Bilkul shi keha dee mai v kotkpure area Cho hi a mai jdo kuwari c ta odo mai eh short movies bare suneya v nhi c dekhniya door c jdo Mera viah hoya ta oh mour mansa area ch hoya fr short movies bare pta lga
Sach a didi tusi jis team nal kam keta sarea family ch bath ka dakan walea ma waheguru ji hamsha khush rakan Sonu dunia da koe ve dukh nasib na hova have a sweet day u will be stay happy ur life
ਬਹੁਤ ਵਧੀਆ ਮਨਪ੍ਰੀਤ ਕੌਰ ਬੇਟਾ ਜੀ 🙏 ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏👍
ਸਾਰਾ ਪਰਿਵਾਰ ਪਰਮਾਤਮਾ ਕਰੇ ਚੜ੍ਹਦੀ ਕਲਾ ਵਿਚ ਰਹਿਣ ਮਨਪ੍ਰੀਤ ਭੈਣ 🎉🎉
ਮਨਪ੍ਰੀਤ ਭੈਣੇ ਤੁਹਾਡੀ ਫ਼ਿਲਮਾ ਬਹੁਤ ਸੋਹਣੀ ਹੁੰਦਿਆਂ ਹਨ ਪਰਮਾਤਮਾ ਤੁਹਾਨੂੰ ਤਰੱਕੀ ਬਕਸੇ
Bhut bdia lagi hune teri inerview dekhi ❤u bti
ਮਨਪ੍ਰੀਤ ਪੁੱਤ ਤੁਹਾਡੀ ਇੰਟਰਵਿਊ ਬਹੁਤ ਵਧੀਆ ਲੱਗੀ ਹਮੇਸ਼ਾ ਖੁਸ਼ ਰਹੋ
ਬਹੁਤ ਪਿਆਰੀ ਇੰਟਰਵਊ ਮਨਪ੍ਰਰੀਤ ਜੀ👌🏻🇺🇸
Very nice interview Manpreet is very nice tohadi aa sariaa videos bahut vadiya hundiya ne my favourite actress
ਬਹੁਤ ਵਧੀਆ ਇੰਟਰਵਿਊ ਪੁੱਤਰ ਜੀ 🎉🎉🎉 ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼
Manpreet is a budding artist. She makes Punjab proud. Good luck to her. We are proud to see our young Sikh girls progressing.
ਮਨਪ੍ਰੀਤ ਜੀ ਬਹੁਤ ਵਧੀਆ ਲੱਗੀ ਇੰਟਰਵਿਊ
ਰਾਕੇਸ਼ ਕੁਮਾਰ ਜੈਤੋ ਮੰਡੀ
ਮਨਪ੍ਰੀਤ ਬਹੁਤ ਵਧੀਆ ਸਮਝਦਾਰ ਆ
ਬੀਬਾ ਜੀ ਹੋਰ ਅੱਗੇ ਪੜਾਈ ਜਰੂਰ ਕਰੋ ਬੇਟਾ ਜੀ ਅੱਗੇ ਜਾ ਕੇ ਥੀਏਟਰ ਬਾਰੇ ਯੂਨੀਵਰਸਿਟੀ ਤੱਕ ਜਾਇਓ ਤੁਹਾਡੇ ਕੋਲ ਸਮਾਂ ਹੈ ਉਮਰ ਹੈ ਪੜਾਈ ਦਾ ਵਕਤ ਇਹੀ ਹੁੰਦਾ ਕੰਮ ਦੇ ਨਾਲ ਨਾਲ ਪੜੋ ਜੀ ਜਰੂਰ।।
good manpreet
sister thodi tari veer naal acting bohat vadiaa hundi a te oh team nu hmesha prmatma chardilka vich rakhe tusi hmesha hsde rho
Manpreet ur all vedioes r so much good I like ur role is so much kamlesh pathela muktsar
Bht nic ne Manpreet brar
ਵਾਹਿਗੁਰੂ ਜੀ 🙏🙏❤️
ਮਨਪ੍ਰੀਤ ਭੈਣ ਜੀ ਸਤਿ ਸ੍ਰੀ ਅਕਾਲ ਜੀ🙏
ਬਹੁਤ ਮਾਣ ਹੈ ਸਾਡੀ ਭੈਣ ਤੇ ਸਾਨੂੰ ਸਾਰੇ ਚੈਨਲਾਂ ਤੇ ਮਨਪ੍ਰੀਤ ਕੌਰ ਬਰਾੜ ਬਰਾੜ ਹੋਈ ਪਈ ਹੈ ਇਹ ਹੈ ਪੰਜਾਬੀ ਬੋਲੀ ਮਾਲਵੇ ਦੀ 🙏🙏 ਬਹੁਤ ਸਮਝਦਾਰ ਹੈ ਭੈਣ ਸਾਡੀ 🙏🙏🙏❤️
ਵਾਹਿਗੁਰੂ ਮਿਹਰ ਰੱਖੇ🙏🙏🙏 ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏
Bilkul shi keha dee mai v kotkpure area Cho hi a mai jdo kuwari c ta odo mai eh short movies bare suneya v nhi c dekhniya door c jdo Mera viah hoya ta oh mour mansa area ch hoya fr short movies bare pta lga
Bohot vaddiya interview Manpreet ❤
Sach a didi tusi jis team nal kam keta sarea family ch bath ka dakan walea ma waheguru ji hamsha khush rakan Sonu dunia da koe ve dukh nasib na hova have a sweet day u will be stay happy ur life
God bless you prmta hmes kush rakh didi ji
Shi gal kyi bhane
Bohot vdia soch❤
❤❤
🙏❤️❤️❤️❤️❤️❤️❤️🔥🇰🇼👌
God bless you manpreet diii❤❤❤❤❤❤ mnu tci bhut vdia lgde ho
Very nice Manpreet ji main kotkpure Bhut gya
ਮਨਪ੍ਰੀਤ ਬੇਟਾ ਜੀ ਅਸੀਂ ਵੀ ਕੋਟਕਪੂਰਾ ਤੋਂ ਹੈ ਜੀ
Nice g God bless you
Manpreet Di very nice
Best of luck Manpreet sister
Very nice ❤❤
Your thinking is very good ❤❤
Nice❤
God bless you Manpreet diii ❤❤
Very nice puttra
Very nyc ❤
Very nice sis gbu all wishes bohut aga tak jo tusi
Nice vlog g
Very nice dee
ਵਾਹਿਗੁਰੂ ਜੀ ❤🙏🙏🙏🙏
ਮਨਪ੍ਰੀਤ ਭੈਣ ਅਸੀ ਸਾਰੀ ਫੈਮਲੀ ਇਕੱਠੇ ਬੈਠ ਕੇ ਦੇਖ ਦੇ ਆ ਥੋਡੀਆ ਮੂਵੀਆ , ਬਹੁਤ ਵਧੀਆ ਹੁੰਦੀਆਂ , ਅੰਮਾ ਜਾਏ ਮੂਵੀ ਵਿਚ ਜਦੋ ਮਨਪ੍ਰੀਤ ਤੇ ਪ੍ਰੀਤ ਲੜ ਪਈਆਂ ਮੇਰੀ ਘਰ ਵਾਲੀ ਕਹਿੰਦੀ ਹਾਏ ਚਾਚੀ ਨੇ ਭੈਣਾਂ ਭੈਣਾਂ ਚ ਲੜਾਈ ਪਵਾ ਦਿੱਤੀ ਆ
☺️🫶
Very nice video ji
Best of luck Manpreet
Manpreet Kaur very nice jagjit singh kanjla
Manpreet Kaur very nice
🥰🥰🥰👍👍
Very nice
Very good story
ਹ
ਹਰਕੇ ਕਿਹ ਰਿਹਾ ਹੰਦਾਮੇ ਸਕੂਲ ਟਾਇਮ ਸਰੂ ਤੋ ਹੀ ਇਸ ਤਰਾ ਐਕਟਗ ਕਰਦਾ ਸੀ
ਇਹ ਵੀ ਨੋਹ ਟੰਕੀ ਜਹੀ ਕਰਦੀ ਪਾਗਲ ਬਣਾੳਦੀ ਫਕਰੀ
❤❤❤
Love u
❤❤❤❤
Nice
Very nice and moga
Mnpreet tusi kotkapura de ho k kol pind a ma v kkp to a kamlesh pathela muktsar 18:39
Manpreet didi tuci bhut soniya videos bnaune oo te thodi awaz ta bhut jyda sonni aa
ਮਨਪ੍ਰੀਤ ਦੀ ਮੈਂ ਵੀ ਕੋਟਕਪੂਰਾ ਤੋਂ ਹਾਂ ਅਨੰਦ ਨਗਰ ਵਿਚੋਂ ਹਾ
Manpreet tu sarian moviean moga de area vich bnai ❤❤❤
Hi
Gurpreet Sandhu
❤🎉🎉🎉🎉🎉🎉🎉🎉🎉🎉🎉🎉🎉🎉🎉🎉🎉❤
Mannu didi main Harpreet wali video Pa
ਮਨਪ੍ਰੀਤ ਨੇ ਬਹੁਤ ਵਧੀਆ ੲਿੰਟਰਵਿੳੂ ਦਿੱਤੀ ਪਰ ਹਰੇਕ ਵੀਡੀਓ ਵਿੱਚ ਵਾਲਾ ਬੋਲਦੀ ਬਹੁਤ ਆ
Manpreet sis meri city kotkapura aa
Baghelsingh
Sister apa thuade ਏਰੀਏ to aaa ,apna CZcams te channel hai khudh da
Mom dad di photo sea do
Manpreet ji kine paise kma lende ho ji
Age kine hai apki
Didi ik movie de kini payment meldi aa thanu
ਮਨਪ੍ਰੀਤ ਦੀ ਕੋਟਕਪੂਰਾ ਵਿੱਚ ਕਿਸ ਨਗਰ ਵਿਚ ਹੋ ਪਲੀਸ ਦੱਸ ਦਿਉ
Eh pind toh ne kotkapura de nl de
Pakistan da va koi dramma kr do
Manpreet moga mashoor krna request aa 🎉🎉🎉
Manpreet rply ta krde yr insta te 😢😢
ਮਨਪ੍ਰੀਤ ਦੀ ਤੁਸੀਂ ਆਪਣਾ ਫੋਨ ਨੰਬਰ ਦੇ ਦਿਉ ਪਲੀਸ ਦੀ
Nice
❤❤❤❤
ਹ
Nice
❤❤❤❤