“ਮੇਰਾ ਤੇ ਇਮਰੋਜ਼ ਦਾ ਰਿਸ਼ਤਾ ਢਾਈ ਸਦੀਆਂ ਦਾ ਹੋਵੇਗਾ। ” ਅੰਮ੍ਰਿਤਾ ਪ੍ਰੀਤਮ | Amrita Pritam l B Social

Sdílet
Vložit
  • čas přidán 23. 03. 2021
  • Script. Rupinder Sandhu l VO. Manjit Singh Rajpura
    #AmritaPritam
    #Amritaimroz
    #poetry
    #Amritapoetry
    #BSocial
  • Zábava

Komentáře • 67

  • @JaswantSingh-kw9ky
    @JaswantSingh-kw9ky Před 3 lety +14

    Amrita pritam was a ornament of Punjabi world.A legend.

  • @jaswirindersingh9731
    @jaswirindersingh9731 Před 3 lety +6

    ਜੋ ਵੀ ਐ ....੮੪ ਦਾ ਰੋਸਾ ਮੈਨੂੰ ਵੀ ਐ ....ਕਿਉਂਕਿ ਉਹਨਾਂ ਦੀ ਲਿਖਤ ਚ ਅਸਰ ਸੀ ...ਬੇਅਸਰਾਂ ਦਾ ਕੀ ਐ ਲਿਖਣ ਜਾਂ ਨਾ .....

  • @JyotiKumari-zm1jc
    @JyotiKumari-zm1jc Před 3 lety +7

    Likht -bhen Rupinder kaur Sandhu🙏voice -sir Manjit Singh Rajpura🙏👌👍

  • @Indu_Thakur
    @Indu_Thakur Před 2 lety +29

    ਮੈਨੂੰ ਅੰਮਿ੍ਤਾ 💐ਨਾਲ ਰੋਸਾ... ਉਸ ਨੂੰ ਨਾ ਮਿਲ ਪਾਉਣ ਦਾ, ਉਸ ਨੂੰ ਨਾ ਦੇਖ ਪਾਉਣ ਦਾ, ਰੋਸਾ,,, ਤੇ ਇਹ ਰੋਸਾ ਮੈਨੂੰ ਹਮੇਸ਼ਾ ਰਹੇਗਾ. । 😔ਮੇਰੇ ਜਹਿਨ ਮੇਰਿਆ ਲਿਖਤਾ ਵਿੱਚ ਉਹ ਮੈਨੂੰ ਹਮੇਸ਼ਾ ਮਿਲਦੀ ਹੈ ਪਰ ਹਕੀਕਤਨ ਨਾ ਮਿਲ ਪਾਉਣ ਦਾ ਦੁੱਖ ਹਮੇਸਾ ਰਹੇਗਾ 😔

    • @yaadikaushal2894
      @yaadikaushal2894 Před rokem +1

      Imroj di mohabbat dekh k..jaun elia di ik line yaad aundi ae..." Jindgi gujar dijiye, jindagi gujar di gyii."

    • @gurwinderdhillon9131
      @gurwinderdhillon9131 Před rokem

      ਸਾਹਿਰ ਨਾਲ ਵੀ ਉਹਨੂੰ ਮੁਹੱਬਤ ਸੀ ?

    • @nishansinghmajitha
      @nishansinghmajitha Před rokem

      ​@@gurwinderdhillon9131ਬਹੁਤ ਮੁਹੱਬਤ ਸੀ।

    • @hakamsingh8884
      @hakamsingh8884 Před 7 měsíci

      ​@@gurwinderdhillon9131ਸਾਹਿਰ ਲੁਧਿਆਣਵੀ ?

  • @jasleenkaur2469
    @jasleenkaur2469 Před 3 lety +4

    Bahutt bahutt khoobsoooratt treeke nal bolya sb .... 👌👌👌👌🤍🤍🤍🤍

  • @balkar83
    @balkar83 Před 3 lety +6

    She really live the fantasy of all most north india girls.
    Sadily there r not many north india men like imrose

  • @bittusaroye7526
    @bittusaroye7526 Před 7 měsíci +1

    ਬਹੁਤ ਵਧੀਆ ਜਾਣਕਾਰੀ 🙌

  • @shamarani5150
    @shamarani5150 Před 3 lety +4

    ਬੁਹਤ ਵਧੀਆ ਜਰ

  • @malwatv
    @malwatv Před 3 lety +2

    ਬਹੁਤ ਵਧੀਆ ਜਾਣਕਾਰੀ, ਜਾਰੀ ਰੱਖਣਾ ਜੀ,

  • @parveensharma9077
    @parveensharma9077 Před 4 měsíci

    So big thnx g for this video ! Only having tears for her ! Not easy to become a revolutionary woman.your voice actually suits for such a daring personality.

  • @narinderkumar4638
    @narinderkumar4638 Před 3 lety +4

    Very good work 👍 Rab sab nu raji rakhaa!

  • @amarajitproductions3902
    @amarajitproductions3902 Před 2 lety +3

    ਅੰਮਿ੍ਤਾ ਅਸਲ ਵਿੱਚ ਕਲਾ ਦੀ ਦੀਵਾਨੀ ਸੀ, ਤੇ ਹਰ ਉਹ ਵਿਲੱਖਣ ਕਲਾਵਾਨ ਜਿਸਦੀ ਵੀ ਕਲਾ ਉਸਨੂੰ ਡੰਗ ਮਾਰ ਜਾਂਦੀ, ਮੀਰਾ ਵਾਂਗ ਉਸੇ ਦੀ ਦੀਵਾਨੀ ਹੋ ਜਾਂਦੀ - ਉਹ ਕਲਾ ਦੀ ਸੱਚੀ ਆਸ਼ਕ ਸੀ, ਉਸਦਾ ਆਪਣਾ ਰੋਮ ਰੋਮ, ਕਲਾ ਚ ਰਮਿਆ ਹੋਇਆ ਸੀ.

  • @ramandeepjosan7697
    @ramandeepjosan7697 Před 3 lety +1

    Boht Sohna Uprala. Dhanwad

  • @harpreetkaur9811
    @harpreetkaur9811 Před 3 lety +3

    Very heart touching

  • @lifeisbeautiful3345
    @lifeisbeautiful3345 Před 3 lety +7

    Awesome work
    Am speechless
    So thankful to your channel

  • @malkitsingh7649
    @malkitsingh7649 Před 3 lety +1

    Ba kmaal biaan kita hai veer g

  • @SandeepSingh-jk9rs
    @SandeepSingh-jk9rs Před 3 lety +2

    ਬਹੁਤ ਖੂਬਸੂਰਤ ਜਾਣਕਾਰੀ

  • @GurdeepSingh-wy1jt
    @GurdeepSingh-wy1jt Před 3 lety +1

    ਖੂਬਸੂਰਤ

  • @binderchw
    @binderchw Před 3 lety +6

    ਭਾਵਾਤਮਕ......ਉੱਚ ਪੱਧਰੀ ਸੁਮੇਲ....!

  • @deepsidhu6500
    @deepsidhu6500 Před 3 lety +1

    Majit Singh rajpura 🙏👌🏻

  • @jatt767
    @jatt767 Před 3 lety +2

    No words✍🏻😞

  • @Bai.singh_...
    @Bai.singh_... Před 2 lety

    Heart touching voice

  • @hsgalla
    @hsgalla Před 3 lety +2

    Woooowwwww😍

  • @blackblackgirl5048
    @blackblackgirl5048 Před 3 lety +2

    Very nice 🖤

  • @harsharansingh6493
    @harsharansingh6493 Před 3 lety +6

    Awaaz deen wale veer da atte b social da dhanwaad es video lai.

  • @sajjadsandhughareyala3843

    Bb g nu salam

  • @jagvirsinghkhangura7774
    @jagvirsinghkhangura7774 Před 3 lety +2

    ❤️❤️

  • @satpalbath2876
    @satpalbath2876 Před 3 lety +2

    Very nice 🌹

  • @meenakshiahuja7376
    @meenakshiahuja7376 Před rokem

    बस,,, वाह वाह ते वाह

  • @sarabjitkaur7225
    @sarabjitkaur7225 Před 3 lety +3

    Good poet

  • @punjabistan275
    @punjabistan275 Před 7 měsíci +3

    ਇਹਦੀ ਪਰਸਨਲ ਜਿੰਦਗੀ ਬਾਰੇ ਤਾਂ ਆਪ ਕੁੱਝ ਨਹੀਂ ਕਹਿਣਾ ਦੁੱਖ ਤਾਂ ਇਹ ਆ ਕੇ ਇਹਨੇ ਪੰਜਾਬ 1984 ਬਾਰੇ ਕੁੱਝ ਨਹੀਂ ਬੋਲੀ ਆਪਣੇ ਲੋਕਾਂ ਦਾ ਕਤਲੋਗਾਰਤ ਦੇਖ ਕੇ ਵੀ

    • @stat9728
      @stat9728 Před měsícem +1

      Bhai o sex di bukhi si jehri apne sikh pati nu sad k muslim de thale pendi si . o kio likh di

  • @parvinderpalsinghchahal7194

    ❤❤❤

  • @rkrana5697
    @rkrana5697 Před 3 lety +2

    Nice 👌👌

  • @daljeetkaur1837
    @daljeetkaur1837 Před 2 lety

    So sweet

  • @paramveersingh917
    @paramveersingh917 Před 3 lety +2

    Nyc

  • @LEGEND-on7ex
    @LEGEND-on7ex Před rokem +6

    Jekar amrita ek vdia lekhak hundi ta osne kade 1984 de baare kuj kyo ni likheya jado sikh community de naal enna dhkka hoya osne apni chuppi kde kyon ni todi because oh indra di best frnd c as u can see pic with indra in this video os baare v dsna chahida c video vich

  • @HARDEEPSINGH-go1hd
    @HARDEEPSINGH-go1hd Před 3 lety +2

    Nice

  • @harsimratsinghvlogs3801

    ਪਰਮਾਤਮਾ ਨਾਲ ਕੀਤਾ ਪਿਆਰ ਨਿਭਦਾ ਹੈ ਦੁਨੀਆ ਵੀ ਪਿਆਰ ਨਹੀਂ

  • @narvir_4966
    @narvir_4966 Před rokem +2

    Shiv layi v eda di video banao

  • @punjabistan275
    @punjabistan275 Před 7 měsíci

    ਸਾਹਿਰ ਬਾਰੇ ਵੀ ਦੱਸ ਦੇਣਾ ਸੀ

  • @manpreet_kaur_badrukhan
    @manpreet_kaur_badrukhan Před 10 měsíci +3

    1984 upr kiu nhi likhna ehna ne kuj??

  • @EntertainmentHUB751
    @EntertainmentHUB751 Před 2 lety +1

    i Need This Background Music😥

  • @BalwinderSingh-tt1bf
    @BalwinderSingh-tt1bf Před rokem

    ਮੁਹੱਬਤਾਂ ਚ ਵਾਅਦੇ ਨਹੀਂ ਹੁੰਦੇ

  • @VickySingh-lf9iv
    @VickySingh-lf9iv Před 3 lety +3

    Koi minu amrita pritam g di koi kitab recommend karega .main ajj tak kade koi kitab ni pari pur hun survaat krti chona haan

    • @rajasss
      @rajasss Před 3 lety +4

      ਅਮ੍ਰਿਤਾ ਪ੍ਰੀਤਮ ਹੁਰਾਂ ਦੀ ਜੀਵਨੀ "ਰਸੀਦੀ ਟਿਕਟ"

    • @Castelstudio1
      @Castelstudio1 Před 3 lety

      dr dalip kaur tiwana nu pardo great writer

    • @kaurmandeep6501
      @kaurmandeep6501 Před rokem

      @@rajasss g pinjar v

  • @rajinderkaurchande7872
    @rajinderkaurchande7872 Před 2 měsíci

    ਪ੍ਰੀਤਮ ਜਾਂ ਅਮਰੋਜ਼ ਅੰਮ੍ਰਿਤਾ ਦਾ ਸਿਰਨਾਵਾਂ ਤਾਂ ਹੋ ਸਕਦੇ ਹਨ, ਪਰ ਅਮ੍ਰਿਤਾ ਨਹੀਂ। ਬਲਿਕ ਇਹ ਤਾਂ ਅਮ੍ਰਿਤਾ ਨਾਲ ਅਮਰ ਹੋ ਗਏ।

  • @Universalpicturesstopmotion

    Lakh di lahnat tere documentary bnoun valaya I wish Teri kudi ja bhain Amrita Pritam hovey

    • @rajdeepkaurjattana1892
      @rajdeepkaurjattana1892 Před 2 lety +1

      Kyoo?? Pls explain

    • @amarindersandhu1797
      @amarindersandhu1797 Před rokem

      @@rajdeepkaurjattana1892 nothing people can only bable

    • @rajdeepkaurjattana1892
      @rajdeepkaurjattana1892 Před rokem

      @@amarindersandhu1797 absolutely

    • @lalitkumar-di3cr
      @lalitkumar-di3cr Před rokem +3

      ਕੋਈ ਨਾ ਭਰਾਵਾ , ਹਜੇ ਤੇਰੀ ਸੋਚ ਇਕ ਕਲਾਕਾਰ ਇਕ ਲਿਖਾਰੀ ਨੂੰ ਸਮਝਣ ਵਾਲੀ ਨੀਂ ਹੋਈ ਕਸੂਰ ਤੇਰਾ ਨੀ ਕਸੂਰ ਸੋਚ ਦਾ ਤੇਰੀ

    • @punjabistan275
      @punjabistan275 Před 7 měsíci +2

      ਇਹਨੂੰ ਰੋਮਾਂਸ ਦਾ ਹੀ ਪਤਾ ਸੀ 1984 ਤੇ ਲਿਖਣ ਦੀ ਔਕਾਤ ਨਹੀਂ ਸੀ ਹੱਥ ਕੰਬਦੇ ਸੀ

  • @kamalvirk8378
    @kamalvirk8378 Před rokem

    ❤️❤️

  • @jasvindersingh3583
    @jasvindersingh3583 Před 8 měsíci

    Nice