Video není dostupné.
Omlouváme se.

Munda firda paun nu choga chamkila

Sdílet
Vložit
  • čas přidán 13. 06. 2011
  • chamkila

Komentáře • 212

  • @jashansandhu3400
    @jashansandhu3400 Před 5 lety +64

    ਜਿਊਦਾ ਰਹਿ ਸਰਾ ਸਾਬ ਬਾਈ ਮੈਨੂੰ ਵੀ ਬਾਈ ਚਮਕੀਲੇ ਦੇ ਦਰਸ਼ਨ ਕਰਾ ਦਿੱਤਾ ਮੈ ਤਾਂ ਸਿਰਫ਼ ਸੱਤ ਸਾਲ ਦਾ ਸੀ ਜਦੋਂ ਇਹ ਭਾਣਾ ਵਰਤਿਆ ਪਰ ਹੁਣ ਮੈਂ ਡੇਲੀ ਦਿਨ ਵਿੱਚ ਦੋ ਤਿੰਨ ਵਾਰ ਇਸ ਮਹਾਨ ਜੋੜੀ ਨੂੰ ਜਰੂਰ ਸੁਣਦਾ ਧੰਨਵਾਦ ਬਾਈ ਸਰਾ ਸਾਬ

  • @MandeepSingh-yt8sy
    @MandeepSingh-yt8sy Před 4 lety +14

    ਬੁਹਤ ਧੰਨਵਾਦ ਸਰਾਂ ਸਾਬ੍ਹ ਮੈਂ ਵੀ ਇਕ ਵਾਰ ਸੁਣਿਆ ਚਮਕੀਲਾ ਜੀ ਦਾ ਅਖਾੜਾ ਜਦੋਂ ਮੈ ਸੱਤ ਕੁ ਸਾਲ ਦਾ ਸੀ ।ਬੁਹਤ ਸੋਹਣਾ ਗੋਂਦੇ ਸੀ ।ਹੁਣ ਵੀ ਮੈਂ ਇਕ ਦੋ ਗਾਣੇ ਰੋਜ ਸੁਣਦਾ ਅਮਰ ਜੋੜੀ ਸੀ ਅਮਰ ਹੀ ਰਹੂਗੀ ਜਦੋਂ ਤਕ ਦੁਨੀਆ ਜੇਉਦੀ ਰਹੂਗੀ।

  • @sardarjisinghsardar7128
    @sardarjisinghsardar7128 Před 4 lety +14

    ਮੇਰਾ ਜਨਮ 1982 ਦਾ ਬਾਈ ਇਸ ਮਹਾਨ ਕਲਾਕਾਰ ਦੇ ਦਰਸਨ ਤਾ ਨਹੀ ਕਰ ਸਕਿਆ ਪਰ ਪਿਆਰ ਦਿਲੋ ਕਰਦਾ ਇਹ ਅਵਾਜ ਮਰੀ ਨਹੀ ਸਦਾ ਲਈ ਅਮਰ ਹੋ ਗ ਈ

  • @kuldipbadyal1013
    @kuldipbadyal1013 Před rokem +7

    ਬਹੁਤ ਹੀ ਪਿਆਰਾ ਗੀਤ ਹੈ ਮੈਂ ਅੱਜ ਪਹਿਲੀ ਵਾਰ ਸੁਣਿਆ ਹੈ ਅਗਰ ਕਿਤੇ ਇਹ ਗਾਣਾ ਚਮਕੀਲਾ ਅਮਰਜੋਤ ਰਿਕਾਰਡ ਕਰ ਗਏ ਹੁੰਦੇ ਤਾਂ ਹਰ ਜਗ਼੍ਹਾ ਇਹੀ ਗਾਣਾ ਵਜਣਾ ਸੀ ਲੱਖ ਲੱਖ ਵਾਰ ਪ੍ਰਣਾਮ ਹੈ ਇਸ ਜੋੜੀ ਨੂੰ ਜੋ ਹਮੇਸ਼ਾ ਲਈ ਅਮਰ ਹੈ

    • @kulwantsingh2986
      @kulwantsingh2986 Před 4 měsíci

      Ma v pelhi vaar sunya a mere kol chamkile di cassest pai ha par oh recraed nee hoi

  • @dalbagdhaliwal3733
    @dalbagdhaliwal3733 Před 5 lety +45

    ਜੀ ਵੀਰ ਨੂੰ ਸੁਣਦੇ ਚਾਲੀ ਸਾਲ ਹੋ ਗਏ ਪਰ ਇਹ ਗਾਣਾ ਪਹਿਲੀ ਬਾਰ ਸੁਣਿਆ।

  • @taranpreetbhatti9992
    @taranpreetbhatti9992 Před 5 lety +12

    ਜੇ ਕਿਤੇ ਇਹ ਗਾਣਾਂ ਰਿਕਾਰਡ ਹੋ ਜਾਂਦਾ ਕਿਆ ਬਾਤ ਬਣਨੀ ਸੀ ਧੰਨ ਧੰਨ ਹੋ ਜਾਣੀ ਸੀ ਚਮਕੀਲਾ ਜਿੰਦਾਬਾਦ

  • @asheer5613
    @asheer5613 Před 4 lety +12

    ਮੈਂ ਕਾਇਆ ਦੇ ਤਾਂ ਦਿਲਾਂ ਵਿੱਚ ਰਹਿੰਦਾ ਆ ਕਾਇਆ ਦੀ ਤਾਂ ਸਮਝੋ ਵੀ ਬਾਹਰ ਨੀ ਜੰਗਾਂ ਵਿੱਚ ਏਜ ਆਉਂਦੀ ਮਿੱਠੀਏ ਤੇ ਲੈਜਡਾਂ ਚ ਆਉਂਦਾ ਤੇਰਾ ਚਮਕੀਲਾ ਨੀ

  • @bhattiballu5844
    @bhattiballu5844 Před 5 lety +15

    ਸੂਪਰ ਹਿਟ ਜੋੜੀ ਸਲੂਟ ਵੀਰ ਚਮਕੀਲਾ ਜੀ ਨੂੰ

  • @sebasingh9081
    @sebasingh9081 Před 5 lety +31

    ਸਟੇਜ ਪਰੋਗਰਾਮ ਐਸ ਤਰਾਂ ਲੱਗਦਾ ਜਿਵੇਂ ਕੈਸਟ ਲਾਈ ਆ ਜੇ ਇਹ ਗਾਣਾ ਰਕਾਰਡ ਹੰ ਜਾਂਦਾ ਤਾਂ ਕਿਆ ਬਾਤ ਬੱਣਨੀ ਸੀ ਮਾਤਾ ਕਰਤਾਰ ਕੌਰ ਦੀਆਂ ਅਖੀਆ ਦਾ ਤਾਰਾ ਚਮਕੀਲਾ ਜੀ

  • @sebasingh9081
    @sebasingh9081 Před 5 lety +46

    ਬਾ ਜੀ ਬਾ ਕਿਆ ਬਾਤ ਇਹਨੂੰ ਕਹਿੰਦੇ ਸਟੇਜ ਤੇ ਹਿਕ ਦਾਜੋਰ ਦੂਗਰੀ ਦਾ ਸੇਰ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਕੌਰ ਜੀ ਅਮਰ ਜੋੜੀ ਬਹੁਤ ਬਹੁਤ ਧੰਨਵਾਦ ਸਰਾਂ ਸਾਹਿਬ ਜੀ

    • @nonu2210
      @nonu2210 Před 3 lety +1

      czcams.com/video/p-LwHxGk5Ig/video.html

    • @nonu2210
      @nonu2210 Před 3 lety +1

      czcams.com/video/JigBsV1InLk/video.html

    • @nonu2210
      @nonu2210 Před 3 lety

      czcams.com/video/hAFjP6vjk6k/video.html

  • @kuldeepsinghsahota3999
    @kuldeepsinghsahota3999 Před 5 lety +7

    ਦਿਲ ਖੁਸ਼ ਹੋ ਜਾਂਦਾ 22 ਸੁਣ ਕੇ

  • @anmoldeepanmoldeep6534
    @anmoldeepanmoldeep6534 Před 6 lety +51

    ਜੇ ਬਾਈ ਚਮਕੀਲਾ ਇਹ ਗੀਤ ਰਿਕਾਰਡ ਕਰਾ ਜਾਦਾ ਤਾ ਸਿਰਾ ਹੋ ਜਾਣਾ ਸੀ

    • @nonu2210
      @nonu2210 Před 3 lety

      czcams.com/video/p-LwHxGk5Ig/video.html

    • @nonu2210
      @nonu2210 Před 3 lety

      czcams.com/video/JigBsV1InLk/video.html

    • @nonu2210
      @nonu2210 Před 3 lety

      czcams.com/video/hAFjP6vjk6k/video.html

    • @avrajsekhon9589
      @avrajsekhon9589 Před 3 měsíci +4

      ਆ ਸੁਣ ਕੇ ਮੈਨੂੰ ਵੀ ਆ ਈ ਲੱਗਿਆ

    • @charnjeetsingh3912
      @charnjeetsingh3912 Před 3 měsíci +1

      Bilkul ji

  • @varinderpuria6327
    @varinderpuria6327 Před 4 lety +7

    ਉਸਤਾਦਾਂ ਦਾ ਉਸਤਾਦ ਅਮਰ ਸਿੰਘ ਚਮਕੀਲਾ ਜੀ

  • @jasdeepdhillon8454
    @jasdeepdhillon8454 Před 5 lety +3

    Chamkile de stage show vich kinna fun hunda..hassda khed da he show launda firda..miss you chamkila gg

  • @jaspalmehak1770
    @jaspalmehak1770 Před 4 lety +5

    Kaya BAAT hai swad aa gia chamkila amarjot ji di singing kamaal di c

  • @taranpreetbhatti9992
    @taranpreetbhatti9992 Před 5 lety +10

    ਬਹੁਤ ਹੀ ਵਧੀਆ ਸਰਾਂ ਸਾਹਿਬ ਚਮਕੀਲਾ ਸਾਹਿਬ ਜੀ ਜਿੰਦਜਾਨ ਇਹ ਗਾਣਾ ਕਿਤੇ ਰਿਕਾਰਡ ਹੋ ਜਾਂਦਾ ਤਾਂ ਕਿਆ ਬਾਤ ਬਣਨੀ ਸੀ

  • @engineerk.charan9279
    @engineerk.charan9279 Před 5 lety +7

    Chamkila ji di jokes very funny ..I like chamkila ji voice garaj k bolda si yr ...

  • @ramans5639
    @ramans5639 Před 5 lety +2

    Kini sohni Jori Ustaad Chamkilaji aur Amarjot ji di si... paapi lokan kolo jari ni gayi ke maar muka hi dita una nu. 😢😢😔😔

  • @harneetsingh8951
    @harneetsingh8951 Před 6 lety +15

    Still watching u in 2018 aj kal de gaanea wangu ni k ik do din chalde ne bas.... Miss u bai 😔

  • @attwadibhadaur7649
    @attwadibhadaur7649 Před 11 měsíci +1

    ਦੁਨੀਆਂ ਦਾ ਪਹਿਲਾ ਅਤੇ ਆਖ਼ਰੀ ਹਾਸਾ ਸੀ "ਅਮਰੋ ਜੀ" ਦਾ ਇਹੋ ਜਾ ਹਾਸਾ ਕੋਈ ਹੋਰ ਨਹੀਂ ਹੋ ਸਕਦਾ...🥰🥰🌹🌹❤️❤️✌️✌️💣💣

  • @ajaysinghrai34stg94
    @ajaysinghrai34stg94 Před 6 lety +15

    Chamkile g varga kon gaa sakda h 22 attt c

  • @Gurmit499
    @Gurmit499 Před 13 lety +21

    Jacson, Rafi, Lata and chamkila.. God must have given special blessing..

  • @harbindermohem
    @harbindermohem Před 3 lety +9

    ਅੱਜ ਵੀ ਦੁਨੀਆ ਪਿਆਰ ਕਰਦੀ ਇਸ ਅਮਰ ਜੋੜੀ ਨੂੰ,,, ਸਲਿਉਟ ਉਸਤਾਦ ਜੀ

  • @HarinderSingh3
    @HarinderSingh3 Před 7 lety +10

    baltej paaji thank you for sharing this video, rooh khush kar ti g

  • @toxicwolf9440
    @toxicwolf9440 Před 4 lety +2

    ਬਹੁਤ ਵਧੀਆ ਸ਼ੀਰਾ ਚੱਕਮੁਗਲਾਣੀ ਨਕੋਦਰ ਤੋਂ

  • @GurpreetSingh-nb3xq
    @GurpreetSingh-nb3xq Před rokem +3

    ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ ❤

  • @ranjitrajoke8491
    @ranjitrajoke8491 Před 3 lety +1

    ਚਮਕੀਲਾ ਅਤੇ ਅਮਰਜੋਤ ਐਹੋ ਜਹੀ ਸ਼ਖਸੀਅਤ ਸੁਣੀ ਜਾਈਏ ਤੇ ਮਨ ਨਹੀ ਅੱਕਦਾ

  • @savneetsinghrairai6823
    @savneetsinghrairai6823 Před měsícem

    Kidda simple jeha Geet ah paar bhaut sona ah ..... simple instrument's meaning full song ......saare ❤❤ek teh fit hundae ah .......✅✅✅

  • @anushpreet8394
    @anushpreet8394 Před 6 lety +11

    Nice chamkila ggggggggg amarjot zindabad a great c

  • @engineerk.charan9279
    @engineerk.charan9279 Před 5 lety +10

    Kya awaj si Bai ji dono jna di ....

  • @satpalSingh-tb3uz
    @satpalSingh-tb3uz Před 5 lety +12

    ਪੰਜਾਬ ਦਾ ਮਾਣ ।।

  • @tarloksingh5755
    @tarloksingh5755 Před 4 lety +2

    Chamkila and amarjot amar hai ji punjab vich and king jorri amar rahu rahindi duniyaa tak

  • @BalwinderSingh-dc8th
    @BalwinderSingh-dc8th Před 5 lety +2

    Baltej Sran ji tuhadi bahut mihrbani tusi mhan nu mhan bna dita jani chamkila @Amrjot nu loka sahmne jeeodan rakhia

  • @harwindersingh1210
    @harwindersingh1210 Před 5 lety +3

    siraa laa dinda c yr chamkila is best..

  • @JaspalSingh-gk8wy
    @JaspalSingh-gk8wy Před 7 lety +27

    kash chamkila ehe song record krwa janda

  • @user-pg5ex3rj8f
    @user-pg5ex3rj8f Před 3 měsíci

    ਚਮਕੀਲਿਆ ਤੇਰੀ ਅੱਖ ਦੀ ਵੇ ਪਈ ਘਰ ਘਰ ਹੁੰਦੀ ਸੋਭਾ

  • @pappamahant8768
    @pappamahant8768 Před 10 lety +14

    new & nice song..............MODA CHOGA PAUN NOO FIRDA

  • @harmindersingh8910
    @harmindersingh8910 Před 8 lety +10

    baltej sran je great man. Bhai Amar Singh Chamkila je Amarjot kaur je best duets Jodi india punjab world both was nice attitude

  • @mohinderpal7364
    @mohinderpal7364 Před 8 lety +9

    wah wah baie chamkila

  • @darshanchahal5911
    @darshanchahal5911 Před rokem +1

    ਵੀਰ ਜੀ ਇਹ ਗੀਤ 3ਸਿੰਗਰ ਨੇ ਗਾਇਆ ਹੈ ਪਰ ਚੱਲਿਆ 22ਚਮਕੀਲਾ ਜੀ

  • @deepaksingla6152
    @deepaksingla6152 Před 7 lety +22

    chamkile warga duniya te hor koi ni hona

  • @lakhvirbadesha7173
    @lakhvirbadesha7173 Před 7 lety +10

    Very good song and very nice cupple duet

  • @khannewala1
    @khannewala1 Před 11 lety +14

    You are great Sran Sahib for bringing this great artist's movies to youtube...thanks a lot sir....bas edaa hi chalan dio...Amar Singh Chamkila...

  • @anushpreet8394
    @anushpreet8394 Před 6 lety +4

    Jai ho baba chamkila amarjot g di

  • @rinkukainth8234
    @rinkukainth8234 Před 5 lety +1

    AMAR singh chamkila te amarjot bargi jodi hun ne ban sakde koi ne rees kar sakda ehna de hikk de jor nall gauda se ustad miss you

  • @gurpreet.singhgurpreet3761

    Very nice chamkila g

  • @rupindergill5431
    @rupindergill5431 Před rokem +1

    बहुत बढिया लगा है बहुत मजेदार नजारा आगेया

  • @rocksharma4409
    @rocksharma4409 Před 6 lety +51

    दुनिया गीत सुनदी है पर दिल तों रोंदी वी है याद करके चमकीले नूं

    • @neha1826
      @neha1826 Před 3 lety +1

      Right 😢..I started listening from sometime but I miss them..I don't know why....May they are resting in peace

  • @charnjeetsingh3912
    @charnjeetsingh3912 Před 4 lety +3

    ਕਾਸ਼ ਜੇ ਕਿਤੇ ੲਿਹ ਗੀਤ ਰਿਕਾਰਡ ਹੋ ਜਾਂਦਾ

  • @nzsahil4861
    @nzsahil4861 Před rokem

    Wah chamkila 22 ji tu amar hai sada

  • @avtarsinghgill8780
    @avtarsinghgill8780 Před 2 lety

    ਬਹੁਤ ਵਧੀਆ ਬਰਡਿੰਗ

  • @taranpreetbhatti9992
    @taranpreetbhatti9992 Před 5 lety +2

    ਨਹੀਂ ਰੀਸਾਂ ਦੂਗਰੀ ਦੇ ਯੋਧੇ ਦੀਆਂ ਸਲੂਟ ਜੋੜੀ ਨੂੰ

  • @jaggamalhi6171
    @jaggamalhi6171 Před rokem +2

    2022 ਚੇ ਕੋਣ ਕੋਣ
    ਸੁਣ ਰਿਹਾ ਏ

  • @JaswantSingh-oh5jf
    @JaswantSingh-oh5jf Před 11 lety +9

    great job baltej ji

  • @harbindermohem
    @harbindermohem Před 3 lety

    ਸਲਿਉਟ ਏ ਉਸਤਾਦ ਜੀ

  • @ranarana6497
    @ranarana6497 Před 2 lety

    Wah amar singh chamkila and amarjot ji my favorise singer Balraj France

  • @technicaltouch9637
    @technicaltouch9637 Před 4 lety +1

    Love you chamkila ustaad

  • @ConfusedCheckeredFlags-mt2xl

    Siraa c Banda yrr chamkila

  • @gurlalsingh9799
    @gurlalsingh9799 Před 5 lety +17

    kituo lab laao chmkila

  • @gurisandhu3160
    @gurisandhu3160 Před 4 měsíci +1

    ✨ CHAMAR AMAR SINGH CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA RAVIDASSIYA ✨ LEGEND CHAMAR ✨

  • @Gurjeetsingh-mm6nk
    @Gurjeetsingh-mm6nk Před 6 lety +10

    chamkile di voice super hits

  • @opsharin2820
    @opsharin2820 Před 4 lety

    Attt Jodi Amar Singh chamkila and amar jot ji I miss you

  • @Dr.MohanLal.
    @Dr.MohanLal. Před 6 lety +8

    baltej sran ji
    satshriakaal
    chamkila amar song

  • @GurwinderSingh-rv9qt
    @GurwinderSingh-rv9qt Před 5 lety +3

    tere di ho haaa haa very nic yr att c jori

  • @hardeepjaswal2160
    @hardeepjaswal2160 Před 10 lety +8

    very nice song. i listen it 100 times

  • @KulwantSingh-dv5rb
    @KulwantSingh-dv5rb Před rokem +1

    Tumbi taarhi da good combination.

  • @amarjeetsingh-nw4gd
    @amarjeetsingh-nw4gd Před 7 lety +24

    chamkilla stage nu bann ke rakda si...

  • @charnjeetsingh3912
    @charnjeetsingh3912 Před 5 lety +2

    ਬਾਈ ਜੀ ਇਹ ਗੀਤ mp3 ਚਮਕੀਲਾ ਜੀ ਦੀ ਅਵਾਜ਼ ਵਿੱਚ ਮਿਲ ਸਕਦਾ ਦੱਸੋ ਜੀ

  • @kaurmandeep1092
    @kaurmandeep1092 Před 5 lety +4

    Love u chamkila saab

  • @lunanswer
    @lunanswer Před 13 lety +8

    kaim aa 22

  • @karishansingh3611
    @karishansingh3611 Před 5 lety +3

    Good

  • @chamkaursing411
    @chamkaursing411 Před rokem

    ਕਿਆ ਬਾਤ ਆ ਜੀ

  • @harrydhillon8645
    @harrydhillon8645 Před 6 lety +8

    Sirra

  • @SukhdevSingh-os4sz
    @SukhdevSingh-os4sz Před 5 lety +1

    Saada bai chamkila

  • @kamaljeriya1476
    @kamaljeriya1476 Před 4 lety +1

    Nehi reesa chamkila Saab diya

  • @hardeeplalka2715
    @hardeeplalka2715 Před 3 lety +1

    Aa hundiya gayki

  • @karishansingh3611
    @karishansingh3611 Před 5 lety +3

    .... Gd..

  • @charanjitbajwaphotography5582

    miss u 22 ji

  • @yadwindersangha3650
    @yadwindersangha3650 Před 12 lety +15

    this song was also sang by amar arshi after his death

  • @bahadursingh5720
    @bahadursingh5720 Před rokem

    AMAR chamkila AMAR jot zindabad

  • @anushpreet8394
    @anushpreet8394 Před 6 lety +6

    Chamkila varga koi nhi jamna

  • @usdaad1506
    @usdaad1506 Před 9 lety +7

    very Nice baltej ji

  • @ManmohanSingh-kr8bx
    @ManmohanSingh-kr8bx Před 2 lety +1

    ਤਵੀਆ,,ਲ਼ਾਲ,ਕਰਨ,ਵਾਲਾ,ਗਇਕ,,ਚਨ,ਚਮਕੀਲਾ,HMV

  • @KrishanSingh-th7jd
    @KrishanSingh-th7jd Před rokem +1

    Super singer

  • @sukhrajaulakh7870
    @sukhrajaulakh7870 Před 6 lety +4

    Great chamkila

  • @mrsandhu5167
    @mrsandhu5167 Před 4 lety +1

    sira

  • @jairajasahibjijeet7743
    @jairajasahibjijeet7743 Před 2 lety +1

    Nice

  • @jaggaraipuriya7075
    @jaggaraipuriya7075 Před 6 lety +4

    Nice Song

  • @yashveermoond1744
    @yashveermoond1744 Před 2 lety

    Chamkila sira

  • @tapasmukherjee5363
    @tapasmukherjee5363 Před 19 dny

    Chamkila ❤❤❤❤❤

  • @yugplayz2474
    @yugplayz2474 Před 6 lety +3

    very very nice song

  • @guri-vw1rv
    @guri-vw1rv Před 4 lety +1

    je bai aj chamkila reh jaanda ta aj di music 🎧 life e kuj hor honi c ....!

  • @deepanori1949
    @deepanori1949 Před 5 lety +1

    Goldan star chamkila g

  • @hirahira6591
    @hirahira6591 Před 5 lety +1

    Very nice
    Chamikla

  • @vikramjitsingh3822
    @vikramjitsingh3822 Před 7 lety +6

    veer g tuci v apni 1 video bnao plzzzz

  • @maniharmanmani.harmani.4636

    ManiHarmanMani ggg yarr tera bhawanigarhia mani Plumber kar yadd kuree ni hun pull geee

  • @user-db3cl1bu8r
    @user-db3cl1bu8r Před 3 měsíci

    Very nice song ji

  • @OnlineFunVIdz
    @OnlineFunVIdz Před 11 lety +5

    cool story bro

  • @gurbhejlal1713
    @gurbhejlal1713 Před 3 měsíci

    Bai Amar singh chamkila ji Amar rahe

  • @honeysingh-ut1zg
    @honeysingh-ut1zg Před 5 lety +2

    Attt cho atttttt