ਇਸ ਮਾਤਾ ਦੇ ਮੂਹੋਂ ਸੁਣੋ ਕੈਨੇਡਾ ਦੀ ਕੌੜੀ ਸੱਚਾਈ ||

Sdílet
Vložit
  • čas přidán 29. 11. 2021
  • ਇਸ ਮਾਤਾ ਦੇ ਮੂਹੋਂ ਸੁਣੋ ਕੈਨੇਡਾ ਦੀ ਕੌੜੀ ਸੱਚਾਈ ||
    CZcams :- bit.ly/3spg1Dx
    FACEBOOK :- bit.ly/39GZKn1
    INSTAGRAM :- bit.ly/3PhMiGv
    TIKTOK :- bit.ly/3wfzDeC
    LIVE LISTEN :- +1(437) 890-8888
    EMAIL :- media@candiansathtv.ca
    WEBSITE :- canadiansath.ca/
    LIVE CALL IN STUDIO +1(905)670-6896
    Credits
    Host & Producer -Snover Singh Dhillon
    Host & journalist - Tajinder Singh Mukhi
    Cameraman - Sukhman Sandhu
    Technical Head - Priya Vashisht
    Graphic Designer & Video Editor - Gursewak Singh
    #canada #internationalstudents #bujurgincanada #punjabi # brampton #bujurg #canadaontario #punjabiincanada # canadiansath #studentlife #punjab canadian sath,latest news,congress,bjp,indian news,news results,new leader,snover dhillon,canada punjabi news,tajinder mukhi,thakur amandeep singh,paani ch madhani,punjabi news,new videos,trending news,no farmers no food,punjab videos,sewak cheema,punjabi famous videos,punjabi famous,akali dal,gurudwara,punjab news,news 18 punjab live,punjabi news live,indian defence news,punjab politics,punjab congress,live news

Komentáře • 440

  • @positivethoughts8461
    @positivethoughts8461 Před 2 lety +25

    ਬੰਦਾ ਰੋਂਦਾ ਆਉਂਦਾ ਸਾਰੀ ਉਮਰ ਸ਼ਿਕਾਇਤਾਂ ਕਰਦਾ ਤੇ ਰੋਂਦਾ ਹੀ ਦੁਨੀਆਂ ਤੋਂ ਚਲਿਆ ਜਾਂਦਾ ਐ।

  • @ranjitsingh4609
    @ranjitsingh4609 Před rokem +2

    ਸਹੀ ਕਿਹਾ ਮਾਤਾ ਜੀ ਇਥੇ ਇਹੋ ਜਿਹੇ ਹਾਲ ਆ

  • @akaur4533
    @akaur4533 Před 2 lety +115

    ਮਾੜੀ ਸਿਆਸਤ ਹੈ
    ਪੰਜਾਬ ਦੀ ਧਰਤੀ ਮਾੜੀ ਨਹੀਂ
    ੲਿੱਕ ਦਿਨ ਆਉਣਾ ਜਦੋਂ ਬਾਹਰਲੇ ਮੁਲਕਾਂ ਤੋਂ ਪੰਜਾਬ ਨੂੰ ਜਾਣ ਲੲੀ ਵੀਜੇ ਮਿਲਣੇ ਔਖੇ ਹੋ ਜਾਣੇ ਹਨ
    ਮੇਰਾ ਪਿਆਰਾ ਪੰਜਾਬ👏

    • @amarpreetkaur9299
      @amarpreetkaur9299 Před 2 lety +5

      Waheguru esi terah kera

    • @paramjitsingh2457
      @paramjitsingh2457 Před 2 lety +2

      Right

    • @joot247
      @joot247 Před 2 lety +6

      Baba ji jaldi a sab kuj krn ..Koi b bhar na java...sab india rehn iktha hi ...

    • @jangsingh9119
      @jangsingh9119 Před 2 lety +6

      Mera Desh Punjab 🙏🙏

    • @jiwansingh6770
      @jiwansingh6770 Před 2 lety +9

      ਮੈਂ ਸਹਿਮਤ ਹਾਂ ਪੰਜਾਬ ਵਰਗੀ ਕਿਤੇ ਮੋਜ ਮਸਤੀ ਨਹੀਂ

  • @smile-xp4qz
    @smile-xp4qz Před 2 lety +13

    ਭਾਰਤ ਵਿੱਚ ਰਹਿ ਕੇ ਬੱਚੇ ਆਪਣੇ ਆਪ ਪਾਣੀ ਦਾ ਗਿਲਾਸ ਵੀ ਚਕ ਕੇ ਨਹੀਂ ਪੀਂਦੇ । ਭਾਰਤ ਤੋਂ ਬਾਹਰ ਜਾ ਕੇ ਝਾੜੂ ਪੋਚਾ ਲਾਉਣ ਲਈ ਵੀ ਤਿਆਰ ਹੋ ਜਾਂਦੇ ਹਨ । ਸਾਡਾ ਦੇਸ਼ ਕੋਈ ਮਾੜਾ ਨਹੀਂ ਹੈ ਪਰ ਸਾਡੀ ਸੌਚ ਗ਼ਲਤ ਹੈ

    • @universalsoldier811
      @universalsoldier811 Před 2 lety +1

      ਭਾਰਤ ਦੀ ਗੱਲ ਨਾ ਕਰ, ਤੂੰ ਆਪਣੇ ਪੰਜਾਬ ਦੇ ਆਲਸੀ ਲੋਕਾਂ ਦੀ ਗੱਲ ਕਰ। ਕਿਉਂਕਿ ਯੂਪੀ , ਬਿਹਾਰ ਦੇ ਲੋਕਾਂ ਨੂੰ ਤਾਂ ਵੇਲ ਹੀ ਨਹੀਂ

  • @sukhbirsingh5983
    @sukhbirsingh5983 Před 2 lety +60

    ਕੲੀ ਬਜ਼ੁਰਗ ਵੀ ਨੁੰਹ ਨੂੰ ਧੀ ਨਹੀਂ ਸਮਝਦੇ, ਮੈਨੂੰ ਤਾਂ ਬਿਗਾਨਾ ਲਹੂ ਕਿਹਾ ਜਾਂਦਾ, ਵੈਸੇ ਸਾਰੇ ਇੱਕੋ ਜਿਹੇ ਨਹੀਂ, ਕੲੀ ਬਜ਼ੁਰਗ ਬਹੁਤ ਚੰਗੇ ਹੁੰਦੇ ਨੇ ਪਰ ਨੂੰਹਾਂ ਮਾੜੀਆਂ ਮਿਲ ਜਾਂਦੀਆਂ, ਕੲੀ ਕੁੜੀਆਂ ਚੰਗੀਆਂ ਹੁੰਦੀਆਂ ਨੇ, ਸਹੁਰੇ ਮਾੜੇ ਮਿਲ ਜਾਂਦੇ,ਸਾਰੀ ਕਰਮਾਂ ਦੀ ਖੇਡ ਹੈ

  • @bhagwontsingh2704
    @bhagwontsingh2704 Před 2 lety +69

    ਲਾਲਚੀ ਤੇ ਸੁਆਰਥੀ ਲੋਕਾਂ ਨੂੰ ਕਿਤੇ ਵੀ ਚੰਗਾ ਨਹੀਂ ਲਗਦਾ,ਕਨੇਡਾ ਨੇ ਕਿਹੜਾ ਕਿਸੇ ਨੂੰ ਰਸਾ ਪਾਇਆ ਆਜੋ ਵਾਪਿਸ ਪੰਜਾਬ ,ਪਰ ਆਉਣਾ ਕਿਸੇ ਨੇ ਨਹੀਂ ਕਿਉਂਕਿ ਸਭ ਨੂੰ ਫਰਕ ਦਾ ਪਤਾ ਹੈ ।

  • @SukhdevSingh-eq8jc
    @SukhdevSingh-eq8jc Před 2 lety +105

    ਮਾਤਾ ਜੀ ਅਸੀਂ ਵੀ ਹੁਸ਼ਿਆਰਪੁਰ ਤੋਂ ਮਾਤਾ ਜੀ ਤੁਸੀਂ ਬਿਲਕੁਲ ਸਹੀ ਕਿਹਾ ਪੰਜਾਬ ਦੇ ਵਿੱਚ ਸਾਰੇ ਜੀ ਹੁੰਦੇ ਨੇ ਪਰ ਆਪਣੇ ਪੰਜਾਬ ਵਰਗੇ ਮਜ਼ਾ ਨਹੀਂ

    • @Enthusiastic0811
      @Enthusiastic0811 Před 2 lety +3

      Bilkul sahi gal ji sachai aakhi 🙏

    • @aman8702
      @aman8702 Před 2 lety +3

      U wrong

    • @JaspreetKaur-jd1md
      @JaspreetKaur-jd1md Před 2 lety +2

      Mata ji asi be hoshiarpur dey ha

    • @sandeepkumar-pe3ht
      @sandeepkumar-pe3ht Před 2 lety +4

      ਮਾਤਾ ਜੀ ਦੇ ਗੱਲਬਾਤ ਵਿੱਚ ਲੁਕਿਆ ਡਰ, ਬੋਲਣ ਤੋਂ ਰੋਕੀ ਜਾਂਦਾ ਹੈ

    • @netarsingh712
      @netarsingh712 Před 2 lety

      @@aman8702 ੱ

  • @SukhdevSingh-eq8jc
    @SukhdevSingh-eq8jc Před 2 lety +12

    ਮਾਤਾ ਜੀ ਪੰਜਾਬ ਦੀ ਮਾਂ ਬੋਲੀ ਤੇ ਪੰਜਾਬ ਦੀ ਧਰਤੀ ਮਾਂ ਨਾਲ ਪਿਆਰ ਨਹੀਂ

  • @status_punjabi781
    @status_punjabi781 Před 2 lety +35

    ਲੱਖ ਪਰਦੇਸੀ ਹੋਈਏ ਅਪਣਾ ਦੇਸ਼ ਨੀ ਭੰਡੀ ਦਾ

    • @JasbirSingh-nm4fm
      @JasbirSingh-nm4fm Před 2 lety +2

      ਦੇਸ਼ ਕੋਈ ਨਹੀਂ ਭੰਡਦਾ, ਸਿਸਟਮ ਤੇ ਭ੍ਰਿਸ਼ਟਾਚਾਰ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

    • @awaaragamer8821
      @awaaragamer8821 Před 2 lety

      @@sanjivkumar6860 baahr de mulka ch kdde vekhi punjabia naa kinne empire khadde kite ne

  • @rkgillkitchen165
    @rkgillkitchen165 Před rokem +1

    ਸਾਰੀਅਾ ਨੂਹਾ ਨੀ ਮਾੜੀਅਾ ਹੁੰਦੀਅਾ, ਸਾਰੀਅਾ ਸॅਸਾ ਨੀ ਮਾੜੀਅਾ ਹੁੰਦੀਅਾ ਜੇ ਸॅਸਾ ਚਾਹੁੰਦੀਅਾ ਹਨ ,ਨੂੰਹਾ ਧੀਅਾ ਬਣਨ ਤਾ ਸॅਸਾ ਨੂੰ ਵੀ ਮਾਵਾ ਬਣਨਾ ਪਵੇਗਾ ,ਬਾਕੀ ਗॅਲ ਰਹੀ ਪੰਜਾਬ ਦੇ ਹਲਾਤਾ ਦੀ,ਇਹ ਪੂਰੇ ਦੇਸ ਦੀ ਸਮॅिਸਅਾ ਹੈ ੳੁਸਦੇ ਲਈ ਸਾਨੂੰ ਵੀ ਬੰਦੇ ਬਣਨਾ ਪਵੇਗਾ,िਕੳੁिਕ ਸਰਕਾਰਾ ਨੂੰ ਚੁਣਨ ਵਾਲੇ ਵੀ ਅਸੀ ਹੀ ਹਾ ,ਧੰਨ ਧੰਨ ਬਾਬਾ ਨਾਨਕ ਤੂੰ ਹੀ ਤੂੰ

  • @supreetksandhu1636
    @supreetksandhu1636 Před 2 lety +11

    Life is not easy in the canada 🙌😢sirf photos ch e sohna lgda aa

  • @henrycavil8907
    @henrycavil8907 Před 2 lety +2

    ਇਸ ਹਿਸਾਬ ਨਾਲ ਅਸੀਂ ਤਾਂ ਪੰਜਾਬ ਚ ਭੁੱਖੇ ਈ ਮਰਦੇ ਆ 😁😁😘😂

  • @SukhdevSingh-eq8jc
    @SukhdevSingh-eq8jc Před 2 lety +27

    ਮਾਤਾ ਜੀ ਬਿਲਕੁਲ ਸਹੀ ਕਿਹਾ ਬਾਈ ਜੀ

  • @jagdish.chandgoyal6112
    @jagdish.chandgoyal6112 Před rokem +9

    भारत में भी सास बहु का झगड़ा आम बात है।एक ही घर में दो दो चुले‌ जलते‌ हैं।
    😗😚

  • @gamdoorsingh7975
    @gamdoorsingh7975 Před 2 lety +8

    ਸੱਚੀਆਂ ਗੱਲਾਂ ਮਾਤਾ ਦੀਆਂ

  • @simranmann115
    @simranmann115 Před 2 lety +25

    Mata hi such a honest person

  • @dhillonsaab3241
    @dhillonsaab3241 Před 2 lety +10

    ਗਲਤ ਹੋਣ ਵਾਸਤੇ ਗਲਤ ਹੋਣਾ ਜਰੂਰੀ ਆ। ਰਿਸ਼ਤਾ ਕੋਈ ਵੀ ਹੋਵੇ ।ਦੇਸ਼ ਕੋਈ ਵੀ ਹੋਵੇ। ਰਿਸ਼ਤੇ ਪਿਆਰ ਦੇ ਹੁੰਦੇ ਆ। ਜਿੱਥੇ ਵੀ ਰਹੋ ਪਿਆਰ ਨਾਲ ਰਹੋ। ਸਾਰੀ ਦੁਨੀਆਂ ਹੀ ਸੋਹਣੀ। ਦਿਲ ਸਾਫ ਰੱਖੋ ।ਸ਼ਿਕਵੇ ਤਾ ਬੰਦੇ ਰੱਬ ਵੀ ਰਹਿੰਦੇ।

  • @AbhishekGuptas
    @AbhishekGuptas Před 2 lety +7

    ਪੋਤੇ ਨੂੰ ਰੱਬ ਖੁਸ਼ੀਆਂ ਦੇਵੇ ਜਿਹੜਾ ਇਨ੍ਹਾਂ ਸਤਿਕਾਰ ਕਰਦਾ 🙏

  • @balrajsandhu8084
    @balrajsandhu8084 Před 2 lety +22

    ਐਥੇ ਰੋਜ਼ਗਾਰ ਜੌ ਹੈ ਉਸ ਤਰਾਂ ਦਾ ਰੋਜ਼ਗਾਰ ਬਹੁਤ ਹੈ ਪੰਜਾਬ ਚ ।

  • @phullewaliac
    @phullewaliac Před 2 lety +3

    ਦਾਤਾ ਭਲੀ ਕਰੇ

  • @dhaliwaldairyfarm413
    @dhaliwaldairyfarm413 Před 2 lety +3

    ਜਿਸ ਨੇ ਕੰਮ ਕਰਨਾਂ ਪੰਜਾਬ ਵਰਗਾ ਕੋਈ ਨਹੀਂ

    • @dhaliwaldairyfarm413
      @dhaliwaldairyfarm413 Před 2 lety

      @@sanjivkumar6860 ਝਾਕ ਵੀ ਨਹੀਂ ਸਕਦਾ ਜਦੋਂ ਮੁਹਰੋਂ
      ਨੱਕ ਤੇ ਪੈਦੀਆਂ ਹੋਣ???

  • @jasdeepgill8550
    @jasdeepgill8550 Před 2 lety +3

    Bilkul sahi te sachi gal kite aa mata ji ne

  • @user-pz6qq3ht3z
    @user-pz6qq3ht3z Před 2 lety +20

    ਪੰਜਾਬ ਤਾ ਪੰਜਾਬ ਵਾਹਿਗੁਰੂ ਜੀ

  • @sandeepk4863
    @sandeepk4863 Před 2 lety +16

    ਮਾਤਾ ਜੀ ਜਿਥੇ ਪਰਿਵਾਰ ਦਾ ਇਕੱਠ ਹੈ ਉਥੇ ਹੀ ਸਵਰਗ ਹੈ।
    ਜਿਥੇ ਅਪਨਿਅਾ ਦਾ ਸਾਥ ਹੋਵੇ ਉਥੇ ਸਬਰ ਸੰਤੋਖ ਤੇ ਪੈਸੇ ਦੀ ਕਮੀ ਨਹੀਂ ਹੋਈ

    • @Dolly_atwal
      @Dolly_atwal Před 2 lety +1

      Pariwar da ikath, nice words

    • @sandeepk4863
      @sandeepk4863 Před 2 lety

      ਜੋ ਕਿ ਅੱਜਕਲ ਘਟ ਗਿਆ ਹੈ

  • @krishanjassal4082
    @krishanjassal4082 Před 2 lety +5

    ਜੇ ਗੌਰਮਿੰਟ ਪਿਨਸ਼ਨ ਨਾਂ ਦੇਵੇ ਤਾਂ ਬਜ਼ੁਰਗ ਕਦੇ ਜੁਦੇ ਹੋਣ ਦਾ ਨਾਂ ਨਾ ਲੈਣ

  • @LuckySingh-xr9wh
    @LuckySingh-xr9wh Před 2 lety +7

    ਜਾਂਦੇ ਕੀ ਕਰਨ ਹੋ ਆਜੋ ਫਿਰ ਵਾਪਸ ਪੰਜਾਬ

  • @jks3840
    @jks3840 Před rokem +3

    True Story in Canada 🇨🇦.

  • @TheSabhistar
    @TheSabhistar Před 2 lety +3

    Reporter Nu masala ni milya. Baki Mata ji dil de Bahut wadia lagde ne

  • @poonambrar9482
    @poonambrar9482 Před 2 lety +43

    Just crying for no, reason....she is a blessed lady....human aspirations can never be achieved, they are never satisfied....

    • @narinderdhanju1482
      @narinderdhanju1482 Před 2 lety +3

      True, if mata ji not happy then should go back home to India

    • @tonyroy8123
      @tonyroy8123 Před 2 lety +5

      @@narinderdhanju1482 Ihna nu punjab di roti changi nahin lagdi. Goray ihna nu gaalan kadhde hun per ihna lokaan nu koi sharam nahin.

    • @narinderdhanju1482
      @narinderdhanju1482 Před 2 lety

      @@tonyroy8123 👍

    • @princesingh-zu9zt
      @princesingh-zu9zt Před 2 lety +2

      Indeed she is blessed. But her daughter in law doesn't want them to stay with their son and grandchildren in their house. Thats what hurting her.

  • @Gagandeepgill1989
    @Gagandeepgill1989 Před 2 lety +4

    ਬਿਲਕੁਲ ਠੀਕ ਕਿਹਾ ਮਾਤਾ ਜੀ ਨੇ ਕੈਨੇਡਾ ਮਿੰਢੀ ਜੇਲ੍ਹ ਆ।

  • @sukhwindermakkar2493
    @sukhwindermakkar2493 Před rokem +3

    It's very bad, but it happens everywhere in these days. If someone has enough then never leave your country.

  • @amritfashions
    @amritfashions Před 2 lety +6

    We should live with love.. keep silent more time..words can hurt us 🥰🥰

  • @xhakaa
    @xhakaa Před 2 lety +1

    This old lady is sharing her unbiased opinion which is so good to listen unlike lots of elderly people of our punjabi community who just complain ie canada this canada that . she sounds like she is well aware of ground reality of both punjab and canada . we do need more people liker her who sort of understand why punjabi youth is immigrating to foreign countries for bread and butter .
    Punjab's people are paying the price of political tug of war between center govt and state govt . ikk din aisaa na aawee ki punjab di dharti te punjabi lok hi alp sankhayak ( minority community ) ban jaun . punjab needs political and socio - economic detox in order to prosper .

  • @amarjeetsandhu3847
    @amarjeetsandhu3847 Před 2 lety +2

    Bilkul sach e mata ji noohan sariyan buriyan ni hundiyan. Jada ta hai meri v mooh me apne room vichon Sada Sara sman bahr sut ta bhut dukhi ha main v koina time aiyega sukh oh v ni laindi

  • @gorasoni4392
    @gorasoni4392 Před 2 lety +33

    ਭੁਲੇਖਾ ਬੇਬੇ ਤੈਨੂੰ ਲੱਤਾਂ ਘੁੱਟ ਕੇ ਇੰਡੀਆ ਵਾਲੀਆਂ ਵੀ ਨੀ ਸੌਦੀਆਂ 😄

    • @mukhpalsidhu168
      @mukhpalsidhu168 Před 2 lety +1

      😃😄😄😂

    • @xzgamer2258
      @xzgamer2258 Před 2 lety

      😂😂😂😂

    • @xzgamer2258
      @xzgamer2258 Před 2 lety

      Canada ch work tn khud krdian ne punjab ch tn maid bhaldian ne bs km na Krna pve

    • @sukhsingh1246
      @sukhsingh1246 Před 2 lety +1

      India walia taa bahut mastia hohia
      Ehthay bahar mukla wich ladies kam kardia .
      Ohna di ghar daay kam wich help karni chaidi aa.
      Mop kardo hor safai
      karo.
      .

    • @rajwantkaurmundi7529
      @rajwantkaurmundi7529 Před 2 lety +1

      app vi theek rho nuhh nall ta ee oh piyar kru gi

  • @tapendersharma3905
    @tapendersharma3905 Před 2 lety +3

    Veere thnks for this show that realty

  • @bhindermangat2777
    @bhindermangat2777 Před rokem +3

    Truth

  • @subhcharanjitsinghnehal9495

    ਇਥੇ ਕੀਹੜਾ ਬਾਲੀਆਂ ਪਾਈ ਬੈਠੀ ਆ ਬੇਬੇ
    ਕਰਾਇਮ ਇਥੇ ਵੀ ਉਨਾਂ ਹੀ ਆ।
    ਨਸ਼ਾ ਵੀ ਆਮ ਆ
    ਰੋਟੀ ਕਿਉਂ ਨਹੀਂ ਪੰਜਾਬ ਵਿੱਚ ਇਥੇ ਚੰਗਾ ਪੜੋ ਕਨੈਡਾ ਦੀ ਲੋੜ ਨੀ ਬੇਬੇ। ਇਥੇ ਤੀਜ਼ੇ ਦਰਜ਼ੇ ਦੇ ਸ਼ਹਿਰੀ ਹੋ ਬੇਬੇ

  • @gagandeepsangha8468
    @gagandeepsangha8468 Před 2 lety +3

    Mata ki ethe v chorria bahut hundia

  • @devikavashisht8490
    @devikavashisht8490 Před 2 lety +3

    Aunty ji you are right speaking

  • @palwinderbatth4930
    @palwinderbatth4930 Před 2 lety +9

    ਬੀਬੀ ਜੀ ਤੁਹਾਡੀਆ ਗੱਲਾ ਬਹੁਤ ਵਧੀਆ ਲੱਗੀਆ

  • @ranjeetkaur6746
    @ranjeetkaur6746 Před 2 lety +3

    ਪੰਜਾਬ ਵਿੱਚ ਵੀ ਕਿਹੜਾ ਸਾਰੀਆਂ ਨੂੰਹਾਂ ਬਹੁਤ ਇੱਜਤ ਕਰਦੀਆਂ ਬਜੁਰਗ ਹੋਣਦੇ ਨਾਤੇ ਸਾਨੂੰ ਐਡਜਸਟ ਕਰਨਾ ਪੈਣਾ ਜੀ। ਮੈਂ ਵੀ ਅਸਟ੍ਰੇਲੀਆ ਬੱਚਿਆਂ ਕੋਲ ਰਹਿੰਦੀ ਹਾਂ ਵਧੀਆ ਹੈ ਸਭ ਬਾਕੀ ਜਿਥੇ ਦੋ ਭਾਂਡੇ ਹੁੰਦੇ ਖੜਕਦੇ ਤਾਂ ਰਹਿੰਦੇ ਹਨ।ਬੁਡਾਪੇ ਵਿੱਚ ਤਾਂ ਵਾਹਿਗੁਰੂ ਜੀ ਕੋਲੋਂ ਇਹੋ ਮੰਗਣਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਜੀ ਹੱਡ ਪੈਰ ਚਲਦੇ ਰੱਖਿਓ ਕੰਮ ਕਰਨ ਵਿੱਚ ਕੋਈ ਹਰਜ਼ ਨਹੀਂ ।

  • @harbajanmli7503
    @harbajanmli7503 Před 2 lety +31

    Punjab is great,

    • @SS-qz6zg
      @SS-qz6zg Před 2 lety +2

      East or west my panjab is best

  • @tiwanasaab6788
    @tiwanasaab6788 Před 2 lety +5

    babe ji coming soon hoshiare pur ji

  • @maahisuniquecreations
    @maahisuniquecreations Před 2 lety +2

    Hmara hindustan sbse best h rozgar h tb bhi nhi h tb bhi

  • @babachahal9381
    @babachahal9381 Před 2 lety +32

    ਮਿੱਠੀ ਜੇਲ੍ਹ ਆ

  • @balwinderkaur4464
    @balwinderkaur4464 Před 2 lety +5

    Mata ji sabb theek hai ethe v ehi haal hai te waheguru da shukr karo

  • @jagdeepkaur5877
    @jagdeepkaur5877 Před 2 lety +3

    Kali kali. Gal sahi a mata ji di aaj kal aahi. Sab kush chalda is. Duniya uppar🥺🥺🥺🥺🥺🥺🥺

  • @JeetSingh-le9ef
    @JeetSingh-le9ef Před 2 lety +1

    Wah oe wah canadea

  • @sonujammuwala2261
    @sonujammuwala2261 Před 2 lety

    Bahut vadiya topics

  • @bhupindersingh226
    @bhupindersingh226 Před 2 lety +2

    BOHAT VADHIA VIDEO

  • @sabbybajwa1756
    @sabbybajwa1756 Před 2 lety

    app bibi tu sarya nu uthe bla laya .loka Samne canada nind v dita .na shukri bibi

  • @kulwinderkaur9668
    @kulwinderkaur9668 Před 2 lety +5

    ਮਾਤਾ ਦੀ ਨੂੰਹ ਨਾਲ਼ ਨੀ ਬਣਦੀ ਹੋਣੀ

  • @dr.iqbalkaur9937
    @dr.iqbalkaur9937 Před 2 lety +11

    Respect each other if u also want Respect . It is give and take. You will receive only what you give others.

  • @ministories_narinder_kaur

    Thanks for telling reality of canada

  • @surinderkaur2100
    @surinderkaur2100 Před 2 lety

    Very nice

  • @positivethoughts8461
    @positivethoughts8461 Před 2 lety +1

    ਮਤਲਵ ਮਾਤਾ ਅਨੁਸਾਰ ਬਾਕੀ ਸੱਭ ਠੀਕ ਐ ਬੱਸ ਨੂੰਹ ਈ ਨੀ 😝😝😝😝

  • @bluepen215
    @bluepen215 Před 2 lety

    Boht vdia

  • @sukhsingh1246
    @sukhsingh1246 Před 2 lety

    Husiarpur district daay lok bahut good aa.
    Meri district ludhiana.
    Mere bahut yaar dost husirpur nu belong karday aa.

  • @sukhwindersingh-fu4rq
    @sukhwindersingh-fu4rq Před 2 lety

    Bilkul biji teekh hai ji .kujh hai ne ji

  • @tarlochansingh349
    @tarlochansingh349 Před 2 lety +6

    Mataji robbery di ki gal kardeo punjab ch oh tah har jagah hai canada ch v hai naale zaada punjab naalo

  • @amandeepvlog6
    @amandeepvlog6 Před 2 lety +1

    Nice

  • @hifizone3836
    @hifizone3836 Před 2 lety

    J kr eh lok eene he dukhi aa te vapas aa jaoo shaddo gudd de kadah nu

  • @mjsg8476
    @mjsg8476 Před 2 lety +4

    Life is really hard once you arrive here especially the first couple of years are very tough.

  • @ParveenKumar-rx1sd
    @ParveenKumar-rx1sd Před 2 lety +7

    I love my india🇮🇳

  • @piarjitjaswal1107
    @piarjitjaswal1107 Před 2 lety +1

    True

  • @gurdeepwalia1629
    @gurdeepwalia1629 Před 2 lety +1

    Good

  • @harindersinghgarcha3287
    @harindersinghgarcha3287 Před 2 lety +8

    Waheguru ji parmatma sab da bla kre ji 🙏 Waheguru

  • @S2R2srr
    @S2R2srr Před 2 lety +10

    mata ji khul k bolo ji nuh hramjadi aae aa jedi jrdi ni ,chlo uprwala sohni seht dve hth na lvaye

  • @jasssidhu6441
    @jasssidhu6441 Před 2 lety +7

    India ਚ ki a 😊 wah! , Mata ji sabb kuj e india ga

    • @kd4366
      @kd4366 Před 2 lety +3

      😂 mata ji india v ni khush na canada.

    • @jasssidhu6441
      @jasssidhu6441 Před 2 lety +1

      @@kd4366 ehji soch ne apne ਮੁਲਕ ਨੂੰ ਪਿੱਛੇ ਰੱਖਿਆ ਹੋਇਆ

  • @ruplalsehgal1117
    @ruplalsehgal1117 Před 2 lety +4

    Punjab CM Maan Sahib mata di gal suno

  • @JaspreetKaur-qu4vr
    @JaspreetKaur-qu4vr Před 2 lety

    Bilkul sahi

  • @jagdeepdhanda538
    @jagdeepdhanda538 Před 2 lety +1

    lakh di lahnat aise putt de

  • @status_punjabi781
    @status_punjabi781 Před 2 lety +4

    I love myy punjabb

  • @dalvirkaur519
    @dalvirkaur519 Před 2 lety +1

    Ajj kal de halat dekh k Punjab de mainu ta ehhi lagda assi Punjab to bahar hi thik aa

  • @inderjeetk451
    @inderjeetk451 Před rokem +3

    Reporter brother tusi kaiya de ghar ch ladai kra deni aa jidha de sawal karde Oo 😂😂🙏😃😃

  • @narenderbeniwal5824
    @narenderbeniwal5824 Před 2 lety +1

    Sahi kah rahi hai bebe

  • @drmahna4236
    @drmahna4236 Před 2 lety +1

    👍👍👍👍👍

  • @bhullar1629
    @bhullar1629 Před 2 lety

    ਰੋਜ਼ਗਾਰ ਹੈ ਕੀ ਮਾਤਾ .. ਸਾਰੇ ਇਹ ਚੋਂਦੇ ਅ ਕੇ ਜੋ ਕੰਮ ਅਸੀਂ ਕਿਤਾ ਜਵਾਕ ਉਹ ਨਾ ਕਰਨ.. ਕਿਉ ਓਸ ਚ ਕੀ ਆ.. ਅੱਗੇ ਕੀ ਦੁਨੀਆ ਭੁੱਖੀ ਮਰਦੀ ਸੀ.. ਪਿਤਾ ਪੁਰਖੀ ਕਿੱਤਾ ਲੋਕ ਕਿਉ ਨੀ ਕਰਨਾ ਚਾਹੁੰਦੇ.. ਓਦਰ ਜੋਂ ਕੰਮ ਮਿਲ ਜਾਵੇ ਓਹੀ ਕਰਦੇ ਆ ਏਦਰ ਕਿਓਂ ਨੀ ਹੁੰਦਾ । ਲੋਕ ਆਵਦੀ ਔਲਾਦ ਨੂੰ ਕੰਮ ਨੀ ਲਾਉਂਦੇ ਕ ਸਾਡੇ ਐਸ਼ ਕਰਨ ਅਸੀਂ ਕੰਮ ਕੀਤਾ ਜਵਾਕ ਕੁਰਸੀ ਤੇ ਬੈਠਣ.. ਇਹੀ ਬੇਰੁਜਾਰੀ ਅ .. । ਰੁਜਗਾਰ ਤਾਂ ਆਵਦੇ ਘਰ ਚ ਵੀ ਆ ਬੱਸ ਕੰਮ ਕਰਨ ਵਾਲਾ ਹੋਣਾ ਚਾਹੀਦਾ.. ਐਜੂਕੇਸ਼ਨ ਹੀ ਬੇਰੁਜਗਾਰੀ ਦਾ ਕਾਰਨ ਆ

  • @balsahota3884
    @balsahota3884 Před 2 lety

    Nice vlog

  • @sanjeevkumar-wl9ze
    @sanjeevkumar-wl9ze Před 2 lety +3

    Main gall hai ki apne leaderan ne apne desh nu lootiya hai and loot tahe ne currupt systems hai ethe rozgar di bahoot problem hai...

  • @BalwinderSingh-kc5zc
    @BalwinderSingh-kc5zc Před 28 dny

  • @Punjabijazba
    @Punjabijazba Před 2 lety +2

    Basement vi caneda di bahut aramdayk banai hundi a compare to India de vadhia room de

  • @jesusourlord9745
    @jesusourlord9745 Před 2 lety +18

    Punjab ch kehda sariya nauha izaat kardiya sambdiya. It doesn’t matter punjab or Canada, har ik de halat vakho vakh ne. Kuj ghara ch nauha nahi changiya kuj ch sasa v ateyachar kardiya.

    • @kuldipsidhu8934
      @kuldipsidhu8934 Před 2 lety

      But Canada da law ladies de haq vicb a

    • @jesusourlord9745
      @jesusourlord9745 Před 2 lety +1

      @@kuldipsidhu8934 india vich v jyada ladies da pakh lya janda. May be i am wrong but as far i know

  • @bhaapi4942
    @bhaapi4942 Před 2 lety +10

    Poor Canada 🇨🇦 😢
    Unknowingly giving PR,s and citizenships to people who love to get Canadian pensions,free health benefits, etc but...........not happy😐

  • @apindersingh1483
    @apindersingh1483 Před rokem +1

    Mother only money is there nothing else it's not evan easy to get as behind everything lot of hard work people live in dream life reliaty Is different

  • @sokhi13
    @sokhi13 Před 2 lety +1

    ehi lok kehnde hunde k punjab de paiseya nal sade bcheya de ta sonk nhi poore hunde...ohna de shonk vdde a...

  • @harbansharbans9979
    @harbansharbans9979 Před 2 lety

    Good 👍 👍 👍 👍

  • @HardeepSingh-et7bv
    @HardeepSingh-et7bv Před 2 lety +1

    🙏❤️🙏👌

  • @ramanbrar5368
    @ramanbrar5368 Před 2 lety +6

    She just have problem with her daughter in law nothing else , the way she speaks ,not everyone has the patience to tolerate . Live and let live

    • @manisha198711
      @manisha198711 Před 2 lety

      She must have tortured her Dil initially. Now time for repayment. I wil never let my MIL stay with me. She is a horrible women who mentally tortured me immediately after marriage

  • @parminderrana2202
    @parminderrana2202 Před 2 lety +25

    Nobody forcing anybody to come u make your own decision u collect Canada pension then say we r very dukhi so sad

    • @S2R2srr
      @S2R2srr Před 2 lety

      jidr tk menu lgda k dukhi kehnde ne o sirf dukhi apne rishtiaa vich ne, k jo ezzt india rwh milni c o odr bahr country nhi mildi riahtiaa ch

  • @guru2260
    @guru2260 Před 2 lety +4

    Hello friends
    Don't judge anyone don't relate anything with this video.
    Eh channel wale tan bsss.....
    Video ch dassian kafi gallan sach ne. Everybody has his or her own life, problems and solutions. B a good person and smart to plan everything.
    Life will be great

  • @dr.iqbalkaur9937
    @dr.iqbalkaur9937 Před 2 lety +4

    Mata ji you r right

  • @amansona8205
    @amansona8205 Před 2 lety

    Gal sahi ha take care

  • @karanjitkaur3551
    @karanjitkaur3551 Před 2 lety +15

    Parents are at the mercy of their kids

    • @tonyroy8123
      @tonyroy8123 Před 2 lety +2

      Nobody forced them to go there. Per agg lagi hoi hai punjaabiyaan nu.

    • @karanjitkaur3551
      @karanjitkaur3551 Před 2 lety +1

      @@tonyroy8123 it's true everyone wants to go but the real thing is Auladh ka moh .which is embedded in our Indians

  • @mannkaurr1
    @mannkaurr1 Před 2 lety +3

    Bajurg jine marzi dukhi hon fer v chnga mada ni bolde.kuun kin afterall rehna ohna nal e hai

  • @mangatfitness1953
    @mangatfitness1953 Před 2 lety +12

    Mein eh pehle Dadiji dekhe ne Canada,90 percent Nana Nani hi milde ne.I am also frm Canada.

    • @akaur4533
      @akaur4533 Před 2 lety +1

      😂That's true

    • @seemavohra5513
      @seemavohra5513 Před 2 lety +1

      😀😀😀😀

    • @azaad2989
      @azaad2989 Před 2 lety +1

      Sachi gll e bhraa.bhut Ghat lokkk ne jo viyah ton vadd apne peo de rishtedarr nu bulande ne.shayad majboori hougi ona vicharia di v.jede mame bhua de putt punjab vich jaan ton vadd pyare hunde.ona nu taan shayad koi tanwa tanwa hi yaad krda.bhut badal janda banda bahar jaa ke.prr hjje v bhut change v ne jo rishte nibande ne.jaan shayad idda lagda ona nu ki kuch mang naa lwe.

    • @seemavohra5513
      @seemavohra5513 Před 2 lety

      @@azaad2989 ji... Smaj vich her type de log ne... Asaa lugta he boora koyee nhee hota... Is ke peeche koyee mujbooree hotee he... Koyee bole deta he koyee chup rehta he... Reality every body knows... So sub noo jithe khushi mile enjoy curna chaheeda he... Life me ager no expectations le ke chalenge... To sub khush rhenge... Ake Waheguru ji da pla pukad lo nyeeya khushi khushi paar ho jayegi... Waheguru ji ... 🙏🙏🙏🙏🙏🙏😇

    • @azaad2989
      @azaad2989 Před 2 lety

      @@seemavohra5513 tussi v theek ho amni jgga Seema g.prr main apne nll beeti hoyi khi e.

  • @Sarbsingh645
    @Sarbsingh645 Před 2 lety +3

    Nuahhh te ajkal vigarriaann hon giann … Sussssan te kadi sudarian hii nae😂

  • @satpalyusifmasih869
    @satpalyusifmasih869 Před 2 lety +4

    कैनेडा विच सिर्फ अंग्रेज़ अपनी मर्जी करदे ने
    दूसरे दी किथो चलन दिंदे।

  • @apnepanditg6289
    @apnepanditg6289 Před 2 lety

    Eh ona da culture aaa bibi ji Indian culture aina nalo allag hei adopt krna penda ..hr cheej de faede or nuksan dowe hunde aaaa