Video není dostupné.
Omlouváme se.

#Rajinder_Bhadaur

Sdílet
Vložit
  • čas přidán 4. 12. 2018
  • Rajinder Bhadaur Chief Organizational Structure ,Rationalist society Punjab

Komentáře • 44

  • @SatnamSingh-np1en
    @SatnamSingh-np1en Před rokem +1

    ਬਹੁਤ ਵਧੀਆ ਕੰਮ ਦੀਆਂ ਗੱਲਾਂ ਹਨ ਰਜਿੰਦਰ ਭਦੌੜ ਜੀ ਸਤਨਾਮ ਸਿੰਘ ਕਿਰਤੀ ਪ੍ਰਧਾਨ ਮਾਝਾ ਜੋਨ ਤਰਕਸ਼ੀਲ ਸੁਸਾਇਟੀ ਭਾਰਤ ਰਜਿ

    • @SatnamSingh-np1en
      @SatnamSingh-np1en Před rokem

      ਜੇ ਸਵਰਗ ਨਰਕ ਹੁੰਦਾ ਤਾਂ ਮੋਬਾਈਲ ਫੋਨ ਉਸ ਫੋਟੋ ਜ਼ਰੂਰ ਆ ਜਾਣੀਂ ਸੀ ਕਿਉਂਕਿ ਅਸੀਂ ਨੈਟ ਤੋਂ ਹਰ ਦੇਸ਼ ਹਰ ਸ਼ਹਿਰ ਦੇਖ ਲੈਂਦੇ ਹਾਂ ਸਤਨਾਮ ਸਿੰਘ ਕਿਰਤੀ

  • @jagseerchauhan172
    @jagseerchauhan172 Před 4 lety +2

    ਬਹੁਤ ਵਧੀਆ ਰਾਜਿੰਦਰ ਸਿੰਘ ਜੀ ਸਹੀ ਗੱਲ ਹੈ ਜੀ

  • @dhirsinghdhiradhir6911
    @dhirsinghdhiradhir6911 Před 5 lety +5

    ਬਹੁਤ ਵਧੀਆ ਜਾਣਕਾਰੀ ਜੀ

  • @mjsg8476
    @mjsg8476 Před rokem +1

    Now, the information n knowledge is being spread through the internet, which is a great way for the public to know more about the different topics of everything.

  • @PindtoCanada
    @PindtoCanada Před 5 lety +2

    boht vadia

  • @ManishKumar-gn9zx
    @ManishKumar-gn9zx Před 2 lety +1

    Good information

  • @ravichanalia4516
    @ravichanalia4516 Před 3 lety +1

    keep it up sir dunia nu aaj bht lod h rhna gla di

  • @kirnakirna5054
    @kirnakirna5054 Před 5 lety +3

    Very nice ji

  • @PalakUHsPs
    @PalakUHsPs Před 3 lety +1

    Very good information

  • @satinderpalsingh4950
    @satinderpalsingh4950 Před 5 lety +4

    Ena vadia lagga sun k. Main hun apne aap nu bahut haula haula mehsoos kr riha ha. Babea ne tan lokan bera grk karta va. Thanks bhadaur Saab

    • @GurpreetSingh-mi9tn
      @GurpreetSingh-mi9tn Před 5 lety

      9. 9 9 9 9 o 9 9 9 9 o 9o9 9 9 9 9 9 9 o o 9 o 9 9 9 o 9 o 9 o o 9 9 9 9 o 9 9 9 o o o 9 o o o o o o o oo ooo o oo9 o 9 o o o o o 9 o o o o o o o o o o 9o 9 9..oo.oo.

  • @gurbhindersandhu8654
    @gurbhindersandhu8654 Před 4 lety +2

    Very good nolaj ggg

    • @jugalsharma8151
      @jugalsharma8151 Před 4 lety

      Every body believe in God so human body have three parts that is temporary permanent and micro .if some one died by excident his temporary body dies but there are two bodies still alive so he remain in the atmosphere you can say himor her we ghost but he or she when get chance he entered the women body and can take birth at that time he get his temporary body that is called sathul body and when he is able to talk then he can remember his past so that is called reincarnation and no body can deny

  • @lovely22881
    @lovely22881 Před 4 lety +1

    ਵੀਰ ਇਹਨਾਂ ਨੂੰ ਵੀ ਮਿਲੋ

  • @gurisidhu3035
    @gurisidhu3035 Před 5 lety +4

    Ghaint banda y ehe very good sir g motivated all peoples

  • @chamkaurshergill5131
    @chamkaurshergill5131 Před 5 lety +3

    Nice y

  • @surinderkumar-sf2pu
    @surinderkumar-sf2pu Před 4 lety +1

    Absolutely correct

  • @HarpalSingh-xu1dy
    @HarpalSingh-xu1dy Před 5 lety +2

    Nice ji

  • @LIBERATEDMINDFORYOU
    @LIBERATEDMINDFORYOU Před 5 lety +1

    Bahut vadiya

  • @Harjindersingh-dp3bv
    @Harjindersingh-dp3bv Před 3 lety +1

    ਇੱਕ ਹੀ ਗੱਲ ਹਰੇਕ ਚੈਨਲ ਵਾਲੇ ਨੂੰ ਸੁਣਾ ਦਿੱਤਾ ਜਾਂਦਾ ਪਹਿਲਾਂ ਇਹ ਬਲਦੇਵ ਸਿੰਘ ਧੂਰੀ ਤੋ ਹੋਰ ਕਿਸੇ ਚੈਨਲ ਵਾਲੇ ਨੂੰ ਸਟੋਰੀ ਦੱਸ ਰਹੇ ਵਾਈ ਜੀ ਤਰਕਸ਼ੀਲ ਸੁਸਾਇਟੀ ਵਾਲੇ ਗੱਪੀ ਬਹੁਤ ਹੁੰਦੇ ਨੇ

  • @avtartooruk4001
    @avtartooruk4001 Před 4 lety +1

    Good job 👍

  • @balwinderjanuha6988
    @balwinderjanuha6988 Před 4 lety +1

    Nyc

  • @satinderrandhawa1379
    @satinderrandhawa1379 Před 5 lety +1

    Keep going suhi saver👍👍

  • @GurpreetSingh-zv4dj
    @GurpreetSingh-zv4dj Před 4 lety +1

    Very nice sir... Good knowledge... Anniya village sade arey wich ha.... Sabh backwash ha K nalke de pani nal bimari theek hundi aaa

  • @jattmood6668
    @jattmood6668 Před 2 lety +2

    E glla samjhan wale jamjan ge
    Doosrea ne ta comment karne aa

  • @kaurs3816
    @kaurs3816 Před 5 lety +2

    Hllo Sar ki asi thode nl gl kr skde a ji🤔

    • @PindtoCanada
      @PindtoCanada Před 5 lety

      Kaur S facebook te tralshell da page ha

  • @mahimakashyap6950
    @mahimakashyap6950 Před 4 lety +1

    Rajinder Bhadaur ji da phone number mil sakda hai ji

  • @manpreetpandher1462
    @manpreetpandher1462 Před 5 lety +4

    Eho jehian vedeo vadh ton vadh pao ehi asli sewa manvta di tanke Lok eho jehian stupid gallan ton door rehn

  • @Pagal-Funny
    @Pagal-Funny Před 5 lety +1

    1koshika jeev kida bnya
    Nirjeev vastu cho sajeev kida banya
    Ki aj koi nirjeev kise sajeev nu peda kardi hai

  • @gurpreetbrar9874
    @gurpreetbrar9874 Před 5 lety +1

    ਜੇ ਅਗਲਾ ਜਨਮ ਦੇਖਣਾ ਹੈ ਤਾਂ ਭਗਤ ਨਾਮਦੇਵ ਜੀ ਦੀ ਗੁਰਬਾਣੀ ਪੜ੍ਹੋ ਜੀ 526 ਅੰਗ ਤੋਂ .ਭਗਤ ਜੀ ਨੇ ਸਾਫ ਸਾਫ ਦੱਸਿਆ ਹੈ ਕੇ ਜੋ ਫੁਰਨਾ ਮੌਤ ਵੇਲੇ ਮਨ ਚ ਆ ਗਯਾ ਉਸੇ ਤਰਾਂ ਦਾ ਅਗਲਾ ਜਨਮ ਹੋਵੇਗਾ
    ਅੰਤ ਕਾਲ ਜੋ ਮੰਦਰੁ ਸਿਮਰੈ ਐਸੀ ਚਿੰਤਾ ਮਹਿ ਜੋ ਮਰੈ ਪ੍ਰੇਤ ਜੋਨ ਵਲ ਵਲ ਅੳੁਤਰੈ ।।
    ਭਾਵ ਜਿਸ ਇਨਸਾਨ ਦੇ ਮੌਤ ਵੇਲੇ ਘਰ ਯਾਦ ਆ ਗਯਾ ਉਹ ਪ੍ਰੇਤ ਦੀ ਜੂਨ ਵਿਚ ਪੈਂਦਾ ਹੈ .ਫੋਕੀਆਂ ਤਰਕਾਂ ਨਾਲ ਕੁਛ ਨੀ ਹੁੰਦਾ .ਬਾਕੀ ਜੇ ਹੋਰ ਗਿਆਨ ਲੈਣਾ ਅੱਗੇ ਆਪ ਪੜ੍ਹ ਲਵੇ ਇਹ ਜਿਆਦਾ ਗਿਆਨੀ ਬਣਿਆ ਫਿਰਦਾ .ਇਹ ਤਾਂ ਤੇਰੇ ਮਨ ਦੀਆਂ ਕਾਲਪਨਿਕ ਗੱਲਾਂ ਨੇ .ਰੱਬ ਕੋਈ ਔਲੇ ਦਾ ਅਚਾਰ ਨੀ ਰੋਟੀ ਤੇ ਰੱਖ ਕੇ ਖਾ ਲਓ .ਠੀਕ ਆ ਦੁਨੀਆ ਚ ਝੂਠ ਜਿਆਦਾ ਵਿਕਦਾ ਪਰ ਅਖੀਰ ਨੂੰ ਸੱਚ ਦੀ ਜਿੱਤ ਹੁੰਦੀ aਆ .ਤੈਨੂੰ ਕੇਹਰ ਮੌਤ ਨੀ ਆਉਣੀ ਜੇ ਮਰਦ ਦਾ ਬੱਚਾ ਹੈ ਤਾਂ ਕਾਲ ਤੋਂ ਬਚਕੇ ਦਿਖਾ

  • @gurpreetbrar9874
    @gurpreetbrar9874 Před 5 lety +1

    ਵਹਿਮ ਭਰਮ ਤਾਂ ਗਲਤ ਨੇ ਪਰ ਜਿਥੋਂ ਤੇਰੀ ਵਿਗਿਆਨ ਖਤਮ ਹੁੰਦੀ ਆ ਓਥੋਂ ਰੱਬ ਦੀ ਗੱਲ ਸ਼ੁਰੂ ਹੁੰਦੀ ਆ .ਰੱਬ ਦੀ ਭਗਤੀ ਕਰਨੀ ਨੀ ਆਵਦੇ ਮਨ ਦੀਆਂ ਫੁਕਰੀਅਾਂ ਮਾਰੀ ਜਾਂਦਾ .ਮੌਤ ਵੇਲੇ ਤੈਨੂੰ ਇਕ ਵਾਰ ਜਰੂਰ ਝਲਕ ਮਿਲੂਗੀ ਪਰ ਉਦੋਂ ਤੇਰੇ ਹੱਥ ਕੁਜ ਨੀ ਲਗਣਾ .ਹਜੇ ਵੀ ਵੇਲਾ ਸਾਂਭ ਲਾ

    • @mandeepdhaliwal9984
      @mandeepdhaliwal9984 Před 4 lety

      Sahi gal aa jee aa taraksheel wala challo man lainda aa eaina de aa galla theek aa par kuch galla eaina de aa Rabb da against na jo galat na aa kaamraadi soch de aa galla na 22 ji

    • @mandeepdhaliwal9984
      @mandeepdhaliwal9984 Před 4 lety

      Mainu ve eaina de aa kuch galla too lagg gya haa je thodi gal ve theek 22 ji

    • @mandeepdhaliwal9984
      @mandeepdhaliwal9984 Před 4 lety

      Haa jee bilkul sahi gal aa jee

  • @gillgill2125
    @gillgill2125 Před 4 lety +1

    Marn to bad othe saza ta mildi a eh koi andh vishvash nahi

    • @davinderkaur8892
      @davinderkaur8892 Před rokem

      ਵੀਰਿਆ ਮਰਨ ਤੋ ਬਾਅਦ ਦਾ ਕਿਸੈ ਨੂੰ ਵੀ ਪਤਾ ਨਹੀਂ ਕਿ ਕੋਈ ਕਿਥੇ ਜਾਦਾ ਜੇ ਕੋਈ ਕਹਿਣ ਦਸਣ ਦਾ ਯਤਨ ਕਰਦਾ ਹੈ ਤਾ ਕੋਰਾ ਝੂਠ ਹੋਏਗਾ।
      ਮਨੁੱਖ ਨੂੰ ਉਸਦੇ ਕੀਤੇ ਚੰਗੇ ਮਾੜੇ ਕੰਮਾ ਅਨੁਸਾਰ ਇਸੇ ਜਨਮ ਚ ਨਿਪਟਾਰਾ ਹੁੰਦਾ ਹੈ ਉਹ ਵੀ ਇਸੇ ਧਰਤੀ ਥੇ ਰਹਿੰਦਿਆਂ ।
      ਨਾ ਕਿ ਕਿਸੇ ਪਰਲੋਕ ਜਾ ਅਸਮਾਨ ਵਿਚ ।

  • @gillgill2125
    @gillgill2125 Před 4 lety

    Eh mari jnda jhoot jdo edi mout hoi jdo aye jamm len enu uper mili saza fr pta lgu dharmraj hega k nhi fake bnda eh

  • @gillgill2125
    @gillgill2125 Před 4 lety

    Ave sala mari jnda sab sach a nark swarg