Video není dostupné.
Omlouváme se.

Prime Focus #37 Rajinder Bhadaur ਭੂਤਾਂ ਪ੍ਰੇਤਾਂ ਆਤਮਾਵਾਂ ਦਾ ਡਰ ਦੂਰ ਹੋ ਜਾਊ ਦੇਖ ਕੇ

Sdílet
Vložit
  • čas přidán 10. 10. 2017
  • 11-10-2017
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Fast Way USA #1
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatelevision
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contect :-1-877-825-1314
    Content Copyright @ Prime Asia Tv Canada

Komentáře • 597

  • @darshansingh4585
    @darshansingh4585 Před 2 lety +6

    ਸੰਧਾਵਾਲੀਆ ਸਾਹਿਬ ਲੋਕਾਂ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਮੈ ਬਹੁਤ ਧਨਵਾਦੀ ਹਾਂ ਆਪ ਜੀ ਦਾ, ਬਹੁਤ ਮੇਹਰਬਾਨੀ

  • @meradeshmerapunjabsandhu8174

    ਬਹੁਤ ਵਧੀਆ ਜੀ । ਲੋਕਾਂ ਨੂੰ ਜਾਗਰੂਕ ਕਰਨ ਲਈ ਇਸੇ ਪ੍ਰੋਗਰਾਮ ਕਰਨੇ ਬੋਹਤ ਜਰੂਰੀ ਜੀ ।ਧੰਨਵਾਦ

  • @5aabstudio
    @5aabstudio Před 5 lety +42

    ਅਸਲ ਵਿਚ ਸਾਨੂੰ ਦਿਮਾਗ ਦਾ ਹੀ ਇਲਾਜ ਕਰਾਉਣਾ ਚਾਹੀਦਾ

  • @MandeepSingh-vo9xb
    @MandeepSingh-vo9xb Před 4 lety +8

    ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀ ਬਹੁਤ ਵਧੀਆ ਦੁਨੀਆਂ ਨੂੰ ਗਿਆਨ ਦਿੱਤਾ

  • @RavinderKumar-gd5gn
    @RavinderKumar-gd5gn Před 2 lety +6

    ਮਾਸਟਰ ਜੀ ਸਤਿ ਸ੍ਰੀ ਆਕਾਲ ਜੀ ਗਿਰਧਾਰੀ ਜਲੂਰ

  • @sarbjeetsingh6650
    @sarbjeetsingh6650 Před 5 lety +16

    ਮੈ ਸੋਡੀਆ ਗੱਲਾਂ ਨਾਲ ਸੈਮਤਹਾ

  • @harbanssingh8874
    @harbanssingh8874 Před 5 lety +3

    ਬਹੁਤ ਹੀ ਅੱਛਾ ਹੈ ਜੀ ਜਾਣਕਾਰੀ ਦਿੰਦਿਆਂ

  • @PB19Entertainment
    @PB19Entertainment Před 5 lety +4

    ਸਾਡੇ ਪਿੰਡ ਦੀ ਸ਼ਾਨ ਰਾਜਿੰਦਰ ਸਿੰਘ ਜੀ।।। ਡਰਿੰਗ ਮਾਸਟਰ ਵ ਬਹੁਤ ਘੈਂਟ ਆ।।।।

  • @jaspritsingh1983
    @jaspritsingh1983 Před 6 lety +30

    ਸਰ ਇਹਨਾਂ ਲੋਕਾਂ ਵਿੱਚ ਰਹਿਣਾਂ ਬੁਹਤ ਮੁਸ਼ਕਲ ਹੈ ਪਰਚਾਰ ਤੁਹਾਡਾ ਬਹੁਤ ਘੱਟ ਹੈ ਸਰ

  • @roopindersingh1315
    @roopindersingh1315 Před 6 lety +34

    ਵੀਰ ਜੀ ਇਹੋ ਜਿਹੇ ਸੂਝਵਾਨ ਵਿਅਕਤੀਆ ਨੂੰ ਵੱਧ ਤੋਂ ਵੱਧ ਚੈਨਲ ਤੇ ਲਿਆਯਾ ਕਰੋ ਜੀ।

  • @jassgill8053
    @jassgill8053 Před 6 měsíci +2

    ਧੰਨਵਾਦ ਜੀ

  • @TarlochanSandhi
    @TarlochanSandhi Před 6 lety +99

    ਬਹੁਤ ਵਧੀਆ, ਇਹੋ ਜਿਹੇ ਮੁਦਿਆਂ ਤੇ ਹਫ਼ਤੇ ਦੋ ਹਫ਼ਤੇ ਬਾਅਦ ਜਰੂਰ ਚਰਚਾ ਕੀਤੀ ਜਾਵੇ।

  • @daljitsingh7828
    @daljitsingh7828 Před 6 lety +12

    Bahut vadia sir gg ... kuj ta Punjab de loka ch fark pauga .... prime focus channel da bahut bahut thanks gg ... tuci Punjab di Soch nu positive jrur krunge ...

  • @AVTARSINGH-lp8eb
    @AVTARSINGH-lp8eb Před 6 lety +3

    ਬਹੁਤ ਸਾਰੇ ਭੁਲਖੇ ਦੂਰ ਕਰਤੇੇ ਸਰ ਜੀ ਬਹੁਤ ਧੰਨਵਾਦ

  • @harjindersidhu4204
    @harjindersidhu4204 Před 6 lety +12

    ਸਮਾਜ ਨੂੰ ਤਰਸ਼ੀਲਤਾ ਅਤੇ ਸਾਇਟੇਫਿਕ ਸੋਚ ਦੀ ਲੋੜ ਹੈ।

  • @yusafgill3465
    @yusafgill3465 Před 2 lety +1

    ਮੇਰਾ ਪਾਪਾਂ ਸ਼ਰਾਬ ਬਰੀ ਪਿਦੇ ਨੇ ਇਨਾਂ ਵਾਸਤੇ ਵੀ
    ਕੋਜ ਸੋਚੇ ਇਸ ਦਾ ਜਵਾਬ ਦਿੰਦਾ

  • @Rupinder-t5t
    @Rupinder-t5t Před 6 lety +21

    Both of u have excellent communication skills
    Very good
    Beautiful punjabi
    Bahut dhanwad

  • @HarjinderSingh-hl7hg
    @HarjinderSingh-hl7hg Před 3 lety

    ਇਸ ਤੱਥ ਬਾਬਤ, ਤੁਹਾਡਾ ਕੀ ਖਿਆਲ ਹੈ ਕਿ ਅਮਰੀਕੀ ਲੋਕ , GLOOMY SUNDAY ਵਾਲ਼ਾ ਗਾਓਣ ਸੁਣ ਕੇ , ਆਤਮ - ਹਾੱਤਿਆ ਕਰ ਲੈਂਦੇ ਸਨ ਅਤੇ ਸਰਕਾਰ ਨੂੰ ਮਜਬੂਰਨ , ਇਸ ਗੀਤ 'ਤੇ ਪਾਬੰਦੀ ਲਾਉਣੀ ਪਈ । ਭਾਰਤ ਵਿੱਚ , ਮੁਹੰਮਦ ਰਫ਼ੀ ਦਾ ਗਾਇਆ ਅਜਿਹਾ ਹੀ ਇਕ ਗੀਤ ਹੈ , "ਮੇਰੀ ਆਵਾਜ਼ ਸੁਨੋ ------।" ਇਸ ਗੀਤ ਦੇ ਹਰੇਕ ਮੁਖੜੇ ਨੂੰ , ਰਫ਼ੀ ਨੇ , ਰੋ - ਰੋ ਕੇ ਗਾਇਆ ਸੀ । (ਸਮਾਚਾਰ ਸੰਪਾਦਕ)

  • @AshokKumar-wf1tg
    @AshokKumar-wf1tg Před 5 lety +1

    ਵਧੀਆ ਜਾਣਕਾਰੀ

  • @sukhbhatti7185
    @sukhbhatti7185 Před 4 lety +3

    ਬਹੁਤ ਹੀ ਵਧੀਆ ਜੀ ।

  • @navbatth9667
    @navbatth9667 Před 6 lety +136

    ਬੋਹਤ ਵਧੀਆ ਗੁਰਪ੍ਰੀਤ ਜੀ,
    ਦੂਰ ਅੰਦੇਸੀ ਸੋਚ ਵਾਲੇ ਬੰਦੇ ਚੈਨਲ ਤੇ ਲਿਆਉਣ ਲਈ ਧੰਨਵਾਦ

  • @inderpreetsingh9984
    @inderpreetsingh9984 Před 6 lety +1

    Eho jehe insaan bande di teeji akh kholan da hunar rakhan wale hunde ne Gurpreet veer and rajinder bhadaud ji tuhada bht bht dhanwaad veer eho jehiyaa sakhsiyataa nu milan bht ji karda. Prime asia tv walyo tuc changi shoch nu agge lai ke aa rye o tuhada bht bht dhanwaad. Eh program dekh ke mai hor v pakka ho gea apne nal de dosta rishdtedara nu sidhe raah paun lai. Bht bht dhanwad. Keep it up tuhaade naal haan asi bai ji

    • @lalkhan4411
      @lalkhan4411 Před 3 lety

      ਸ੍ਰ ਬਹੁਤ ਵਧੀਆ

  • @AB-bv2cj
    @AB-bv2cj Před 5 lety +3

    Salute to Rajinder Bhadaur Shaib,taraksheel society,Bargadi,Faridkot.best interview & best information,thanks to Prime Asia,Bhadaur Shaib .

  • @deepsandhu25
    @deepsandhu25 Před 6 lety +3

    Gurpreet bhaji, Rajinder Singh Bahadur Ji nu Aj sun k Bhout Vadiaa laga. Ida dea shakiaat nal mulakat karvounde reha karo. Thnks

  • @user-ez9ni3xs3r
    @user-ez9ni3xs3r Před 6 lety +31

    ਭਾਈ ਸਾਹਿਬ ਜੀ ਭਦੌੜ ਸਾਹਿਬ ਜੀ ਸੁਣ ਕੇ ਅਨੰਦ ਅਾਗਿਅਾ ਜੀ

    • @ZindagiZindabad8
      @ZindagiZindabad8 Před 5 lety +2

      ਇਸ ਤਰ੍ਹਾਂ ਦੀ ਜਾਣਕਾਰੀ ਆਪਣੇ ਚੈਨਲ ਤੇ ਉਪਲਬਦ ਹੈ । pls ਜ਼ਰੂਰ ਵੇਖੋ ਅਤੇ support ਕਰੋ।
      ਧੰਨਵਾਦ।

    • @NirmalSingh-vr1ks
      @NirmalSingh-vr1ks Před rokem +2

      @@ZindagiZindabad8 5

  • @Healthy-hacks6124
    @Healthy-hacks6124 Před 6 lety +8

    Really good effort to encourage people to believe in science rather than fake ideology.

  • @AmrikSingh-uj3ey
    @AmrikSingh-uj3ey Před 4 lety +1

    ਨਾਨਕ ਬੱਧਾ ਘਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਆ ਬਾਬੇ ਨਾਨਕ ਨੇ ਕੀ ਕਿਹਾ ਸੀ

  • @RajivKumar-by2jc
    @RajivKumar-by2jc Před 5 lety +2

    bahut achi jankari di aapne. aise hi aap logo ka andh vishvaas door karte rhe. aal the best.

  • @harjitsingh9386
    @harjitsingh9386 Před 6 lety +10

    ਬਹੁਤ ਸੋਹਣੀਅਾਂ ਗੱਲਾਂ ਸੁਣਨ ਨੂੰ ਮਿਲੀਆਂ, ਜਾਣਕਾਰੀ ਵਿੱਚ ਵਾਧਾ ਹੋਇਅਾ, ਖਾਸ ਕਰਕੇ ਸਬ-ਕੌਨਸ਼ੀਅਸ ਮਾਈੰਡ ਦੀ ਕਾਰਜ ਕਿਰਿਅਾ ਬਾਰੇ ਜਾਣਕਾਰੀ ਮੇਰੇ ਲਈ ਬਿਲਕੁਲ ਨਵੀਂ ਗੱਲ ਸੀ, ਧੰਨਵਾਦ

  • @user-dj8ll2ci1b
    @user-dj8ll2ci1b Před 6 lety +26

    ਬਹੁਤ ਵਧੀਆ,
    ਇਸ ਤਰ੍ਹਾਂ ਦੇ ਤਰਕ ਅਧਾਰਿਤ ਸੋਅ ਹੋਣੇ ਚਾਹੀਦੇ ਹਨ

  • @bahadursingh9718
    @bahadursingh9718 Před 2 lety +1

    Bhadaur.bay.ji.bahut.vadhiaa.jankari.
    Diti.dhanbad.

  • @simarsinghkhangura8725
    @simarsinghkhangura8725 Před 5 lety +6

    Prime asia punjabia da no.1 chenal..thanks aman paji

  • @harjindersingh-ip1bd
    @harjindersingh-ip1bd Před 5 lety +6

    Rajinder bhadaur ji Da no.de dewon tan ਧੰਨਵਾਦ ਹੋਵੇਗਾ

  • @JaswinderSingh-yb4xp
    @JaswinderSingh-yb4xp Před 3 lety +2

    ਬਹੁਤ ਵਧੀਆ ਪੋ੍ਗਰਾਮ

  • @user-ee8fm7qn5s
    @user-ee8fm7qn5s Před 4 lety +2

    ਬਹੁਤ ਵਧੀਆ ਗੱਲਾਂ
    13-5-2020

  • @jaspalsingh6077
    @jaspalsingh6077 Před 4 lety +3

    ਬਹੁਤ ਵਧੀਆ sir. Good job

  • @shamindersingh410
    @shamindersingh410 Před 4 lety +1

    ਇਹ ਬੰਦਾ ਹਰ ਗੱਲ ਤਰਕ ਨਾਲ ਕਰਦਾ , bhut wadia

  • @SandeepSingh-mc5cd
    @SandeepSingh-mc5cd Před 6 lety +1

    ਮਾਸਟਰ ਜੀ ਮੈ ਖੁਦ ਇਕ ਤਰਕਸ਼ੀਲ ਵਿਰਤੀ ਦਾ ਬੰਦਾ ਹਾਂ ਪਰ ਮੈ ਉਸ ਸਮੇ ਹਰਾਣ ਰਹ ਗਿਆ ਯਦ ਇਕ 6_7 ਸਾਲ ਦੀ ਲੜਕੀ ਨੇ ਉਸ ਦੇ ਪਿਤਾ ਵੱਲੋ ਵੀਰਵਾਰ ਨੂੰ ਸ਼ਰਾਬ ਪੀਣ ਤੇ ਆਪਨੇ ਪਿਤਾ ਦੇ ਸਿਰ ਉੱਪਰ ਹੱਥ ਰੱਖ ਕੁਰਾਨ ਦੇ ਕਲਮੇ ਪੜ੍ਹ ਦਿਤੇ ਏ ਸਭ ਮੈ ਖੁਦ ਅੱਧੀ ਦੇਖਿਆ ਹੈ

  • @kambozsingh
    @kambozsingh Před 4 lety +1

    ਏਣਾ ਦਾ ਮੋਬਾਈਲ ਨੰਬਰ ਹੋਵੇ ਤਾ ਸੇੰਡ ਕਰ ਦਿਓ

  • @GURPREETSINGH-ue5zy
    @GURPREETSINGH-ue5zy Před 6 lety +9

    I request prime asia to have more taraksheel shows so that deravaad n superstions are eradicated from punjab.. very good job n execellent reporting.

  • @allovermovies2950
    @allovermovies2950 Před 4 lety +2

    ਬਹੁਤ ਵਧੀਆ

  • @GaganDeep-ex3jw
    @GaganDeep-ex3jw Před 4 lety +5

    Bahut wadia galbaat..... Awesome personality 👌👌

  • @deepsandy9093
    @deepsandy9093 Před 6 lety +32

    Very nice ....enni knowledge hr punjabi nu huni chidi aa...

  • @mandeep1089
    @mandeep1089 Před 5 lety +5

    ਬਹੁਤ ਵਧੀਆ ਧੰਨਵਾਦ ਹਫਤੇ ਵਿੱਚ ਦੋ ਇੱਕ ਵਾਰ ਦਿਖੳਣਾ ਚਹੀਦਾ

  • @apsgill12
    @apsgill12 Před 6 lety +45

    Guru Granth Sahib ji nu samjo liberally sab jwaab milnge science etc. sab dsea guru sahib ne

  • @amanbajwa1072
    @amanbajwa1072 Před 5 lety +10

    Nikka Zaildar 3 movie writer ne es video ton inspire hoke likhi ae, especially 46:00 ton baad

  • @harjitsingh4116
    @harjitsingh4116 Před 6 lety +7

    Wah bhadour sahib, thanks

  • @LoveLife-dw7uj
    @LoveLife-dw7uj Před 6 lety +19

    Bhout vadia message,Thank you very much Sir.

  • @gurcharnsingh3048
    @gurcharnsingh3048 Před 5 lety +11

    ਵੀਰਜੀ
    ਬਹੁਤ।ਧੰਨਵਾਦ।ਜੀ
    ਕਿ੍ਪਾ।ਆਪਦਾ
    ਫੋਨ।ਨੰਬਰ
    ਦਿਓ
    ਜੀ

  • @SARDULGARHPADB
    @SARDULGARHPADB Před 6 lety +8

    It is very good for public in punjab

  • @Gurvindersingh-dg2bl
    @Gurvindersingh-dg2bl Před 4 lety +1

    ਸਰ ਦਬਾਬ ਪੈਣ ਦਾ ਕੀ ਕਾਰਨ ਹੈ ਅਤੇ ਰਾਤ ਨੂੰ ਡਰ ਲੱਗਣ ਦਾ ਕੀ ਕਾਰਨ ਹੈ

    • @khushveersingh1315
      @khushveersingh1315 Před 2 lety

      ਦਿਮਾਗ ਨੂੰ ਖੂਨ ਦੀ ਸਪਲਾਈ ਘੱਟ ਜਾਣਾ,,ਦਬਾਬ ਦਾ ਕਾਰਨ ਹੈ
      ਤੇ ਡਰ ਦਾ ਕਾਰਨ ਇੱਕ ਹਾਰਮੋਨ ਹੁੰਦਾ ਜੋ ਵੱਖ ਵੱਖ ਸਥਿਤੀਆਂ ਵਿੱਚ ਦਿਮਾਗ ਪੈਦਾ ਕਰਦਾ ਹੈ

  • @harbilassingh5018
    @harbilassingh5018 Před 3 lety +3

    Beautiful show

  • @harpreetsingh-yt1mw
    @harpreetsingh-yt1mw Před 4 lety +6

    ਬਹੁਤ ਖੂਬ ਜੀ 🙏🙏

  • @piyupiyu746
    @piyupiyu746 Před 6 lety +5

    Great great job👍👌🙏🙏☺

  • @navdeepjashandhawan3489
    @navdeepjashandhawan3489 Před 6 lety +4

    Bai g bahut vadia parchar kita tusii

  • @gurwindersinghdhaliwal4470
    @gurwindersinghdhaliwal4470 Před 5 lety +11

    shukr aa master ji vrge bnde v haige aa punjab ch,,mai ta ehi gll ton chintat c v meri soch klle di hi ta ni eda di,,,mai apne aap nu hi nastik smjh k tensn lyi jnda c😂

    • @jashanmaan8867
      @jashanmaan8867 Před 4 lety

      Mera v same e c bai tere aala haal👌👌👌

  • @bootasingh7792
    @bootasingh7792 Před 2 lety

    ਮੈਂ ਵੀਰ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਸਾਹਿਬ, ਕਿਸੇ ਮੰਦਰ, ਮਸਜਿਦ, ਜਾਂ ਡੇਰੇ ਨੂੰ ਮੰਨਦੇ ਹੋ। ਜੇਕਰ ਮੰਨਦੇ ਹੋ ਤਾਂ ਕਿਉਂ ਮੰਨਦੇ ਹੋ, ਜੇਕਰ ਨਹੀ ਮੰਨਦੇ ਤਾਂ ਕਿਉਂ ਨਹੀਂ ਮੰਨਦੇ। ਮੈਂ ਇਹ ਸਵਾਲ ਮੁਕਤਸਰ ਸਾਹਿਬ ਮੇਲੇ ਤੇ ਸੰਨ 2004 ਵਿਚ ਵੀ ਪੁਛਿਆ ਸੀ ਪਰ ਅੱਜ ਤੱਕ ਕੋਈ ਜਵਾਬ ਨਹੀ ਮਿਲਿਆ।

  • @SandeepKumar-cd4jd
    @SandeepKumar-cd4jd Před 6 lety +4

    Vaa Kamal Thanks Thanks

  • @ravindersingh6137
    @ravindersingh6137 Před 5 lety +1

    Bhut wdiyaa shaksheyat de makal ne master jii

  • @kulwantchhajli1682
    @kulwantchhajli1682 Před 6 lety +2

    ਬਹੁਤ ਵਧੀਆ ਜੀ

  • @harpejvirkharpejvirk3291
    @harpejvirkharpejvirk3291 Před 4 lety +1

    VERIY GOOD JI

  • @mohansidhu64
    @mohansidhu64 Před 6 lety +8

    Gurpreet Singh Ji salute hai tuhanu te taraksheel society nu jo tusin ral mil k bahut wadhia message ditta aam lokan nu

  • @gurbhindersandhu8654
    @gurbhindersandhu8654 Před 4 lety +2

    Waheguru ji mahar karn ggg

  • @heerasingh6027
    @heerasingh6027 Před 4 lety

    ਬਿਲਕੁਲ ਠੀਕ ਹੈ ਜ

  • @sksandip24
    @sksandip24 Před 6 lety +8

    bhot khoob 👌

  • @kesarsinghkang7013
    @kesarsinghkang7013 Před 4 lety +1

    ਅੰਧਭਗਤਾਂ ਦੀ ਆਦਤਾਂ ਵਿਦਵਾਨਾ ਦਾ ਤਰਕ। ਗਧੇਆਂ ਅਤੇ ਘੋੜਿਆਂ ਵਿੱਚ ਇਹੋ ਹੁੰਦਾ ਏ ਫਰਕ

  • @lalkhanbhatti8617
    @lalkhanbhatti8617 Před 4 lety +1

    jnab baba harbhajan indin army bare jrur dasho kee es khani vich koi schai ho sakdi aa

  • @gurvashdeepsingh7682
    @gurvashdeepsingh7682 Před 6 lety +7

    A Bhout jarurry video thank ji

  • @kuldipkaurkalsi923
    @kuldipkaurkalsi923 Před 2 lety

    ਧੰਨਵਾਦ

  • @truthSeeker-98
    @truthSeeker-98 Před 6 lety +6

    Well done aman khatkad bhaji
    And all prime asia tv team

  • @jagdishbabbar7816
    @jagdishbabbar7816 Před 6 lety +8

    Thankyou sir

  • @sach548
    @sach548 Před 6 lety +8

    Best video

  • @albertx4523
    @albertx4523 Před 5 lety +3

    Thanks prime. asia tv. Nice.

  • @RajRaj-md6bd
    @RajRaj-md6bd Před 5 lety +6

    ਬਹੁਤ wadeya ਜਾਣਕਾਰੀ ਸੀ
    Thx sir

  • @yadwindersran3087
    @yadwindersran3087 Před 6 lety +11

    Dosto plz es tran di changi vdo nu like jrur kareya karo

  • @savindersahai4737
    @savindersahai4737 Před 6 lety +5

    ਵਾਦੀਆ ਉਪਰਾਲਾ ਜੀ

  • @SukhveeRSingh-uh6ni
    @SukhveeRSingh-uh6ni Před 4 lety +1

    Bhut vdhia sir g

  • @spplywood3772
    @spplywood3772 Před 6 lety +3

    ਭਦੌੜ ਜੀ ਦਾ ਫੋਨ ਨੰ. ਮਿਲ ਸਕਦਾ ਜੀ
    ਬਹੁਤ ਵਦੀਆ ਲੱਗਾ ਗੱਲ ਬਾਤ ਸੁਣਕੇ

    • @AB-bv2cj
      @AB-bv2cj Před 5 lety

      ਮਾਗਟ ਲਾਡੀ ji,9872874620 Rajinder Bhadaur

  • @JagjeetSingh-bh6hj
    @JagjeetSingh-bh6hj Před 6 lety +6

    Good

  • @nsgill4100
    @nsgill4100 Před 4 lety +1

    m raat 3 waje program dekhea bhut vadia laga

  • @atinderkharoud6987
    @atinderkharoud6987 Před 6 lety +9

    One of the best topic in prime focus. Very well done. Thanks

  • @MrHarjotghuman
    @MrHarjotghuman Před 6 lety +6

    Very nice Sandhawalia sab and thank you Bhadhaour sab very inspirational
    Please do one full episode on the myth of narak and swarag and 84 lakh joon and depression

  • @guriqbaldhillon30
    @guriqbaldhillon30 Před 6 lety +5

    Keep it up
    Free of cost advice

  • @satpreetkaur8416
    @satpreetkaur8416 Před 5 lety +5

    NYC sir good job 👌👌👌👍👍

  • @daljeettoor3971
    @daljeettoor3971 Před 6 lety +8

    sahi a sir boht wadia video a

  • @westlife5200
    @westlife5200 Před 6 lety +38

    good. You should also talk about full session on Depression in Punjab, it's biggest problem in villages. 👌👌

  • @faloundia7588
    @faloundia7588 Před 6 lety +8

    Prime asia good

  • @sunnyromania2283
    @sunnyromania2283 Před 4 lety +1

    Good speech

  • @piarasingh7936
    @piarasingh7936 Před rokem

    ਸ੍ਰੀ ਮਾਨ ਜੀੲਇਹ ਦਓਨਓਛਚਈਜਆਂ ਮੈਨੂੰ ਆਉਂਦੀਆਂ ਹਨ ਜੀ ਡਾਕਟਰ ਪਿਆਰਾ ਸਿੰਘ ਅਰਾਈਆਂਵਾਲਾ ਕਲਾਂ ਫ਼ਰੀਦਕੋਟ

  • @shamindersingh410
    @shamindersingh410 Před 4 lety +1

    Very good uncle ji

  • @ranjeetbasra450
    @ranjeetbasra450 Před 6 lety +9

    thak sir for providing this valuable information

  • @amriksingh6914
    @amriksingh6914 Před 5 lety +1

    Bahut vadhia Discussion

  • @jaspindersingh9618
    @jaspindersingh9618 Před 5 lety +1

    Master ਜੀ bht sohna

  • @sewaksahotasewak3732
    @sewaksahotasewak3732 Před 6 lety +3

    ਬਹੁਤ ਹੀ ਵਧੀਆ ਸ਼ਲਾਘਾਯੋਗ ਗਲਾ

  • @ramansingh-ft3hl
    @ramansingh-ft3hl Před 6 lety +6

    best channel

  • @deviditta9011
    @deviditta9011 Před 6 lety +8

    Good topic and the best for society

  • @wahegurumatt1088
    @wahegurumatt1088 Před 5 lety +7

    Boht sohna interview motivational video thnku focus tv to introduce mr ਭਦੌੜ

  • @khalsamusic2804
    @khalsamusic2804 Před 2 lety

    Thanks aap ji da ji mere andar v bhut sawal c vedo dekh ke bhut asha lagea g thanku very much 🌺🥀🌻🌷🌹🌺

  • @Sukh_7789
    @Sukh_7789 Před 6 lety +8

    You should also talk about full session on Depression

  • @harnamjassi5122
    @harnamjassi5122 Před 5 lety +3

    Very nice and very important information thanks