ਤਣਾਅ ਅਤੇ ਘਬਰਾਹਟ ਤੋਂ ਬਾਹਰ ਆਉਣ ਲਈ ਇਹ ਇੰਟਰਵਿਊ ਵੇਖੋ l Dr. Amarbir Singh l Gurdeep Grewal l B Social
Vložit
- čas přidán 31. 03. 2022
- ਤਣਾਅ ਅਤੇ ਘਬਰਾਹਟ ਤੋਂ ਬਾਹਰ ਆਉਣ ਲਈ ਇਹ ਇੰਟਰਵਿਊ ਵੇਖੋ l Dr. Amarbir Singh l Gurdeep Grewal l B Social
#Dr.AmarbirSingh
#BSocial
#GurdeepGrewal
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Host : Gurdeep Grewal
Guest : Dr. Amarbir Singh
Cameramen : Harmanpreet Singh & Varinder Singh
Editor : Jaspal Gill
Digital Producer : Gurdeep Grewal
Label : B Social - Zábava
ਡਾਕਟਰ ਸਾਹਿਬ ਰੱਬ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਇਹ ਸਹੀ ਆ ਜਿਹੜੇ ਮਾਂ ਪਿਓ ਬੱਚਿਆਂ ਨਾਲ ਸ਼ਾਮ ਨੂੰ ਬੈਠ ਕੇ ਰੋਟੀ ਖਾਂਦੇ ਆ ਘੰਟਾ ਗੱਲ ਬਾਤ ਕਰਦੇ ਆ ਉਹਨਾਂ ਦੇ ਬੱਚੇ ਬਹੁਤ ਘੱਟ ਗਲਤ ਰਾਹ ਜਾਂਦੇ ਆ। ਇਹ ਮੈਚ ਅਪਣਾ ਆਲੇ -ਦੁਆਲੇ ਦੇ ਪਰਿਵਾਰਾਂ ਚ ਦੇਖਿਆ
Very good advise
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਇਹਨਾਂ ਨਾਲ ਇਕ ਹੋਰ ਇੰਟਰਵਿਊ ਜਰੂਰ ਕਰਨਾ ਭੈਣ ਜੀ 🙏🏻
ਅੱਜ ਪੰਜਾਬ ਨੂੰ ਇਹੋ ਜਿਹੀਆਂ ਗੱਲਾਂ ਹੀ ਬੱਚਾ ਸਕਦੀਆ ਹਨ
ਬਹੁਤ ਅੱਛੇ👌ਉਚੇ ਤੇ ਸੁੱਚੇ ਵਿਚਾਰ ਦੇ ਮਾਲਕ ਹੋ🙏ਸਤਿਗੁਰ ਜੀ ਆਪਜੀ ਨੂੰ ਹੋਰ ਵਧਾਉਣ(ਅਸੀਸ)💫
Thanks Dr sahib and Gurdeep ਕੌਰ madam
ਬਹੁਤ ਵਧੀਆ ਵਿਚਾਰ nature ਨਾਲ ਨੇੜਤਾ ਸੱਚੀ ਗੱਲ ਹੈ ਇਹ ਬਹੁਤ ਸਕੂਨ ਦਿੰਦਾ👍🏻🙏🏻🥰
ਡਾਕਟਰ ਸਾਹਿਬ ਗੁੱਡ ਜੀ
Veerji Wahguruji tuhaday te hamesha apni mehar rakhan
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕੰਮ ਦੀਆਂ ਗੱਲਾਂ 👌🏻 Well Done Gurdeep ਭੈਣ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਆਪ ਜੀ ਨੇ ਧਨਵਾਦ ਜੀ 🌹🌹
ਭੈਣ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬਹੁਤ ਜਾਣਕਾਰੀ ਭਰਪੂਰ ਗੱਲਾਂ! ਧੰਨਵਾਦ ਜੀ ਬਹੁਤ ਬਹੁਤ! ਜਿਉਂਦੇ ਵੱਸਦੇ ਰਹੋ! ਖੁਸ਼ ਰਹੋ!
ਬਿਨਾਂ ਸ਼ੱਕ ਇਹ ਪਰੋਗਰਾਮ ਬਹੁਤ ਸਿਕਸ਼ਾਦਾਇਕ ਹੈ।ਐਂਕਰ ਦੇ ਜਿਆਦਾ ਸਵਾਲ ਔਰਤਾਂ ਦੀਆਂ ਪਰੌਬਲਮਜ ਨੂੰ ਲੈਕੇ ਹਨ।ਕਿਰਪਾ ਕਰ ਕੇ ਅੱਜ ਦੇ ਮਰਦਾਂ ਦੇ ਡਿਪਰੈਸ਼ਨ ਨੂੰ ਲੈਕੇ ਵੀ ਪ੍ਰੋਗਰਾਮ ਬਣਾਇਆ ਜਾਵੇ ਜੀ।ਧੰਨਵਾਦ।
hi
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਂ ਜਰੂਰ ਗੌਰ ਕਰਾਂਗੀ ਕਿਉਂਕਿ ਮੈਨੂੰ ਬਹੁਤ ਜਲਦੀ ਘਬਰਾਹਟ ਹੁੰਦੀ ਹੈtheanks dr sahib and team b social🙏
Dr. Amarbir Singh is very nice, very wise, very intelligent and very interesting personality. 😊
B SOCIAL ਅਤੇ ਡਾਕਟਰ ਅਮਰਬੀਰ ਸਿੰਘ ਜੀ ਇਹ ਬਹੁਤ ਹੀ ਦੁਰਲੱਭ ਸੇਵਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
RAJINDER SINGH AUSTRIA
(VIENNA)
bhene har Sunday tuc sir nal episode karea karo ehna kol gyan ta hai hi pr implement krn lai encourage krna da v way Bahut good aa
rab thonu te sir nu lambi umar bakshe.
lot of respect you
ਬਹੁਤ ਖੂਬਸੂਰਤ ਵਿਚਾਰਾਂ ਅਤੇ ਸਿੱਖਿਆਵਾਂ ਦਾ ਸੁਮੇਲ। ਬਹੁਤ ਬਹੁਤ ਧੰਨਵਾਦ ਜੀ।🙏🙏🙏
Such a great personality Dr. Sahib wahguruji bless you 🙏
ਬਹੁਤ ਸਾਰਿਆਂ ਨੇ ਅੰਗਰੇਜ਼ੀ ਵਿਚ ਕਮੈਂਟਸ ਕਿਤੇ ਨੇ , ਇਹ ਇੰਟਰਵਿਊ ਅੰਗਰੇਜ਼ੀ ਵਿਚ ਸੀ?? ਸੋਚਣ ਵਾਲੀ ਗੱਲ ਆ।ਬਾਕੀ ਗੱਲਾਂ ਬਾਤਾਂ ਬਹੁਤ ਵਧੀਆ ਸੀ।
ਸਹੀ ਆ ਜੀ
Bilkul sahi keha
Dr sahiv tuci bahut 👌🏼👌🏼👌🏼🙏🏼🙏🏼🙏🏼 Godbless u
ਬਹੁਤ ਵਧੀਆ ਵੀਚਾਰ ਡਾਕਟਰ ਸਾਹਿਬ ਧਨਵਾਦ ਜੀ 🙏🙏
ਮੈਨੂੰ ਇਹ ਸਮਸਿਆ ਹੈ , ਏਨੀ ਹੈ ਕਿ ਮੈਂ ਇਹ ਵੀਡੀਓ ਵੀ ਸਬਰ ਨਾਲ ਨਹੀਂ ਦੇਖ ਸਕਦਾ।
ਇਹਨਾਂ ਪ੍ਰੋਗ੍ਰਾਮਾਂ ਰਾਹੀਂ ਆਏ ਹੋਏ ਹਰੇਕ ਮਹਿਮਾਨ ਦਾ ਪੱਕਾ ਐਡਰੈਸ ਅਤੇ ਫੋਨ ਨੰਬਰ ਵੀ ਜਰੂਰ ਹੀ ਦੱਸਿਆ ਕਰੋ ਜੀ।
ਧੰਨਵਾਦ ਜੀਉ।
Plz Dr Amarbir Nall interview krde rehia kro.He is a very nice Doctor. You are also very nice. You and Gurdeep
Waheguru 🙏🌸
Dr sahab very well explained
ਬਹੁਤ ਧੰਨਵਾਦ ਜੀ ਇਹਨੀਂ ਜਾਣ ਕਾਰੀ ਦੇਣ ਦਾ
ਮੇਰੇ ਤਾਂ ਇੱਕ ਦੋਸਤ ਨੇ ਪਹਿਲਾਂ,,, ਬੀਰ ਜੀ... ਬੀਰ ਜੀ,,, ਕਹਿ ਕੇ ਵਿਸ਼ਵਾਸ ਬਣਾ ਲਿਆ, ਫੇਰ ਮੈਨੂੰ ਚੰਗਾ ਰਗੜਾ ਲਗਾ ਦਿੱਤਾ...
ਬਹੁਤ ਵਦੀਆ ਜੀ ,
Thanks ji
ਡਾਕਟਰ ਸਾਹਿਬ ਜੀ ਨੇ ਅਣਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਇਹਨਾ ਨੂੰ
What aa conversation Dr uncle...... I am patient of depression ND axity.... That was why my Dr say to learn this video of Dr amarbir single..... Then I understabd...
Dr saab dia gallan anmol ny price less 👌👌👌🙏🙏❤❤
Salute
Bhoot vadhia gall baat
Bht vadyia ji
ਬਹੁਤ ਵਧੀਆ ਜੀ 👍
Gurdeep ji asked very good questions and doctor sahib gave very good answers 🙏🙏🙏👍👍👍👍👌👌👌
Menu 2 year to dipression anxiety hor Bohat mental disease c but ap e theek Kita sab well power nal.
Koi treeka dsdi veer mainu v
@@sukhighuman3602 koi chkr ni paji
@@sukhighuman3602 bsy rvo g. Naam jpo
Very Nice Sir Je
Suprb dr sahib
ਬਹੁਤ ਵਧੀਆ ਜੀ
Meaningful topic Dr. Sahib ground level naal judey hoye ne
Thanks 🙏🙏
Good massage Dr veer ji
Ik ik word sunan da maza aa reha, saah rok ke sunan nu man karda like kise v disturbance to bina 🙏🙏, may god bless u sir . u r the best
Thanks Gurdeep bhan for good inf
Thank you so much doctor sahib.dobara eda de topic te gal jrur kreyo.
ਬਾ ਕਮਾਲ 🌸
Excellent...!!
Very useful information by doctor sahib 🙏
Thanks 👍👍👍👍👍
Bahut wdia program c 🙏🏻🙏🏻
Thanks to Dr. Amarveer and madam gurdeep ji
Nice information.. Thanks Dr.
Thank you Gurdeep didi ji
Best conversation very important for community 👍
Very well discussed.... superb 👍
ਬਹੁਤ ਵਧੀਆ ਜੀ 🙏🏽🙏🏽🙏🏽 ਜਾਣਕਾਰੀ ਦਿੱਤੀ
ਬਹੁਤ ਵਧੀਆ ਵਿਚਾਰ
Useful topic, which touches almost all the people of all the age groups in the contemporary world.
Questions very well framed by anchor Ms. Gurdeep Grewal and equally well answered by Dr. Amarbir Singh.
Such programs are definitely needed in the present scenario!
Great effort
qà
He is very good human being, great partner as well,I saw his interview on mohabtnama.
I really appreciate Gurdeep sis for this topic!!
57:23 ਤੇ ਪਤਰਕਾਰ ਕਹਿ ਰਹੀ ਹੈ 10 ਚੌਂ 18 ਅੌਰਤਾਂ ਨੂੰ ਡਿਪਰੈਸ਼ਨ ਹੋ ਜਾਂਦੀ ਹੈ ਦੱਸ ਚੌਂ ਅਠਾਰਾਂ ਸਮਝ ਨਹੀਂ ਲੱਗੀ
Life changing video thanks
enjoyed this talk.many many thanks.
Great interview 👌👌
Love you all . Thanks
Very helpful lecture for everyone
.
Thanks
ਤੁਸੀ ਤਾਂ ਭੈਣੇ ਬਹੁਤ ਵਧੀਆ ਗੱਲ ਬਾਤ ਕਰਨ ਵਾਲੇ ਇਨਸਾਨ ਹੋ ਤੇ ਓਹ ਦੂਜੀ ਭੈਣ ਵੀ 🙏
so good talk.
very good program
everyone need counseling this type
Very good information thanks so much 🙏🙏🙏
Highly informative and practical tips. Thank you
Bilkul sahi Galla well done 👍👍
Too good 💯
Thank you b social
Thank you sister
very good topic
very useful talk
thanks be social for giving so precious
knowledge
Very good interview
Very precious views dr amarver singh
Life changing video,, love this channel
Bahut Vadiya Lag Gaya WaheGuru Ji ka Khalsa WaheGuru Ji ki Fateh
Bilkul true ha aaj kal family rishta vich pyaar Saath sukh nahi hai sab dikhwa ha
Right
Ajj tak di sabb tu vadiya gal bat .. so proud of u mam . Sari life hi es ik progarm ch cover kr li tusi nic so nic🙏🏻🙏🏻❤️❤️
Very good avernace dr sahib ji 🙏
thnku so much sir bhut informative glaa dsiya tusi 🥰🥰🥰
bahut vadiah galbaat,pactically tan khudh hi effort karna pavega🙏
I am very very thankful to you for interview with Dr Amarbir. Very helpful
Knowledge
One of the best videos in my life
Bahut bahut shukria Gurdeep bhen. Tuci es topic te gall kiti. God bless you 😊👍
Thanks 🙏 veer ji
Please make more videos with doctor amarbir- a very enthusiastic personality
Too good topic, much needed 🙏🙏🙏👍👍👍Nyc interview
ਬਹੁਤ ਵਧੀਆਂ ਸਵਾਲ ਤੇ ਜਵਾਬ
🙏🏼🙏🏼
Best interview. Thank you for sharing.
What a lovely conversation 💯thanks to both of you
Excellent video ❤❤🙏🙏
Thankuu soo much sir for sharing beautiful thoughts…
Very valuable guidelines given by Dr.Amarbir singh.BainGurdeep keep going.👍