ਵਿਕਰਾਂਤ ਦੀ ਜਿੰਦਗੀ ਦੇ ਗੁੱਝੇ ਭੇਦ,ਤੇ ਨਾਲ ਸੁਣੋ ਕਬੂਤਰਾਂ ਦੇ ਲੱਗਦੇ ਆ ਕਿਹੜੇ ਕਿਹੜੇ ਟੀਕੇbad stud farm, vikrant

Sdílet
Vložit
  • čas přidán 23. 08. 2024
  • #bad_stud_farm
    vikrant_sharma
    #Trector_lovers
    #soler_system
    #machine_lovers
    #share_plz
    #doaba
    #horse_lover
    #Trector_lovers
    #indian_top_breed
    #horse_lovers
    #horse_lovers
    #trector_lovers
    horse_lovers
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Komentáře • 318

  • @ManbirMaan1980
    @ManbirMaan1980 Před 3 lety +56

    ਮੈਨੂੰ ਬਾਈ ਵਿਕਰਾਂਤ ਦਾ ਸੁਭਾਅ ਬਹੁਤ ਵਧੀਆ ਲੱਗਾ ਅੱਜ ਕੱਲ ਬਹੁਤ ਘੱਟ ਲੋਕ ਇਹੋ ਜਿਹੀ ਸੋਚ ਰੱਖਦੇ ਆ

  • @gurichahal4433
    @gurichahal4433 Před 3 lety +11

    ਵੀਰ ਤੇਰੀਆ ਗੱਲਾਂ ਤਾ ਅਸੀ ਸਾਰਾ ਦਿਨ ਸੁਣ ਸਕਦੇ ਆ ਤੇਰੀ ਇਟਰਵਿਊ ਬਹੁਤ ਧਿਆਨ ਨਾਲ ਸੁਣੀ ਦੀਆ,,,,love u bro

  • @kauragill1185
    @kauragill1185 Před 3 lety +20

    ਬਹੁਤ ਵਧੀਆ ਬਾਈ ਦੀ ਗੱਲਾ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @BhupinderSingh-dq9wq
    @BhupinderSingh-dq9wq Před 2 lety

    ਵਿਕਰਾਂਤ ਬਾਈ ਜੀ ਤੁਹਾਡੀ ਇੰਟਰਵਿਊ ਸੁਣ ਕੇ ਜ਼ਿੰਦਗੀ ਜੀਊਣ ਦਾ ਢੰਗ ਤਰੀਕਾ ਹੀ ਬਦਲ ਜਾਂਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @gurmejsingh6069
    @gurmejsingh6069 Před 3 lety

    ਵਿਕਰਾਂਤ ਦਾ ਸੁਭਾਅ ਬਹੁਤ ਵੱਧੀਆ ਬੰਦੇ ਦਾ ਰਹਿਣਾ ਸਹਿਣਾ ਬਹੁਤ ਛਾਦਾ ਜਿਨਾ ਪੈਸਾ ਭਵਾ ਕੰਮ ਨੂੰ ਹੱਥ ਨਾ ਲਾਵੇ ਬਹੁਤ ਚੰਗਾ ਲੱਗਾ ਵੀਡੀਓ ਦੇਖਕੇ ਧੰਨਵਾਦ ਕਰਦੇ ਹਾਂ

  • @harjindersingh2441
    @harjindersingh2441 Před 3 lety +13

    ਸਲੂਟ ਆ ਵਿਕਰਾਂਤ ਬਾਈ,, ਵਾਹਿਗੁਰੂ ਤੁਹਾਡੀ ਮਿਹਨਤ ਨੂੰ ਭਾਗ ਲਾਏ

  • @gurvindersinghbawasran3336

    ਬਾਈ ਵਿਕਰਾਂਤ ਜੀ ਬਹੁਤ ਵੱਡੀ ਸੇਵਾ ਜੀਵ ਜੰਤੂ ਲਈ,,,, ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ ❤️❤️

  • @chahalvlogs3369
    @chahalvlogs3369 Před 3 lety +11

    Sirra bnda ❤️ ਵਿਕਰਾਂਤ ਸ਼ਰਮਾ👍👍

  • @gindagill4028
    @gindagill4028 Před 3 lety +6

    Bahut vadya Banda 22 vikraant 👌👌👌👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏🙏

  • @SukhdevSingh-yf1kd
    @SukhdevSingh-yf1kd Před 3 lety

    ਬਾਪੂ ਅਸਲ ਚ ਸਾਡਾ ਰੱਬ ਹੁੰਦਾ ਜੋ ਬਾਦ ਚ ਪਤਾ ਲੱਗਦਾ ਜਦੋਂ ਬਾਪੂ ਦੀ ਪੱਗ ਬੰਨਕੇ ਪਜਾਮਾਂ ਕਮੀਜ ਤੇ ਜੱਤੀ ਪਾਕੇ ਸੀਸੇ ਅੱਗੇ ਖਲੋਈਦਾ ਤੇ ਅੱਖਾਂ ਭਰ ਆਉਦੀਆਂ ਫ਼ੇਰ ਸੀਸੇ ਚ ਆਪਣਾ ਨਹੀਂ ਬਾਪੂ ਦਾ ਮੂੰਹ ਦਿਸਦਾ ਜਾਂ ਕਹਿ ਲੋ ਬਾਪੂ ਨੂੰ ਵੇਖਣ ਨੂੰ ਜੀਅ ਕਰੇ ਤਾਂ ਇੰਝ ਵੇਖ ਲਈਦਾ ਬਾਪੂ ਦੀ ਲੋਈ ਚੋ ਉਹਦੀ ਖੁਸਬੂ ਸਦਾ ਆਉਦੀ ਰਹਿੰਦੀ ਹੁਣ ਉਹਦੀਆਂ ਐਨਕਾਂ ਥਾਨੀ ਦੁਨੀਆਂ ਵੇਖਕੇ ਕਹਿਦਾ ਬਾਪੂ ਤੂੰ ਸੱਚਾ ਸੀ ਖਾਣੀਆਂ ਤੇ ਦੋ ਰੋਟੀਆਂ ਈ ਹੁੰਦੀਆਂ ਪਰ ਮੈਂ ਸੋਚਦਾ ਸੀ ਤੂੰ ਵੱਡੀ ਗੱਡੀ ਵੇਖਕੇ ਖੁਸ਼ ਹੋਵੇਗਾ ਪਰ ਉਸ ਵੱਡੀ ਗੱਡੀ ਦੇ ਚੱਕਰ ਚ ਮੈਂ ਬਹੁਤ ਵੱਡਾ ਸਮਾਂ ਤੇਰੇ ਤੋਂ ਦੂਰ ਗਵਾਤਾ ਜਿਹੜਾ ਸਮਾਂ ਤੇਰੇ ਨਾਲ ਰਹਿਕੇ ਬਤਾਉਣਾ ਸੀ ਬਾਪੂ ਹਲੇ ਵੀ ਕਈ ਵਾਰੀ ਭਲੇਖਾ ਪੈ ਜਾਂਦਾ ਕਿ ਫੌਨ ਲਾਕੇ ਬਾਪੂ ਨੂੰ ਪੁੱਛਦਾ ਰਸਤੇ ਬਾਰੇ ਪਰ ਫ਼ੇਰ ਚੇਤਾ ਆਉਂਦਾ ਹੁਣ ਤੇ ਫੌਨ ਦੀ ਲੋੜ ਈ ਨਹੀਂ ਰਹਗੀ ਹੁਣ ਤੇ ਸਿੱਧੀਆਂ ਤਾਰਾਂ ਜੁੜੀਆਂ ਮੈਂ ਸ਼ੀਸ਼ੇ ਚ ਵੇਖ ਲੈਣਾ

  • @dairyhelp1526
    @dairyhelp1526 Před 3 lety +9

    ਵੀਰ ਜੀ ਜਦੋ ਤੁਸੀ ਪਿਛਲੀ ਇੰਟਰਵਿਓ ਚ ਕਹਿ ਰਹੇ ਸੀ ਨਾ
    ਜੇ ਕਾਮਿਆਂ ਨੂੰ ਭਰਾ ਸਮਝੋਗੇ ਤਾਂ ਉਹ ਵੀ ਭਾਈ ਬੰਦੀ ਨਿਭਾਉਣਗੇ
    ਸਾਡੇ ਕੋਲੋਂ ਵੀ ਓਦੋ ਇਕ ਬੰਦਾ ਭੱਜਿਆ ਸੀ ਜਿਹਨੂੰ ਅਸੀ ਭਰਾ ਸਮਝ ਕੇ ਜਿੰਮੇਵਾਰੀ ਦਿੱਤੀ ਸੀ ਓਹਦੀ ਹਰ ਲੋੜ ਪੂਰੀ ਕਰਦੇ ਸੀ ਚਾਹੇ ਸਾਨੂੰ ਔਖਾ ਵੀ ਹੋਣਾ ਪਾਵੇ
    ਓਦੋ ਥੋਡੀ ਇੰਟਰਵਿਓ ਸੁਣ ਕੇ ਮੇਰਾ ਮਨ ਦੁਖੀ ਹੋਇਆ ਸ਼ਇਦ ਸਾਡੇ ਚ ਕੋਈ ਕਮੀ ਹੈਗੀ ਆ ਸਾਡੇ ਕੋਲ ਬੰਦਾ ਕਿਉਂ ਨੀ ਰੁਕਦਾ
    ਅੱਜ ਸੁਣ ਕੇ ਮਨ ਨੂੰ ਸਕੂਨ ਮਿਲਿਆ ਬੰਦੇ ਵਿਕਰਾਂਤ ਦੇ ਵੀ ਭੱਜ ਜਾਂਦੇ ਇਹ ਗੱਲਾਂ ਕਹਿਣ ਦੀਆ ਹੁੰਦੀਆਂ ਬੰਦੇ ਸਭ ਨੂੰ ਧੋਖਾ ਦਿੰਦੇ ਆ

  • @lavi9136
    @lavi9136 Před 3 lety

    ਬਿਲਕੁਲ ਸਹੀ ਕਿਹਾ ਬਾਈ ਜੀ ਬਹੁਤ ਚੰਗਾ ਲੱਗਾ ਰੂਹ ਖੁਸ਼ ਹੋ ਗਈ 🤗🤗💕💕🌾🌾🌾🌾🚜🚜🚜🚜🚜🚜🚜🚜🚜🚜🚜🌳🌳

  • @SukhdevSingh-yf1kd
    @SukhdevSingh-yf1kd Před 3 lety

    ਵਿਕਰਾਂਤ ਸ਼ਰਮਾਂ ਜਿੰਦਾਬਾਦ ਹੈ ਬਾਈ

  • @rajeshsharma578
    @rajeshsharma578 Před 3 lety +4

    Har zakhm dil ka tujhe did se dual de Khushiyaan tujhe gham sare Mujhko khuda de Tujhko bhula na paya Meri bebasi hai Tu meri zindagi hai Tu meri pehli khwahish tu hi aakhri hai ............vikrant Raja 22 Wasda Raway ji

  • @GulzarSinghUppal
    @GulzarSinghUppal Před 2 lety +1

    ਸਾਰੀ ਵੀਡੀੳੋ ਵੇਖੀ ਬਾੲੀ ਬਹੁਤ ਵਧੀਅਾ
    Love you by

  • @sherrymatharu3654
    @sherrymatharu3654 Před 3 lety +2

    Salute aa y vikrant sir nu 🙏 jo apne dad da calender v sambhi baithe ohnv 10 saal ton ethe lok bndeyan nu ni sambhde. Eston pta chlda k Vikrant bhaji de kol aa k janwar kio ni mrde kioki oh ethe aa k janwar ni rehnde ohna di zindagi da hissa bn jande.
    Love and respect from Canada 🙏

  • @punjabwala1904
    @punjabwala1904 Před 2 lety

    JISDA DIL SAF HAI LIKE YU SIR TA GOD KOI KMI V NHI CHAD DA YU R GREAT GUY VIKRANT VEER 🌹

  • @StallionZora
    @StallionZora Před 3 lety +5

    Vikrant Veer Ji You Are Very Nice Human😇
    Love And Respect For Your Thoughts 🙏

  • @sahil12365
    @sahil12365 Před 3 lety +8

    Vikrant sir u are really an inspiration for all of us . M ur great fan sir . Will like to meet you someday in life . I also have horses and I know the guy who love animals will dun give damn to haters . Salute bro

  • @VIJAYSHARMA-dp9qd
    @VIJAYSHARMA-dp9qd Před 3 lety +2

    God bless you Vikrant bhai ji rabb apko lambi umar bakhse 🙏🙏🙏🙏👌👌👌👌❤️❤️❤️❤️

  • @inderfitness2823
    @inderfitness2823 Před 2 lety +2

    Down to earth banda vikrant paaji👌

  • @kamaldhillon2769
    @kamaldhillon2769 Před 3 lety +3

    vikrant sharma siraa bnda bhut vadee dil wala y

  • @shamindersingh8917
    @shamindersingh8917 Před 3 lety +4

    ਬਹੁਤ ਵਧੀਅਾ ਬਾੲੀ ਦੀ ਗੱਲਾ

  • @sonygill8656
    @sonygill8656 Před 3 lety +4

    ਜਿਉਂਦਾ ਰਹਿ ਬੱਬਰ ਸ਼ੇਰਾਂ love u brother s

  • @harvindersingh-xj4is
    @harvindersingh-xj4is Před 3 lety +3

    ਬਾੲੀ ਬਹੁਤ ਵਧੀਅਾ ਤੇ ਚੰਗੀਅਾਂ ਗਲਾ ਨੇ nice brother.

  • @goldy22G
    @goldy22G Před 2 lety

    vikrant 22 honest person salute a 22

  • @nishansingh318
    @nishansingh318 Před 3 lety +3

    ਬਹੁਤ ਵਧੀਆ ਵਿਕਰਾਂਤ ਬਾਈਜੀ
    ਲਵ,ਜੂ

  • @lakhwindersingh8112
    @lakhwindersingh8112 Před 2 lety

    ਵਿਕਰਾਤ ਬਾਈ ਹੀਰਾ ਬੰਦਾ

  • @balrajdhinsa6057
    @balrajdhinsa6057 Před 3 lety +11

    Bahut vadiya Gi. Interview Vikram 22 Di always vadiya Hundi gi. Lopan Wale da 🎙 mike hove te Preet Di Directing. Te vadiya na hove. Thanks see you soon gi.

  • @wahegurujimeharkaro1993
    @wahegurujimeharkaro1993 Před 3 lety +4

    Bai g tuhanu Sariyan mere te safe pariwar walo sat shri akal g 🙏🙏🙏🙏
    Bai g by chance hor koi video tuhadi shayad miss ho Jaye par Vikrant Bai g Di video Dekh ke sakoon aa janda Bai g ehne vadia subah de malik ne ese bande parmatma da roop hunde ne waheguru g tuhade te Vikrant Bai g de pariwar nu har Khushi bakshan Vikrant Bai g toh ese Tarah sewa lende Rehan waheguru g ❤️❤️❤️

  • @surmukhsingh6513
    @surmukhsingh6513 Před 3 lety +4

    ਵਿਕਰਾਂਤ ਬਾਈ ਰੱਬ ਦਾ ਰੂਪ ਨੇ,, army man
    ,,, Srinager,,,🙏🙏

  • @itzdhaliwal855
    @itzdhaliwal855 Před 3 lety +1

    Good veer g very very nice

  • @SameerKhan-pr5bm
    @SameerKhan-pr5bm Před 3 lety +2

    Vikrant y rabb banda y schi dilo sluit aa y nu

  • @KulwinderSingh-hr7lf
    @KulwinderSingh-hr7lf Před 3 lety +2

    Bai Vikrant heera banda, god bless you veer 🙏🙏🙏🙏

  • @buttarsingh3837
    @buttarsingh3837 Před 3 lety

    Vikrant is very nice person

  • @parmmall5561
    @parmmall5561 Před 3 lety

    ਬਹੁਤ ਵਧੀਆ ਸੋਚ ਦਾ ਮਾਲਕ ਹੈ ਵਿਕਰਾਂਤ ਵੀਰ ਕੀਆ ਬਾਤ ਬਹੁਤ ਘੈਟ ਬੰਦਾ ਯਾਰ

  • @harpreetbajaj2649
    @harpreetbajaj2649 Před 3 lety +6

    Salute…no wrds… Stay Blessed

  • @rupindersinghgill7402
    @rupindersinghgill7402 Před 3 lety +1

    Vikrant bai rabb tuhanu rajj ke hor tarakian deve luv you all

  • @jassiball3303
    @jassiball3303 Před 3 lety

    ਵਿਕਰਾਂਤ ਬਾਈ ਜੀ ਸੁਭਾਅ ਬਹੁਤ ਵਧੀਆ
    ਬਾਈ ਨੇ ਬਹੁਤ ਮਿਹਨਤ ਕੀਤੀ ਹੋਈ ਹੈ

  • @YuvrajSingh-ns9hb
    @YuvrajSingh-ns9hb Před 2 lety

    Vadia vadia good bad stud farm

  • @appusran5657
    @appusran5657 Před 2 lety

    ਵਾਹਿਗੁਰੂ ਜੀ ਮਿਹਰ ਕਰੇ

  • @hollywoodstar8792
    @hollywoodstar8792 Před 3 lety

    Bahut Vadiya Person Vikrant Bhaii 🙏🙏

  • @hartej4284
    @hartej4284 Před 3 lety +2

    Waahhh kmaalll di thinkingg loppon wallleya 🙏👍

  • @harjitbrar9476
    @harjitbrar9476 Před 3 lety

    vikrant bai dia galln cho bhut khush sikhan nu milda (god bless you) baii❤️

  • @gagansekhon7526
    @gagansekhon7526 Před 3 lety +2

    Sira bnda y oye tu salute ah tnuu ❤❤

  • @rajpalrana467
    @rajpalrana467 Před 3 lety

    ਬਾੲੀ ਜੀ ਵਿਕਰਾਤ ਜੀ ਸਤਿ ਸੀ ਅਕਾਲ ਪਰਮਾਤਮਾ ਚੜਦੀ ਕਲਾ ਚ ਰੱਖੇ ਮੈ ਬਾੲੀ ਕੁੱਝ ਖਾਸ਼ ਗਿਫ਼ਟ ਕਰਨਾ ਮੁਰਗੇ ਤੇ ਕਬਤੂਰ ਬਾੲੀ ਜੀ

  • @g1thiarathiara467
    @g1thiarathiara467 Před 3 lety

    Vikrant veer de changi soch aa changa insan veer God bless you bro 👍🙏❤️🙏👍

  • @goodjob3876
    @goodjob3876 Před 2 lety

    Vikrant sarma ji🙏🙏🙏🙏👌👌👌👌

  • @satindershergillsatindersh4525

    Very nice video...

  • @SarbjeetSingh-bk1qg
    @SarbjeetSingh-bk1qg Před 2 lety

    Awesome interview boss

  • @sohalfarm2061
    @sohalfarm2061 Před 3 lety +3

    Nice👍

  • @jasvirsingh-hl9co
    @jasvirsingh-hl9co Před 3 lety +3

    Sirra bndaa vukrant ...jiooo y

  • @sandeepss3015
    @sandeepss3015 Před 3 lety +4

    Well done

  • @vedchauhan1983
    @vedchauhan1983 Před 2 lety

    Veri nice bhai

  • @Singh_Sarab
    @Singh_Sarab Před 3 lety +2

    Dildar bnda a vikrant sharma..

  • @gspannu401
    @gspannu401 Před 3 lety +2

    Y emotional v bhut aa love u aa veere

  • @amrindersinghmangat2083

    👍bai sari dakhi ha

  • @JagtarSingh-jb3hv
    @JagtarSingh-jb3hv Před 3 lety +2

    Sounki Sardar lots of blessings for you from Melbourne y Sukhjinder

  • @navtejkhosa7210
    @navtejkhosa7210 Před 3 lety

    Very nice ienterwo

  • @simranjitkaurkaur4856
    @simranjitkaurkaur4856 Před 3 lety

    Hardworking Vikrant bro salute you

  • @brar5509
    @brar5509 Před 3 lety +2

    🙏Bhut vdia uncle ji🙏

  • @appusran5657
    @appusran5657 Před 2 lety

    Very nice

  • @gobindpreetsingh4481
    @gobindpreetsingh4481 Před 3 lety

    Veer g bhot vadia subha va vikrant 22 da dil da saf banda aa. Pura aa

  • @bharmaltoksiya1931
    @bharmaltoksiya1931 Před 3 lety

    Bahut sundar shaandar inshan h vikat Sharma ji 👌

  • @Maan-jv6xp
    @Maan-jv6xp Před 3 lety +1

    Bahut vadiya banda

  • @dwindersingh5704
    @dwindersingh5704 Před 2 lety

    👍👌

  • @sajanpreet6065
    @sajanpreet6065 Před 2 lety

    ❤❤❤❤

  • @shonkimunde3518
    @shonkimunde3518 Před 3 lety +3

    😘😘😘😘😘😘😘😘😘

  • @rimpyrattu9276
    @rimpyrattu9276 Před 2 lety

    ❤️❤️👌👌

  • @jetariar789
    @jetariar789 Před 2 lety

    Very good g

  • @shonkimunde3518
    @shonkimunde3518 Před 3 lety +2

    Love you aa bikant g

  • @jassbrar3567
    @jassbrar3567 Před 3 lety +1

    Siraa banda 👌👌👌👌👌👌👌👌

  • @shonkimunde3518
    @shonkimunde3518 Před 3 lety

    Rab tnu lambi umra bkse mehr aa tere TT baba g di

  • @gurkiratdeol2975
    @gurkiratdeol2975 Před 3 lety +4

    Vikrant y don't mind parmatma tandrusi rahea tohade te

  • @Gurpreetsingh-qz3om
    @Gurpreetsingh-qz3om Před 3 lety +2

    Great job 👏

  • @kiranjitkaur9336
    @kiranjitkaur9336 Před 2 lety

    Good

  • @singhbaaz4543
    @singhbaaz4543 Před 2 lety

    Salute

  • @sukhrajsukhisukhi5053
    @sukhrajsukhisukhi5053 Před 3 lety

    ਸਵਾਦ ਆ ਗਿਆ ਗੱਲਾ ਸੁਣ ਕੇ ਵਿਕਰਾਤ ਸ਼ਰਮਾ

  • @Shivammalik03486
    @Shivammalik03486 Před 3 lety +2

    Sirra 22 vikrat g

  • @sonysidhu0440
    @sonysidhu0440 Před 3 lety +2

    Great 👍🏻 veer

  • @bindergill8076
    @bindergill8076 Před rokem

    Vikrant 22ji tuhda bhut fen aa

  • @jyotiapplebernurserypunjab6041

    I also miss my father and grand father.

  • @ohjattaa
    @ohjattaa Před 3 lety +2

    Inspired person ❤❤

  • @pawandeepsingh3430
    @pawandeepsingh3430 Před 3 lety +1

    Siraa banda veer

  • @tejinderdeol4604
    @tejinderdeol4604 Před 3 lety

    Heera banda vikrant sharma.......,

  • @shakoorraza9259
    @shakoorraza9259 Před 2 lety

    Good man

  • @jaskarankalsi4662
    @jaskarankalsi4662 Před 3 lety +1

    Baht wadia veer

  • @sukhninderjayia933
    @sukhninderjayia933 Před 3 lety +1

    Vikrant bhaji god bless you bhaji from New York

  • @SukhdevSingh-yf1kd
    @SukhdevSingh-yf1kd Před 3 lety

    ਜਿੰਦਗੀ ਰਹੀ ਤਾਂ ਮਿਲਾਗੇ ਬਾਈ ਜੀ ਮਿੱਟੀ ਦੇ ਪੁੱਤਰ ਨੂੰ

  • @happykalyan4016
    @happykalyan4016 Před 3 lety

    And Veer ji ❤️👍❤️👍❤️👍❤️👍❤️❤️👍👍🙏👍❤️ tcei ji

  • @jagdeepmattu5940
    @jagdeepmattu5940 Před 3 lety

    vikrant veer i salut u 🙋

  • @jonnydhaliwal2748
    @jonnydhaliwal2748 Před 3 lety

    Bina dhekha like Kari di veer kabootera wali video a te dhek lai aa asi veer ji puri att gal das Diti veer ne koi nahi dasda 25 saal ho Gaye aa kabootera picha firda nu bai ji ek gal te ha Social media karke bhuat Galla pata lag rahiye nahi te Kithe koi dasda bro thanks ap dono nu Ena vadia galla dasn lai rab ap nu chardikala wich rakhe

  • @indergarchavlogs6740
    @indergarchavlogs6740 Před 3 lety +1

    Very good person vibrant 22

  • @hero-wz5rv
    @hero-wz5rv Před 3 lety +2

    👌👌👌👌💪

  • @gagansangha7672
    @gagansangha7672 Před 3 lety +2

    👍👍💯💯💯👍

  • @vikramjeet3488
    @vikramjeet3488 Před 2 lety

    Dekh li bai sari

  • @kuljitsingh8923
    @kuljitsingh8923 Před 2 lety

    🙏🙏

  • @arshbrar5620
    @arshbrar5620 Před 3 lety +3

    ❤️❤️👍👍

  • @innocentrascal5906
    @innocentrascal5906 Před 3 lety +2

    Paji eh na kea kro k video lmbi bngi kise dekhni ni...Paji tusi icon o mere
    Raab tandrusti te traakiya bakshe...
    Raab kush rakhe tuhanu te parivaar ch pyar bnaya rakhe🙏🙂

  • @mubarakhussain7839
    @mubarakhussain7839 Před 3 lety +1

    From pakistan