ਧਰਤੀ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਦੀ Exclusive Interview

Sdílet
Vložit
  • čas přidán 6. 09. 2024
  • ਧਰਤੀ ਦੇ ਸਭ ਤੋਂ ਵੱਧ ਪੜ੍ਹੇ-ਲਿਖੇ
    ਵਿਅਕਤੀ ਦੀ Exclusive Interview
    'ਮੈਂ ਤਾਂ ਆਪਣੇ ਵਿਆਹ 'ਤੇ ਵੀ ਕਿਤਾਬ ਨਾਲ ਲੈਕੇ ਗਿਆ ਸੀ'
    ਦੇਖੋ ਕਿਉਂ ਮੋੜੇ 'ਗਿੰਨੀਜ਼ ਬੁੱਕ' ਵਾਲੇ ?
    ਸੁਣੋਂ ਜ਼ਿੰਦਗੀ ਦੇ ਮਜ਼ੇਦਾਰ ਕਿੱਸੇ
    #sukhwindersinghsidhu
    #punjabupdatetoday
    #todayupdate
    #punjabreporttoday
    For Advertising queries, please call on +91 7087641702

Komentáře • 143

  • @JagjitSingh-it8gz
    @JagjitSingh-it8gz Před 2 měsíci +45

    ਤੁਸੀਂ ਆਪਣੀ ਸਵੈਜੀਵਨੀ ਲਿਖਣ ਦੀ ਕਿਰਪਾ ਕਰੋ।ਸਭ ਲਈ ਪ੍ਰੇਰਨਾ ਸਰੋਤ ਬਣੇਗੀ। ਸ਼ੁਕਰੀਆ ਸਾਹਿਬ।

  • @kulwindersingh-dh1hq
    @kulwindersingh-dh1hq Před 2 měsíci +65

    ਬਹੁਤ ਵਧੀਆ ਸਿੰਘ ਸਾਬ ਜੀ। ਬਹੁਤ ਘਟ ਵੇਖਣ ਨੂੰ ਮਿਲਦਾ ਹੈ ਕੋਈ ਏਨੀ ਪੜ੍ਹਾਈ ਕਰਨ ਤੋ ਬਾਅਦ ਵੀ ਅਪਨੀ ਸਿਖੀ ਨੂ ਸਮਾਲੇ ਫਿਰ ਅਮ੍ਰਿਤ ਦੀ ਵਡਮੂਲੀ ਦਾਤ ਪਰਾਪਤ ਕਰਕੇ ਗੁਰੂ ਨੂ ਸਮਰਪਿਤ ਹੋਏ।

    • @harbanssingh891
      @harbanssingh891 Před 2 měsíci +2

      ਵਾੲੀ ਜੀ ਤਸੀ ਪੰਜਾਬ ਦਾ ਸਿਁਖੀ ਦਾ ਤੇ ਸਰਦਾਰੀ ਵੈਸੇ ਤੁਸੀ ਵਁਡੇ ਵੀ ਹੋੋ ਸਾਡੇ ਸਿਅਾਣੇ ਵੀ ਹੋ ਵੀਰ ਜੀ ਬੁਰਾ ਵੀ ਨਾ ਮਁਨ ਲੈਣਾ ਪਰ ਜੇ ਤੁਸੀ ਬਾਨੀ ਪੜ ਲੈਦੇ ਮੈਨੂੰ ਜਕੀਨ ਹੈ ਕੇ ਤੁਸੀ ਰਁਬ ਪਾਅ ਲੈਦੇ

    • @karamcheema9280
      @karamcheema9280 Před 2 měsíci +1

      ਵਾਹਿਗੁਰੂ ਜੀ

    • @SandeepKaur-ty5lx
      @SandeepKaur-ty5lx Před 2 měsíci

      Ki pta oh v paaya e hove log v naa bht e syaane bannde moohre moohre.oh pehla e waheguru d rajja vich reh ke baani baane naal jud ke ehni padhai kitti eh sikh komm lai har ik punjabi lai bht e jyada maan wali gall ae .

    • @MSGhumanity
      @MSGhumanity Před 2 měsíci

      ਬਾਬਾ ਜੀ ਤੁਹਾਡਾ ਨਾਮ google search ਚ ਤਾਂ ਆ ਨਹੀਂ ਰਿਹਾ please ਜਵਾਬ ਜਰੂਰ ਦੇਣਾ 🙏

  • @bikarjitsingh34bikarjitsin10
    @bikarjitsingh34bikarjitsin10 Před 2 měsíci +9

    ਇਹ ਕਮਾਲ ਇਕ ਸਿੰਘ ਹੀ ਕਰ ਸਕਦਾ ਹੈ ਬਹੁਤ ਧੰਨਵਾਦ ਜੀ

  • @kamalsingh-dc1vs
    @kamalsingh-dc1vs Před 2 měsíci +9

    ਪ੍ਰਨਾਮ ਹੈ ਇਸ ਮਹਾਨ ਰਾਮਗੜ੍ਹੀਆ ਸਿਖ ਨੂੰ ਜੀ ❤🙏

  • @balvirsinghsnehi_
    @balvirsinghsnehi_ Před 2 měsíci +12

    ਇਸ ਮਹਾਨ ਸ਼ਖ਼ਸੀਅਤ ਦਾ ਦਿਲੋਂ ਸਤਿਕਾਰ ਹੈ ਜੀ।

  • @swaransingh9813
    @swaransingh9813 Před 2 měsíci +31

    82 ਸਾਲ ਦੀ ਉਮਰ ਤੇ 40 ਡਿਗਰੀਆਂ ਮਤਬਬ ਲਗਭਗ ਦੋ ਸਾਲ ਬਾਅਦ ਇੱਕ ਡਿਗਰੀ ਹਾਸਲ ਕੀਤੀ।ਸਲਾਮ ਬਾਬਾ ਜੀ ਪਰਮਾਤਮਾ ਆਪ ਜੀ ਦੀ ਉਮਰ ਲੰਬੀ ਕਰੇ।ਆਪ 50 ਡਿਗਰੀਆਂ ਪੂਰਿਆ ਕਰੋ।

  • @beantsinghsidhurameana8992
    @beantsinghsidhurameana8992 Před 2 měsíci +26

    ਬਹੁਤ ਹੀ ਨਿਮਰਤਾ ਵਾਲੇ ਇਨਸਾਨ ਹਨ ਜੀ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ 🪴

  • @ministories_narinder_kaur
    @ministories_narinder_kaur Před 2 měsíci +5

    ਸਤਿ ਸ੍ਰੀ ਅਕਾਲ ਪਾਪਾ ਜੀ
    ਤੁਹਾਨੂੰ ਮਿਲ ਕੇ ਬਹੁਤ ਜਿਆਦਾ ਖੁਸ਼ੀ ਹੋਈ। ਇਸ ਤਰ੍ਹਾਂ ਦੀ ਲਗਨ ਵਾਲੇ ਬਹੁਤ ਹੀ ਘੱਟ ਲੋਕ ਹਨ ਵਿਰਲੇ ਹੀ ਲੋਕ ਹਨ । ਰਾਮਗੜੀਆ ਬਿਰਾਦਰੀ ਦਾ ਮਾਣ ਵਧਾਇਆ ਹੈ ਤੁਸੀਂ
    ਧੰਨਵਾਦ ਜੀ

  • @sakinderboparai1913
    @sakinderboparai1913 Před 2 měsíci +23

    ਏਨੀਆਂ ਡਿਗਰੀਆਂ ਦੇ ਬਾਵਜੂਦ ਵੀ ਪਰਮਾਤਮਾ ਨੂੰ ਮੰਨਦੇ ਨੇ ।ਵਾਹ ਜੀ ਵਾਹ ।

    • @bikarjitsingh34bikarjitsin10
      @bikarjitsingh34bikarjitsin10 Před 2 měsíci

      ਜਿਹੜੇ ਪਰਮਾਤਮਾ ਨਾਲ ਜੁੜੇ ਹੁੰਦੇ ਉਨ੍ਹਾਂ ਤੇ ਹੀ ਕਿਰਪਾ ਹੁੰਦੀ ਹੈ

    • @SandeepKaur-ty5lx
      @SandeepKaur-ty5lx Před 2 měsíci

      Sahi gall ae g🙏

  • @harvirkaur8152
    @harvirkaur8152 Před 2 měsíci +4

    ਧੰਨ ਧੰਨ ਬਾਪੂ ਜੀ ਤੁਹਾਡੇ ਤੇ ਸਤਿਗੁਰਾਂ ਦੀ ਕਿੰਨੀ ਮਿਹਰ ਹੈ

  • @beantsinghsidhurameana8992
    @beantsinghsidhurameana8992 Před 2 měsíci +22

    ਸਿਰਦਾਰ ਕਪੂਰ ਸਿੰਘ ਜੀ ਵੀ ਬਹੁਤ ਜਿਆਦਾ ਪੜ੍ਹੇ ਹੋਏ ਸਨ ਜੀ, ਜਿੰਨਾ ਨੇ (ਸਾਚੀ ਸਾਖੀ) ਕਿਤਾਬ ਲਿਖੀ ਹੈ ਜੀ!

    • @HarvinderSingh-yy8th
      @HarvinderSingh-yy8th Před 2 měsíci +2

      Oh taan IAS san.

    • @raazsiidhu3587
      @raazsiidhu3587 Před 2 měsíci +2

      ਓਹ ਤਾਂ ਸਿਰਫ BA ਪਾਸ ਸਨ।ਇਹਨਾਂ ਅੱਗੇ ਤੇ ਢਾਈ ਪ੍ਰਤੀਸ਼ਤ ਹਿੱਸਾ ਬਣਦਾ ਹੈ ਜੀ।

    • @pracharlehar
      @pracharlehar Před 2 měsíci +5

      ਉਹਨਾਂ ਦੀ ਆਪਣੀ ਦੇਣ ਹੈ ਕਿਸੇ ਦੀ ਤੁਲਣਾ ਕਿਸੇ ਨਾਲ ਨਹੀਂ ਕਰਨੀ ਚਾਹਿਦੀ ਜੀ।

    • @jagjitsinghsidhu7951
      @jagjitsinghsidhu7951 Před 2 měsíci

      ਜੀ ਬਿੱਲਕੁੱਲ

  • @SinghSJSingh-fq2fw
    @SinghSJSingh-fq2fw Před 2 měsíci +5

    ਡਿਗਰੀਆਂ ਦਾ ਭਗਤੀ ਨਾਲ ਕੋਈ ਸਬੰਧ ਨਹੀਂ ਸਲੂਟ

  • @KGSJ-fp4wk
    @KGSJ-fp4wk Před 2 měsíci +14

    ਵਾਹਿਗੁਰੂ ਇਸੇ ਤਰ੍ਹਾਂ ਹੀ ਕਿਰਪਾ ਕਰਕੇ ਤੁਹਾਨੂੰ ਸਿਹਤਮੰਦ ਬਣਾਈ ਰੱਖਣ

  • @KulwantSingh-ns8vd
    @KulwantSingh-ns8vd Před 2 měsíci +4

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @vickysinghvicky2618
    @vickysinghvicky2618 Před 2 měsíci +16

    ਸਲੂਟ ਬਾਪੂ ਜੀ ❤

  • @user-qu5je9gj3f
    @user-qu5je9gj3f Před 2 měsíci +7

    ਮਹਾਨ ਸਿਖਾ ਦਾ ਪੜਾਈ ਦੇ ਖੇਤਰ ਵਿਚ ਜਿਨ੍ਹਾਂ ਨਾਮਣਾ ਖੱਟਿਆ ਹੋਵੇ ਨਾਮਵਰ ਹੋਏ ਦਾ ਸੰਗ੍ਰਹਿ ਤਿਆਰ ਹੋਣਾ ਚਾਹੀਦਾ ਸਾਨੂੰ ਦੁਨੀਆਂ ਅਨਪੜ ਕੌਮ ਸਮਝਦੀ ਹੈ ਸ ਜੀ ਪੀ ਸੀ ਜਾ ਕੋਈ ਵੀ ਉਪਰਾਲਾ ਕਰੇ

  • @sbsinghsingh9405
    @sbsinghsingh9405 Před 2 měsíci +10

    ਸਰਦਾਰ ਸਾਹਿਬ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਨ ਅਗਰ ਚਾਹੇ ਤਾਂ ਸਭ ਕੁਝ ਕਰਨ ਲਈ ਸਮਰੱਥ ਹੈ। ਸਰਦਾਰ ਸਾਹਿਬ ਤੋਂ ਜੋ ਸਿਖਿਆ ਜਾ ਸਕਦਾ ਹੈ ਉਹ ਇਹ ਕਿ ਅਸੀਂ ਕਈ

  • @NirmalSingh-bz3si
    @NirmalSingh-bz3si Před 2 měsíci +16

    ਇਹ ਹੀ ਸਾਡਾ ਸਰਮਾਇਆ ਨੇ ਪੜੇ ਲਿਖੇ ਸਾਡੇ ਬਜੁਰਗ??ਇਨਾ ਨੂੰ ਪਿਆਰ ਭਰੀ ਸਸਅ??

  • @gurkamalbrar38
    @gurkamalbrar38 Před 2 měsíci +2

    ਨਿਮਰਤਾਂ ਬਹੁਤ ਹੈ ਬਾਪੂ ਵਿੱਚ ਏਨੀ ਪੜਾਈ ਕਰਕੇ । ਇੱਕ ਬਲਕੌਰ ਸਿੰਘ ਨਾਮ ਦਾ ਬਜੁਰਗ ਆਪਣੇ ਆਪ ਨੂੰ ਵੱਧ ਪੜਿਆ ਲਿਖਿਆ ਦੱਸਦਾ ਅਸਲ ਵਿੱਚ ਉਹ ਹੰਕਾਰੀ ਹੈ

    • @jagjitsinghsidhu7951
      @jagjitsinghsidhu7951 Před 2 měsíci +1

      100% ਸੱਚ ਐ ਬਹੁਤ ਘੁਮੰਡੀ ਐ ਬਲਕੌਰਾ ਬੁੜਾ

  • @SandeepSingh-ub1lq
    @SandeepSingh-ub1lq Před 2 měsíci +2

    ਜਗਰਾਉਂ ਏਰੀਆ ਦਾ ਮਾਣ ਬਾਬਾ ਜੀ

  • @MangalSingh-kc8qj
    @MangalSingh-kc8qj Před 2 měsíci +9

    Salute Sardar Sahib Ji

  • @AmarjitKaur-vu4ub
    @AmarjitKaur-vu4ub Před 2 měsíci +6

    Ashirwad deo ji Sanu v ji

  • @drkuldipsingh1400
    @drkuldipsingh1400 Před 2 měsíci +8

    DONT FORGET THAT ..OSHO WAS THE HIGHEST READ PERSON ..HE USED TO READ 3 BOOKS EVERYDAY..
    MORE THAN 1 LAKH BOOK HE READ
    HE IS THE BEST ANALYSIS PHILOSOPHER ..

  • @IcY_47
    @IcY_47 Před 2 měsíci

    ਸਾਡੇ ਗੁਰੂਸਰ ਸੁਧਾਰ ਚ ਪੜੇ ਨੇ ਅੰਕਲ ਜੀ ਜਿਉਦੇ ਵਸਦੇ ਰਹੋ ਅੰਕਲ ਜੀ

  • @narindersinghbathlana2811
    @narindersinghbathlana2811 Před 2 měsíci +5

    Salute Bapu ji🙏🏿🙏🏿

  • @kuljindersingh8282
    @kuljindersingh8282 Před 2 měsíci +3

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।

  • @satishdadwal4758
    @satishdadwal4758 Před 2 měsíci +9

    Singh is king

  • @gurcharansingh1660
    @gurcharansingh1660 Před 2 měsíci +2

    ਬਾਪੂ ਜੀ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਖੁਸ਼ੀਆਂ ਤੰਦਰੁਸਤੀ ਤਰੱਕੀਆਂ ਬਖਸ਼ਣ ਲੰਬੀ ਉਮਰ ਬਖਸ਼ਣ

  • @bookslovers5138
    @bookslovers5138 Před měsícem +1

    🎉❤🎉🎉

  • @singhbhattiamrik9141
    @singhbhattiamrik9141 Před 2 měsíci +2

    Very impressive exclusive interview with the world's EDUCATED MAN

  • @devinderbasra9017
    @devinderbasra9017 Před 2 měsíci +3

    Waheguru waheguru

  • @user-kj7wq6hh5z
    @user-kj7wq6hh5z Před 2 měsíci +4

    ਵਾਹਿਗੁਰੂ ਜੀ

  • @lachhmanchumber7334
    @lachhmanchumber7334 Před 2 měsíci +5

    ਪੰਜਾਬ ਲਈ ਜਾਂ ਦੇਸ਼ ਲਈ ਕੀ ਕੀ ਉਪਲਬਧੀਆਂ ਹਨ ? ਤਜਰਬੇ ਵਿੱਚੋਂ ਕਿੰਨੀਆਂ ਕੁ ਬੁੱਕਾਂ ਲਿਖੀਆਂ ਕਈਆਂ ਦੇ ਨਾਮ ਜੇ ਦਸੋਂ ਤਾਂ ਵਧੀਆ ਲੱਗੂਗਾ |

  • @wahegurujiwaheguruji4306
    @wahegurujiwaheguruji4306 Před 2 měsíci +2

    🙏🙏🙏🙏🙏
    👌👌👌👌👌
    👍👍👍👍👍
    👑👑👑👑👑
    ❤️❤️❤️❤️❤️
    ਦਿਲੋਂ ਲਵ ਯੂ

  • @SantoshKumari-jz5dc
    @SantoshKumari-jz5dc Před 2 měsíci

    Bahut badhiya interview, waheguru tuhanu hamesha khush rakhe

  • @manjitsinghaujla2551
    @manjitsinghaujla2551 Před 2 měsíci +4

    WAHEGURU JI KA KHALSA WAHEGURU JI KI FATEH

  • @SurinderSingh-qi6qv
    @SurinderSingh-qi6qv Před 2 měsíci +13

    ਕਿਸੇ ਵੀ ਕੰਮ ਦਾ ਜੁਨੂਨ ਹੋਣਾ ਚਾਹੀਦਾ।
    ਨੌਜਵਾਨ ਸਰਦਾਰ ਜੀ ਤੋਂ ਇਹ ਸਿੱਖਣ ਕਿ j ਮਨ ਲਾ ਕੇ ਪੜ੍ਹੀਏ ਤਾਂ ਕੁਝ ਵੀ ਹਾਸਲ ਕਰ ਸਕਦੇ ਆਂ।

  • @HardeepSingh-om3xh
    @HardeepSingh-om3xh Před 2 měsíci +5

    Salute

  • @smsmahal3805
    @smsmahal3805 Před 2 měsíci +4

    Waheguru ji kirpa Karan,Sidhu Sahab da shouk la-jawab hai.

    • @jasmelsingh8819
      @jasmelsingh8819 Před 2 měsíci

      ਸਿੱਧੂ ਸਾਹਿਬ ਨਹੀਂ ਸੈਂਭੀ ਸਾਹਿਬ ਹਨ। ਰਾਮਗੜ੍ਹੀਆ ਬਰਾਦਰੀ ਵਿੱਚ ਇਹ ਗੋਤ ਹੁੰਦਾ ਹੈ।

  • @paramjitkhangura775
    @paramjitkhangura775 Před 2 měsíci +4

    Very good ❤

  • @GurmitBSingh
    @GurmitBSingh Před 2 měsíci +4

    LAJWAB shakshiat
    Congratulations jio

  • @krishanpalsinghmatharu8450
    @krishanpalsinghmatharu8450 Před 2 měsíci

    Bapu balkor singh ji sardar ji. Shabhi sahib Sati sari akal

  • @sukhdevkahlon2282
    @sukhdevkahlon2282 Před 2 měsíci +4

    Very nice and very good Waheguru Waheguru Waheguru ji

  • @jagdishrai1912
    @jagdishrai1912 Před 2 měsíci +4

    Salaaam baba ji

  • @najarsingh3234
    @najarsingh3234 Před 2 měsíci

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji ❤❤❤❤❤❤❤❤❤❤❤❤

  • @bildersing572
    @bildersing572 Před 2 měsíci

    👍👍👍

  • @bejindersinghgrewal6866
    @bejindersinghgrewal6866 Před 2 měsíci +5

    Very nice video

  • @user-ps3fm7db5c
    @user-ps3fm7db5c Před 2 měsíci

    Wahaguru ji de Maharaj. Ha ji

  • @amrikbirring6421
    @amrikbirring6421 Před 2 měsíci

    🙏🙏🙏🙏❤️❤️

  • @drkuldipsingh1400
    @drkuldipsingh1400 Před 2 měsíci +5

    READ ABOUT BABA SAHIB AMBEDKAR SAHIB JI ...A. WORLD KNOWN GREAT PERSON

  • @jaswindersingh-bz6dz
    @jaswindersingh-bz6dz Před 2 měsíci +1

    From womb to tomb one can learn. Many a life are inadequate to learn . There is no limit to learning. I salute Dr Hardyal Singh Saimbi for his efforts and dedication. God may give him long life to learn more. He is motivation for our youth.

  • @user-qu5je9gj3f
    @user-qu5je9gj3f Před 2 měsíci

    ਧੰਨ ਹੋ ਸਰਦਾਰ ਸਾਹਿਬ ਰੱਬ ਲੰਮੀ ਉਮਰ ਬਖਸ਼ਣ ਇੰਟਰਵਿਊ ਕਰਤਾ ਜੀ ਤੁਹਾਨੂੰ ਵੀ ਮੁਬਾਰਕ ਵਾਹਿਗੁਰੂ ਜੀ ਤੁਹਾਡੇ ਤੇ ਵੀ ਮੇਹਰ ਰਖਣ ਮੇਹਨਤ ਕਰਦੇ ਰਹੋ ਧੰਨਵਾਦ ਜੂੀ

  • @Jhimjassi
    @Jhimjassi Před 2 měsíci +1

    ♥️

  • @JasvinderSingh-ux3iu
    @JasvinderSingh-ux3iu Před 2 měsíci +1

    Waheguru ji 👏🙏Waheguru ji 👏🙏Waheguru ji 👏🙏

  • @user-ev1dc3tr1o
    @user-ev1dc3tr1o Před 2 měsíci +2

    ❤❤

  • @manubatth9258
    @manubatth9258 Před 2 měsíci +1

    ਡਾਕਟਰ ਹਰਦਿਆਲ ਸਿੰਘ ਤੁਸੀਂ ਮਹਾਨ ਹੋਂ ।

  • @karamcheema9280
    @karamcheema9280 Před 2 měsíci

    ਵਾਹਿਗੁਰੂ ਜੀ🎉🎉🎉

  • @rabjidhillon9413
    @rabjidhillon9413 Před 2 měsíci +1

    Great

  • @kulwant747
    @kulwant747 Před 2 měsíci

    ਬਹੁਤ ਵਧੀਆ ਸਿੰਘ ਸਾਬ ਜੀ।

  • @sulekhchand5689
    @sulekhchand5689 Před 2 měsíci +2

    Very nice

  • @Harjinderkaur-wt9lo
    @Harjinderkaur-wt9lo Před 2 měsíci +1

    Waheguru chardikla bakshe baba g nu

  • @swarnjeet9705
    @swarnjeet9705 Před 2 měsíci

    Waheguru ji long life karan

  • @darshinsidhu6718
    @darshinsidhu6718 Před 2 měsíci +2

    Very good job 👍

  • @RajinderSingh-ts2oy
    @RajinderSingh-ts2oy Před 2 měsíci +1

    Bapu ji may you live long!

  • @pritpalsinghdhoor4840
    @pritpalsinghdhoor4840 Před 2 měsíci

    Great personality.Proud of you

  • @veergill2130
    @veergill2130 Před 2 měsíci +1

  • @dharmindersingh7900
    @dharmindersingh7900 Před 2 měsíci

    Wah wah waheguru ji

  • @gurpreetkau-zl2ie
    @gurpreetkau-zl2ie Před 2 měsíci

    Bahut vadia soch uncle Waheguru hmesha mehar rakhe

  • @MSGhumanity
    @MSGhumanity Před 2 měsíci

    ਬਾਬਾ ਜੀ ਤੁਹਾਡਾ ਨਾਮ google search ਚ ਤਾਂ ਆ ਨਹੀਂ ਰਿਹਾ please ਜਵਾਬ ਜਰੂਰ ਦੇਣਾ 🙏

  • @ozzozz3529
    @ozzozz3529 Před 2 měsíci +2

    😢❤

  • @vishavjeetsingh908
    @vishavjeetsingh908 Před 2 měsíci

    Bouht vadhia ji saloot apdi soch nu

  • @sukhjeetkaur8318
    @sukhjeetkaur8318 Před 2 měsíci

    👏👏👌👌salute aji🙏

  • @GurnamSingh-wk5fe
    @GurnamSingh-wk5fe Před 2 měsíci +2

    Sab to pareh viakti Dr BR Ambedkar sahib ji

    • @tarlochansingh2227
      @tarlochansingh2227 Před 2 měsíci

      ਭਾਈ ਸਾਹਿਬ, ਇੱਥੇ ਗੱਲ ਸਿਰਫ਼ ਡਿਗਰੀਆਂ ਦੀ ਗਿਣਤੀ ਦੀ ਹੋ ਰਹੀ ਹੈ। ਨਿਰਸੰਦੇਹ ਡਾਕਟਰ ਅੰਬੇਦਕਰ ਬਹੁਤ ਵੱਡੇ ਸਟੇਟਸਮੈਨ ਅਤੇ ਵਿਦਵਾਨ ਸਨ ਜਿਨ੍ਹਾਂ ਕੋਲ ਡਾਕਟ੍ਰੇਟ ਦੀਆਂ ਤਿੰਨ ਡਿਗਰੀਆਂ ਸਨ।

    • @tarlochansingh2227
      @tarlochansingh2227 Před 2 měsíci +1

      ਸੈਂਭੀ ਸਾਹਿਬ ਨੂੰ ਅਕਾਲ ਤਖ਼ਤ ਦਾ ਜੱਥੇਦਾਰ ਲਗਾਉਣਾ ਚਾਹੀਦਾ ਹੈ।

  • @HarpreetkhosaKhosa-yq2yb
    @HarpreetkhosaKhosa-yq2yb Před 2 měsíci

    Singh sab good

  • @user-fb8lq1kh1f
    @user-fb8lq1kh1f Před 2 měsíci

    ਵਿਦਿਆ ਵੀਚਾਰੀ ਤਾ ਪਰਉਪਕਾਰੀ। ਉਪਕਾਰੀ ਹੋ ਜਾਣਾ ਗਿਆਨ ਦਾ ਦਸਵਾਂ ਦੁਆਰ ਜਾਪਦਾ ਹੈ ਸ਼ਰਤ ਹੈ ਕਿ ਹਉਮੈ ਨ ਹੋਵੈ ਮੰਦੇ ਖਿਆਲ ਦਾ ਤਿਆਗ ਤੇ ਜੀਵਨ ਵਿਚ ਸਹਜਿ ਹੋਵੈ।

  • @sukhmangamer9809
    @sukhmangamer9809 Před 2 měsíci +7

    ਗਿਆਨ ਜਿਆਦਾ ਬਾਪੂ ਬਲਕੌਰ ਸਿੰਘ ਨੂੰ ਹੈ ਚਾਹੇ ਸੁਨ ਕਰ ਦੇਖ ਲਵੋ

    • @sakinderboparai1913
      @sakinderboparai1913 Před 2 měsíci +1

      ਬਲਕੌਰ ਸਿੰਘ ਨਾਲੋਂ ਅਨਪੜ ਚੰਗੇ ਨੇ ਜੋ ਰੱਬ ਨੂੰ ਮੰਨਦੇ ਨੇ ।

    • @balwinderjassal4905
      @balwinderjassal4905 Před 2 měsíci +2

      Don’t compare to him with any body else thank you.

    • @mirzasingh4487
      @mirzasingh4487 Před 2 měsíci

      Haaaa😅

  • @GORAWALIA
    @GORAWALIA Před 2 měsíci +5

    ਇਕ ਵਿਅਕਤੀ ਮਿਲਟਰੀ ਵਿਚ ਵੀ ਸੀ ਉਸ ਕੋਲ ਵੀ ਬਹੁਤ ਡਿਗਰੀਆ ਸਨ। ਬਾਪੂ ਬਲਕੋਰ ਸਿੰਘ ਕੋਲ ਵੀ ਕਾਫੀ ਡਿਗਰੀਆ ਹਨ।

  • @lallibaidwanhomeasbaidwan2123
    @lallibaidwanhomeasbaidwan2123 Před 2 měsíci +2

    Veer ji record darj krwao jime b karke.... Itehaas banega ik sikh da hor

  • @sardarasingh7017
    @sardarasingh7017 Před 2 měsíci +2

    Very excellent.
    I suggest you now to contribute your valuable time and knowledge for public use(sarbhat da bhala).The degrees has given you identity.But nothing to public.
    Incidently we are of same age group and same profession.i retd as divisional engineer from bsnl.
    I feel there is lot of work to be done to in public reforms and help people by giving them knowledge about administrative rules.

    • @HARBANSSingh-fu9pc
      @HARBANSSingh-fu9pc Před 2 měsíci

      ਸਰਦਾਰ ਸਾਹਿਬ ਏਹ rules ਤਾਂ ਤੁਸੀਂ ਵੀ bna sakde ਹੋ, ਪਰ implementation kinwe ਅਤੇ kaun kru

  • @raazsiidhu3587
    @raazsiidhu3587 Před 2 měsíci +5

    ਪੱਤਰਕਾਰ ਜੀ ਕਿੱਥੇ ਲੇਖਾ ਦੇਵੋਗੇ ,ਲੋਕਾਂ ਨੇ thumb nail ਮੁਤਾਬਿਕ ਦੇਖਣਾ ਸੁਣਨਾ ਹੁੰਦਾ ਹੈ,ਤੁਸੀਂ ਪੈਸੇ ਦੀ ਖ਼ਾਤਰ ਬੇਗੈਰਤੀ ਕਰਦੇ ਹੋ।
    ਵਿਕੀਪੀਡੀਆ ਤੇ ਦੇਖੋ ਧਰਤੀ ਤੇ ਸਭ ਤੋਂ ਵੱਧ ਪੜ੍ਹਿਆ ਕੌਣ ਏ?ਗਿੰਨੀਜ਼ ਬੁੱਕ ਵਾਲਾ ਵੀ ਝੂਠ ਹੈ,ਬੱਸ ਖੋਤੇ ਵਾਂਗ ਦੰਦ ਕੱਢ ਕੇ ਵਲੋਗ ਨਹੀਂ ਬਣਦੇ ।

  • @PreetSingh-dj4un
    @PreetSingh-dj4un Před 2 měsíci +1

    “Sat Shri Akal” da matlab Dasso
    Fer
    Dekh de k kina intelligent e.

  • @amarjeetkhaira474
    @amarjeetkhaira474 Před 2 měsíci +4

    Jack of all trades but Master of none
    Instead of doing degrees in various subjects He should have specialisation in one area it may be anyone

  • @guriqbalsingh8026
    @guriqbalsingh8026 Před 2 měsíci +2

    Edaa de insan te movies jrur banni chaidiii a

  • @BhupinderSingh-ik2dh
    @BhupinderSingh-ik2dh Před 2 měsíci

    ਬਾਈ ਬਹੁਤ ਚੰਗੀ ਚੀਜ਼ ਆ ਪੜਨ ਦਾ ਤਜਰਬਾ ਹੋਣਾ ਚਾਹੀਦਾ ਹੈ ਕੇ

  • @JARNAILSINGH-vc2mt
    @JARNAILSINGH-vc2mt Před 2 měsíci +8

    ਡਿਗਰੀ ਲੈਣੀ ਕੌਈ ਵੱਡੀ ਗੱਲ ਨਹੀਂ ਸੀ, ਸਿਰਫ 4 ਕਿਤਾਬਾਂ ਪੜ੍ਹ ਕੇ ਡਿਗਰੀ ਮਿਲ ਜਾਂਦੀ ਹੈ, ਪਰ ਸਮਾਜਕ ਗਿਆਨ ਪੜ੍ਹਾਈ ਜ਼ਿਆਦਾ ਕਰਨ ਨਾਲ ਨਹੀ ਮਿਲਦਾ, ਸਮਾਜ ਕਿੱਧਰ ਜਾ ਰਿਹਾਂ ਅੰਧ ਵਿਸ਼ਵਾਸੀ ਫੈਲ ਰਹੀ, ਅੰਧ ਵਿਸ਼ਵਾਸੀ ਨਾਲ ਸਮਾਜ ਦਾ ਸਰੀਰਕ ਸ਼ੋਸ਼ਣ ਅਤੇ ਆਰਥਿਕ ਸ਼ੋਸ਼ਣ ਕਿਵੇਂ ਹੋ ਰਿਹਾ ਹੈ , ਸਿਆਸਤ ਕਿਵੇਂ ਜਨਤਾ ਨੂੰ ਇੰਨਸਾਨ ਹੀ ਨਹੀਂ ਸਮਝ ਰਹੀ, ਧਰਮਾਂ ਵਿੱਚ ਕਿਵੇਂ ਵੰਡੀਆ ਪਾਂ ਕੇ ਲੋਕਾ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ, ਲੋੜ ਹੈ ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਰਦਾਰ ਭਗਤ ਸਿੰਘ ਹੋਰਾ ਦੇ ਗਿਆਨ ਅਤੇ ਵਿਚਾਰਾਂ ਦੀ,
    ਅਤੇ ਸਰਦਾਰ ਭਗਤ ਸਿੰਘ ਹੋਰਾ

    • @sarpanchkhalsa735
      @sarpanchkhalsa735 Před 2 měsíci +1

      ਗੱਲ ਡਿਗਰੀਆਂ ਦੀ ਨਹੀਂ ਬਲਕਿ ਬਿਬੇਕ ਬੁੱਧੀ ਕਿੰਨੀ ਪ੍ਰਾਪਤ ਹੋਈ।

  • @darshanbadesha560
    @darshanbadesha560 Před 2 měsíci

    ਬਾਪੂ ਬਲਕੌਰ ਸਿੰਘ ਗਿਆਰਾਂ ਡਿਗਰੀਆਂ ਲੈਕੇ ਹੀ ਕਹਿਦਾ ਰੱਬ ਨਾ ਦੀ ਕੋਈ ਚੀਜ਼ ਨਹੀਂ

  • @thirteencoffins
    @thirteencoffins Před 2 měsíci +3

    ਮੂਰਖ ਪੱਤਰਕਾਰ ਮਸ਼ਕਰਾ ਹੱਸੀ ਜਾਂਦਾ ਜਿੱਦਾਂ ਕਿਸੇ ਭੰਡ ਦੀ ਇੰਟਰਵਿਊ ਲੈਂਦਾ ਹੁੰਦਾ। ਕੋਈ intellectual ਸਵਾਲ ਨੀ ਕੀਤਾ।

  • @harphoolsingh7068
    @harphoolsingh7068 Před 2 měsíci

    ਕੀ ਇਹ ਹਰਦਿਆਲ ਸਿੰਘ ਸੈਂਬੀ ਅਖਾੜੇ ਪਿੰਡ ਦੇ ਹਨ ਇਹਨਾ ਨੇ ਹਲਵਾਰਾ GE ਵਿਚ ਨੌਕਰੀ ਕੀਤੀ ਹੈ।

  • @drmalkeet9076
    @drmalkeet9076 Před 2 měsíci +3

    40 ਡਿਗਰੀਆਂ ਹਾਸਲ ਕਰਨ ਲਈ 80 ਸਾਲ ਦਾ ਸਮਾਂ ਚਾਹੀਦਾ ਹੈ ਜੀ ਬਾਕੀ ਮੈਡੀਕਲ ਵਿਗਿਆਨ ਅਤੇ ਇੰਜੀਨੀਅਰ ਬਣਨ ਲਈ ਡਿਗਰੀਆਂ ਡਿਸਟੈਂਸ ਮੋਡ ਰਾਂਹੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਇੰਟਰਵਿਊ ਕਰਨ ਵਾਲਿਆ ਯੁਨੀਵਰਸਿਟੀ ਦਾ ਨਾਮ ਵੀ ਪੁੱਛ ਲਿਆ ਜਾਵੇ

    • @kamalsingh-dc1vs
      @kamalsingh-dc1vs Před 2 měsíci

      ਅਖਾੜਾ ਪਿੰਡ ਜਗਰਾਓਂ ਕੋਲ਼ ਆਕੇ ਪਤਾ ਕਰ ਲਵੀ ਡਿਗਰੀਆਂ ਦਾ ਸਮਾਂ ਜ਼ਮਾਨੇ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ

  • @jassar100
    @jassar100 Před 2 měsíci +1

    He was carrying book on wedding day , hahaha.

  • @kimtilal2473
    @kimtilal2473 Před 2 měsíci

    kirpya karke tittel wich kuch punjabi nu english wich likh daya karo, mai apne papa ji and chai ji kolo ,maa boli punjabi bolni aaundi aa , na mai pad sakda na likh sakda aa, pls punjabi nu english wich likhya kare, wahe guru ji da khalasa wahe guru ji di fateh, satnam wahe guru ji🙏🙏🙏

  • @harhar5533
    @harhar5533 Před 2 měsíci +1

    Parmider singh sangrur

  • @swarnsingh3545
    @swarnsingh3545 Před 2 měsíci +3

    ਡਾਕਟਰ ਬੀਮ ਰਾਓ ਅੰਬੇਦਕਰ,ਕੋਲ ਤਾਂ ਕੋਈ ਆਮਦਨ ਵਸੀਲਾ ਵੀ ਨਹੀਂ ਸੀ, ਬਾਪੂ ਜੀ ਕੋਲ ਤਾਂ ਨੌਕਰੀ ਸੀ ਉਹ ਵੀ ਕਰਨਲ ਰੈਂਕ ਦੀ।

  • @BeantSingh-tj7od
    @BeantSingh-tj7od Před 2 měsíci

    Bapu ji UPSE da exam v karo👌👌💘💘

  • @narindersingh1350
    @narindersingh1350 Před 2 měsíci

    Meaningful education in which field tell us

  • @harhar5533
    @harhar5533 Před 2 měsíci +1

    Dasso ih post Ias nalo kiwe opar ha

  • @paramjitkatheth441
    @paramjitkatheth441 Před 2 měsíci +1

    Title is wrong.

  • @surinderchopra5565
    @surinderchopra5565 Před 2 měsíci

    Bai ji sasri kaal osho acharya rajnish ve bhahut padai keeti se osho dey brabar ena ney kitaba.padia likhia

  • @BalvirSingh-xp3sq
    @BalvirSingh-xp3sq Před 2 měsíci

    ਬਾਬਾ ਜੀ ਪਿੰਡ ਕਿਹੜਾ ਹੈ ਜੀ

  • @pcdugal-os4ty
    @pcdugal-os4ty Před 2 měsíci

    Degree da labh ke hoiq