ਬਾਬੇ ਦੀ ਕਬੂਤਰੀ ਗਵਾਚੀ ਮਿਲ ਗਈ,, ਘਰੇ ਵਿਆਹ ਵਰਗਾ ਮਹੌਲ ਬਣ ਗਿਆ

Sdílet
Vložit
  • čas přidán 10. 05. 2021
  • #shonk_kbuter_baji_ਦਾ
    #trector_ਲੋਵਰ
    horse_lovers
    #animal_ਲਵਰਸ
    #animal_lover
    #horse_fair
    #horse_lovers
    #sukhjinder_ਲੋਪੋਂ
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Komentáře • 177

  • @hiravarpalsingh6410
    @hiravarpalsingh6410 Před 3 lety +10

    ਬਾਬਾ ਜੀ ਨੇ ਹਰ ਇੱਕ ਚੀਜ਼ ਰੱਖੀ ਹੈ ਘਰ ਵਿੱਚ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਬਾਬਾ ਜੀ ਹਰ ਇੱਕ ਬੰਦੇ ਦਾ ਸਤਿਕਾਰ ਵੀ ਬਹੁਤ ਕਰਦੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਬਾਬਾ ਜੀ ਦੇ ਪਰਿਵਾਰ ਤੇ

  • @jagpalkhan6260
    @jagpalkhan6260 Před rokem

    ਬਹੁਤ ਹੀ ਵਧੀਆ ਜੀ 👌 ਭੋਲੀ ਬਾਬਾ ਜੀਆਂ ਦੇ ਖੁੱਡੇ ਦਾ ਸ਼ਿੰਗਾਰ ਆ ਜੀ 👌🙏💛🌹⭐⭐⭐⭐✔️

  • @lokerang918
    @lokerang918 Před 3 lety +23

    ਬਾਬਾ ਜ਼ੀ ਦੀ ਭੋਲੀ 👌👌👌👌

  • @bhajansinghkhalsa1324
    @bhajansinghkhalsa1324 Před 5 měsíci

    ਬਾਬਾ ਜੀ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਹਨ

  • @karanrajput8545
    @karanrajput8545 Před 3 lety +25

    ਬਾਬਾ ਜੀ ਰੂਹ ਖੁਸ਼ ਹੋ ਗੀ ਤੁਹਾਡੇ ਬੋਲ ਸੁਣ ਕੇ❤️🙏

  • @nishansingh318
    @nishansingh318 Před 3 lety +13

    ਵਿਆਹ ਤੋਂ ਜ਼ਿਆਦਾ ਖੁਸ਼ੀ ਹੋਈ
    ਬੱਚਿਆਂ ਵਾਂਗ ਪਿਆਰੇ ਨੇ

  • @rajwinderkhehra3000
    @rajwinderkhehra3000 Před 2 lety

    Very nice baba ji kabootar bazi da shok nice 🥰👏👏❤️❤️❤️❤️👍👍🙏🙏🌷🌷🌹🌹💖

  • @iqbalsingh2302
    @iqbalsingh2302 Před 3 lety +7

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍🙏🙏

  • @dilkhushgarcha5214
    @dilkhushgarcha5214 Před 3 lety +26

    ਬਾਬਾ ਜੀ ਤੁਸੀਂ ਬਹੁੱਤ ਸੋਹਣਾ msg ਦਿੱਤਾ ਉਹ ਬੰਦਿਆ ਨੂੰ ਜੋ ਕਹਿੰਦੇ ਨੇ ਕਿ ਕਬੂਤਰ ਉਜਾਡ ਭਾਲਦੇ ਨੇ॥ ਵਾਹਿਗੁਰੂ ਜੀ ਕਾ ਖਾਲਸਾ ਸ਼੍ੀ ਵਾਹਿਗੁਰੂ ਜੀ ਕੀ ਫਤਿਹੇ॥

  • @harchandbrar8568
    @harchandbrar8568 Před 3 lety +112

    ਬਾਬਾ ਜੀ ਕਬੂਤਰ ਇਸ ਮੁੰਡੇ ਦੇ ਵੀ ਰੱਖੇ ਹੋਣਗੇ ਇਸ ਬੱਚੇ ਨੂੰ ਵੀ ਕੋਈ ਨਾ ਕੋਈ ਗਿਫਟ ਦਿਉ ਜਰੂਰ ਮਿੰਨਤ ਆ ਜੀ ਬਾਬਾ ਜੀ

  • @iamnotalonemywaheguruiswit7715

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਫਤਿਹ ਪ੍ਰਵਾਨ ਕਰਨੀ ਬਾਬਾ ਜੀ 🙏 ਬਾਬਾ ਜੀ ਆ ਗੱਲ ਤੁਹਾਨੂੰ ਕਿਸ ਨੇ ਕਹ ਦਿੱਤਾ ਕਿ ਬਾਣਾ ਪਾਕੇ ਕਬੂਤਰ ਨਹੀ ਛੱਡ ਸਕਦੇ ਘਗਰਾਣੇ ਵਾਲੇ ਨਿਹੰਗ ਬਾਪੁ ਨੂੰ ਮਿਲੋ ਸਟਾਰ ਖਿਡਾਰੀ ਹੈ। ਬਾਣਾ ਪਾਕੇ ਮਾੜੇ ਕੰਮਾ ਤੋ ਸਾਡੇ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰੋਕਿਆਂ ਹੈ । ਉਹਨਾਂ ਕਿਹਾ ਹੈ ਕਿ ਖ਼ਾਲਸੇ ਨੇ ਮਾੜੇ ਕੰਮਾ ਤੋ ਬੱਚਣਾ ਹੈ ਬਾਪੂ ਨੇ ਖਾਲਸੇ ਨੂੰ ਸ਼ੋਕ ਪੁਰੇ ਕਰਣ ਤੋ ਨਹੀਂ ਰੋਕਿਆ ਬਾਬਾ ਜੀ। ਰਹਿਤ ਮਰਿਆਦਾ ਵਿੱਚ ਰਹੋ ਬਾਣੀਂ ਬਾਣੇ ਦੇ ਧਾਰਨੀ ਰੋਉ ਪਿਤਾ ਜੀ ਨੇ ਕਿਹਾ ਹੈ । ਮੇਰਾ ਵੀ ਅਮ੍ਰਤਿ ਛਕਿਆ ਬਾਬਾ ਅਵਤਾਰ ਸਿੰਘ ਜੀ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਭਿੰਡਰਾਂ ਵਾਲੇ 11 ਮੁੱਖੀ ਦਮਦਮੀ ਟਕਸਾਲ ਦੇ ਉਹਨਾਂ ਦੇ ਪੋਤਰੇ ਨੇ ਦਾਸ ਨੇ ਸੰਗਤ ਕੀਤੀ ਕੁੰਝ ਸਮਾ ਉਹਨਾਂ ਦੀ । ਉਹਨਾਂ ਵੀ ਕਦੇ ਨਹੀਂ ਰੋਕਿਆ ਕਬੂਤਰ ਰਖਣੋ ਹਾ।ਕਈ ਵਾਰੀ ਬੰਦਾ ਆਪ ਸੰਗ ਜਾਂਦਾ ਹੈ ਪਰ ਸੋਕ ਬਹੁਤ ਵਧੀਆ ਹੈ ਤੁਹਾਡੀ ਇੰਟਰਵਿਊ ਸੁਣਕੇ ਬਹੁਤ ਵਧੀਆ ਲੱਗਿਆ ਵੇਖਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਬਹੁਤ ਵਧੀਆ ਸੋਕ ਕੀਤਾ ਹੈ ਵਧਿਆ ਤਰਿਕੇ ਨਾਲ ਜਾਨਵਰ ਪੰਛੀ ਸਾਂਭੇ ਨੇ । ਤੁਹਾਡੇ ਪੰਛੀ ਬਹੁਤ ਵਧੀਆ ਨੇ ਬਾਬਾ ਜੀ ਬਾਜ਼ੀ ਜ਼ਰੂਰ ਛੱਡਿਆ ਕਰੋ । ਪੱਤਾ ਲੱਗੇ ਕਿ ਤੁਸੀਂ ਬਹੁਤ ਹੀ ਵਧੀਆ ਸੇਵਾ ਪਾਣੀ ਕੀਤੀ ਹੈ ਤੇ ਵਧਿਆ ਉਡਾਰ ਦੇ ਮਾਲਕ ਨੇ ਤੁਹਾਡੇ ਪੰਛੀ ਜੇ ਕੁੱਝ ਗੱਲਾ ਦਾ ਬੁਰਾ ਲੱਗਿਆਂ ਹੋਵੇਂ ਜਾ ਕੋਈ ਸ਼ਬਦ ਗੱਲ਼ਤ ਬੋਲਿਆਂ ਗਿਆ ਹੋਵੇ ਤਾਂ ਖ਼ਿਮਾ ਦੇ ਜਾਚਕ ਹਾਂ ‌ਮਾਫ ਕਰਿਯੋ ਤੁਸੀਂ ਵੱਡੇ ਹੋ । ਬਾਕੀ ਵੀਰ ਸੁਖਵਿੰਦਰ ਸਿੰਘ ਲੋਪੋ ਬਾਈ ਜੀ ਨੂੰ ਦਿਲੋ ਸਲਾਮ ਹੈ ਬਾਈ ਜੀ ਬਹੁਤ ਬਹੁਤ ਹੀ ਵਧੀਆ ਇਨਸਾਨ ਨੇ ਆਈ ਲੱਵ ਯੂ ਬ੍ਰਦਰਜ਼। ਤੁਸੀਂ ਕੁਦਰਤ ਨਾਲ ਬਹੁਤ ਪਿਆਰ ਕਰਦੇ ਹੋ 👍🙏🙏ਸਲਾਮ ਹੈ ਬਾਈ ਜੀ ਤੁਹਾਨੂੰ 🙏🙏🙏🙏🌹🌹🌹🌹🌹🌹🌹🙏

    • @Cheemahs16
      @Cheemahs16 Před 3 lety

      ਭਾਈ ਕਮਲਜੀਤ ਸਿੰਘ ਵਣਚੜੀ ਜੀ ਗਿਆਨੀ ਅਵਤਾਰ ਸਿੰਘ (ਬਾਈ ਜੀ) ਕੋਲ ਰਹੇ ਛੋਟੀ ਉਮਰ ਵਿਚ।

    • @iamnotalonemywaheguruiswit7715
      @iamnotalonemywaheguruiswit7715 Před 3 lety

      @@Cheemahs16 ਠੀਕ ਹੈ ਵੀਰ ਜੀ ਬਹੁਤ ਹੀ ਨਿਘਾ ਸੁਭਾਅ ਹੈ ਬਾਬਾ ਜੀ ਦਾ । ਬਹੁਤ ਹੀ ਵਧੀਆ ਪੰਛੀ ਨੇ ਭਾਈ ਸਾਹਿਬ ਜੀ ਕੋਲ ਬਹੁਤ ਵਧੀਆ ਸੋਕ ਕੀਤਾ ਹੋਇਆ ਹੈ 👍

  • @ashishbhoria7577
    @ashishbhoria7577 Před 3 lety +24

    Bande to banda alag ho skta h pr janwr di wafadari ni ho sakti 👌👌👌💓💓💓🙏🙏

  • @sunnysinghtaggar5057
    @sunnysinghtaggar5057 Před 3 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @bigacdamyofdancebabaintern547

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ

  • @DavinderSingh-od3ne
    @DavinderSingh-od3ne Před 3 lety +32

    ਜਿਸ ਦੇ ਕਿਲੇ ਜਾ ਕੈ ਦੋ ਖੁਲੀਆ ਖਾਲੀ ਹੋ ਗਏ ਉ ਵੀਰ ਮੇਰੇ ਵੱਡੇ ਵੀਰ ਲੋਪੋ ਆਲੇ ਦੇ ਚਰਨ ਆਪਣੇ ਘਰ ਪੁਆ ਲੈਣ ਤਾਂ ਭਾਗ ਲੱਗ ਜਾਣਗੇ ਵੀਰ ਮੈ ਵੀ ਕਦੇ ਤੈਨੂੰ ਸੱਦੂ ਰੱਬ ਮੇਰੇ ਘਰ ਜਾਨਵਰ ਵੀ ਦੇਵੇ

  • @rashidahmadahmad689
    @rashidahmadahmad689 Před 3 lety +1

    May Pakistan se houn

  • @sunnysinghtaggar5057
    @sunnysinghtaggar5057 Před 3 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @peongdenial8456
    @peongdenial8456 Před 3 lety +2

    Masha alah very good

  • @harrybindra6151
    @harrybindra6151 Před 2 lety +1

    Very nice bro

  • @rehansandhu4397
    @rehansandhu4397 Před 3 lety +3

    High quality and surplus pigeons,from district gujrawala, Pakistan

  • @parmindersidhu7408
    @parmindersidhu7408 Před 3 lety +13

    ਬਾਬਾ ਜੀ ਖੁੱਡਾ ਸਾਫ ਰੱਖਿਆ ਕਰੋ ਬਿਮਾਰਆ ਨਹੀਂ ਲੱਗ ਦੀਆ🙏

  • @jattzimidar5689
    @jattzimidar5689 Před 3 lety +5

    Love you bai 😘😘

  • @punjabwala1904
    @punjabwala1904 Před 3 lety +1

    HORSE V BHOT SOHNA JAI VEER❤️❤️❤️

  • @sandeepdhillon6719
    @sandeepdhillon6719 Před 3 lety +1

    ਬਹੁਤ ਵਧੀਆ ਜੀ

  • @jonnydhaliwal2748
    @jonnydhaliwal2748 Před 3 lety +2

    Sab to jadda vadia video aa veer ji suchi tusi bhuat bhuat jadda pyari video aj kiti RAB AP NU CHARDIKALA WICH RAKHE

  • @rajveermander3217
    @rajveermander3217 Před 3 lety +1

    Wmk Ji Waheguru Ji Sabna Te Hamesha Meher Krna Ji God bless you Ji

  • @rajwadasaab1118
    @rajwadasaab1118 Před 2 lety

    Koi cheej hundi he eda di aa sare umar yaad rahni aa❤️❤️

  • @SukhdevSingh-os4rk
    @SukhdevSingh-os4rk Před 3 lety +1

    Baba ji you are lucky, return your kabootari, God bless you

  • @jatindersandhu8433
    @jatindersandhu8433 Před 3 lety

    ਮੇਰਾ ਵੀ ਪੁਰਾਣਾ ਸੌਂਕ ਸੀ ਕਬੂਤਰਾ ਦਾ ਅਜ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ ਜੀ

  • @bobbysingh4894
    @bobbysingh4894 Před 3 lety +5

    Nice veer ji 👌🙏

  • @anilloura8828
    @anilloura8828 Před 3 lety +4

    Very nice interview

  • @sangatdhaliwal6482
    @sangatdhaliwal6482 Před 3 lety +3

    Nice bai

  • @happysihaniya4491
    @happysihaniya4491 Před 3 lety +4

    Very nice video bro thanks for sharing

  • @amrindersidhu2066
    @amrindersidhu2066 Před 3 lety

    Wah g wah very good

  • @lovekhush4430
    @lovekhush4430 Před 3 lety +3

    Awesome video

  • @honey8543
    @honey8543 Před 3 lety +4

    Waheguru ji

  • @HoneySingh-rf2lj
    @HoneySingh-rf2lj Před 3 lety +1

    Kabooter jind jaan 🕊🕊🕊

  • @punjabwala1904
    @punjabwala1904 Před 3 lety +1

    BABA JI DE BOL HUMAN LYI BHOT SOHNE NE LOPO WALE VEERA🙏🏻

  • @SidhuBrar111
    @SidhuBrar111 Před 3 lety +4

    Nyc veer

  • @gill_ranvir_official7865
    @gill_ranvir_official7865 Před 3 lety +1

    Waheguru ji 🙏🙏

  • @sunnyvirk332
    @sunnyvirk332 Před 3 lety +2

    🙏🏻🙏🏻🙏🏻🙏🏻🙏🏻

  • @navdeepsinghbrar1016
    @navdeepsinghbrar1016 Před 3 lety

    ਜਿਵੇਂ ਬੰਦਿਆਂ ਵਿੱਚ ਪਲੇਅਰ ਹੁੰਦੇ ਆ ਕੋਈ ਨੇਸ਼ਨਲ ਲੇਵਲ ਦਾ ਕੋਈ ਇੰਟਰ ਨੇਸ਼ਨਲ ਉਸੇ ਤਰਾਂ ਹੀ ਕਬੂਤਰ ਹੁੰਦੇ ਆ ਜਿੰਦਰੇ ਪਲੇਅਰਾਂ ਨੂੰ ਲੱਗਦੇ ਦੂਜਿਆਂ ਨੂੰ ਨਹੀ

  • @HoneySingh-rf2lj
    @HoneySingh-rf2lj Před 3 lety +1

    Wahe guru ji 🕊🕊🕊

  • @partapbatth7458
    @partapbatth7458 Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ / ਬਾਬਾ ਰਾਣਾ ਜੀ /ਬਾਬਾ ਜੀ ਦਾਸ ਨਿੰਬਰਵਿੰਡ ਤੋਂ

  • @sultansingh989
    @sultansingh989 Před 2 lety

    Hlo phaji bahut vdia nasal aa tuhde kol baba

  • @gunwarissidhu5164
    @gunwarissidhu5164 Před 3 lety +18

    bai ghar da jee apna ghar pehchan lenda😍😍❤

  • @rajusandhu727
    @rajusandhu727 Před 3 lety +1

    Very good 22 g

  • @gindagill4028
    @gindagill4028 Před 3 lety +7

    Bahut vadya 22 ji pr baba ji es munde da v man satkaar kro.. Plzzz

  • @karanbrar1548
    @karanbrar1548 Před 3 lety +3

    ❤️❤️

  • @palli.issapuripalli.issapu5747

    very nice video bai ji

  • @sonulal8552
    @sonulal8552 Před 3 lety +2

    Ssa g very nice veer g

  • @sonudhillon2436
    @sonudhillon2436 Před 3 lety +1

    Nice baba ji

  • @jatindergill9759
    @jatindergill9759 Před 3 lety +5

    ❤❤❤❤❤

  • @punjabi_vlogs_5959
    @punjabi_vlogs_5959 Před 2 lety

    ਸਤਿ ਸ੍ਰੀ ਆਕਾਲ ਬਾਈ ਜੀ 🙏

  • @jasvirathoula2389
    @jasvirathoula2389 Před 3 lety +2

    👍👍❤️❤️

  • @marjanagrewal30
    @marjanagrewal30 Před 3 lety +2

    Good video bro 👌

  • @gurpartapsingh6510
    @gurpartapsingh6510 Před 3 lety +1

    Nice ❤️❤️❤️

  • @somalstudfarm7193
    @somalstudfarm7193 Před 3 lety

    V Tu buot badhiya laga v kubter bara

  • @baljindermanila474
    @baljindermanila474 Před 3 lety

    Very. Nice

  • @williamraigurdaspuriya8192

    🤗🤗❤❤❤👌👌👌nice

  • @arslanali4220
    @arslanali4220 Před 3 lety +1

    Nice Bhai 👍👌

  • @jagpreetkahlonjagpreetkahl2142

    Nic veer g

  • @AnilKumar-jw8oz
    @AnilKumar-jw8oz Před 3 lety +3

    👍👍

  • @anmolrandhawa5463
    @anmolrandhawa5463 Před 3 lety +1

    Bahut wadia

  • @deepisingh7678
    @deepisingh7678 Před 3 lety

    Good 22,g

  • @wale1218
    @wale1218 Před 3 lety +1

    Sira g

  • @rajveermander3217
    @rajveermander3217 Před 3 lety +1

    Kisan Majdoor Unian Ekta Zindabaad Ji

  • @sherali6779
    @sherali6779 Před 3 lety

    Waheguru ji 🙏🙏🙏🙏🙏

  • @navtejkhosa7210
    @navtejkhosa7210 Před 3 lety

    Very nice

  • @shonkiputt1351
    @shonkiputt1351 Před 3 lety +4

    👌👌👌

  • @buttarsingh3837
    @buttarsingh3837 Před 3 lety

    Very nice video

  • @gurditkhakh5409
    @gurditkhakh5409 Před 3 lety

    BABA GE

  • @GaganDeepsingh-sw7fn
    @GaganDeepsingh-sw7fn Před 3 lety

    ਸਿਰਾ

  • @harpreetmohal5696
    @harpreetmohal5696 Před 3 lety

    v nyc

  • @LakhwinderSingh-rg4yy
    @LakhwinderSingh-rg4yy Před 3 lety +1

    👌💓

  • @fatehpunjab6427
    @fatehpunjab6427 Před 3 lety +1

    ਘੋੜਾ ਬਹੁਤ ਜ਼ਆਦਾ ਸੋਹਣਾ

  • @akashdeepshota3679
    @akashdeepshota3679 Před 3 lety +1

    👌👌👌👌❤️❤️❤️❤️

  • @gurmejsingh6069
    @gurmejsingh6069 Před 2 lety

    ਹੁਣ ਉਨ੍ਹਾਂ ਮੁੰਡੇਆ ਨੂੰ 10.20.ਹਜਾਰ ਦੇ ਦਿਉ ਭਲਾ ਹੋ ਜਾਉਗਾ

  • @NEHRA-Monu
    @NEHRA-Monu Před 3 lety

    Nice ji

  • @Montypehwal626
    @Montypehwal626 Před 3 lety +12

    Bai ji oh ohna vaste kbuter ni c.oh ohna di puri zindagi di mehnat c te ohna da sab to purana shonk houga.🙏🙏🙏🙏🙏🙏

  • @kabaddipalyerkulrian8080
    @kabaddipalyerkulrian8080 Před 3 lety +1

    🙏🙏

  • @harnoorsingh3595
    @harnoorsingh3595 Před 3 lety +1

    Waheguru

  • @somalstudfarm7193
    @somalstudfarm7193 Před 3 lety +2

    Ma b kubter rakhda v lopo wala

  • @talwindersinghsahota8610
    @talwindersinghsahota8610 Před 3 lety +1

    Y ji bro kbutri jdo baba ji de hath vh c jd ne zoom kita

  • @jugindersingh3607
    @jugindersingh3607 Před 3 lety

    VERY nice

  • @simranjeetsingh5285
    @simranjeetsingh5285 Před 3 lety +2

    🙏🏼🙏🏼🙏🏼🙏🏼

  • @gurpyasmahal2562
    @gurpyasmahal2562 Před 3 lety

    Good vr

  • @honeyhoney8465
    @honeyhoney8465 Před 3 lety +1

    Nice

  • @kalasinghrai8625
    @kalasinghrai8625 Před 3 lety +1

    Sasri kal bapu ji

  • @punjabwala1904
    @punjabwala1904 Před 3 lety

    BABA JI S S A JI 🙏🏻 LOPO WALE VEERA TERI SELF INTERVIEW CH PUNJAB WALE YA NI K MERE COMEENTS PDEO MJAK V A GREAT NESS V TUHADI MAI DASSI PDEO JRA FROM PUNJAB WALA 🙏🏻 SAMRALA 🙏🏻

  • @kalasinghrai8625
    @kalasinghrai8625 Před 3 lety

    Sira

  • @satnamgill5547
    @satnamgill5547 Před 3 lety

    👌🏼🕊️🕊️🕊️🕊️

  • @bavanmaanmaan490
    @bavanmaanmaan490 Před 3 lety +2

    22 g mare kol v Kbooter ha g

  • @GagandeepSingh-cv6rj
    @GagandeepSingh-cv6rj Před 3 lety +1

    ਵੀਰ ਮੈਨੂੰ ਵੀ

  • @jattugujjar2204
    @jattugujjar2204 Před 3 lety +1

    Ki haal g kahlsa g

  • @rewantfarms5996
    @rewantfarms5996 Před 3 lety

    Loopuwaliya kalle jo bavri o sare bavri cr goda me ak the hode ha

  • @jasveerranukhurd5439
    @jasveerranukhurd5439 Před 3 lety

    ❤❤❤💕💕❤❤❤💕💕💕💕💕💕❤

  • @jashandiwana5842
    @jashandiwana5842 Před 3 lety +1

    22 shi gall a

  • @punjabwala1904
    @punjabwala1904 Před 3 lety +2

    EH TA BABA KALLI DE RANG NE K TUHADI BHOLI GHARR A GI🙏🏻