Bhaiya g vidhayak। ਪੰਜਾਬ ਦਾ 10 ਸਾਲ ਬਾਅਦ ਦਾ ਸੱਚ । ਬਈਆਂ ਜੀ ਵਿਧਾਇਕ ।

Sdílet
Vložit
  • čas přidán 14. 04. 2024
  • U.P wala munda
    Thank you guys giving us such a love and support
    🙏🏼🌸 we are blessed 😇 before start the video we again humbly requesting you that this video we made for entertainment purposes only . There is no animal harmed during shooting and nobody targets anyone’s prestige .🌸
    Stay tuned guys watch full video 😁
    Thank you
    Tokratv team
  • Komedie

Komentáře • 98

  • @taran.dhudike7
    @taran.dhudike7 Před 3 měsíci +21

    ਭਿੰਦੇ ਨੇ ਧੱਕ ਪਾ ਰੱਖੀ ਆ😂😂😂🙏🏻🙏🏻 ਜਿਊਂਦੇ ਵੱਸਦੇ ਰਹੋ ਪਰਮਾਤਮਾ ਤਰੱਕੀਆਂ ਬਖਸ਼ਸ ਕਰਨ ਜੀ 🙏🏻🙏🏻🙏🏻

  • @lakhycheema7566
    @lakhycheema7566 Před 3 měsíci +19

    Hasa apdii jgaahaw ਬਈ ਗੱਲ ਤੇਰੀ ਬਿੱਲਕੁਲ ਸਚ ਆ ਏਹੀ ਹੋਣਾ ਹੀ ਹੈ

    • @Sidhumoosewala-wp2ux
      @Sidhumoosewala-wp2ux Před 2 měsíci +1

      ਰੋਕਣਾ ਕਿੰਨੇ ਆ ਸਰਕਾਰਾਂ ਤੋਂ ਪਹਿਲਾ ਆਪਾਂ ਜੇ ਲੋਕ ਕੁੱਛ ਨਹੀਂ ਬੋਲਦੇ ਸਰਕਾਰਾਂ ਨੇ ਕੁੱਛ ਨਹੀਂ ਕਰਨਾ ਬਾਈ ਗਰੁੱਪ ਬਣਾਓ ਆਪਣੇ ਪਿੰਡਾਂ ਇਕੱਠੇ ਕਰੋ ਸਭ ਨੂੰ ਚੱਲੋ ਮੁੱਖ ਮੰਤਰੀ ਪੰਜਾਬ ਦੇ ਘਰੇ ਜਿੱਥੇ ਹੈ ਉਥੇ ਉਨ੍ਹਾਂ ਚਿਰ ਉੱਠ ਨਾ ਨਹੀਂ ਜਿਨ੍ਹਾਂ ਚਿਰ ਪੰਜਾਬ ਦੀ ਜਮੀਨ ਤੇ ਪਾਬੰਦੀ ਵੋਟਰ ਕਾਰਡ ਅਧਾਰ ਕਾਰਡ ਭਇਆ ਦੇ ਬਣਨ ਤੋਂ ਨਹੀਂ ਹੱਟ ਜਾਂਦੇ ਜਿਨ੍ਹਾਂ ਦੇ ਬਣੇ ਸਭ ਕੈਂਸਲ ਹੋਣ ਹੱਦ ਦੇ ਹਿਸਾਬ ਨਾਲ ਕੰਮ ਕਰ ਸੱਕਣ 👍🙏 ਇਕੱਠੇ ਹੋ ਜੋ ਨਹੀਂ ਘਰਾਂ ਚ ਵੜ ਨਾ ਇਨ੍ਹਾਂ

  • @SukhwinderSingh-wq5ip
    @SukhwinderSingh-wq5ip Před 2 měsíci +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂

  • @singhgaurav2704
    @singhgaurav2704 Před 3 měsíci +10

    ਪਤੰਦਰ ਮਜ਼ਾਕ ਵਿੱਚ ਈ ਸਚਾਈ ਦਸ ਜਾਂਦੇ।

  • @singhpbx1
    @singhpbx1 Před 2 měsíci +7

    ਨਾਂ ਸਮਜੇ ਤਾਂ ਖਤਮ ਕਹਾਣੀ

  • @Amandeep-pd5tn
    @Amandeep-pd5tn Před 2 měsíci +1

    ਮਜਾਕ ਮਜਾਕ ਵਿੱਚ ਬੋਤ ਸਚਾਈ ਦੱਸ ਜਾਨਾ ਵੀਰ ਆਉਣ ਵਾਲੇ ਟਾਈਮ ਦੀ ❤❤

  • @jssandhu7329
    @jssandhu7329 Před 3 měsíci +3

    ਸਹੀ ਗੱਲ ਆ ਬਾਈ ਇਹ ਭਾਣਾ ਬਰਤ ਸਕਦਾ ਜੇ ਨਾ ਨੱਥ ਪਾਈ

  • @sunnyabbuwal5921
    @sunnyabbuwal5921 Před 2 měsíci +1

    Sahi gal a y ji

  • @baljindermavi17
    @baljindermavi17 Před 2 měsíci

    Wah wah ji
    Bahout vadia ji,

  • @Sidhumoosewala-wp2ux
    @Sidhumoosewala-wp2ux Před 2 měsíci +1

    ਏ ਸੱਚ ਆ ਕੌੜਾ ਕੌੜਾ ਜਿਨ੍ਹਾਂ ਨੂੰ ਇਹ ਭਰਾਂ ਲੱਗਦੇ ਆਪਣੇ ਰਿਸਤੇ ਦੇ ਦੇਣ ਜਾ ਇਥੋਂ ਵੇਚ ਕੇ ਕੈਨੇਡਾ ਹੋਰ ਕੰਟਰੀ ਨਹੀਂ ਯੂਪੀ ਬਿਹਾਰ ਲੈ ਲੋ ਜਮੀਨਾਂ ਉਦਾ ਪਾਬੰਦੀ ਲੱਗ ਗਈ ਯੂਪੀ ਜਮੀਨ ਤੇ ਹੁਣ ਬਿਹਾਰ ਨੇ ਲਾ ਦੇਣੀ ਆ ਭੈਣ ਚੋਂ ਇੰਨੇ ਗੰਦੇ ਘੱਟੀਆ ਲੀਡਰ ਟੱਕਰੇ ਪੰਜਾਬ ਨੂੰ ਕੋਈ ਜਮੀਨ ਤੇ ਪਾਬੰਦੀ ਨਹੀਂ ਲਾ ਸਕੇ ਕੋਈ ਇੱਕ ਵੀ ਉਲਟਾ ਅੱਗੇ ਨਾਲੋਂ ਜ਼ਿਆਦਾ ਭਇਆ ਦੇ ਵੋਟਰ ਕਾਰਡ ਅਧਾਰ ਕਾਰਡ ਬਣ ਰਹੇ ਉਹ ਲਾਲਾਚੀ ਓ ਹਿਮਾਚਲ ਜਾਵੋ ਅੱਗਲੇ ਕੁੱਛ ਨਹੀਂ ਬਣਾਂਦੇ ਤੁਸੀਂ ਕਿਉਂ ਪੰਜਾਬ ਦਾ ਬੇੜਾ ਗਰਕ ਕਰ ਰਹੇ ਹੋ ਕਿਉਂ??????? ਕਿਉਂ ਪੰਜਾਬ ਦੀ ਜਮੀਨ ਤੇ ਪਾਬੰਦੀ ਨਹੀਂ ਲੱਗ ਦੀ ਕਿਉਂ ਨਹੀਂ ਲੱਗ ਸਕਦੀ ਜੇ ਹਿਮਾਚਲ ਰਾਜਸਥਾਨ ਗੁਜਰਾਤ ਯੂਪੀ ਲੇਹ ਲਦਾਕ ਤਾਮਿਲ ਹੋਰ ਸਟੇਟਸ ਚ ਲੱਗ ਸਕਦੀ ਕਿਉਂ ਆਪਣੇ ਓ ਆਪ ਪੰਜਾਬ ਨੂੰ ਬਰਬਾਦ ਕਰ ਰਹੇ ਸਾਡੇ ਇਧਰ ਦੋਆਬੇ ਦੇ ਪਿੰਡਾਂ ਵੱਲ ਸਰਪੰਚ mc ਵਾਰਨਿੰਗ ਦੇ ਦਿੱਤੀ ਜੇ ਕਿਸੇ ਨੇ ਭਇਆ ਦਾ ਵੋਟਰ ਕਾਰਡ ਅਧਾਰ ਕਾਰਡ ਬਣਨ ਚ ਸਾਥ ਦਿੱਤਾ ਜੁੱਤੀ ਫੇਰਾ ਗੇ ਜਾ ਪੰਜਾਬ ਦੀ ਮੰਤਰੀ ਵੋਟਾਂ ਵੇਲੇ ਕੋਈ ਭਇਆ ਵੋਟਾਂ ਪਾਉਣ ਆ ਗਏ ਜੁੱਤੀ ਫੇਰਾ ਗੇ ਕਿੰਨੇ ਹੱਕ ਦਿੱਤਾ ਏ ਸਾਲੇ ਸਰਕਾਰੀ ਨੌਕਰੀ ਆ ਕਰਦੇ ਆ ਬਾਦਲ ਦੇ ਕੀੜੇ ਪੈਣੇ ਕੀੜੇ ਜਿਨ੍ਹਾਂ ਆ ਰੀਤ ਚਲਾਈ ਪੰਜਾਬ 😡😡😡 ਕੋਈ ਕ੍ਰਾਈਮ ਡਾਟਾ pcc ਉਧਰ ਦੀ ਪੁਲਿਸ ਬੇਰੀਫੀਕੇਸ਼ਨ ਚੈਕ ਨਹੀਂ ਮੂੰਹ ਚੁੱਕ ਚੁੱਕ ਆਈ ਜਾਵੋ ਗੱਲ ਥੋੜੀ ਹੋਈ ਕੋਈ ਹੱਦ ਹੁੰਦੀ ਆ

  • @Sidhumoosewala-wp2ux
    @Sidhumoosewala-wp2ux Před 2 měsíci +3

    ਹਿਮਾਚਲ ਚ ਕਿੰਨੀਆ ਫੈਕਟਰੀ ਆ ਖੁੱਲੀ ਆ 3 ਲੱਖ 90 ਹਜ਼ਾਰ ਬੰਦਾ ਹਿਮਾਚਲ ਦਾ ਲਿਆ ਥੋੜੇ ਬੰਦੇ ਬਹਾਰ ਤੋਂ ਰੱਖੇ ਤੇ ਪੰਜਾਬ ਚ ਫੈਕਟਰੀ ਚ ਭਇਆ ਘਰ ਬਣਾਉਣ ਚ ਪਰਵਾਸੀ ਲੱਕੜ ਦੇ ਕੰਮ ਪਰਵਾਸੀ ਰੰਗ ਦੇ ਕੰਮ ਪਰਵਾਸੀ ਨਰਸਰੀ ਚ ਪਰਵਾਸੀ ਜਮਾਦਾਰ ਪਰਵਾਸੀ ਖਾਨ ਪੀਣ ਵਾਲਿਆਂ ਰੇਹੜੀ ਆ ਪਰਵਾਸੀ ਸਬਜ਼ੀ ਮੰਡੀ ਪਰਵਾਸੀ ਜੂਸ ਵਾਲੇ ਪਰਵਾਸੀ ਚਿਕਨ ਵਾਲੇ ਪਰਵਾਸੀ ਲੋਕਾਂ ਦੀਆਂ ਕੋਠੀਆਂ ਕਿੰਨਾ ਕੋਲ ਪਰਵਾਸੀ ਕੋਲ ਜਮੀਨਾਂ ਕਿੰਨਾ ਕੋਲ ਜਾ ਰਹੀਆ ਪਰਵਾਸੀ ਕੋਲ ਸ਼ਹਿਰ ਚ ਦੁਕਾਨਾਂ ਤੇ ਕੌਨ ਪਰਵਾਸੀ ਹੋਟਲਾਂ ਚ ਕੌਨ ਪਰਵਾਸੀ ਤੇ ਇਨ੍ਹਾਂ ਨੂੰ ਇੰਨੀ ਖੁੱਲ ਕਿੰਨੇ ਦਿੱਤੀ ਆਪਾਂ ਪੰਜਾਬੀ ਨੇ ਤੇ ਜੁੰਮੇਵਾਰ ਕੌਨ ਹੋਏ ਅਸੀਂ ਤੇ ਦੋਸ਼ ਭਇਆ ਨੂੰ ਕਿਵੇਂ ਦਈ ਏ ਅਸੀਂ ਦੇ ਨਾਲ ਨਾਲ ਸਾਡੇ ਨਾ ਰੱਜਣ ਵਾਲੇ ਲੀਡਰ ਜਿਨ੍ਹਾਂ ਦੀ ਭੁੱਖ ਕਦੇ ਨਹੀਂ ਮਿਟ ਸਕਦੀ ਲਾਹਨਤ ਆ ਐਸੀ ਗੰਦੀ ਰਾਜਨੀਤੀ ਤੇ ਜੋ ਆਪਣੇ ਪੰਜਾਬ ਨੂੰ ਆਪ ਬਰਬਾਦ ਕਰ ਰਹੇ ਯੂਪੀ ਬਿਹਾਰ ਬਣਾ ਰਹੇ ਉਦਾ ਦੇ ਲੋਕ ਭੈਣ ਚੋਂ ਬਹਾਰ ਨਿੱਕਲੋ ਘਰਾਂ ਚੋਂ ਨਹੀਂ ਆਉਣ ਵਾਲੇ ਸਮੇਂ ਔਖੇ ਹੋਵੇ ਗੇ ਬਹੁਤ ਜ਼ਿਆਦਾ ਕਦੇ ਬਿਹਾਰ ਜਾ ਕੇ ਦੇਖੇ ਓ ਇਨ੍ਹਾਂ ਦਾ ਗੁੰਡਾ ਰਾਜ ਕਿਸ ਹੱਦ ਤੱਕ ਚੱਲ ਜਾਂਦੇ ਏ ਹਰਾਮੀ ਲੋਕ 👍

  • @ameersingh
    @ameersingh Před 3 měsíci

    Kiya baat a sirra he lata 😅😅😅 bai

  • @ਡੀਮਨਮੁੰਡਾ
    @ਡੀਮਨਮੁੰਡਾ Před 2 měsíci +5

    ਪੰਜਾਬ ਦੀ ਭਵਿੱਖਬਾਣੀ,,ਆਉਣ ਵਾਲੀ ਸਚਾਈ💯💯💯

    • @GurpeetSingh01
      @GurpeetSingh01 Před 2 měsíci +1

      Khud nu majbhi sikh na likh 😂 tu mulla saaleya 😂😂 asi ethe hi aa Mulle saaf kar dene 2030 Tak 🥷

  • @uppal382
    @uppal382 Před 2 měsíci +3

    Doabe wali side te eh kuj hon v lgg gya brother othe bahiyan ne kabze keete hoye croreaan diyan kothiyan utte malak aap bahar rehnde aa kothiyan zameena bahiyan de under aa

  • @travelworld1995
    @travelworld1995 Před 3 měsíci

    jane dil jit lya u

  • @User13000
    @User13000 Před 2 měsíci +1

    Att

  • @lohatharyana3422
    @lohatharyana3422 Před 2 měsíci

    ❤❤

  • @KAMALJITKAUR-hz5ky
    @KAMALJITKAUR-hz5ky Před 3 měsíci

    Very good 👍 ❤

  • @GURDEVSINGH-jb8pk
    @GURDEVSINGH-jb8pk Před 3 měsíci

  • @Harryvirkvlog
    @Harryvirkvlog Před 3 měsíci

    Sahi gal

  • @AmanpreetMadahar
    @AmanpreetMadahar Před 2 měsíci

    Sirrraaaa. Y😂😂❤❤❤

  • @CHARNJITMALHI
    @CHARNJITMALHI Před 3 měsíci

    Nice video ❤

  • @beimaan_maan12347
    @beimaan_maan12347 Před 3 měsíci

    Bai👌👌😂😂❤

  • @GurpreetSingh-vi8qw
    @GurpreetSingh-vi8qw Před 3 měsíci

    True Story

  • @ranjitsingh-fl4dw
    @ranjitsingh-fl4dw Před 2 měsíci

    Hahah😂😂😂😂 balle nice punjab da sachi

  • @rupindersandhu27188
    @rupindersandhu27188 Před 2 měsíci +1

    Binde veer purani video do upload Karti per fir bhi bahut badhiya hai koi chakr nhi

  • @harindersingh1240
    @harindersingh1240 Před 2 měsíci

    ਲਾਲ t-shirt quality siraa aa ਸਰਦਾਰ

  • @gurjantsingh6187
    @gurjantsingh6187 Před 3 měsíci

    Bohot vadya 😂

  • @rajwindersingh5754
    @rajwindersingh5754 Před 2 měsíci

    Pehla v delhi wale bahiyeaa aye aa bhut

  • @dramaofficialshorts
    @dramaofficialshorts Před 2 měsíci

    10 ਸਾਲ ਨੀ ਸਾਡੇ ਲੁਧਿਆਣੇ ਚ ਤਾਂ ਕੌਂਸਲਰ, ਸਰਪੰਚੀ, MP MLA ਦੀਆਂ ਵੋਟਾਂ ਚ ਤਾਂ ਭਈਏ ਹੁਣ ਹੀ ਖੜ੍ਹਦੇ ਨੇ...

  • @satnamshergill5578
    @satnamshergill5578 Před 2 měsíci

    Sade lok v vdiya content nu share nahi krde sare veere agge benti hai tokra tv channel nu share krya kro Bai bohat mehnat krde ❤

  • @gurusingh2020
    @gurusingh2020 Před 3 měsíci +2

    Bhai 10 sal nh sada pind lag ta 15 sal phal hi ho gya sc sheet aya ta jana jatt ghar bhiya ci os di vota bana ka bhiya sarpanch bana ta ci army pubcile school beas lag kullo wala pind jalandhar ,amirtser road ta 😅😅😅😅😅

  • @amansinghchandigarh1455
    @amansinghchandigarh1455 Před 2 měsíci

    Shararararara

  • @naveensharma6014
    @naveensharma6014 Před 2 měsíci +2

    Na binga ha na tedda hai binda bai saleda hai😂😂😂😂

  • @uppal382
    @uppal382 Před 2 měsíci +1

    Pishab nikaal diya 🤣🤣🤣🤣🤣🤣😂😂😂😂😂

  • @Romana_bathinde_wala
    @Romana_bathinde_wala Před 3 měsíci

    Good 😂

  • @Mnsiratpb10
    @Mnsiratpb10 Před 3 měsíci +2

    Bas bhaiyan kolle jayeo

  • @sainimechanical4381
    @sainimechanical4381 Před 2 měsíci

    Bai ji truck mechanic te bnao video please

  • @Aman-pm5wc
    @Aman-pm5wc Před 2 měsíci

    Ik bhaiya kaka singr vang bolda 😂😂😂😂

  • @kaurjass175
    @kaurjass175 Před 2 měsíci

    Jhona v lg gya piche 😮

  • @sikhtraveller8860
    @sikhtraveller8860 Před 2 měsíci +1

    Jatta da beez nass hona punjab nu dhoka ditta

    • @GurpeetSingh01
      @GurpeetSingh01 Před 2 měsíci +1

      Kuj ni hon lagga 😂 bache di growth Vadia diet te surroundings te excercise te depend kardi aa 😂 beez nash joke na maar

  • @Reshamsingh150
    @Reshamsingh150 Před 2 měsíci

    Moga pb29 😀👍

  • @Mr.worldwide0007
    @Mr.worldwide0007 Před 3 měsíci

    😂😂😂😂

  • @user-xl3en8he1g
    @user-xl3en8he1g Před 2 měsíci

    Bai sada binda selada he AAA sb roop la landa 😂😂😂

  • @pb46wala52
    @pb46wala52 Před 3 měsíci +2

    Bai ਹਾਰ ਇਕ ਰੌਲ ਵਿਚ ਫੈਟ ਹੋ ਜਾਂਦਾ ਵਾਂ

    • @taran.dhudike7
      @taran.dhudike7 Před 3 měsíci +2

      ਪੂਰੇ ਵੀਹ ਮਿੰਟ ਲੱਗ ਗਏ ਕੁਮੈਂਟ ਸਮਝਦਿਆਂ 🙏🏻🙏🏻🙏🏻😂

    • @taran.dhudike7
      @taran.dhudike7 Před 3 měsíci +2

      ਬਾਈ ਹਰ ਇੱਕ ਰੋਲ ਵਿਚ ਫਿੱਟ ਹੋ ਜਾਂਦਾ ਹੈ

    • @nirpreetsinghdhillon9380
      @nirpreetsinghdhillon9380 Před 3 měsíci

      Har ik te Punjabi da akhar c..ohnu v haar ik

  • @nishansingh-cf1iq
    @nishansingh-cf1iq Před 3 měsíci

    😂😂😂

  • @nippseylubana894
    @nippseylubana894 Před 3 měsíci

    pure bihari boli😬

  • @user-qd9et2jz6y
    @user-qd9et2jz6y Před 2 měsíci

    😂😂😂😂😂😂😂😂

  • @manjeetkaur1366
    @manjeetkaur1366 Před 2 měsíci

    A ta ne bolda..is nay jiwey Habshi(Nigro) da smaan dekh lia howey

  • @Oye_Vinay
    @Oye_Vinay Před 3 měsíci

    Binda Neta Jindabad Jindabad Jindabad....😅😅😅😅

  • @gurwinderhanda5766
    @gurwinderhanda5766 Před 3 měsíci

    ਸੱਚਾਈ ਹੈ ਅਗਲੇ 10ਸਾਲ ਦੀ

  • @mohitkashyap839
    @mohitkashyap839 Před 3 měsíci

    Santhu Setu wala😅 kidar he

  • @Moviecity546
    @Moviecity546 Před 2 měsíci +1

    Lallu Yadav 😂😂😂😂

  • @satveersingh689
    @satveersingh689 Před 2 měsíci

    Jhona Kithe lagya bhai😂😂😂

  • @Mohit_Gangar016
    @Mohit_Gangar016 Před 2 měsíci

    Aaje v time Haiga Punjabi loka nu chaida ki Punjabiyan nu Kam den na ki parvasiyan nu..
    Haan ohna nu v dyo pr dyo tan j apne bnde kmaunde hon ohna chaida ki oh v apne area ch Kam labn jake Bihar up ina v khali ni hai.
    Sade Punjab ch aa k sanu koi akha kde eh te gal fr Madi hi a. ehna ne rediyan te Lata sara Punjab khaan nu tmvaku/jarda vgera kha k ohi hatha naal smaan bna dinde aa te apne bnde khayi jande aa ja ja k. dimaag vrtan ta Punjabi loka nu chaida ki kam koi v kro pr apne bndeya nu pehal deyo kioki j apa Udr chl jayi eh ta eh uthe bolde v chj naal ni te ithe pehla gur Ghar Jake aunde aa te bahr ake sardara nu galan kd dinde ne ki bole hun bnda

  • @FatMan81
    @FatMan81 Před 2 měsíci +1

    Hasn waliyea nu dsaa ta ah koi hasan wali gal nhi

  • @gurisidhu9213
    @gurisidhu9213 Před 3 měsíci

    Plus point😂

  • @cani.1k.subcribe
    @cani.1k.subcribe Před 3 měsíci +3

    4:33 ka re ka re lash se baat kr rha hu 😅😅😅😅😅😅😅😅😅 Bai best punch line

  • @ILLUMINATI178
    @ILLUMINATI178 Před 3 měsíci

    old videos a eh ta

  • @jagroopkaur2997
    @jagroopkaur2997 Před 2 měsíci

    😊

  • @SHAHJI143
    @SHAHJI143 Před 2 měsíci

    ਦੇਸੀ ਵੈਦ ਤੇ ਬਣਾਓ ਵੀਰ ਜੀ ਵੀਡੀਓ

  • @rajwindernambardarrr575
    @rajwindernambardarrr575 Před 2 měsíci

    Only Legend know this is re-upload vdo

  • @RajeshKumar-cy4ds
    @RajeshKumar-cy4ds Před 2 měsíci

    ਆਉਣ ਵਾਲਾ ਭਵਿੱਖ ਆਹੀ ਆ ।

  • @amannagra1149
    @amannagra1149 Před 2 měsíci

    ਬਾਈ ਝੋਨਾ ਲਾ ਵੀ ਦਿੱਤਾ

  • @Harryvirkvlog
    @Harryvirkvlog Před 3 měsíci +2

    Ki hall paji reply kareya karo

  • @SuperSharma78
    @SuperSharma78 Před 2 měsíci

    In the Future eh bhi honna Punjab chay

    • @GurpeetSingh01
      @GurpeetSingh01 Před 2 měsíci

      Na bhai 😂 asi ethe hi aa ❤ bihariya is ton smaan khridna bycott karta kdon da 😂

    • @GurpeetSingh01
      @GurpeetSingh01 Před 2 měsíci

      Nale sade nede saare kamm Punjabi hi sambhi bethe aa 🥷

  • @Sidhumoosewala-wp2ux
    @Sidhumoosewala-wp2ux Před 2 měsíci

    ਏ ਕੰਮ ਖਾਲੀ ਨੇ ਖੰਨੇ ਬਹੁਤ ਪਹਿਲਾ ਕਰ ਤਾ ਉਥੇ ਉਮੀਦਵਾਰ ਪਰਵਾਸੀ ਖੜੇ ਕੀਤੇ ਸੀ ਅਸੀਂ ਯੂਪੀ ਜਾ ਬਿਹਾਰ ਜਾਈ ਏ ਸਾਨੂੰ ਸਹੂਲਤਾਂ ਮਿਲਣ ਗਿਆ ਇੰਜ 😡😡😡😡😡 ਸ਼ੇਮ ਯੂ ਪੰਜਾਬ ਗੌਰਮਿੰਟ 👎👎👎👎👎 ਸ਼ੇਮ ਯੂ

  • @KuldeepSingh-qz3ur
    @KuldeepSingh-qz3ur Před 2 měsíci

    ਨਾ ਧੂਤਾ,ਨਾ ਹੀ ਪ੍ਰੋਡਿਊਸਰ ਇਹ ਸਿਰਫ ਆਪਣੇ ਤੱਕ ਸੀਮਤ ਨੇ,ਇਹਨਾਂ ਨੂੰ ਕੋਈ ਮੁੱਦਾ ਨਹੀਂ ਮਿਲਦਾ ਪਰ ਇਹ ਭਰਾ ਟੋਕਰਾ ਟੀਵੀ ਵਾਲੇ ਤੇ ਭਾਨਾ ਭਗੋੜਾ ਬਹੁਤ ਹੀ ਵਧੀਆ ਮੁੱਦੇ ਤੇ ਵੀਡੀਓ ਬਣਾਉਂਦੇ ਹਨ।ਦੂਜੀ ਗੱਲ ਇਹ ਸਿਰਫ ਹੱਸਣ ਲਈ ਨਹੀਂ ਅੱਖਾਂ ਖੋਲ੍ਹਣ ਲਈ ਬਣਾਈ ਗਈ ਆ ,ਉਹਨਾਂ ਲਈ ਜਿਹਨਾਂ ਦੀਆਂ ਅੱਖਾਂ ਬੰਦ ਨੇ।ਖ਼ਾਸ ਕਰਕੇ ਚਮਚੇ ਜਿਹੜੇ ਬਿਹਾਰੀਆਂ ਦੇ ਮੂਹਰੇ ਝੁੱਕਦੇ ਨੇ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵੇਲੇ😡😡😡😡😡😡😡😡

  • @snjvsingh8
    @snjvsingh8 Před 2 měsíci

    ਅਸਲ ਗੱਲ ਕਿਸੇ ਨੂੰ ਸਮਝ ਨਹੀਂ ਆਉਣੀ, ਵੋਟਾਂ ਪਾਉਣ ਨਾਲ਼ ਏਹਨਾਂ ਨੂੰ ਸੁਵਿਧਾ ਮਿਲਦੀ ਤੇ ਪ੍ਰਦੇਸ਼ ਜਾਕੇ ਭੂੰਡ ਦਿਆਂ ਲੱਤਾਂ ਕਿਉਂ ਨੱਪਦੇ? ਚਲੋ ਹਾਸੇ ਲਈ ਠੀਕ ਆ ਕੰਟੈਂਟ, ਵੇਖੋ ਤੇ ਹਸੋ 😁😁😁😁😁

  • @amansinghchandigarh1455
    @amansinghchandigarh1455 Před 2 měsíci

    Old video

  • @travelworld1995
    @travelworld1995 Před 3 měsíci

    teri acting nu slaam bhinde😂

  • @jashanpreetsingh7955
    @jashanpreetsingh7955 Před 2 měsíci

    yrr vedio fuddu ji see

  • @sonymahal786
    @sonymahal786 Před 2 měsíci

    😂😂😂🤣🤣🤣👌

  • @deolx757
    @deolx757 Před 2 měsíci +1

    Preet jatti te video kado ayu tusi comment kita cc ohh thapad wala munde nu😅

  • @user-ub5jl3rk8u
    @user-ub5jl3rk8u Před 2 měsíci

    Chona kine laa ta aa dina che 😮

  • @nishansingh-cf1iq
    @nishansingh-cf1iq Před 3 měsíci

    ❤❤

  • @User13000
    @User13000 Před 3 měsíci

    😂😂😂

  • @Azadpal123
    @Azadpal123 Před 2 měsíci

    😂😂😂😂

  • @gurcharan79
    @gurcharan79 Před 3 měsíci

    😂😂😂

  • @5minutestalks
    @5minutestalks Před 2 měsíci

    😂😂

  • @GurpreetSingh-eh4io
    @GurpreetSingh-eh4io Před 2 měsíci

    😂😂