ਇੰਨਾ ਦਰਦ ਮੈਂ ਕਦੇ ਨਹੀਂ ਦੇਖਿਆ, ਜਿੰਨਾ Sardool ਜੀ ਦੇ ਜਾਣ ਤੋਂ ਬਾਅਦ ਦੇਖ ਲਿਆ : Amar Noorie

Sdílet
Vložit
  • čas přidán 13. 11. 2021
  • ਇੰਨਾ ਦਰਦ ਮੈਂ ਕਦੇ ਨਹੀਂ ਦੇਖਿਆ, ਜਿੰਨਾ Sardool ਜੀ ਦੇ ਜਾਣ ਤੋਂ ਬਾਅਦ ਦੇਖ ਲਿਆ : Amar Noorie
    #AmarNoorie #SardoolSikander #Interview #Emotional #Tribute
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our CZcams Channel : / bollywoodtadkapunjabi
    For News Articles Visit Our Website :
    punjabi.bollywoodtadka.in
    Like our Facebook Page :
    / punjabkesaripunjabitadka
    Follow Us On Instagram :
    / bollywood_tadka_punjabi
  • Zábava

Komentáře • 240

  • @kamaljitkaur7128
    @kamaljitkaur7128 Před 2 lety +43

    ਬੀਬਾ ਮਰਿਆ ਨਾਲ ਮਰ ਨਹੀਂ ਹੁੰਦਾ ਪਰਮਾਤਮਾ ਨੇ ਤੁਹਾਨੂੰ ਬੜੇ ਸੋਹਣੇ ਦੋ ਪੁੱਤਰ ਦਿੱਤੇ ਨੇ ਪਰਮਾਤਮਾ ਤੁਹਾਨੂੰ ਤੇ ਬੱਚਿਆਂ ਨੂੰ ਖੁਸ਼ ਰੱਖੇ

  • @parminderdhaliwal4565
    @parminderdhaliwal4565 Před 2 lety +6

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਣ ਅਤੇ ਸਰਦੂਲ ਜੀ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਤਾਕਤ ਬਖਸ਼ਣ,ਤੁਹਾਡੇ ਬੱਚਿਆਂ ਲਈ ਤੁਸੀਂ ਬਹੁਤ ਮਹੱਤਵਪੂਰਨ ਹੋਂ ਅਤੇ ਤੁਹਾਨੂੰ ਮਾਂ ਬਾਪ ਦੋਵਾਂ ਵਾਲਾ ਪਿਆਰ ਤੇ ਦੋਵਾਂ ਵਾਲੀ ਜਿੰਮੇਵਾਰੀ ਨਿਭਾਉਣੀ ਪਊਗੀ। ਸਾਡੇ ਪਿਆਰੇ ਕਦੇ ਵੀ ਸਾਡੇ ਤੋਂ ਦੂਰ ਨੀ ਜਾ ਸਕਦੇ ਕਿਉਂਕਿ ਓਹ ਹਮੇਸ਼ਾ ਸਾਡੇ ਦਿਲ ਵਿੱਚ ਵਸਦੇ ਹਨ ਅਤੇ ਹਮੇਸ਼ਾ ਸਾਡੀਆਂ ਖੁਸ਼ੀਆ ਗਮੀਆ ਵਿੱਚ ਸਾਡੇ ਨਾਲ ਮਹਿਸੂਸ ਹੁੰਦੇ ਹਨ।ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਸਬਰ ਬਖਸ਼ਣ ਨੂਰੀ ਜੀ ਅਤੇ ਬੱਚਿਆਂ ਨੂੰ ਅੱਗੇ ਵਧਣ ਦਾ ਬਲ ਬਖਸ਼ਣ।

  • @parmindersingh-jg3wh
    @parmindersingh-jg3wh Před 2 lety +41

    ਦਿਲ ਵਿੱਚ ਸਰਦੂਲ ਜੀ ਦਾ ਬਹੁਤ ਦਰਦ ਹੈ
    ਦਿਲ ਰੋ ਪਿਆ ਓਹਨਾ ਨੂੰ ਯਾਦ ਕਰਕੇ
    Sona canada 🇨🇦

  • @manjitbains5726
    @manjitbains5726 Před 2 lety +14

    ਪਰਮਾਤਮਾ ਭੈਣ ਤੈਨੂੰ ਹੋਸਲਾ ਬਖ਼ਸ਼ਣ ਵਾਹਿਗੁਰੂ ਜੀ

  • @koijkaur7761
    @koijkaur7761 Před 2 lety +8

    ਵਾਹਿਗੁਰੂ ਜੀ ਨੂਰੀ ਜੀ ਬਹੁਤ ਸ਼ਕਤੀ ਦਿਉ , ਆਪਣੇ ਪ੍ਰਵਾਰ ਵਿੱਚ !!

  • @HarjeetSingh-pf9sn
    @HarjeetSingh-pf9sn Před 2 lety +1

    ਸਰਦੂਲ ਸਿਕੰਦਰ ਜੀ ਅਮਰ ਰਹਿਣਗੇ ਅਤੇ ਅਮਰ ਨੂਰੀ ਜੀ ਨੂੰ ਪਰਮਾਤਮਾ ਹੋਸਲਾ ਤੇ ਹਿੰਮਤ ਵਖਸਣ

  • @DeepSingh-my8hd
    @DeepSingh-my8hd Před 2 lety +17

    ਭੈਣ ਅਮਰ ਨੂਰੀ ਜੀ ਰੋਣਾ ਨਹੀਂ ਹੈ ਭੈਣ ਸਰਦੂਲ ਜੀ ਦੀਆਂ ਮਿੱਠੀਆਂ ਯਾਦਾਂ ਨਾਲ ਅਤੇ ਜੀਵਨ ਦੀਆਂ ਜਿਮੇਦਾਰੀਆਂ ਨਾਲ ਜਿਉਣਾਂ ਹੈ ਭੈਣ ਨੂਰੀ ਜੀ ਵਾਹਿਗੁਰੂ ਜੀ ਭੈਣ ਅਮਰ ਨੂਰੀ ਜੀ ਭਾਣਾ ਮੰਨਣ ਦਾ ਤੇ ਜੀਵਨ ਜਿਉਣ ਦਾ ਤੁਹਾਨੂੰ ਬਲ ਬਖ਼ਸ਼ਣ ਭੈਣ ਨੂਰੀ ਜੀ

  • @BaljitSingh-gh6kh
    @BaljitSingh-gh6kh Před 2 lety +19

    ਭੈਣ ਜੀ ਸਭ ਨੇ ਤੁਰ ਜਾਣੈ ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ ਜਦੋ ਪਰਮਾਤਮਾ ਦਾ ਹੁਕਮ ਹੋ ਜਾਵੇ

  • @shingarajassar3766
    @shingarajassar3766 Před 2 lety +34

    ਨੂਰੀ ਭੈਣ ਜੀ ਰੋਣਾ ਨਹੀਂ, ਸਾਡੇ ਤੋਂ ਰੋਂਦੇ ਤੁਸੀਂ ਨਹੀਂ ਵੇਖੇ ਜਾਂਦੇ

  • @gurpartapsinghrai3292
    @gurpartapsinghrai3292 Před 2 lety +95

    ਇਹ ਹੁੰਦਾ ਦਿਲ ਦੀਆ ਗਹਿਰਾਈਆ ਤੋ ਪਿਆਰ 🙏

  • @KuldeepKumar-jv5zn
    @KuldeepKumar-jv5zn Před 2 lety

    ਬਿਲਕੁਲ ਸਹੀ ਜੀ ਨੂਰੀ ਬੀਬੀ ਦਾ ਦਿਲ ਦਾ ਦਰਦ ਕੋਈ ਨੀ ਮਹਿਸੂਸ ਨੀ ਕਰ ਸਕਦਾ , ਦਰਅਸਲ ਆਪਣਾ ਦਰਦ ਬਿਆਨ ਨੀ ਕਰ ਸਕਦੇ, ਉਨ੍ਹਾਂ ਦੀਆਂ ਅੱਖਾਂ ਵਿੱਚ ਹੰਜੂ ਏਸ ਗੱਲ ਦੇ ਗਵਾਹ ਨੇ , ਪਰਮਾਤਮਾ ਏਨਾ ਨੂੰ ਬਲ ਬਖਸ਼ਣ , ਆਪਣਾ ਦਰਦ ਲੁਕੋ ਕੇ ਹੱਸਣਾ ਸੌਖਾ ਨਹੀਂ ਹੁੰਦਾ, ਸਤਿਗੁਰ ਜੀ ਮਿਹਰ ਕਰਨ ਤੁਹਾਡੇ ਪੁੱਤਾਂ ਤੇ ਨੂਰੀ ਜੀ ਹੋਰਾਂ ਤੇ 🙏🙏🙏🙏🙏🙏🙏

  • @karmjitgill6449
    @karmjitgill6449 Před 2 lety +12

    ਮੈਡਮ ਜੀ ਛੇ ਮਹੀਨੇ ਪਹਿਲਾਂ ਮੈਂ ਵੀ ਆਪਣਾ ਪਤੀ ਖੋਇਆ ਹੈ ਮੈਂ ਤੁਹਾਡਾ ਦਰਦ ਬਿਲਕੁਲ ਸਮਝ ਸਕਦੀ ਆ😭

    • @dilpreetsingh0015
      @dilpreetsingh0015 Před 2 lety

      ਦੀਦੀ। ਜੀ। ਵਹਿਗੁਰੂ। ਮੇਹਰ। ਕਰੇ

    • @iqrashehzadi9052
      @iqrashehzadi9052 Před 2 lety

      Mehar kare parmatma ji ki kar sakde ha jide nal hunda he pta ta onu hunda ji 🙏🙏🙏🙏🙏🙏😭😭😭😭😭

  • @sidhusaab588
    @sidhusaab588 Před 2 lety +32

    ਸਤਿ ਸ਼੍ਰੀ ਅਕਾਲ ਨੂਰੀ ਭੈਣ ਜੀ ਜਲਦੀ ਚਲੇ ਗਏ ਵੀਰ ਜੀ ਸਾਡੇ ਵਿਚੋਂ ਬਹੁਤ ਲੋੜ ਸੀ ਉਹਨਾਂ ਦੀ

  • @pammiwalia7013
    @pammiwalia7013 Před 2 lety +9

    ਰੋਣਾ ਨਹੀਂ ਨੂਰੀ ਭੈਣੇ strong bn ke rho

  • @user-ev5sf7ci3p
    @user-ev5sf7ci3p Před 2 lety +20

    Noori madam di awaaz kinni mithi hai.🙏
    Sardool ji te Noori ji dono sangeet di Dunia de betaj badshah ne te sda rehange❤️❤️

  • @sarbjitkaur2035
    @sarbjitkaur2035 Před rokem

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagroopuddat5746
    @jagroopuddat5746 Před 2 lety +8

    ਬਹੁਤ ਸਤਿਕਾਰ ਭਰੀਆਂ ਗੱਲਾਂ

  • @prabjotgill7500
    @prabjotgill7500 Před 2 lety +16

    ਹਾਏ ਮੈਂ ਮਰ ਜਾਂ ਕਿ ਹਾਲ ਨੂਰੀ ਨੇ ਬਣਾ ਲਿਆ ।ਵਾਹਿਗੁਰੂ ਜੀ ਭਲੀ ਕਰੇ ।

  • @gurwinderguri1942
    @gurwinderguri1942 Před 2 lety +2

    Yr bnde ny jina pyar dita es ort ny mul mod ta 🙏🙏🙏🙏🙏rb sakti dewe ehna nu

  • @hartejsingh57
    @hartejsingh57 Před 2 lety +1

    ਵਾਹਿਗੁਰੂ ਜੀ

  • @parwinderkaur3077
    @parwinderkaur3077 Před 2 lety +6

    Noorie ji and sardool sikander ji made for each other ..true love

  • @JaskiranChahal28
    @JaskiranChahal28 Před 2 lety +19

    Ena pyar v na kre banda kise nu…Bahut okha yr noori ji da…!! Sacha Pyar..

  • @jasdeepgill8550
    @jasdeepgill8550 Před 2 lety +5

    Kismat naal sacha pyaar milda......😢😢😢

  • @kulbirkaur2968
    @kulbirkaur2968 Před 2 lety +6

    ਵਾਹਿਗੁਰੂ ਜੀ 🙏🙏🥰🥰

  • @sukhjinderkaur3618
    @sukhjinderkaur3618 Před 2 lety +18

    ਭੈਣ ਜੀ ਤੁਸੀਂ ਰੋਇਆ ਨਾ ਕਰੋ ਸਰਦੂਲ ਸਿਕੰਦਰ ਸਦਾ ਹੀ ਅਮਰ ਹੈ ਸਾਰੀ ਦੁਨੀਆਂ ਦੇ ਦਿਲਾਂ ਤੇ ਸਰਦੂਲ ਰਾਜ ਕਰਦਾ ਹੈ

  • @penduunionzindaad
    @penduunionzindaad Před 2 lety +8

    noori ji tuc bht e sohna suneha ditta eho jhi gal kise ne nhi kiti ajj tkk wmk

  • @lalioo8356
    @lalioo8356 Před 2 lety +8

    🙏🙏🙏🙏🙏🙏🙏🙏 waheguru ji kirpa karo ji🙏🙏🙏🙏🙏🙏🙏

  • @pssandhu7942
    @pssandhu7942 Před 2 lety

    ਨੂਰੀ ਤੇ ਸਰਦੂਲ ਦਾ ਆਪਸ ਵਿੱਚ ਪਿਆਰ ਬਹੁਤ ਜਿਆਦਾ ਸੀ ਇਹਨਾਂ ਦੇ ਅਖਾੜੇ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਕ ਦੂਜੇ ਨੂੰ ਕਿਵੇਂ ਪਿਆਰ ਕਰਦੇ ਸੀ
    ਪਰਮਾਤਮਾ ਦੇ ਅਗੇ ਇਹੀ ਅਰਦਾਸ ਹੈ ਕਿ ਹਰ ਕਿਸੇ ਦਾ ਨੂਰੀ ਤੇ ਸਰਦੂਲ ਜਿਹਾ ਪਿਆਰ ਬਣਿਆ ਰਹੇ ਤੇ ਨੂਰੀ ਜੀ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ

  • @cutedogs458
    @cutedogs458 Před 2 lety +5

    Wahiguru khush rakhan

  • @charanjitsingh422
    @charanjitsingh422 Před 2 lety

    ਸਤਨਾਮ ਸ੍ਰੀ ਵਾਹਿਗੁਰੂ ਜੀ। 1ਕੋ ਸੁਰਾਂ ਦਾ ਸਿਕੰਦਰ

  • @s.k_studio9058
    @s.k_studio9058 Před 2 lety +6

    Bilkul sacch kha ji Noori mamji ,, Ustaad Sardoor Sikander sahibji hamesha hmare beach mein hi h unka asshirwaad hamesha hum baccho k upr khass kr hum Singers logo k liye asshirwaad hamesha hmare liye hamare ser pr Ustaad ji ka hath rhega

  • @sagarmusicacademy_123
    @sagarmusicacademy_123 Před 2 lety +6

    God bless you sis....malik tuhanu sabar karan da bal bakhshe.....

  • @sukhdevsraun3554
    @sukhdevsraun3554 Před 2 lety +4

    bhen noori ji rona nahi thonu dhek k mere akkha ch pani aa gya tere bacche nu rub lambia umara bakshe from kuldeep kaur U S A

  • @amanjitkaur4539
    @amanjitkaur4539 Před 2 lety +6

    Amar noori di bht bht pyaar ❤️

  • @YMoney-
    @YMoney- Před 2 lety +3

    Sach hey noori Ji jis tan lagey so tan janai god blessyou

  • @RaiStar-pv9ch
    @RaiStar-pv9ch Před 2 lety +6

    May God bless you Noori Madam g

  • @sarbjeet7322
    @sarbjeet7322 Před 2 lety +4

    Hey rabba koi inna pyar kive kr sakda 😥😥

  • @sarbjeet7322
    @sarbjeet7322 Před 2 lety +7

    Nice sardool ji ❤❤❤

  • @amanjitkaur4539
    @amanjitkaur4539 Před 2 lety +10

    True love ❤️

  • @tirathsingh6539
    @tirathsingh6539 Před 2 lety +16

    ਸਲਾਮ ਪਿਆਰ ਸਤਿਕਾਰ 🙏🙏

  • @jass_pb_07
    @jass_pb_07 Před 2 lety +7

    Ehnu kehde aa sacha pyar 👍

  • @harmindergill695
    @harmindergill695 Před 2 lety +5

    Waheguru chardi kala bakshee

  • @hansaliwalapreet2999
    @hansaliwalapreet2999 Před 2 lety +4

    My ccccuuuuttte aunti ji plz make be strong now. God will do good for you and ssssssswwwweeet brothers. God bless you to all ji 🙏💗💗💗💗💥💥💥🙏💞💞

  • @SunnySingh-sb1cm
    @SunnySingh-sb1cm Před 2 lety +1

    Maa guru pita ji Sade kol hi wa.
    Tuci knu nraj ho rahe ho 😭😭😭😭😭😭😭😭😭😭😭😭😭
    Te menu aj fir ruwa dita tuci maa .
    😭😭😭😭😭😭😭😭😭
    M pita sardool saab ji nu dasu ga maa ne menu aj ruwa dita pita ji
    Meri maa Noori ji de jine hanju nikal de wa meri life de one din hi khatam ho rahe wa pita ji.
    Pita sardool ji tuci maa Noori ji nu bol do ki hun rona nyi wa.
    😭😭😭😭😭😭😭😭😭😭😭
    I miss you mere pita sardool saab ji.

  • @makhanbrar1922
    @makhanbrar1922 Před 2 lety +6

    Good ji 🙏🏻🙏🏻

  • @gurlovedeepsingh2206
    @gurlovedeepsingh2206 Před 2 lety +9

    Love you sardool phaji true legend

  • @penduunionzindaad
    @penduunionzindaad Před 2 lety +8

    sardool saaab misss u 😢😢😢😢😢😭😢😭😢😢😭😭

  • @ashwanipathak2517
    @ashwanipathak2517 Před 2 lety +6

    Jai Mata di Noori ji kotan kotan Parnam ji🙏

  • @user-nz3th1qf6m
    @user-nz3th1qf6m Před 2 lety

    ਵਾਹਿਗੁਰੂ ਮੇਹਰ ਸਦਕਾ ਮੇਹਰ ਕਰਨ

  • @sukhjinderkaur3618
    @sukhjinderkaur3618 Před 2 lety +4

    ਭੈਣ ਜੀ ਅਸੀਂ ਤੁਹਾਨੂੰ ਰੋਂਦੀ ਵੇਖ ਕੇ ਸਾਡੇ ਮਨਾਂ ਤੇ ਬਹੁਤ ਵੱਡੀ ਸਟ ਵੱਜਦੀ ਹੈ ਹੁਣ ਤੁਸੀਂ ਲੋਕਾਂ ਵਿੱਚ ਵਿਚਰਦੇ ਰਹਿਆ ਕਰੋ ਤੁਹਾਡਾ ਦਰਧ ਘਟੇ

  • @harinderkaur4009
    @harinderkaur4009 Před 2 lety +7

    Noorie g God bless you. Be strong....😘😘❤

  • @jasvirgrewal8708
    @jasvirgrewal8708 Před 2 lety +4

    I love you sister ji

  • @HarjitSingh-yz4xd
    @HarjitSingh-yz4xd Před 2 lety +4

    Sardool paji all time love u paji

  • @renudogra8106
    @renudogra8106 Před 2 lety

    Noori ji i am really overwhelmed with ur greatness u are very strong may God bless you give you strength to face this difficult time

  • @gillburjgill7591
    @gillburjgill7591 Před 2 lety +4

    Sisters ji Malik jaruor kirpa karga ji

  • @pammasarai4741
    @pammasarai4741 Před 2 lety +5

    Miss you paji 😭😭😭

  • @JaswinderKaur-xy9bx
    @JaswinderKaur-xy9bx Před 2 lety +2

    Waheguru g mehar karan 🙏,

  • @roopkaur1608
    @roopkaur1608 Před 2 lety +4

    Waheguru g mehar bhariya hath rakhan hamesha te sabar santokh hosla bakshan ustad g nu bohat miss krde a asi tuci rona nhi sade to tuhada dard dekhiya ni janda
    Ustad g di rooh hamesha tuhade kol e rahu
    From ludhiana

  • @palraju5241
    @palraju5241 Před 2 lety

    Dil vich Dard akha vich hanju chehre te muskan bhehan ji salam e tuhadi soch nu

  • @sukhjinderkaur8717
    @sukhjinderkaur8717 Před 2 lety +8

    Waheguru ji mehar karn all the family’s te 🙏🙏🙏🙏🙏🙏🙏🙏

  • @arjansingh2798
    @arjansingh2798 Před 2 lety +4

    Very nice parson c sardool ji

  • @charnjitdhaliwal3963
    @charnjitdhaliwal3963 Před 2 lety +4

    Noori ji your so sweet be brave God bless 🙏

  • @sarbsingh7215
    @sarbsingh7215 Před 2 lety +14

    ਬੀਬੀ ਜੀ ਤੁਹਾਨੂੰ ਬਹੁਤ ਦੁੱਖ ਮਿਲਣੀਆਂ ਹੈ ਇਹ ਹਰੇਕ ਇਨਸਾਨ ਦੀ ਕਹਾਣੀ ਹੈ ਜਿਸ ਨਾਲ ਹੁੰਦਾ ਹੈ ਉਹ ਤੜਫਦੇ ਹਨ ਪਰ ਦੁਨੀਆਂ ਤਾਂ ਚਲਦੀ ਹੈ ਚਲਦੀ ਰਹੇਗੀ ਇਸਦੇ ਨਾਲ ਹੀ ਤਾਕਤ ਨਾਲ ਜੀਣਾ ਪੈਂਦਾ ਹੈ
    ਤਕੜੇ ਹੋ ਕੇ ਮੁਸ਼ਕਲ ਦਾ ਸਾਹਮਣਾ ਕਰੋ ਆਪਣੇ ਆਪ ਨਾਲੋਂ ਵੱਧ ਦੁੱਖੀ ਲੋਕਾਂ ਨੂੰ ਦੇਖਦੇ ਰਹੋ

  • @apanjitkaur2931
    @apanjitkaur2931 Před 2 lety

    ਤੁਹਾਡੇ ਪਿਆਰ ਨੂੰ ਸਲਾਮ

  • @sarbjeetsinghkotkapuracity7206

    ਨੂਰੀ ਜੀ‌ ਤੁਹਾਡਾ ਸਰਦੂਲ ਸਿਕੰਦਰ ਜੀ ਦੇ ਨਾਲ ਵਿਛੋੜ ਸਾਥੋਂ ਬਰਦਾਸ਼ਤ ਨਹੀਂ ਹੁੰਦਾ ਪਰ ਵਾਹਿਗੁਰੂ ਜੀ ਨਾਲ ਬਹੁਤ ਨਰਾਜ਼ਗੀ ਹੈ ਵਾਹਿਗੁਰੂ ਜੀ ਤੁਹਾਨੂੰ ਇਸ ਪਿਆਰੀ ਜੋੜੀ ਨਾਲ ਇਹਨਾਂ ਧੱਕਾ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ 😭😭😭😭😭😭😭🙏🙏🙏

  • @manjeetmonga1742
    @manjeetmonga1742 Před 2 lety +2

    ਆਪਣੇ ਪਤੀ ਨੂੰ ਖੋ ਕੇ ਜਿਓਣਾ ਬਹੁਤ ਔਖਾ ਦਰਦ ਜਿਓਂਣ ਨੀਂ ਦਿੰਦਾ ਜ਼ਿੰਮੇਵਾਰੀ ਆ ਮਰਨ ਨੀਂ ਦਿੰਦੀਆਂ 😭😭😭

  • @ajithsingh8530
    @ajithsingh8530 Před 2 lety +4

    Missyou

  • @kamladevi9285
    @kamladevi9285 Před 2 lety +4

    Noori di please rona nhi di asi v tuhade tra😭😭😭😭😭😭🥱😭🥱🥱🙏

  • @hardeepaulakh7217
    @hardeepaulakh7217 Před 2 lety +4

    ਨੂਰੀ ਭੈਣ ਜੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਰੋਇਆਂ ਨਾ ਕਰੋ ਵੀਰ ਜੀ ਤੁਹਾਡੇ ਨਾਲ ਨਾਲ ਹਨ

  • @harpindersingh9566
    @harpindersingh9566 Před 2 lety +2

    God bless you madam ji man kush ho giya awaz sun k

  • @ramansingh5093
    @ramansingh5093 Před 2 lety

    Sache pyar di misaal Kaash sab lok ajkal eda de hon 🙏

  • @AmritpalSingh-wv7cw
    @AmritpalSingh-wv7cw Před 2 lety +1

    Satnam Waheguru Ji ka khalsa Waheguru Ji ki fateh

  • @KuldeepSingh-vk8nb
    @KuldeepSingh-vk8nb Před 2 lety +4

    Nice sardul g

  • @BaljinderSingh-gm2wu
    @BaljinderSingh-gm2wu Před 2 lety +4

    God bless you N.

  • @harbhajansoomal4709
    @harbhajansoomal4709 Před 2 lety +1

    Waheguru ji

  • @davinderpal9512
    @davinderpal9512 Před 2 lety +4

    Jai Mata di ji Sab per meher kro ji🌹🙏💖

  • @navkang7606
    @navkang7606 Před 2 lety +5

    Must keep strong for sardool ji's soul to remain in Good spirit.
    We owe that to him.

  • @JaswinderSingh-vm2xk
    @JaswinderSingh-vm2xk Před 2 lety +4

    Mmm ji🙏🙏

  • @satnamgill7556
    @satnamgill7556 Před 2 lety +4

    Love u mam

  • @rashparsingh6091
    @rashparsingh6091 Před 2 lety +2

    Sat.shri.nuri.sister.ji

  • @user-ev5sf7ci3p
    @user-ev5sf7ci3p Před 2 lety +4

    ASI sarey tuhadey naal a Noori madam

  • @beantsharma7012
    @beantsharma7012 Před 2 lety +2

    Love you nori di

  • @rsarora5644
    @rsarora5644 Před 2 lety +2

    adhbhut prem

  • @GURDEEPSINGH-fw4gl
    @GURDEEPSINGH-fw4gl Před 2 lety +4

    God bless you

  • @directdilse306
    @directdilse306 Před 2 lety

    God bless you Mam....Keep smiling always😊

  • @shivakarwal1037
    @shivakarwal1037 Před 2 lety

    Waheguru ji mehar karo

  • @sanjaygrover2612
    @sanjaygrover2612 Před 2 lety

    Sardool Veere asi saare twanu bot yaad krne aa , Waheguru always bless his entire wonderful family, 🙏 🙏

  • @kulwantdhindsa
    @kulwantdhindsa Před 2 lety +2

    Noori boht sara piar … dil krda tuhanoon Miln noon ….

  • @ManjitKaur-jt3db
    @ManjitKaur-jt3db Před 2 lety +2

    God bless you 🙏🏽

  • @anoopkaur1148
    @anoopkaur1148 Před 2 lety

    ਵਾਹਿਗੁਰੂ ਜੀ 😭🙏 ਵਾਹਿਗੁਰੂ ਜੀ 😭🙏

  • @iqrashehzadi9052
    @iqrashehzadi9052 Před 2 lety

    Noori ji ASI tuanu Dona nu bot sunia he je 🙏🙏🙏🙏🙏🙏jor ke benti he ji rowo na ji dilo ❤️🧡❤️❤️🙏❤️🙏🙏❤️❤️❤️🙏 slam he ji tuanu Dona nu sardul te noori ji nu o Sade vich hi ne ji 🙏🙏🙏🙏🙏🙏🙏🙏

  • @BaljeetKaur-ms5vz
    @BaljeetKaur-ms5vz Před 2 lety +4

    Selute a Mam ji tuhanu jio

  • @pardeepliddher3020
    @pardeepliddher3020 Před 2 lety

    Noori ji , you are inspiration for your fans🙏

  • @kamalbhuttar5582
    @kamalbhuttar5582 Před 2 lety +2

    God bless you Mam

  • @BaljeetKaur-uz6eq
    @BaljeetKaur-uz6eq Před 2 lety

    Amn noori dear sis tnu salute nd sirdool veer nu salaam nd sirdool tuhde naal hi ne hun v nd nxt janm tusi fer ikkthe hovonge

  • @bickramjotsingh2641
    @bickramjotsingh2641 Před 2 lety

    Noor didi ji sulet ha vadia singer ha God bless you hor tarka karo

  • @RajniSharma-kh5wg
    @RajniSharma-kh5wg Před 2 lety

    Mata rani apko himmat de 🙏

  • @vickyjit2806
    @vickyjit2806 Před 2 lety

    Sachi rooh😰

  • @Turban_king725
    @Turban_king725 Před 2 lety

    ਸਰਦੂਲ ਸਿਕੰਦਰ ਜੀ ਮਿਸ ਜੂ

  • @jasbirkour804
    @jasbirkour804 Před 2 lety

    Waheguruji 🙏 mehar Karan app ji ty