ਸਾਡੇ ਖੂਹ ਖੇਤ ਠੇਕਾ ਤੇ ਜਮੀਨ ਦੇ ਰੇਟ । ਚਾਚੇ ਕੇ ਨਵੀਂ ਸੋਲਰ ਮੋਟਰ ਲੱਗੀ । Gur Brar Vlogs

Sdílet
Vložit
  • čas přidán 22. 08. 2024
  • ਖੇਤਾਂ ਦਾ ਸਵੇਰਾ ਤੇ ਚਾਚੇ ਕੇ ਨਵੀਂ ਸੋਲਰ ਮੋਟਰ ਲੱਗੀ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #solarmoter #urea #morningview #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ#ਪਿੰਡਾਂ

Komentáře • 127

  • @GurBrarVlogs
    @GurBrarVlogs  Před měsícem +2

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @sukhrai4075
    @sukhrai4075 Před měsícem +1

    ਠੈਕਾ।ਬਹੁਤ।ਜਾਦਾ।ਅੰਗਲੇ।ਦਾ।ਨੋਕਰ।ਲੰਗਣ।

  • @surdipkaur5909
    @surdipkaur5909 Před měsícem

    Sät shri akal Gursewak and family very beautiful video from Germany❤

  • @NirvairSekhon-ir4gu
    @NirvairSekhon-ir4gu Před měsícem +1

    Nice 👍🏻👍🏻👍🏻👍🏻👍🏻🎉🎉🎉🎉🎉🎉🎉

  • @ਲਵਪ੍ਰੀਤ_ਸਿੰਘ786

    ਬਹੁਤ ਸੋਹਣੀ ਵੀਡੀਓ❤️ ਬਾਈ ਜੀ ਸਾਰੇ ਪਰਿਵਾਰ ਨੂੰ ਸ਼੍ਰੀ ਅਕਾਲ ਮਾਤਾ ਜੀ 🙏🙏🙏

  • @KarnailSingh-iy9cd
    @KarnailSingh-iy9cd Před měsícem

    ❤❤

  • @vishalmattu7877
    @vishalmattu7877 Před měsícem

    ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ❤️❤️❤️

  • @jassabatth1804
    @jassabatth1804 Před měsícem

    ❤❤❤

  • @vipanjitsinghgill3127
    @vipanjitsinghgill3127 Před měsícem

    SAT SHRI AKAL VEER 🙏, MATA G 🙏,VERY NICE VLOG 👌 👍 🙏🙏

  • @jassbrarvlog1143
    @jassbrarvlog1143 Před měsícem +1

    Nice brother ❤

  • @jagsirgill7695
    @jagsirgill7695 Před měsícem

    ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉

  • @manreetbehniwal2813
    @manreetbehniwal2813 Před měsícem

    Very nice video ❤

  • @rohitbali8627
    @rohitbali8627 Před měsícem

    Sat shri akaal mataji nu

  • @jaatshab8295
    @jaatshab8295 Před měsícem

    Love from Rohtak sampla ❤

  • @GurmeetWander
    @GurmeetWander Před měsícem

    ਹੋਰ ਬਾਈ ਜੀ , ਸੈੱਟ ਆ ਕੰਮ ,ਹੈਪੀ ਠੀਕ ਆ

    • @GurBrarVlogs
      @GurBrarVlogs  Před měsícem

      ਹਾਂਜੀ ਬਾਈ ਠੀਕ ਆ ਹੈਪੀ ਹੁਣ 🙏🏻

  • @gurpreetmangat5820
    @gurpreetmangat5820 Před měsícem

    Nice vlog ❤

  • @inderpalsandhu6987
    @inderpalsandhu6987 Před měsícem

    Nice video bro ❤

  • @gskhattra
    @gskhattra Před měsícem

    Sat Sri akal g

  • @GurwinderSingh-xc1sg
    @GurwinderSingh-xc1sg Před měsícem

    Hor gallan jo mrzi y cha wala tharmos full Parr k anda a khet😊

  • @kulwindersidhu7935
    @kulwindersidhu7935 Před měsícem

    Bro ajj mai sode bich de gya c morning time

  • @shamshersingh2710
    @shamshersingh2710 Před měsícem

    Good job bro

  • @rajwinder2539
    @rajwinder2539 Před měsícem

    ❤❤❤❤❤🙏🙏🙏🙏🙏🙏get well soon happy Singh

  • @narindersohi7335
    @narindersohi7335 Před měsícem

    Very nice 👍

  • @UpindinderSingh-pz2qd
    @UpindinderSingh-pz2qd Před měsícem

    Good morning ji 🌅

  • @karandhaliwal9716
    @karandhaliwal9716 Před měsícem

    ਸਤ ਸ਼੍ਰੀ ਅਕਾਲ ਜੀ

  • @harjyotsingh5291
    @harjyotsingh5291 Před měsícem

    ❤❤❤ ਦੇਵ ਕਲਕੱਤੇ ਤੋਂ❤❤❤

  • @Deepsandhu123
    @Deepsandhu123 Před měsícem

    ਸਤਿ ਸ੍ਰੀ ਅਕਾਲ ਜੀ🎉 ਅਸੀ ਵੀ ਬੰਗੀ ਕੀਹਣੇ ਆ ਬਾਈ

  • @kakacheema6411
    @kakacheema6411 Před měsícem

    ਬੁਹਤ ਹੀ ਵਧੀਆ ਤੇ ਪਰਿਵਾਰਕ ਵਲੌਗ🙏🙏

  • @shantysingh2980
    @shantysingh2980 Před měsícem

    ❤❤❤❤❤❤

  • @RakeshSingh-h6b
    @RakeshSingh-h6b Před měsícem

    Sade te area bich 25000 Kale ❤

  • @RakeshSingh-h6b
    @RakeshSingh-h6b Před měsícem

    Sade te area bich 25000 Kale ❤ 3:01 3:02

  • @lakhveersinghmallan4273
    @lakhveersinghmallan4273 Před měsícem

    ਬਹੁਤ ਵਧੀਆ ❤❤❤❤

  • @pachitarsingh9580
    @pachitarsingh9580 Před měsícem

    Sat sri akal bai g 🙏

  • @user-or4cs1gv2d
    @user-or4cs1gv2d Před měsícem

    Kina Ikle a di kheti krde o tuc bro

  • @Jaskaran-k6x
    @Jaskaran-k6x Před měsícem +1

    Bai gussa naa kari mae bot war note kita ohi galla har vlog ch bolda tu bai ,koi nawa banda jurda eda di, fer mae vlog band kar dina koi nawi gal ni hundi mae koi mada ni kenda.

  • @dalwindersingh8328
    @dalwindersingh8328 Před měsícem

    Sat sari Akal 22 ji italy ton

    • @GurBrarVlogs
      @GurBrarVlogs  Před měsícem

      ਸਤਿ ਸ਼੍ਰੀ ਅਕਾਲ ਬਾਈ 🙏🏻🇮🇹

  • @armaansinghsidhu7960
    @armaansinghsidhu7960 Před měsícem

    Good morning bro

  • @surinderbrar4249
    @surinderbrar4249 Před měsícem

    7.5 horse power vaali Solar motor machhi motor aa? solar motor taan 1lakh 14 hajar di, bore 90 foot kine da lagda, kine inche pipe paonde. 30 lakh kile vali jameen vichon 1 kile taun kharcha kad ke 1 saal di kini income hundi? -----------from Canada.

    • @GurBrarVlogs
      @GurBrarVlogs  Před měsícem +1

      ਸੋਲਰ ਮੋਟਰ ਮੱਛੀ ਲੈ ਲੋ ਭਾਂਵੇ ਮੋਨੋ, 90 ਫੁੱਟ ਬੋਰ ਤੇ ਖਰਚਾ 35 ਹਜ਼ਾਰ ਹੋ ਜਾਂਦਾ, ਪਾਇਪ 9 ਇੰਚੀ ਜਾਂ ਇਕ ਫੁੱਟ ਆਲੇ ਪੱਥਰ ਦੇ ਜਾਂ ਫਾਈਵਰ ਦੇ । ਬਾਕੀ ਰਹੀ ਇਨਕਮ ਦੀ ਗੱਲ ਓਹ ਕੁਦਰਤ ਦੇ ਹੱਥ ਆ 🙏🏻

  • @RakeshSingh-h6b
    @RakeshSingh-h6b Před měsícem

    Sade te area bich 25000 Kale

  • @user-ww9tl6dw9g
    @user-ww9tl6dw9g Před měsícem

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੱਚਾ ਕੱਢ ਲਿਆ ਆਂਡੇ ਦੇ ਵਿੱਚੋਂ ਵੀਰ

    • @GurBrarVlogs
      @GurBrarVlogs  Před měsícem

      🤔

    • @guridhindsa2182
      @guridhindsa2182 Před měsícem

      ​@@GurBrarVlogs ਟਟੀਰੀ ਦੈ ਕੈਦਾ 22 ਵੀ ਆਡੇ ਚੋ ਬੱਚੇ ਕੱਡ ਲੈ

  • @koushic6355
    @koushic6355 Před měsícem +1

    Sade pase vi narme vahi jande nii veeer gulabi sundi kr ke

    • @GurBrarVlogs
      @GurBrarVlogs  Před měsícem

      ਹੋਰ ਕੀ ਕਰੇ ਕਿਸਾਨ ☹️

  • @rohitbali8627
    @rohitbali8627 Před měsícem

    Bhai Minu Dala Gaya kitne Manpreet Satta lagi hai bhai

  • @jashansandhu2966
    @jashansandhu2966 Před měsícem

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @kulwinderkaur6275
    @kulwinderkaur6275 Před měsícem

    🙏🙏🙏

  • @RakeshSingh-h6b
    @RakeshSingh-h6b Před měsícem

    Ssg ji

  • @angrej.gill6292
    @angrej.gill6292 Před měsícem

    ਬਾਈਁ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਮੇਰੀ ਲੱਤ ਦੀਆਂ ਨਾੜਆ ਬਾਲਾਕ ਸੀ ਮੇਰਾ ਵੀ ਅਪਰੇਸ਼ਨ ਇੰਮਜ ਚੋ ਹੋਆ ਹੈ ਡਾਕਟਰ ਜਸਪ੍ਰੀਤ ਸਰੇਗਿੱਲ ਤੋਂ

  • @OntheDay80
    @OntheDay80 Před měsícem

    Bro hun ta aadat pe gayi teri video dekhan di

  • @manoharsinghboparai6102
    @manoharsinghboparai6102 Před měsícem

    🙏🙏🙏🙏🙏

  • @CharanjitSingh-xg7xz
    @CharanjitSingh-xg7xz Před měsícem

    Tanda Hoshiarpur

  • @jagdeepsandhu9465
    @jagdeepsandhu9465 Před měsícem

    ਇਹਨਾਂ ਆਂਡਿਆਂ ਵਿੱਚੋਂ ਬੱਚੇ ਮੁਸ਼ਕਿਲ ਆ ਕਿਉਂਕਿ ਹੁਣ ਤੱਕ ਬੱਚੇ ਨਿਕਲਣੇ ਚਾਹੀਦੇ ਸੀ।ਆਂਡੇ ਸ਼ਾਇਦ ਖਰਾਬ ਹੋ ਗਏ ਹੋਣਗੇ।

  • @kakacheema6411
    @kakacheema6411 Před měsícem

    ਸਾਡੇ ਨਹਿਰੀ ਕਹਿੰਦੇ ਨੇ ਵੀਰ ਲੁਧਿਆਣਾ ਜ਼ਿਲ੍ਹਾ

  • @karnveersingh-js5kd
    @karnveersingh-js5kd Před měsícem

    Hlo

  • @randeepsinghrandeepsingh7532

    ਬਾਈ ਹੈਪੀ ਦੇ ਪਿਓ ਦਾ ਕੀ ਨਾਂ ਤੇ ਤੇਰਾ ਕੀ ਲੱਗਦਾ ਸੀ ਤੇਰੇ ਪਿਓ ਹੋਰੀ ਕਿਤਨੇ ਭਰਾ ਸੀ ਹੈਪੀ ਦਾ ਪਿਓ ਤੇਰਾ ਕੀ ਲੱਗਦਾ ਸੀ🎉🎉🎉❤🌹🌹

    • @GurBrarVlogs
      @GurBrarVlogs  Před měsícem

      ਮੇਰੀ ਮਾਸੀ ਦਾ ਮੁੰਡਾ ਹੈਪੀ 🙏🏻

    • @randeepsinghrandeepsingh7532
      @randeepsinghrandeepsingh7532 Před měsícem

      ਬਾਈ ਮੈਂ ਐ ਪੁੱਛਿਆ ਸੀ ਵੀ ਤੇਰੇ ਪਿਓ ਦਾ ਭਰਾ ਹੈਪੀ ਦਾ ਡੈਡੀ ਹੈਪੀ ਦਾ ਡੈਡੀ ਤੇਰੇ ਪਿਓ ਦਾ ਭਰਾ ਤੇ ਹੋਰ ਭਰਾ ਤੋਂ ਹ ਕਿ ਕਿਸੇ ਹੋਰ ਘਰਾਂ ਚੋਂ ਆ ਸਕਾ ਭਰਾ ਨੀ ਤੇਰੇ ਪਿਓ ਦਾ

  • @armaansinghsidhu7960
    @armaansinghsidhu7960 Před měsícem

    ਮੇਰੇ ਪਾਪਾ ਜੀ ਚਾਦਾਰਾ ਬਾਹਦੇ ਸੀ ਪਰ ਉਹ ਇਸ ਦੁਨੀਆ ਤੋ ਚਲੇ ਗਏ

    • @GurBrarVlogs
      @GurBrarVlogs  Před měsícem

      🙏🏻 ਵਾਹਿਗੁਰੂ ਜੀ

  • @TindilaharhLaharhtindi
    @TindilaharhLaharhtindi Před měsícem +1

    ਬੱਜੀ ਕਿਹਦੇ ਨੇ ਪਟਿਆਲਾ

  • @arpanWander-y5u
    @arpanWander-y5u Před měsícem

    Veer narma nu gulabi sudi pa gi as

  • @gaggucheemasingh3130
    @gaggucheemasingh3130 Před měsícem

    ਏਸ ਖੂਹ ਵਿੱਚ ਮਿੱਟੀ ਪਾ ਕੇ ਰੁਖ ਲਾਦੇ ਬਾਈ

  • @GurdeepSingh-rd7mb
    @GurdeepSingh-rd7mb Před měsícem

    ਬਾਈ ਤੁਸੀਂ ਹਾਈਬ੍ਰਿਡ ਝੋਨਾ ਨੂੰ ਯੂਰੀਆ
    ਕਿੰਨੀ ਪਾਉਂਦੇ ਹੋ

    • @GurBrarVlogs
      @GurBrarVlogs  Před měsícem

      ਢਾਈ ਤਿੰਨ ਗੱਟੇ, ਤੇ ਤੁਸੀਂ?

    • @GurdeepSingh-rd7mb
      @GurdeepSingh-rd7mb Před měsícem

      @@GurBrarVlogs ਸਾਡੇ ਤਾ3ਗੱਟਿਆ ਨਾਲ
      ਜਿਆਦਾ ਵੱਧ ਜਾਂਦਾ ਅਸੀਂ 2ਗੱਟੇ ਪਾਉਦੇ ਆ

  • @ashusharma1160
    @ashusharma1160 Před měsícem +1

    Bai gussa na kri .. kam tu v ne krke khush bai .. sara kam gaggu toh he karunda rehna .. nalle rohb maarda rehna bhagat bande te

  • @OntheDay80
    @OntheDay80 Před měsícem

    Veer nawanshahr wal kiyaari kehnde aa

  • @AmritpalSingh-mg6ix
    @AmritpalSingh-mg6ix Před měsícem

    Bara sab ਤੁਸੀ ਇਕ ਦਿਨ ਦੱਸੀਆ ਸੀ ( ਤਿਤਰ ਜਦੋ ਬੋਲਦਾ ਕੀ , ਉਸ ਦੀ ਅਵਾਜ ਵਿਚ ਕੀ ਅਵਾਜ ਉਦੀ plz dseo

  • @MalkitSingh-sm4gw
    @MalkitSingh-sm4gw Před měsícem

    ਬਾਈ ਜੀ ਅਸੀ ਵੀ ਵਿੰਗੀ ਆਖਦੇ ਹਾਂ।ਬਹੁਤ ਪਾਉਣੀ ਪੈਂਦੀ ਹੈ ਟੋਹਾਣਾ ਏਰੀਏ ਵਿੱਚ।

  • @mangatram3791
    @mangatram3791 Před měsícem

    ❤❤

  • @RakeshSingh-h6b
    @RakeshSingh-h6b Před měsícem

    Sade te area bich 25000 Kale ❤ 3:01 3:02

  • @RakeshSingh-h6b
    @RakeshSingh-h6b Před měsícem

    Sade te area bich 25000 Kale ❤ 3:01 3:02