Video není dostupné.
Omlouváme se.

Prime Focus

Sdílet
Vložit
  • čas přidán 29. 11. 2017
  • 01-12-2017
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Fast Way USA #1
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatelevision
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contect :-1-877-825-1314
    Content Copyright @ Prime Asia Tv Canada

Komentáře • 199

  • @ManinderSingh-us3dt
    @ManinderSingh-us3dt Před 2 lety +4

    ਗੁਰਬਾਣੀ ਚ ਇਹ 84 ਲੱਖ ਜੂਨਾਂ ਦੀਆਂ ਉਦਾਹਰਣਾਂ ਦੇ ਕੇ ਸਮਝਿਆ ਗਿਆ ਕੇ ਆਤਮਾ ਵਗੈਰਾ ਨਹੀ ਹੁੰਦੀਆਂ ਗੁਰਬਾਣੀ ਦੇ ਸਲੋਕਾਂ ਨੂੰ ਸਮਝਣ ਦੀ ਲੋੜ ਆ ਜੀ

  • @jasshayer4918
    @jasshayer4918 Před 6 lety +19

    'ਤੇ ਦੇਵ ਪੁਰਸ਼ ਹਾਰ ਗਏ, ਬਹੁਤ ਵਧੀਆ ਕਿਤਾਬ ਹੈ ਜੀ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ,

  • @surinderram605
    @surinderram605 Před 4 lety +3

    ਬਹੁਤ ਹੀ ਵਧੀਅਾ,ਰਾਜਿੰਦਰ ਭਦੌੜ ਸਮੇਤ ਪੂਰੀ ਤਰਕਸ਼ੀਲ ਸੁਸਾਇਟੀ ਹੀ ਸ਼ਲਾਘਾ ਯੋਗ ਤਾ ਦੇ ਕਾਬਲ ਹੈ

  • @sewaksahotasewak3732
    @sewaksahotasewak3732 Před 6 lety +23

    ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ 22 G

  • @surinderkaur2100
    @surinderkaur2100 Před 3 lety

    ਬਹੁਤ ਖੁਸ਼ੀ ਹੋਈ ਜੀ ਰਜਿੰਦਰ ਸਿੰਘ ਭਦੌੜ ਬਾਰੇ ਸੁਣਿਆ ਸੀ ਕੁਛ ਸਾਲ ਪਹਿਲਾਂ ਅਚਾਨਕ ਪ੍ਰੋ ਦੇਖਿਆ ਹੁਣ।

  • @meradeshmerapunjabsandhu8174

    ਬਹੁਤ ਸੋਹਣੀ ਜਾਣਕਾਰੀ ਮਿਲੀ ਦੌਧਰ ਜੀ ਤੋਂ ।ਦੌਧਰ ਜੀ ਵਰਗੇ ਬੰਦੇ ਇੱਕ ਚਾਨਣ ਦੇ ਰਹੇ ਸਮਾਜ ਨੂੰ । ਬੋਹਤ ਧੰਨਵਾਦ ਗੁਰਪ੍ਰੀਤ ਜੀ ਏਨਾ ਨਾਲ ਮੁਲਾਕਾਤ ਲਈ

    • @pritpalsingh4634
      @pritpalsingh4634 Před 4 lety +3

      Mahabali Sandhu ji
      ਇਹਨਾਂ ਦਾ ਨਾਂ ਰਾਜਿੰਦਰ ਸਿੰਘ " ਭਦੌੜ" ਹੈ । ਭਦੌੜ ਇਹਨਾਂ ਪਿੰਡ( ਹੁਣ ਤਾਂ ਕਸਬਾ ) ਹੈ । ਸੁਰਜੀਤ ਦੌਧਰ ਜੀ ਹੋਰ ਹਨ ।

  • @yaardubaiwale3323
    @yaardubaiwale3323 Před 5 lety +1

    ਬਹੁਤ ਵਧੀਆ ਗੱਲਾਂ ਆ ਜੀ ਬਹੁਤ ਕੁੱਛ ਸਿੱਖਣ ਨੂੰ ਮਿਲਿਆ ਜੀ

  • @sewybhatti4277
    @sewybhatti4277 Před 4 lety +3

    ਬਾਬਾ ਜੀ ਤੁਹਾਡੀਆਂ ਗੱਲਾਂ 100% ਸੱਚ ਨੇ 👌

  • @SonuSingh-cn3ni
    @SonuSingh-cn3ni Před 2 lety +1

    ਮੇਰੀ ਦੁਕਾਨ ਤੇ ਰਾਤ ਨੂੰ ਕੋਈ ਸੋ ਨਹੀ ਸਕਦਾ ਖੜਕਾ ਹੂੰਦਾ ਰਿਹਦਾ ਕਿ ਕਹਿਗੈ

  • @avtarsmagh9968
    @avtarsmagh9968 Před 4 lety +1

    ਧੰਨਵਾਦ ਜੀ

  • @bedilsingh3725
    @bedilsingh3725 Před 6 lety +18

    ਸਾਡੇ ਘਰ ਵੀ ਖੂਨ ਦੇ ਛਿੱਟੇ ਪੈਦੇ ਸੀ 2006 ਵਿੱਚ ਪਰ ਕੁੱਝ ਹੀ ਦਿਨਾਂ ਵਿੱਚ ਮੈ ਆਪ ਹੱਲ ਲੱਭ ਲਿਆ ਸੀ, ਤੇ ਬਹੁਤ ਹਾਸਾ ਆਇਆ ਸੀ,

    • @kalaram3035
      @kalaram3035 Před 6 lety

      Bedil Singh kive labba y hal

    • @SonuSandhu88
      @SonuSandhu88 Před 6 lety

      Kon c?

    • @gurpreetsahisahi635
      @gurpreetsahisahi635 Před 6 lety

      ds yr ki hall lbya c

    • @RajRaj-md6bd
      @RajRaj-md6bd Před 5 lety +2

      ਬਿਲੀ ਨੇ ਕਿਸੇ ਦੀ ਮੁਰਗੀ ਮਾਰ ਕੇ ਥੋਡੇ ਵੇਹੜੇ ਚ ਕੜਸੀ ਹੋਣੀ ਆ
      ਸਾਡੇ ਵੀ ਇੰਜ ਹੋਇਆ ਸੀ ਸਾਨੂੰ cctv ਚੈੱਕ ਕਰ ਕੇ ਪਤਾ ਚੱਲਿਆ

    • @Gurpreet-1215
      @Gurpreet-1215 Před 4 lety

      ਕੀ ਹੋਇਆ ਸੀ ,????

  • @user-vx6xi5ev9y
    @user-vx6xi5ev9y Před 5 lety +1

    ਬਹੁਤ ਜਿਅਾਦਾ ਜਾਣਕਾਰੀ ਵਾਲੀਅਾ ਗੱਲਾ ਨੇ ਸਰ

  • @ramjirania9913
    @ramjirania9913 Před 5 lety

    Tuhada the master ji da bahot bahot Dhanwad. Main vi 1990 ton society da literature padhda a riha han. Kujh kaarna kar k hun koi khas sargarmi ch nahi pr ajj v vichaaran pakhon tarksheel han.ek war pher tuhada bahot Dhanwad

    • @kulwantsingh9415
      @kulwantsingh9415 Před 9 měsíci

      ਕੋਈ ਭੂਤ ਪ੍ਰੇਤ ਨਹੀਂ ਹੁੰਦਾ।
      ਨਾ ਡਰਿਆ ਕਹੋ।

  • @maanvlogs1881
    @maanvlogs1881 Před 6 lety +4

    Great sir ji....u have Completely change my concept about this

  • @jagtarsingh3810
    @jagtarsingh3810 Před 2 lety +1

    Good job sir ji

  • @preetybajwa941
    @preetybajwa941 Před 6 lety +8

    very nice ji good job

  • @baljinderpank8513
    @baljinderpank8513 Před 2 lety

    ਵੀਰ ਮੈਨੂੰ ਇਨ੍ਹਾਂ ਗਿਆਨ ਤਾ ਹੈ ਨੀ ਪਰ ਆਪਣੇ ਦਸ ਗੁਰੂ ਹੋਏ ਐ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਸਾਡੇ ਘਰ ਕਿਸੇ ਗੁਰੂ ਨੇ ਜਨਮ ਲਿਆ ਇਹ ਸਭ ਅੱਧ ਵਿਸ਼ਵਾਸ ਹੈ

  • @ajaychahal4255
    @ajaychahal4255 Před 6 lety +13

    ਵਹਿਮਾ ਚੋ ਕਢਣ ਲਈ ਆਪ ਦਾ ਬਹੁਤ ਬਹੁਤ ਸੁਕਰੀਆ

  • @rakeshrani7865
    @rakeshrani7865 Před 7 měsíci

    Rajinder sar you very nice 😊

  • @shamindersingh410
    @shamindersingh410 Před 4 lety +1

    Bhut wadia 👍👍👍👍

  • @timakhan1335
    @timakhan1335 Před 5 lety +4

    You good Rajinder sir❤️

  • @roopgill3268
    @roopgill3268 Před 6 lety +15

    I like this .one more episode

  • @Bhairupa13
    @Bhairupa13 Před 6 lety +8

    Bhut Vadia g

  • @SatnamSingh-mc2oq
    @SatnamSingh-mc2oq Před 6 měsíci

    100% RIGHT sir

  • @tcpoonia8204
    @tcpoonia8204 Před 6 lety +4

    Superb sir

  • @mindagill5320
    @mindagill5320 Před 6 lety +3

    Bhut vdia sir ji

  • @mr.sihagontheway6018
    @mr.sihagontheway6018 Před 6 lety +3

    bahut vadiya 22g

  • @DrSahib-fd3xb
    @DrSahib-fd3xb Před 4 lety +1

    Very very nice n knowledge able.

  • @malkeitkaur3046
    @malkeitkaur3046 Před 3 lety +1

    Loved it so much thank you.

  • @gurukhatda5604
    @gurukhatda5604 Před 5 lety +2

    Good job bai ji good job

  • @gianchand4177
    @gianchand4177 Před 6 lety +9

    Nice

  • @mintusekhon55
    @mintusekhon55 Před 2 lety

    Good knowledge. Sir g thanks.

  • @gurmanjanjua5197
    @gurmanjanjua5197 Před 6 lety +2

    Boht vdiaa g

  • @daljitsinghbhola6264
    @daljitsinghbhola6264 Před rokem

    Both vadia a veer g

  • @davinderchannu6180
    @davinderchannu6180 Před rokem +1

    Jo hun bagsavar dham c ho rya os vare vy padtal karo ji

  • @jagmeetbizra
    @jagmeetbizra Před 6 lety +9

    ਉਹ ਸਿੱਖ ਵਾਲੇ ਦਾ ਨੀਂ ਸਿੱਖਾਂ ਵਾਲੇ ਦਾ ਸੀ ਮੁੰਡਾ ਅਤੇ ਜਿਲਾ ਫਰੀਦਕੋਟ ਸੀ ।। ਤੇ ਮੈਨੂੰ ਲਗਦਾ ਤੁਹਾਡੀ ਗੱਲ ੧੦੦% ਠੀਕ ਹੈ ।। ਤੇ ਦੁੱਖ ਦੀ ਗੱਲ ਇਹ ਹੈ ਕਿ ਮੁੰਡੇ ਨੇ ਕੁਝ ਕੁ ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ। Time-4:31

  • @gurmanjot3806
    @gurmanjot3806 Před 5 lety +1

    Fabulous channel

  • @kumarsaab7448
    @kumarsaab7448 Před 6 lety +5

    Very nice her pind bich ek admi tuhade brga hona chahida

  • @harenderbrar6666
    @harenderbrar6666 Před 5 lety +2

    yaar saria glla common aa hrek ghr dia ...siraaa video bai carry on bhadur saab

  • @simranjeetsingh2789
    @simranjeetsingh2789 Před 6 lety +3

    Very nice

  • @mjsg8476
    @mjsg8476 Před 4 lety +2

    Excellent discussion.

  • @SonuSingh-cn3ni
    @SonuSingh-cn3ni Před 2 lety +1

    ਮੇਰੀ ਦੁਕਾਨ ਦਾ ਸਮਾਨ ਡਿਗਦਾ ਰਿਸਦਾ ਹੈ ਕੈਮਰੈ ਵਿਚ ਦਿਖਦਾ ਆਪੈ ਡਿਗਦੇ ਨੇ ਐਨੈ ਪਾਰੈ ਕਰੱਕ ਦੇ ਟਾਇਰ ਤੇ ਹਾਵਾ ਜੀ ਕੁਮੀ ਜਾਦੀ

  • @vickytoor98
    @vickytoor98 Před 4 lety +1

    Good job sir

  • @user-qk6vc5yj7e
    @user-qk6vc5yj7e Před 5 lety +4

    ਬਾਬਾ ਜੀ ਭਗਤੇ ਭੂਤਾਂ ਵਾਲੇ ਖੂਹ ਬਾਰੇ ਵੀ ਚਾਨਣਾ ਪਾਉ ਜੀ

    • @user-fq8gs9ks7l
      @user-fq8gs9ks7l Před 5 lety

      bai meghraj ne pardafash kitta os pakhand da...
      but ਖੋਤੇ OHNU gala te dhamkiya den lgg pye...

  • @manpreetgill2974
    @manpreetgill2974 Před 6 lety +2

    Best channel aa salute aa

  • @Pargash
    @Pargash Před 2 lety

    ਬਹਤ ਸੋਨਾ ਜੀ👌👌👌👍👍

  • @kaursingh8369
    @kaursingh8369 Před rokem

    ਮੇਰੀ ਦਸ ਕੁ ਸਾਲ ਦੀ ਉਮਰ ਸੀ ਜਦੋਂ ਬਾਪੂ ਨਾਲ਼ ਰਾਤਾਂ ਨੂੰ ਪਾਣੀ ਲਵਾਉਣ ਜਾਣਾ ਪੈਂਦਾ ਸੀ ਸਾਡਾ ਖੇਤ ਵੀ ਸਿਵਿਆਂ ਵਾਲੇ ਰਾਹ ਤੇ ਸੀ ਕੲੀ ਵਾਰ ਸਿਵਾ ਵੀ ਬਲਦਾ ਹੁੰਦਾ ਸੀ ਕੋਲ਼ ਦੀ ਪੈਦਲ ਕੱਚੇ ਰਾਹ ਜਾਂਦੇ ਹੁੰਦੇ ਸੀ ਹੁਣ ਮੇਰੀ ਉਮਰ ਸੰਤਾਲੀ ਸਾਲ ਐ ਹੁਣ ਵੀ ਰਾਤ ਕੱਲੇ ਈ ਜਾਨੇ ਐਂ ਅਠਾਈ ਸਾਲ ਦੀ ਉਮਰ ਵਿੱਚ ਬਾਪੂ ਵੀ ਸਾਥ ਛੱਡ ਗਿਆ ਸੀ ਹੋਰ ਕੋਈ ਭਰਾ ਵੀ ਨਹੀਂ ਸੀ ਇਕੱਲਾ ਈ ਜਾਨੈਂ ਰਾਤ ਨੂੰ ਅਜੇ ਤੱਕ ਕਦੇ ਕੋਈ ਭੂਤ ਪ੍ਰੇਤ ਨਹੀਂ ਮਿਲਿਆ

  • @satinderjitkaur7028
    @satinderjitkaur7028 Před rokem

    good

  • @deviditta9011
    @deviditta9011 Před 6 lety +3

    Good program, need to be repeated in every week to eradicate evils in the society. I also suggest to do some programs on "Baba Badd" in every corner in mohallas

  • @kuljitsingh3749
    @kuljitsingh3749 Před 6 lety +1

    Bahot vadhiya

  • @RajRaj-md6bd
    @RajRaj-md6bd Před 5 lety +1

    ਚੰਗੀ ਨੋਲਜ਼ ਆ ਬਾਈ

  • @ShashiKumar-dq1dj
    @ShashiKumar-dq1dj Před 5 lety +1

    Very good sir

  • @sahilgarg1128
    @sahilgarg1128 Před 5 lety +2

    Bilkul sach hai g

  • @sksandip24
    @sksandip24 Před 6 lety +2

    bhot khoob 👌👳😃

  • @SukhdevSingh-he4vh
    @SukhdevSingh-he4vh Před 2 lety

    Very good Ji

  • @sandeepshipa1970
    @sandeepshipa1970 Před 5 lety +1

    thx sir

  • @harwinsekhon0076
    @harwinsekhon0076 Před 6 lety +2

    To right.

  • @cicmehta3647
    @cicmehta3647 Před 5 lety

    Tarkshil da S. Hemraj Stano ji kirpa karke ohna nu v milna chahude ha Bahut hi sohna likhde aa

  • @rakeshkumra610
    @rakeshkumra610 Před 3 lety

    Good job

  • @amriksull3467
    @amriksull3467 Před 6 lety +1

    ਸਰ੍ਹੀ ਇਕਾਈ ਦੇ ਪ੍ਰਧਾਨ ਦਾ ਨਾਮ ਅਵਤਾਰ ਬਾਈ ਹੈ।

  • @virinderkaur2628
    @virinderkaur2628 Před 6 lety +1

    Good !

  • @AB-bv2cj
    @AB-bv2cj Před 5 lety

    Very good information ji

  • @sukhpreetgill7556
    @sukhpreetgill7556 Před 3 lety

    Nice sir g

  • @sarabjeetsingh4209
    @sarabjeetsingh4209 Před 2 lety +2

    ਆਹ ਪਖੰਡੀ ਜੇਹੜੇ ਕਹਿੰਦੇ ਨੇ ਗਰੰਟੀ ਨਾਲ ਕੰਮ ਕਰਾਓ ਇਕ ਫੋਨ ਨਾਲ ਘਰ ਬੈਠੇ ਵਸ਼ੀਕਰਨ ਕਰਾਓ ਇਹਨਾਂ ਨੂੰ ਕਦੋਂ ਨੱਥ ਪਾਓਗੇ ਤਾਂ ਕੇ ਲੋਕ ਲੁਟ ਤੋਂ ਬੱਚ ਸਕਣ ਧੰਨਵਾਦੀ ਹੋਵਾਂਗੇ

  • @anmolvlogs108
    @anmolvlogs108 Před 3 lety

    Good bai g

  • @vikrmjitsingh5366
    @vikrmjitsingh5366 Před 5 lety

    Bhut vadia ji

  • @SunnySunny-ii3jd
    @SunnySunny-ii3jd Před 6 lety +2

    Ancor bai v swad lenda
    😂😂😂😂😋

  • @sewaksinghnvsh9659
    @sewaksinghnvsh9659 Před 5 lety +3

    बाबे कहते है 84 लख जूनी भोग ने के बाद दुसरी जूनी मिलती है तो बाबे झूठ बोलते हैं

    • @cheema1392
      @cheema1392 Před 4 lety

      Sewak Singh hn knowledge di ghaat c baabea nu

  • @itachi8218
    @itachi8218 Před 5 lety +1

    sir ji thanku
    sir ek purana case hai jo mai net to padi hai punar janam bare. jis bich bade khojkara dubara padtaal huai hai is bare tusi ki kahna chaude ho
    case of shiva_ sumitra (old case)
    tusi v padi hovegi plz thoda jiya chanal pa devo ta tuhada dhanbadi howanga khas karke Bhaduar ji da

  • @beantsingh9221
    @beantsingh9221 Před 5 lety +1

    sachian gallan

  • @aljajirabh4735
    @aljajirabh4735 Před 2 lety

    Mai Lena chaunda ehe kitab plzzz dasoo kive milegi

  • @mandeepsekhon2164
    @mandeepsekhon2164 Před 3 lety

    Good thoughts science world

  • @harjitsingh4116
    @harjitsingh4116 Před 6 lety +6

    Guru Ji used all the old myths but does not recommend and confirm about their existence

  • @ChaudhryRajinderNijjharJatt

    I think Bhagat Naam Dev has mentioned such things but the story of souls is known to Bhagats only.

  • @vishu9061
    @vishu9061 Před 6 lety +3

    Hmmmm. As far as my knowlege goes and what the Australian curiculum teaches is that Plants, etc breathe in CO2 and release Oxygen. All research points to that...

  • @simransahib4
    @simransahib4 Před 3 lety

    Sir ek complaint hai g tuhady ton,,.. Jdon tusi taraksheel society walean nu bulaya tan tusi una da literature ki hai kidhan uplabhdha kita ja skda esda verwa nahi dendy jis karan vdaa faida lokan tk nahi pahuch reha...kirpa es bary vich vichaar kita jawey.. Ki alag alag tariky da literature ty us nu haasl krn dy hl lokan tk pahuchaye jaan.. Dhanwaag. G..

  • @sarabjeetsingh7799
    @sarabjeetsingh7799 Před měsícem

    Sir ji Sade pind bhut bura hal

  • @hardevkaur5316
    @hardevkaur5316 Před 6 lety +3

    Bhuat prait ta hinds Hun such ha

  • @PB19Entertainment
    @PB19Entertainment Před 5 lety +2

    ਕਲਾਸ ਚ ਮਾਸਟਰ ਜੀ ਕੰਨ ਨੂੰ ਬੜੇ ਬੱਟੇ ਦਿੰਦੇ ਸੀ🤣🤣 ਭਦੌੜ ਸਕੂਲ #student

  • @AmrikSingh-jw7zy
    @AmrikSingh-jw7zy Před 5 lety +1

    Dev, dente te ruehana very very nice book, aa bro es nu read kero

  • @RAVINDERSINGH-qr6le
    @RAVINDERSINGH-qr6le Před 6 lety +4

    Science of psychology believe in rebirth. There is "khooni naala" in jammu nd kashmir a jwan directed the road towards the valley nd vehicles think that he is showing path nd they go towards valley. A army jwan stays on border after death a person maintain his uniform his food infact a person carry his suitcase nd he go on leave also.

    • @533nav
      @533nav Před 6 lety

      Have you met or seen that Jwaan??

    • @SonuSandhu88
      @SonuSandhu88 Před 6 lety

      Dekhya kde khud? Kehra scientists believe karda zra ohda name v dusde

  • @satindersingh7495
    @satindersingh7495 Před 6 lety +1

    G.P. Bhaa ji
    Mera sawaal pichle program naal sabadhatat Hai Jo pending C.
    Saab ji nu put kar dio K
    Jharu (Baukar) nu Ulta khara karna
    Maara hunda Hai kiya.
    Satinder singh
    Chandigarh

  • @tajedes5687
    @tajedes5687 Před 6 lety +1

    22 Ji eh poun aa GI ja kise nu jot a GI. Eh ki hunda ?

  • @deshpremi6295
    @deshpremi6295 Před 6 lety

    जिसने किसी पूर्ण सन्त या गुरु के दर्शन किये होते हैं उनको दोबारा सीधा मनुष्य जन्म मिल जाता है ।

  • @SandeepKumar-fz4lw
    @SandeepKumar-fz4lw Před 3 lety

    ਰਾਹ ਪੲੇ ਜਾਨੀਏ ਜਾ ਵਾਹ ਪੲੇ ਜਾਨੀਏ ਬਾਕੀਆਂ ਨੂੰ ਤਾਂ ਸਭ ਬਕਵਾਸ ਹੀ ਲਗਦਾ ਹੁੰਦਾ ਮੈਂ ਦੋ ਪ੍ਰੇਤਾਂ ਨਾਲ ਪ੍ਰਭਾਵਿਤ ਹੋਇਆ ਹਾਂ ਜਿਨ੍ਹਾਂ ਨੂੰ ਮੈਂ ਕਦੇ ਦੇਖਿਆ ਨਹੀਂ ਫਿਰ ਵੀ ਮੈਂ ਉਹਨਾਂ ਦਾ ਚਿਹਰਾ ਤੇ ਇਕ ਪ੍ਰੇਤ ਦੀ ਮਰਨ ਵਾਲੀ ਥਾਂ ਤੋਂ ਖੁਦ ਪ੍ਰੇਤ ਤੋਂ ਹੀ ਜਾਣੂ ਹੋਇਆ ਹਾਂ ਇਕ ਦਾ ਕਤਲ ਹੋਇਆ ਸੀ ਜਿਹੜਾ ਸਾਧ ਆਪਣੇ ਮੈਂ ਵੈਸੇ ਠੀਕ ਠਾਕ ਹਾਂ ਪਾਠ ਪੂਜਾ ਕਰਨ ਤੋਂ ਬਾਅਦ ਪਰ ਜੋ ਲੋਕ ਆਖਦੇ ਆ ਟੂਣੇ ਟਾਮਣ ਨਹੀਂ ਹੁੰਦੈ ਸਭ ਹੁਦੇ ਆ ਪਰ ਥੋੜੇ ਟਾਈਮ ਲਈ ਸੋਡੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੇ ਆ , ਰੱਬ ਬਚਾਵੇ ਇਹੋ ਜਿਹੇ ਲੋਕਾਂ ਤੋਂ ਜੋ ਟੋਣੇ ਟੋਟਕੇ ਕਰਵਾਉਦੇ ਆ , ਪਰ ਇਹਨਾਂ ਨੂੰ ਜੋ ਲੋਕ ਨਹੀਂ ਮੰਨਦੇ ਉਹ ਲੋਕ ਆਪਣੀ ਲਾਇਫ ਬਰਬਾਦ ਕਰ ਲੈਂਦੇ ਆ ਇਹ ਵੀ ਸੱਚ ਆ ਜਿਨ੍ਹਾਂ ਦੇ ਘਰਾਂ ਚ ਵਾਹਿਗੁਰੂ ਦਾ ਜਾਪ ਹੁੰਦਾ ਜਾ ਕੋਈ ਹੋਰ ਘਰਾ ਚ ਕਿਸੇ ਤਰ੍ਹਾਂ ਦਾ ਪਾਠ ਪੂਜਾ ਦਾ ਪਹਿਰਾ ਮਜ਼ਬੂਤ ਹੁੰਦਾ ਉਹਨਾਂ ਤੇ ਕੋਈ ਟੂਣਾ ਟੋਟਕਾ ਜਾ ਭੂਤ ਪ੍ਰੇਤ ਅਸਰ ਨਹੀਂ ਕਰਦਾ , ਇਕ ਮੁੰਡਾ ਗਗਨ ਨਾਮ ਦਾ ਜਿਸ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ ਮੈਂ ਕਦੇ ਉਸ ਨੂੰ ਮਿਲਿਆ ਨਹੀਂ ਅਜੇ ਤੱਕ ਰਿਅਲਿਟੀ ਚ ਦੇਖਿਆ ਨਹੀਂ ਪਰ ਮੈਨੂੰ ਉਸਨੇ ਆਪਣਾ ਚਿਹਰਾ ਦਿਖਾਇਆ ਸੀ ਸੁਪਨੇ ਵਿਚ ਮੈਂ ਉਸ ਕੁੜੀ ਦਾ ਐਡਰੈੱਸ ਦੇ ਦਿਨਾਂ ਮੈਨੂੰ ਉਸ ਦੀ ਫੋਟੋ ਲਿਆ ਦੇਵੋ ਜੇ ਉਸ ਦੀ ਸ਼ਕਲ ਉਸ ਮੁੰਡੇ ਨਾਲ ਨਾ ਮਿਲਦੀ ਹੋੲਈ ਤਾਂ ਮੈਂ ਸਮਝ ਲਵਾ ਗਾ ਕੀ ਇਹ ਸਭ ਨਹੀਂ ਹੁੰਦਾ ਇਕ ਸਾਧ ਸੀ ਜਿਸ ਦਾ ਕਤਲ ਹੋਇਆ ਸੀ ਜਿਹਨਾਂ ਦਾ ਉਹ ਸਾਧ ਸੀ ਉਹ ਮੁੰਡਾ ਵੀ ਮੈਨੂੰ ਮਿਲ ਗਿਆ ਹੈ ਹੁਣ ਮੈਂ ਇਹੀ ਜਾਨਣ ਦੀ ਕੋਸ਼ਿਸ਼ ਕਰ ਰਿਹਾ ਉਸ ਕੁੜੀ ਨਾਲ ਇਸ ਸਾਧ ਦਾ ਕੀ ਸਬੰਧ ਆ

  • @harjitmehlanchowk4820
    @harjitmehlanchowk4820 Před 6 lety +21

    ਆਪ ਮਰੇ ਬਿਨਾਂ ਨੀ ਪਤਾ ਲੱਗਦਾ, ਅੱਗੇ ਕੀ ਹੈ

    • @iknownotwhoiam1716
      @iknownotwhoiam1716 Před 5 lety +1

      harjit mehlan .je dasam dawar khul je fer 100 janma da pata lagg janda ha....sant kehnde ne...

    • @balkarnsingh2815
      @balkarnsingh2815 Před 5 lety

      harjit mehlan ਬਹੁਤ ਵਧੀਆ। ਭਦੋੜ। ਸਾਹਿਬ। ਜੀ

  • @GSpatli
    @GSpatli Před 3 lety

    👌👌👌👌

  • @harneksekhon5017
    @harneksekhon5017 Před rokem

    Sandawalia prime Asia nu na ajehe Dis Galla ch

  • @hsingh7433
    @hsingh7433 Před 5 lety +1

    Veer ji Machiware wale case bare dasso.

  • @SonuSingh-cn3ni
    @SonuSingh-cn3ni Před 2 lety +1

    ਫੋਜ ਵਿਚ ਵੀ ਕਹਿਦੇ ਨੇ ਸਹੀਦ ਹੋਣ ਤੋ ਬਾਦ ਵਿਚ ਵੀ ਕਈ ਫੋਜੀ ਦਿਖਦੇ ਨੇ ਬਾਡਰ ਤੇ ਸਕੋਲਟੀ ਕਰਦੇ

  • @jasvirsingh2822
    @jasvirsingh2822 Před 6 lety

    Pls koi books name jis vich tariqa hove baham dur krn da

  • @ChaudhryRajinderNijjharJatt

    Bhagtu daa Khooh bare pushho.

    • @user-fq8gs9ks7l
      @user-fq8gs9ks7l Před 5 lety

      Meghraj ne pardafash kitta sir osda...but ਖੋਤੇ ਭਗਤ ਗਾਲ੍ਾਂ 'ਤੇ ਧਮਕੀਆਂ ਦੇਣ ਲੱਗ ਪਏ ....

  • @GURPREETSINGH-xs2du
    @GURPREETSINGH-xs2du Před 6 lety

    sir mera pind tughalwal dist gurdaspur hai joga singh jogi wala jo kavisher ne bhut parsidh . tuc keh rahe ho ki punarjanam wale bande te pehle janam wale ghardeya vichale koi na koi banda hunda jo sab dasda ya usde pehle pind to koi hunda jo.hun wale pind te hun matlab duje janam wale ghardeya nu janda hunda te milaunda e par sir g sade pind tughalwal vich ik case hai duje janam wala jis vich koi vichola nhi . jo ladka c oh 5 ku saal da ya shyed 3 ku saal da c jo pichale janam bare dasda c oh apna pehla pind dhariwaal dasda c . usde hun wale jo gharde c matlab duje janam wale gharde us nu le ke bhut pind ghume jis pind da naam dhariwaal hunda c oh har dhariwaal ghume par jis v dhariwal jande oh usda pind na niklda fir ohna ne ik hor dhariwal bare pata kita ki ik hor dhariwal hai jisda pura naam dhariwal khichiya hai fir oh othe gaye ta usda pehla ghar mil geya us bache nu usda peo scooter te ikala le ke geya c pind pahunchdeya hi usne khud apna ghar labheya usda peo eh sab dekh herraan ho geya . mera sawaal hai ki tuc keh rahe ho har case vich koi na koi vichola hunda ta fir is case vich kiyu nhi c je vichola hunda ta ohna nu pehli wari ch hi pind lab jana c ki dhariwaal khichiya pind hai oh fir kiyu 3 to 4 dhariwaal ghumde rahe oh pind ohna nu baad ch labha jado oh sare dhariwal pinda vicho ghum ke a gaye c te ohna nu usda asli pind nhi labha ta ohna ne socheya ki shayed munda jhooth bolda hai ya manghart gala krda hai ho koi dhariwal hai hi nhi ta kuj mahineya kuj months baad ohna nu dhariwaal khichiya bare pata lagga ki ik dhariwaal khichiya v hai othe v jana chahida . ta tuc daso ki tuc hun esde bare v koi jawab hai tohade kol. oh bacha aj v hai te hun jawaan ho geya hai ate purane matlab pichle janam wale ghardeya nu milda rehnda balki ohna kol kai kai chir reh ke v aunda hai. hun dao jawab ki eh kida ho geya.

  • @gavikundal2279
    @gavikundal2279 Před 5 lety +1

    ਭਦੋੜ ਸਾਹਿਬ ਦਾ mobile no ਚਾਹਿਦਾ ਹੈ ਜੀ

    • @AB-bv2cj
      @AB-bv2cj Před 5 lety +1

      gavi kundal ji,9872874620 Rajinder Bhadaur

  • @jagsirsingh9789
    @jagsirsingh9789 Před 6 lety +9

    ਪੁਨਰ ਜਨਮ ਹੈ ਜਾਂ ਨਹੀ ੲਿਸ ਬਾਰੇ ਅਾਮ ਮਨੁਖ ਲੲੀ ਕੁਝ ਵੀ ਕਹਿਣਾ ਠੀਕ ਨਹੀ" ਜਿਹੜੇ ਮੰਨਦੇ ਹਨ ੳੁਹਨਾ ਨੂੰ ੲਿਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਂ ਨੇ ਸੁਰਤ ਦੀ ਅਵਸਥਾ ਕਰਕੇ ਜਾਣਿਅਾ ਹੈ ਤੇ ਕਿਹਾ ਹੈ ਕਿ ਚੇਤਨ - ਸਤਾ ਕਦੇ ਨਹੀ ਮਰਦੀ' ੳੁਹਨਾ ਨੇ ਜਾਣਿਅਾ ਤੇ ਕਿਹਾ ਹੈ ਮੰਨਿਅਾ ਨਹੀ" ਜਿਹੜੇ ਨਹੀ ਮੰਨਦੇ ੳੁਹਨਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵਿਗਿਅਾਨ ਨੇ ਬ੍‍ਹਿਮੰਡ ਬਾਰੇ ਜਿਹਨੀ ਅਜ ਤੀਕ ਖੋਜ ਕੀਤੀ ਹੈ ੳੁਸ ਤੋ ਕੲੀ ਗੁਣਾ ਜਿਅਾਦਾ ਰਾਜ ਜਾਨਣੇ ਬਾਕੀ ਹਨ, ਸਮਾਨਅੰਤਰ ਬ੍‍ਹਿਮੰਡ ਦੀ ਥਿੳੂਰੀ ਤਾਂ ੲਿਹ ਕਹਿੰਦੀ ਹੈ ਕਿ ਅਸੀ(ਮਨੁਖ) ਪੂਰੀ ਤਰਾ ਕਦੇ ਖਤਮ ਨਹੀ ਹੁੰਦੇ ਕੁਝ ਨਾ ਕੁਝ ਅੰਸ਼(ਕੁਅਾਂਟਮ ਲੈਵਲ ਤੇ)ਹੋਰਾਂ ਬ੍‍ਹਿਮੰਡਾਂ ਵਿਚ ਬਚਿਅਾ ਰਹਿੰਦਾ ਹੈ " ਵਿਗਿਅਾਨ ਦਸ ਅਾਯਾਮਾਂ(Dimension) ਦੀ ਗਲ ਕਰਦਾ ਹੈ ਜਿਸ ਵਿਚੋਂ ਤਿੰਨ ਅਾਯਾਮ ਪੁਲਾੜ(Space) ਦੇ ਹਨ ੲਿਕ ਅਾਯਾਮ ਸਮੇ( ਟਾੲਿਮ) ਦਾ ਹੈ ' ਬਾਕੀ ਛੇ ਦਾ ਅਜੇ ਰਹਸ ਹੈ " ੲਿਸ ਕਰਕੇ ਪੂਰੀ ਤਰਾਂ ਜਾਨਣ ਤੋ ਪਹਿਲਾਂ ਦਾਅਵੇ ਨਾਲ ਕੁਝ ਨਹੀ ਕਹਿ ਸਕਦੇ, ਬਾਕੀ ਪੁਨਰ ਜਨਮ ਨੂੰ ਮੰਨਣਾ ਜਾਂ ਨਾ ਮੰਨਣਾ ਹੋਰ ਗਲ ਹੈ " ਹੈ ਜਾਂ ਨਹੀ ਹੈ ਬਿਲਕੁਲ ਵਖਰੀ ਗਲ ਹੈ

    • @bilal-is2ez
      @bilal-is2ez Před 5 lety +1

      Sannu memory krke giyaan grehn hunda. Dimaag dead memory dead. Baki kuj nhi. Brehmand ta odo v c jdo insaan ic dharti tey nhi c. Ih physical world hai. Ithey rooh da koi mtlb nhi.

  • @alylove3228
    @alylove3228 Před 6 lety +7

    eh tan rab nu v ni man de ehna da ki a ehna piche lag k javange kithe rab nu tan man Na hi a es life da ehi purpose a

  • @Inderzworld1
    @Inderzworld1 Před 4 lety

    Very good experience ji

  • @JagroopSingh-gc7tu
    @JagroopSingh-gc7tu Před 6 lety +2

    Egypt ch firaun di dead body hun tk vaise ee aa jis di research west de scientist ne keeti c . Es bare ki khoge? Duniya ek rahas aa. Poora jwab na dharam kol te na science kol aa .

  • @5aab65
    @5aab65 Před rokem

    I do understand that there are lots of fake afterlife incidents, but there was case from America, where a girl told everything about her life before in Ireland 5000 miles away she was brought that small villiage in Ireland where she had never been before and recognised the landmarks, her house, herself in photos and told things she said and did when was a man before he died and was born again as a female. This case happened in the 1960's. And even today everyone who tried to debunk this have given up. What would Sardar Badourd ji would say about this, plus there are other cases as well. By the way I do not believe in any sort of superstitious stories or anything like that. Another thing is out of body experience, My own nephew has had this and he is one person who never lies. If anybody or S. Badourd ji can shed some light on this. I will be very greatful. Gur Fathe ji

  • @jasvirsingh2822
    @jasvirsingh2822 Před 6 lety +2

    Sir ji science de karname jis vich liter garm hona, rakh ban jani te hor koi formula hove is tra di koi books hai