੀ।। ਹੈਪੀ ਬਾਈ ਠੀਕ ਠਾਕ ਓ ਵੀਰ ਜੀ।।🙏🙏🙏👍👍👍👍👌👌👌👌

  • @user-id1di6pe9b
    @user-id1di6pe9b Před měsícem +1

    ਵਾਹਿਗੁਰੂ ਜੀ ਵਾਹਿਗੁਰੂ

  • @ishaan07860
    @ishaan07860 Před měsícem

    Waheguru ji mehr kre🙏🙏

  • @lovejotgill7194
    @lovejotgill7194 Před měsícem

    Happy da meher kro rabb 🙏🏻

  • @GurmeetWander
    @GurmeetWander Před měsícem

    ਵਾਹਿ ਗੁਰੂ ਜੀ, ਧਨ ਸ੍ਰੀ ਗੁਰੂ ਨਾਨਕ ਦੇਵ ਜੀ , ਦੀ ਮੇਹਰ ਨਾਲ ਸਭ ਕੁਝ ਠੀਕ ਹੋਵੇਗਾ ❤❤❤❤❤

  • @OfficialGurivloger999
    @OfficialGurivloger999 Před měsícem

    WAHEGURU KIRPA RAKHAN

  • @armaansinghsidhu7960
    @armaansinghsidhu7960 Před měsícem

    God bless u happy

  • @NirvairSekhon-ir4gu
    @NirvairSekhon-ir4gu Před měsícem +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @creativeminds144
    @creativeminds144 Před měsícem

    Happy Kiva ha

  • @Deepsandhu123
    @Deepsandhu123 Před měsícem

    ਸਤਿ ਸ੍ਰੀ ਅਕਾਲ ਜੀ

  • @jagwindersingh2221
    @jagwindersingh2221 Před měsícem

    Waheguru Kirpa karnge happy putter pr

  • @AmritpalSingh-mg6ix
    @AmritpalSingh-mg6ix Před měsícem

    gall sahi bole tusi ਖਾਣੀਆ ਤਾ 2ਰੋਟੀਆ ਵਾਹਿਗੁਰੂ ਸੁਖ ਦੀ ਰੋਟੀ ਦੇਵੀ ਜਾਵੇ ❤❤❤❤

  • @surdipkaur5909
    @surdipkaur5909 Před měsícem

    Sät shri akal Gursewak and family waheguru mehar kare ho jana happy ne thik babe nu pta nike nike bache han ohde buhat vadia video from Germany❤

  • @pachitarsingh9580
    @pachitarsingh9580 Před měsícem

    Sabh nu pyar bhari sat sri akal bai g 🙏

  • @vipanjitsinghgill3127
    @vipanjitsinghgill3127 Před měsícem

    VERY NICE VLOG VEERE, WAHEGURU JEE SUKH RAKHAN, SAB DA ਭਲਾ ਕਰਨ ਜੀ 👌👌👍👍🙏🙏♥️

  • @lakhveersinghmallan4273
    @lakhveersinghmallan4273 Před měsícem

    ਵਾਹਿਗੁਰੂ ਜੀ ਤੰਦਰੁਸਤ ਰੱਖਣ ਜੀ

  • @jashansandhu2966
    @jashansandhu2966 Před měsícem +1

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @jasvirgorsidhabigujjarn7856

    ਹੈਪੀ ਨੂੰ ਮੋਨੀ ਬਾਬਾ ਤਦਰੁਸਤ ਰਖੇ ❤❤❤

  • @manreetbehniwal2813
    @manreetbehniwal2813 Před měsícem

    ❤❤❤

  • @jassasohaljassasohal
    @jassasohaljassasohal Před měsícem +1

    Hlo i watch your all videos ❤bro

  • @sumarbhaati4885
    @sumarbhaati4885 Před měsícem

    🙏🙏👌👌👍👍

  • @yadwindersinghsandhu5130
    @yadwindersinghsandhu5130 Před měsícem

    bhut changi gall a apna veer theek.ho.geya sheti.avde ghare aje

  • @MainderSingh-og4wd
    @MainderSingh-og4wd Před měsícem +1

    ਹੈਪੀ ਨੂੰ ਰੰਬ ਤਦਰੋਸਤ ਰਖੇ

  • @PappuGill123
    @PappuGill123 Před měsícem

    Good job vir s s a

  • @parmjeetsingh7602
    @parmjeetsingh7602 Před měsícem

    Good vlog veer

  • @jaatshab8295
    @jaatshab8295 Před měsícem

    Love from Rohtak sampla ❤

  • @JagdeepKalkat
    @JagdeepKalkat Před měsícem

    Happy thik ha brother

  • @jaswindersinghbatth617
    @jaswindersinghbatth617 Před měsícem

    Nice 👍

  • @user-ts4dh8je9c
    @user-ts4dh8je9c Před měsícem +1

    Good morning bhai Malaysia 🇲🇾 tu bro 🇲🇾 🙏 ❤️

  • @narindersohi7335
    @narindersohi7335 Před měsícem

    Waheguru ji waheguru ji 🙏🏻

  • @Lalapatti345
    @Lalapatti345 Před měsícem

    Loveyou22

  • @jassbrarvlog1143
    @jassbrarvlog1143 Před měsícem

    Nice brother

  • @ਲਵਪ੍ਰੀਤ_ਸਿੰਘ786

    Happy veer kida hun thik aa waheguru mehar kare sab ta 🙏🙏

  • @mandeepkaur-jz6yx
    @mandeepkaur-jz6yx Před měsícem

    Veere gaggu veer nu bhut dukhi karde tusi. Thake hoey bande nu soun v nai dinde 😂😂

  • @dalwindersingh8328
    @dalwindersingh8328 Před měsícem

    Sat sari Akal 22 ji italy ton

  • @jaswantsinghcheema1021
    @jaswantsinghcheema1021 Před měsícem

    Sat shri akal bhi sarian nu Kalakh ldh ton

  • @PunjabiRecipes000
    @PunjabiRecipes000 Před měsícem

    ਬਰਾੜ ਬਾਈ ਜੀ ਗੱਗੂ ਵਾਲੀ ਭਰਤੀ ਸਹੀ ਸੀ ਤੁਸੀ ਤਾਂ ਉਈ ਚੋਬਰ ਨੂੰ ਤੰਗ ਕਰੀ ਜਾਨੇਓ ਆਪੇ ਅੱਠ ਘੰਟਿਆਂ ਚ ਦੋ ਕਿਲੇ ਭਰ ਜਾਣੇ ਸੀ ਧੰਨਵਾਦ ਜੀ

  • @rohitbali8627
    @rohitbali8627 Před měsícem

    Bhai ji happy thoda Chhota ya ka masiha mundiya

  • @gurwindersekhon3553
    @gurwindersekhon3553 Před měsícem

    👍

  • @harnekpurewal6933
    @harnekpurewal6933 Před měsícem

    Paji happy paji kida hun theek waheguru ji mehar kern

  • @harpreetsinghsingh8324
    @harpreetsinghsingh8324 Před měsícem

    Bai sada ta rain 🌧️ bhot paa rhi va

  • @user-it4qg1zi7m
    @user-it4qg1zi7m Před měsícem

    ਕਾਲੇ ਪਹਿਲਵਾਨ ਦੇ ਦਰਸ਼ਨ ਨਹੀਂ ਹੋੲਏ

  • @shantysingh2980
    @shantysingh2980 Před měsícem

    ❤❤❤❤❤❤

  • @mangatram3791
    @mangatram3791 Před měsícem

    ❤❤

  • @sukhasandhusukha9981
    @sukhasandhusukha9981 Před měsícem +1

    ਹੈਪੀ ਕਿਵੇ ਆ ਬਾਈ ਹੁਣ ਠੀਕ ਆ

  • @malkiatsingh2306
    @malkiatsingh2306 Před měsícem

    S s a

  • @gurpyarvloger8416
    @gurpyarvloger8416 Před měsícem

    Weheguru sukh rakhan ga

  • @gurpreetrachhin2312
    @gurpreetrachhin2312 Před měsícem

    ਵੀਰ ਸੋਡੇ ਚੋਰੀ ਘੱਟ ਹੋਉ ਸਾਡੇ ਤਾ ਸੋਲਰ ਦੀਆ ਪਲੇਟਾ ਹੀ ਲਾਕੇ ਲੈ ਜਾਣ ਗੇ

    • @GurBrarVlogs
      @GurBrarVlogs  Před měsícem

      ਹਾਂਜੀ ਸਾਡੇ ਵੱਲ ਨਸ਼ਾ ਨਾ ਮਾਤਰ ਐ 🙏🏻

  • @HarjinderSingh-iq5lx
    @HarjinderSingh-iq5lx Před měsícem

    Bank gya c kay deari gya

  • @parmjeetsingh7602
    @parmjeetsingh7602 Před měsícem

    Subsidy baad ch Audi a k pehla kat k paise pharne hunde a

  • @gurpreetmangat5820
    @gurpreetmangat5820 Před měsícem

    Happy da ki hall a

  • @surinderbrar4249
    @surinderbrar4249 Před měsícem

    India vich eh kum mada pedal ture jande bande di parvaah ni karde caran, motorcycle, busana te truckan vale. Canada vich pedal ture jande da bahut bacha karde, je sadak paar karda koee taan sab vehicle rok dinde taan ke turia janda banda sadak safely paar kar jave.

  • @kapishkumar9056
    @kapishkumar9056 Před měsícem

    Gur bhai Zameen Kinni Hai

  • @rajwinder2539
    @rajwinder2539 Před měsícem

    ❤❤❤❤❤❤🙏🙏🙏🙏🙏🙏

  • @mukhwindersingh4585
    @mukhwindersingh4585 Před měsícem

    ਜਿਨ੍ਹਾਂ ਟਇਮ ਸਰਕਾਰ ਨਹੀਂ ਬਲਦੀ ਉਨ੍ਹਾਂ ਟੲਇਮ ਵਾਰੀ ਨਹੀਂ ਬਲਦੀ ।

  • @jashansandhu2966
    @jashansandhu2966 Před měsícem

    ਹੇਪੀ ਨੂੰ ਰੰਬ ਤਦਰੋਸਤ ਰਖੇ

  • @yadwindersinghsandhu5130
    @yadwindersinghsandhu5130 Před měsícem

    veer ji.5 di.motor de kine bhronde a tuhade

    • @GurBrarVlogs
      @GurBrarVlogs  Před měsícem

      ਪਹਿਲਾਂ 75 ਹਜ਼ਾਰ ਸੀ, ਹੁਣ ਪਤਾ ਨੀ

  • @armandeep6144
    @armandeep6144 Před měsícem

    ਰੇਹ ਵਾਲਾ ਗੱਟਾ ਮਿੱਟੀ ਦਾ ਭਰਕੇ ਅੰਡੇ ਉਪਰ ਰੱਖ ਦੇ ਸ਼ਲਾਬ ਨਹੀ ਚੜਦੀ

  • @surinderbrar4249
    @surinderbrar4249 Před měsícem

    solar 1 lakh 13 hajar sirf solar syatem aa ke motor vi viche 7.5 hp. Pakistan vich kise ne dasia 15 hp motor lai solar systam India de 4 lakh da lagia.

    • @GurBrarVlogs
      @GurBrarVlogs  Před měsícem

      ਸਾਰਾ ਕੁਝ ਨਾਲ ਹੀ...

  • @gurdeepsinghkooner3823
    @gurdeepsinghkooner3823 Před měsícem

    Brar sahib main Samrala distt Ludhiana

  • @hardeepchahal7113
    @hardeepchahal7113 Před měsícem

    Bai tu gym ch kio ne Honda

    • @GurBrarVlogs
      @GurBrarVlogs  Před měsícem

      ਕੰਮ ਜਿਆਦਾ ਹੁੰਦਾ ਖੇਤ ਤਾਂ ਹਟ ਗਿਆ ਬਾਈ ।

  • @KulwinderSingh-sf8uy
    @KulwinderSingh-sf8uy Před měsícem

    ਬਾਈ ਤੇਰਾ ਪਿੰਡ ਕਿਹੜਾ ਆ, ਸੂਰਤੀਆ ਕੇ ਕੋਈ ਹੋਰ

    • @GurBrarVlogs
      @GurBrarVlogs  Před měsícem

      ਸੂਰਤੀਆ

    • @KulwinderSingh-sf8uy
      @KulwinderSingh-sf8uy Před měsícem

      @@GurBrarVlogs ਭਰਾ ਆਪਣੀ ਟਾਂਡੀਆ ਰਿਸਤੇਦਾਰੀ ਆ,ਕਦੇ ਵੱਜਿਆ ਗੇੜਾ ਮਿਲਕੇ ਜਾਵਾਗੇ

    • @GurBrarVlogs
      @GurBrarVlogs  Před měsícem

      @@KulwinderSingh-sf8uy ਜਰੂਰ 🙏🏻

  • @user-jv7fb8yi6y
    @user-jv7fb8yi6y Před měsícem

    Happy thik h bhai hun?

  • @kapishkumar9056
    @kapishkumar9056 Před měsícem

    Happy Bai kaisi Hai discharge Kab Honge

  • @MangaPowar
    @MangaPowar Před měsícem

    Bai g kina kharca a janda 7 di solar motar ta ..... Dasi bai ❤

    • @GurBrarVlogs
      @GurBrarVlogs  Před měsícem

      ਇਕ ਲੱਖ ਚੌਦਾਂ ਹਜ਼ਾਰ 75% ਸਬਸਿਡੀ ਲਾ ਕੇ ।

  • @maangaming4878
    @maangaming4878 Před měsícem

    Waheguru ji

  • @jagdevsingh5997
    @jagdevsingh5997 Před měsícem

    ❤❤❤

  • @gurpreetmangat5820
    @gurpreetmangat5820 Před měsícem

    Happy da ki hall a