ਸੁਣੋ ਕਾਮੀ ਬੰਦੇ ਨੂੰ ਇਕ ਮਹਾਂਪੁਰਖ ਨੇ ਕਿਵੇਂ ਸਿਧੇ ਰਸਤੇ ਪਾਇਆ। How To Save Someone from Kaam

Sdílet
Vložit
  • čas přidán 17. 03. 2021
  • ਇਕ ਪਠਾਣ ਦਾ ਮਨ ਕਿਸੇ ਹੋਰ ਦੀ ਇਸਤਰੀ ਤੇ ਆ ਗਿਆ। ਉਹ ਵਾਸਨਾ ਵਿਚ ਅੰਨਾ ਹੋ ਗਿਆ। ਇਕ ਗੁਰਮੁਖਿ ਨੇ ਕਿਵੇਂ ਉਸਦਾ ਉਧਾਰ ਕੀਤਾ। ਇਹ ਬਹੁਤ ਹੀ ਦਿਲਚਸਪ ਵੀਡੀਓ ਤੁਹਾਨੂੰ ਛਡਣੀ ਨਹੀਂ ਚਾਹੀਦੀ। ਜ਼ਰੂਰ ਦੇਖੋ।
    A Pathan got hopelessly infatuated by another man's wife. He lost control of himself. In such condition, he met a Gurmukh. Watch this beautiful video to find out how the Gurmukh delivered him from his sinful condition.
    If you have any questions or if you have any suggestions, kindly contact us at +1-647-771-5359.
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • Krátké a kreslené filmy

Komentáře • 597

  • @harishmehmi5107
    @harishmehmi5107 Před 3 lety +39

    🙏🙏
    ਬਖਸ਼ੋ ਮੇਰੀ ਖਤਾ ਤੇ ਝੋਲੀ ਖੈਰ ਪ ਬੰਦਗੀ ਦਾ
    ਤੁੰ ਹੀ ਮਲਿਕ ਮੇਰੀ ਜ਼ਿੰਦਾਗੀ ਦਾ

  • @HardeepSingh-cc2hm
    @HardeepSingh-cc2hm Před 3 lety +28

    ਧੰਨ ਧੰਨ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਅਪਣੀ ਕਿਰਪਾ ਕਰਿਓ

  • @naseebsingh1313
    @naseebsingh1313 Před 3 lety +22

    ਬਹੁਤ ਸਿਖਿਆ ਦਾਇਕ ਸਾਖੀ !!!💐💐
    ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ !!💐💐
    Thanks for Uploading !! 🙏🙏🙏

  • @SurjitSingh-pm1nn
    @SurjitSingh-pm1nn Před 3 měsíci +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @Rajindersingh-qt2gl
    @Rajindersingh-qt2gl Před 3 lety +45

    ਮਨ ਸ਼ੈਤਾਨ ਹੈ ।ਇਸ ਨੂੰ ਸਮਝਾਉਣ ਲਈ ਗਿਆਨ ਦੀ ਲੋੜ ਪੈਂਦੀ ਹੈ। ਗਿਆਨ ਕਾ ਬਧਾ ਮਨ ਰਹੈ। ਗੁਰੁ ਬਿਨ ਗਿਆਨ ਨ ਹੋਇ।

  • @gurdassingh2669
    @gurdassingh2669 Před 3 lety +9

    ਬਖਸ਼ੋ ਗੁਨਾਹ ਮੇਰੇ ਆਇਆ ਮੈ ਸ਼ਰਨ ਤੇਰੀ
    ਅੱਜ ਤੋਂ ਮੈ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ

  • @mandeepkaur9012
    @mandeepkaur9012 Před 3 lety +24

    Siddha dil te aser karn wala parsang c,thanks for making this video,satnam waheguru,Dhan guru nanak.

  • @lovesingh8730
    @lovesingh8730 Před 3 lety +10

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ

  • @user-mo3bs4nr4x
    @user-mo3bs4nr4x Před 3 lety +22

    ਆਪ ਮੁਕਤ ਮੁਕਤ ਕਰੇ ਸੰਸਾਰ।।ਨਾਨਕ ਤਿਸ ਜਨੁ ਕਉ ਸਦਾ ਨਮਸਕਾਰ ।।

  • @user-fz3tt6tm6m
    @user-fz3tt6tm6m Před 3 lety +25

    ਧੰਨ ਗੁਰੂ ਸਾਹਿਬ ਜੀ। ਧੰਨ ਗੁਰੂ ਪਿਆਰੇ।
    ਧੰਨ ਬੰਦਗੀ। ....ਧੰਨਵਾਦ ਜੀਓ। ਬਹੁਤ ਸੋਹਣੀ ਸਾਖੀ ਸੋਹਣੇ ਸੋਹਣੇ ਗੁਰੂ ਪਿਆਰਿਆਂ ਵੱਲੋਂ ਪੇਸ਼ ਕੀਤੀ ਗਈ।

  • @jagjeetsingh2465
    @jagjeetsingh2465 Před 3 lety +5

    ਵਾਹਿਗੁਰੂ ਭਲੀ ਕਰੇ ਜੀ 🙏🙏

  • @suchasingh1053
    @suchasingh1053 Před 3 lety +41

    ਬੀਬੀ ਭੈਣ ਤੇਰੀ ਇਹ ਸਾਖੀ ਬਹੁਤ ਚੰਗੀ ਸੀ ਇਸ ਤਰਾਂ ਦੀ ਸਾਖੀ ਹੋਰ ਵੀ ਸੁਣਾਉਣਾ ਧੰਨਵਾਦ ਜੀ

  • @karanveersingh9956
    @karanveersingh9956 Před 3 lety +45

    ਗੁਰਮੁਖਾਂ ਦੀ ਤਾਂ ਚਰਨਾਂ ਦੀ ਧੂੜ ਹੀ ਕਾਫੀ ਹੁੰਦੀ ਐ ਜੀ।। ਸਤਿਗੁਰੂ ਜੀ ਮੈਨੂੰ ਵੀ ਸੁੱਧ-ਬੁੱਧ ਬਖਸ਼ਿਸ਼ ਕਰਨ ਜੀ।।🙏😔😔🙏
    (ਨੀਚ ਜਾਤਿ ਹਰਿ ਜਪਤਿਆ ਊਤਮਿ ਪਦਵੀ ਪਾਇ)।।🌹

  • @MandeepSingh-xf1ce
    @MandeepSingh-xf1ce Před 3 lety +9

    ਬਹੁਤ ਵਧੀਆ, ਪ੍ਰੇਰਨਾਦਾਇਕ ਹੈ 🙏 ਪਰ dislike ਕਰਨ ਵਾਲਿਆਂ ਨੂੰ ਪਤਾ ਨਹੀਂ ਕੀ ਗ਼ਲਤ ਲੱਗਦਾ ਹੈ

  • @vickyattwal3906
    @vickyattwal3906 Před 3 lety +6

    ਬਹੁਤ ਹੀ ਵਧੀਆ ਸੀ ੲਿਹ ਸਾਖੀ 👌👌👌👌👌👏👏👏👏👏👏

  • @SimranjeetKaurnew_C
    @SimranjeetKaurnew_C Před 3 lety +12

    ਬਹੁਤ ਵਧੀਅਾ ਜੀ ਵਾिਹਗੁਰੂ ਜੀ ਦਾ ਖਾਲਸਾ ਵਾिਹਗੁਰੂ ਜੀ ਦੀ ਫिਤਹ ਜੀ 🙏😊

  • @factinfreefire3375
    @factinfreefire3375 Před 3 lety +5

    ਧੰਨ ਗੁਰੂ ਧੰਨ ਗੁਰੂ ਪਿਆਰੇ, ਬਹੁਤ ਹੀ ਸਾਲਾਘਾ ਜੋਗ ਉਪਰਾਲਾ ਹੈ ਜੀ ,ਵਾਹਿਗੁਰੂ ਜੀ,

  • @RajSingh-ut5mo
    @RajSingh-ut5mo Před rokem +1

    Bahut hi Vadiya te prernadayak prasang, Bhen di Mithi te Shanti den wali Aawaz ne Is Saakhi te Chaar Chan la dete. Satnam Shri Waheguru Sahib jio🙏🙏🙏🌹💐🌺

  • @gurbar_akall9639
    @gurbar_akall9639 Před 3 lety +12

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏

  • @mannusandhu3637
    @mannusandhu3637 Před 3 lety +4

    Waheguru ji mehar kro sbb te
    Punjabi Zindabad Punjab Zindabad
    Kisan Mazdoor Ekta Zindabad

  • @mrjhaptaal7641
    @mrjhaptaal7641 Před 3 lety +98

    ਸਾਹਿਬ ਦੀ ਬੰਦਗੀ ਹੀ ਇਨਸਾਨ ਨੂੰ ਕਾਮ ਵਾਸਨਾ ਤੋਂ ਬਚਾ ਸਕਦੀ ਹੈ। ਹੋਰ ਕੋਈ ਇਲਾਜ ਨਹੀਂ। ਧੰਨ ਗੁਰੂ! ਧੰਨ ਗੁਰੂ ਪਿਆਰੇ!

    • @kulwantbedi4669
      @kulwantbedi4669 Před 3 lety +4

      Waheguru ji mere uppar bhi kirpa karo. Menu bhi kaam to bachao. Waheguru ji
      Waheguru ji

    • @examtime4887
      @examtime4887 Před 3 lety

      Oh vi krke vekh lyi

  • @JV-wx5nd
    @JV-wx5nd Před 3 lety +11

    Bhot vadia ji...learned so much. Waheguru ji ka khalsa waheguru ji ki fateh

  • @sohansohi1765
    @sohansohi1765 Před 3 lety +34

    ਮੈਂ ਵੀ ਕਾਮੀ ਹਾ ਮੇਰੇ ਤੇ ਵੀ ਗੁਰੂ ਰਵਿਦਾਸ ਜੀ ਕਿਰਪਾ ਕਰੋ

    • @mannusandhu3637
      @mannusandhu3637 Před 3 lety +1

      Waheguru ji mehar kro sbb te
      Dil ch bhavna chahidi aww
      🙏🙏🙏🙏🙏🙏🙏🙏🙏🙏🙏
      Kisan Mazdoor Ekta Zindabad
      Punjabi Zindabad Punjab Zindabad

    • @freetime187
      @freetime187 Před 3 lety +4

      😀😀😀😀😂😂😂😂😂ਕਾਮੀ 🎉🎉🎉🎉

    • @beersingh7684
      @beersingh7684 Před 3 lety

      😂😂😂😂kro gll hun

    • @Dhaliwal451
      @Dhaliwal451 Před 3 lety +2

      bai tu v rub da na lya kr tera v mann sant hojuga

    • @jashansingh5143
      @jashansingh5143 Před 3 lety +1

      Sohi saab ethe kyo dsde o tusi Gurmantar da sahara lao.

  • @companion1236
    @companion1236 Před 3 lety +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਧੰਨ ਧੰਨ ਧੰਨ ਜਨੁ ਆਇਆ ਜਿਸ ਪ੍ਰਸਾਦਿ ਸਭ ਜਗਤੁ ਤਰਾਇਆ

  • @manjotsidhu8314
    @manjotsidhu8314 Před 3 lety +4

    ਵਾਹਿਗੁਰੂ ਜੀ❤️🙏🏻

  • @Sallo_wala
    @Sallo_wala Před 3 lety +3

    Waheguru ji edda ee bhenji kol eh sewa lainde rehn ....awaaz ch bahut ee ruhaniyat atey santokh hai 🙏🏻🌹

  • @oldagehomeamritsar9757
    @oldagehomeamritsar9757 Před 3 lety +1

    ਬਹੁਤ ਅਨੰਦ ਆਇਆ ਜੀ,

  • @avinoorsingh7345
    @avinoorsingh7345 Před 3 lety +19

    Bohot chardikala jio
    Hor vi duje sampardava de mahapursha diya sakhiya di video sanjhi karna ji
    Sant Attar Singh Ji, Sant Gurbachan Singh Ji etc.

  • @prabjotsingh3570
    @prabjotsingh3570 Před 3 lety +10

    Waheguru ji ka khalsa waheguru ji ki Fateh ji ❤️🙏👍

  • @kirankaur4862
    @kirankaur4862 Před 3 lety +26

    Vaheguru ji, Really enjoy watching all of your videos ji 🙏

  • @aiernkaur4394
    @aiernkaur4394 Před 3 lety +4

    ਵਾਹਿਗੁਰੂ ਜੀ 🙏

  • @sakinderboparai3046
    @sakinderboparai3046 Před 3 lety +12

    💖 ਧੰਨ ਧੰਨ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ । ਧੰਨ ਧੰਨ ਸੰਤ ੲੀਸਰ ਸਿੰਘ ਜੀ ਰਾੜਾ ਸਾਹਿਬ ਵਾਲੇ । ਧੰਨ ਧੰਨ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ 💖

  • @nsingh5779
    @nsingh5779 Před 3 lety +9

    Waheguru 💕🙏🏻

  • @jasvirsinghsingh2467
    @jasvirsinghsingh2467 Před 3 lety +3

    Waheguru ji ❤️🙏🏻

  • @user-oh7zi4mu2w
    @user-oh7zi4mu2w Před 3 lety +39

    ਵਧੀਆ ਉਪਰਾਲਾ ਏਦਾ ਹੀ ਵੀਡੀਓ ਬਣਾਓ ਤਸਵੀਰਾਂ ਲਗਾਕੇ ਜੀ

  • @jaswantgill8350
    @jaswantgill8350 Před 3 lety +9

    Waheguru ji app hi bachoan ji

  • @user-do1ue4mz7f
    @user-do1ue4mz7f Před 8 měsíci +1

    Waheguru ji waheguru ji waheguru ji waheguru ji waheguru ji

  • @kuldeepsinghlahoria5268
    @kuldeepsinghlahoria5268 Před 3 lety +10

    ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ, ਧੰਨਵਾਦ ਜੀ

  • @jotsingh844
    @jotsingh844 Před 3 lety +5

    Waheguru ਵਹਿਗੁਰੂ

  • @SurjitSingh-mu2yw
    @SurjitSingh-mu2yw Před 3 lety +7

    ਇਹ ਤਾਂ ਪੂਰਨ ਮਹਾਂ ਪੁਰਖਾਂ ਨੇ ਉਸ ਨੂੰ ਨਾਮ ਦੇ ਦਿੱਤਾ ਸੀ ਫਿਰ ਉਹ ਕਿਉਂ ਨਾ ਬਚਦਾ

  • @HK-op3rv
    @HK-op3rv Před 3 lety +6

    Waheguru Ji Ka Khalsa Waheguru Ji Ki Fateh

  • @chaitanya4881
    @chaitanya4881 Před rokem +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @Jatinsingh1699
    @Jatinsingh1699 Před 3 lety +35

    ਹੋਰ ਵੀ ਵੀਡੀਓ ੲਿਸ ਨਾਲ ਸਬੰਧਤ ਪਾੲਿਅਾ ਕਰੋ ਜੀ

  • @drharminder88
    @drharminder88 Před 3 lety +4

    Dhan Guru Dhan Guru pyare..

  • @dhadeanwale4401
    @dhadeanwale4401 Před 3 lety +92

    ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਉ ਦਾਸਾਂ ਤੇ ਵੀ ਕਿਰਪਾ ਕਰੋ ਜੀ।
    ਸਦਾ ਹੀ ਭੁੱਲਣਹਾਰ ਹਾਂ ਜੀ ਬਖਸ਼ ਲਵੋ।
    ਧੰਨ ਗੁਰੂ, ਧੰਨ ਗੁਰੂ ਕੇ ਪਿਆਰੇ ਮਹਾਂਪੁਰਖ, ਧੰਨ ਮਹਾਂਪੁਰਖਾਂ ਦੀ ਕਮਾਈ।

  • @harpreetsingh7367
    @harpreetsingh7367 Před 3 lety +10

    Waheguru g...dhan baba karm singh hotti mardaan🙏🙏🙏🙏 wale g..

  • @user-zy1yu8ls3y
    @user-zy1yu8ls3y Před 3 lety +6

    Waheguru ji 🙏🏻

  • @Deepraman4501
    @Deepraman4501 Před 3 lety +2

    Jai ho peeran fkeeran di ji 🙏🙏🙏🙏🙏🤲🤲🤲🤲🤲👏👏👏👏👏🌹🌹⚘⚘🌷🌷💐💐💞💞❤❤💖💖🥰🥰🥰🥰🥰

  • @gurpreetmannder849
    @gurpreetmannder849 Před 3 lety +15

    ਵਾਹਿਗੁਰੂ ਦਾ ਨਾਮ ਸਿਮਰਨ ਹਰ ਮਰਜ਼ ਦੀ ਦਵਾ ਏ 🙏

    • @mamtakhanuja2070
      @mamtakhanuja2070 Před 3 měsíci

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 Před 3 měsíci +1

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 Před 3 měsíci

      Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 Před 3 měsíci

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

    • @mamtakhanuja2070
      @mamtakhanuja2070 Před 3 měsíci

      Satnam shri wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏

  • @ramandhaliwal2086
    @ramandhaliwal2086 Před 3 lety +9

    Waheguru ji 🙏waheguru ji 🙏🙏🙏🙏🙏

  • @baljitkaur2911
    @baljitkaur2911 Před 3 lety +6

    Waheguru ji🙏🙏🙏 sarbatt da bhala karo. Apni kirpa rakhni.

  • @bhupinderkaur51
    @bhupinderkaur51 Před 3 lety +11

    Waheguru ji.🙏🙏😊

  • @AvtarSingh0590
    @AvtarSingh0590 Před 7 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🙏

  • @gurkamalaujla8888
    @gurkamalaujla8888 Před 3 lety +7

    Satnam shri waheguru ji 🙏🙏❤️❤️

  • @simrandeep.
    @simrandeep. Před 3 lety +3

    Very nice ji .. waheguru 🙏🙏🙏🙏

  • @RanjitSingh-hp3qk
    @RanjitSingh-hp3qk Před 3 lety +2

    Excellent teaching for humanity.

    • @onkarfreshie3127
      @onkarfreshie3127 Před 3 lety

      My father teaching at a early age was,
      A man ALWAYS FAILS at two things in life.
      1 is Money related.
      The other is
      2 is Flesh related.
      Both can be avoided if,
      Naam Simran is in your heart , but NOW this is NOT the case in today's world.

  • @AjayKumar-mr7yn
    @AjayKumar-mr7yn Před 9 měsíci +1

    Waheguru dhan guru nanak dev g maharaj .dhan guru gobind singh g maharaj . Dhan baba deep singh g

  • @jaspreetkhalsa5535
    @jaspreetkhalsa5535 Před 3 lety +5

    I daily go to Gurdwara dera baba karam Singh sahib ji near khureji and my birthday is on 19 of July and baba ji' s Prakash purab was on 18 of July waheguru ji Ka khalsa
    Waheguru ji ki fateh 🙏

  • @santokhsingh1308
    @santokhsingh1308 Před 3 lety +2

    Bahut badhiya Shiksha kahani Sony panji 🙏🙏👍🏻👍🏻

  • @deepaksinghsaini2926
    @deepaksinghsaini2926 Před 3 lety +1

    Very very nice kina sohna giyaan dita tc sister
    Waheguru gg

  • @sharanjeetkaur7379
    @sharanjeetkaur7379 Před 3 lety +4

    Waheguru ji waheguru waheguru ji 🌹🌹👏🏼

  • @dawindermani7245
    @dawindermani7245 Před 3 lety +5

    Satnaam waheguru ji 🌹ram ram🌹alla hoo 🌹

  • @sskherisingh5223
    @sskherisingh5223 Před 2 měsíci

    ਬਹੁਤ ਬਹੁਤ ਧੰਨਵਾਦ ਜੀ

  • @ranglapunjab1330
    @ranglapunjab1330 Před 3 lety +2

    Very very nice video waheguru ji

  • @drgogi8074
    @drgogi8074 Před 3 lety +8

    Wahegurur. G

  • @sukhrajbeersingh4166
    @sukhrajbeersingh4166 Před 3 lety +11

    Waheguru ji

  • @AmarSinghKhalsa315
    @AmarSinghKhalsa315 Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਸਿੱਖਿਆ ਦਿੰਦੀ ਕਹਾਣੀ ਏ।।

  • @udaypalsingh8786
    @udaypalsingh8786 Před rokem

    ਵਾਹਿਗੁਰੂ ਤੇਰਾ ਸੁਕਰ ਹੈ

  • @bobysingh4298
    @bobysingh4298 Před 3 lety +3

    Wah wah kya kya khub 🙏🙏🙏🙏🙏

  • @daljindersingh5064
    @daljindersingh5064 Před 3 lety +1

    ਵਾਹ ਦਿਲ ਰੋ ਪਿਆ

  • @AvtarSingh-fe1kt
    @AvtarSingh-fe1kt Před 2 lety +1

    ਅਨੰਦ ਜੀ🌺❤️🙏🏻

  • @babber2536
    @babber2536 Před 3 lety +1

    😭😭😭😭 waheguru menu v bakhsh leho patshaah g

  • @Unknown-oc3cq
    @Unknown-oc3cq Před 3 lety +6

    Waheguru ji🙏🏻🙏🏻🙏🏻🙏🏻🙏🏻

  • @gursewaksingh4231
    @gursewaksingh4231 Před 3 lety +20

    ਧੰਨ ਧੰਨ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ।

  • @lovesingh3356
    @lovesingh3356 Před 3 lety +1

    Waheguru ji ਭਲੀ ਕਰੋ ਜੀ 🙏🙏

  • @atindersingh7571
    @atindersingh7571 Před 3 lety +2

    ਵਾਹਿਗੁਰੂ ਜੀ ❤️❤️🙏
    ਬਾਬਾ ਜੀ ਸਾਡੇ ਤੇ ਵੀ ਮੇਹਰ ਕਰੋ ,
    ਅਸੀਂ ਵੀ ਬਹੁਤ ਪਾਪੀ ਹਾਂ 🙇🙇🙇

  • @jaanmahaldajijajaanmahalda4007

    Bahut ghaint video dhanwaad ji chardikala g

  • @asingh1032
    @asingh1032 Před 3 lety +1

    ਧੰਨ ਬਾਬਾ ਕਰਮ ਸਿੰਘ ਜੀ ਮਹਾਂਪੁਰਖ 🙏🙏

  • @MandeepSingh-fn6dr
    @MandeepSingh-fn6dr Před 3 lety +9

    Looking for a way to like this video thousands of times 🇨🇦🇨🇦

  • @inderjeetsinghinderjeetsin2948

    Waheguru ji ka khalsa waheguru ji ke fateh

  • @waheguru1921
    @waheguru1921 Před 3 lety +4

    ਧੰਨ ਗੁਰੂ ਪਿਆਰੇ🙏

  • @ekamsandhu5949
    @ekamsandhu5949 Před 3 lety

    Waheguru ji waheguru ji waheguru ji waheguru ji

  • @SukhjinderSingh-cg5dh
    @SukhjinderSingh-cg5dh Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @bhupinderkaur9273
    @bhupinderkaur9273 Před 3 lety +5

    Waheguru

  • @Jsbrar1982
    @Jsbrar1982 Před 3 lety

    Waheguru ji es taran sab te hi mehar kari

  • @ManjotSingh-lo3xh
    @ManjotSingh-lo3xh Před 3 lety +3

    Yes bilkul thik hai. I like it.

  • @ArshdeepSingh-ip7no
    @ArshdeepSingh-ip7no Před 3 lety

    🙏🙏🙏🙏 ਬਹੁਤ ਵਧੀਆ ਸਾਖੀ ਜੀ।। ਧੰਨਵਾਦ ਭੈਣ ਜੀ।।

  • @nishansinghguraya90345
    @nishansinghguraya90345 Před 3 lety +4

    ਵਾਹਿਗੁਰੂ ਜੀ

  • @pargansingh1678
    @pargansingh1678 Před 3 lety +3

    Excellent

  • @dilbagsingh6997
    @dilbagsingh6997 Před 3 lety

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji

  • @lordrama5613
    @lordrama5613 Před 3 lety +3

    Har ko pana
    Waheguru da dhyaan
    Shaant mann

  • @ramandeepsingh8644
    @ramandeepsingh8644 Před 3 lety +209

    ਦੇਖਲੋ ਸਾਇੰਸ ਤੋਂ ਅਜੇ ਤੱਕ ਕੋਈ ਦਵਾਈ ਨਹੀ ਬਣੀ ਹੈ ਜਿਸ ਨਾਲ ਕਾਮ ਵਾਸ਼ਨਾ ਖਤਮ ਹੋ ਜਾਵੇ, ਹਾਂ ਕਾਮ ਵਾਸ਼ਨਾ ਵਧਾਉਣ ਲਈ ਬਹੁਤ ਹਨ। ਪਰ ਧੰਨ ਹੈ ਮੇਰਾ ਸ਼ਬਦ ਗੁਰੂ ਜਿਸ ਕੋਲ ਇਸ ਵਾਸ਼ਨਾ ਦਾ ਇਲਾਜ ਹੈ ਉਹ ਵੀ ਗਰੰਟੀਸ਼ੁਦਾ 😊

    • @rvsingh4247
      @rvsingh4247 Před 3 lety +4

      Ryt baba ji

    • @pavitterjeetsingh1170
      @pavitterjeetsingh1170 Před 3 lety +3

      ਖਾਲਸਾ ਜੀ ਸਰਸੇ ਵਾਲੇ ਬਹੁਤਿਆਂ ਦੀ ਕਾਮ ਵਾਸਨਾ ਖਤਮ ਕਰਕੇ ਨਮਾਰਦ ਬਣਾਇਏ ਆ

    • @jagseersingh2586
      @jagseersingh2586 Před 3 lety +10

      @@pavitterjeetsingh1170 oye veere kaam vashna ta jehra sirse wala app ni kabbu kr skya o dujya da ki bhla kroo
      Nalle ohne namrd bnaye aa ona di kaam vashna ni khatam kiti!

    • @bablumudhal3274
      @bablumudhal3274 Před 3 lety +3

      Bilkul g waheguru

    • @user-pm7xj9hj8f
      @user-pm7xj9hj8f Před 3 lety +2

      #ੴ#ਵਾਹਿਗੁਰੂ

  • @onkarfreshie3127
    @onkarfreshie3127 Před 3 lety +14

    My father teaching at a early age was,
    A man ALWAYS FAILS at two things in life.
    1 is Money related.
    The other is
    Flesh related.
    Both can be avoided if,
    Naam Simran is in your heart , but NOW this is NOT the case in today's world.

  • @sajjansinghbaath6457
    @sajjansinghbaath6457 Před 3 lety +2

    Waheguru sahib ji akalpurkh sarbath da bhala karan ji waheguru ji waheguru ji

  • @amanbhatti4856
    @amanbhatti4856 Před 3 lety +1

    Very nice

  • @gurjitsinghkhalsa9317
    @gurjitsinghkhalsa9317 Před 3 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @zizag6040
    @zizag6040 Před 3 lety +14

    Waheguru ji ਮੈਨੂੰ ਕਾਮੀ ਨੂੰ ਵੀ ਬੱਕਛੋ

  • @GuruDhaSingh
    @GuruDhaSingh Před 3 lety +2

    Thank you for such an amazing video

  • @harjinderkaur5259
    @harjinderkaur5259 Před rokem

    ਵਾਹਿਗੁਰੂ ਸਹਿਬ ਜੀ

  • @Davindersingh-pv4fb
    @Davindersingh-pv4fb Před 3 lety +4

    Waheguru Ji