Canada ਦੇ ਡਾਲਰਾਂ ਨੂੰ ਲੱਤ ਮਾਰਕੇ ਮੁੜੀ Punjab | ਵੱਡੇ ਜਿਗਰੇ ਵਾਲੀ ਬੀਬੀ ਨੇ ਕਰਾਤੀ ਸਿਰਾ ਗੱਲਬਾਤ | Akhar
Vložit
- čas přidán 20. 09. 2022
- ਕਨੇਡਾ ਦੇ ਡਾਲਰਾਂ ਨੂੰ ਲੱਤ ਮਾਰਕੇ ਮੁੜੀ ਪੰਜਾਬ | ਵੱਡੇ ਜਿਗਰੇ ਵਾਲੀ ਬੀਬੀ ਨੇ ਕਰਾਤੀ ਸਿਰਾ ਗੱਲਬਾਤ |
ਕਹਿੰਦੀ ਕਾਮਯਾਬ ਹੋਊ ਤਾਂ ਆਪਣੇ ਪੰਜਾਬ 'ਚ | Akhar
#motivationalvideo #streetfood #akhar #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel interview,akhar channel punjabi,akhar channel,akhar channel videos,akhar channel live,motivational video,champ mohali,mohali champ couple,chaap mohali,wah ji wah champ,mohali kharar,mohali street food,mohali street view,mohali street food girl,women empowerment,champ street food,chaap street food,chaap street food shorts,motivational story in hindi,motivational story video,punjab,business ideas,mohali food vlog,food vlogs
ਕਿੰਨੀ ਸੋਹਣੀ ਸੋਚ ਹੈ ਮੇਰੀ ਭੈਣ ਦੀ ਜੇ ਸਾਰੇ ਪੰਜਾਬ ਦੀਆਂ ਧੀਆਂ ਤੇਰੇ ਵਰਗੀਆਂ ਬਣ ਜਾਣ
ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਬਹੁਤ ਵਧੀਆ ਸੋਚ ਹੈ,
ਇਸ ਕੁੜੀ ਤੇ ਰੱਬ ਮਿਹਰ ਕਰੇ
ਮਾਫੀ ਚਾਉਂਦੇ ਹਾਂ । ਹੱਲੇ ਬਹੁਤ ਸਾਰੇ ਲੋਕਾਂ ਨੇਂ ਆਪਣੇਂ ਘਰਾ ਨੂੰ ਵਾਪਿਸ ਆਉਣਾ।
Nature v hona cahida gand ithe bus hor kuj nhee
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਬਾਕੀਆਂ ਨੂੰ ਵੀ ਸਿੱਖਣਾ ਚਾਹੀਦਾ ਜਿਹੜੇ ਬੀਬੀਆਂ ਨੂੰ ਚੁੱਲ੍ਹੇ ਚੌਂਕੇ ਤੋਂ ਬਾਹਰ ਨਹੀਂ ਆਉਣ ਦਿੰਦੇ। ਸਲੂਟ ਏ ਤੁਹਾਨੂੰ ਜੀ
ਬਹੁਤ ਵਧੀਆ ਭੈਣ ਰੱਬ ਤੈਨੂੰ ਤਰੱਕੀ ਦੇਵੇ
ਵਾਹਿਗੁਰੂ ਚੜਦੀਕਲਾ ਚ ਰੱਖੇ ਭੈਣ ਨੂੰ ਤੇ ਮੁਫ਼ਤ ਦਾ ਖਾਣ ਵਾਲਿਆਂ ਨੂੰ ਨੀਂਦ ਨਾ ਆਵੇ ਕਦੇ ਵੀ 🙏🏼
v.v.v.v.v v.v v.v v. best sister g salute ha g
Good job 🙏🙏🙏
Free khyan walye Punjabi hi ho sakdye Koi horr nahi
@@balukaur1402 ਭਈਏ ਸਭ ਤੋਂ ਜਾਅਦਾ ਮੁਫ਼ਤ ਦਾ ਖਾਂਦੇ ਆ…ਦੁਨੀਆ ਚ ਸਿੱਖ ਸਭ ਦਾ ਢਿੱਡ ਭਰਦਾ ਹਰ ਲੋੜਵੰਦ ਨੂੰ ਰੋਟੀ ਤੇ ਕੱਪੜਾ ਦਿੰਦਾ
ਬਹੁਤ ਵਧੀਆ ਪੁੱਤਰ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
ਪ੍ਰਭਾਵਸ਼ਾਲੀ ਵਾਰਤਾਲਾਪ। ਪਰ ਦੁਕਾਨ ਚਲਾ ਰਹੀ ਰੁਪਿੰਦਰ ਦੇ ਪਰਿਵਾਰਿਕ ਮੈਂਬਰਾਂ ਬਾਰੇ, ਉਸਦੀ ਸ਼ਾਪ ਦੇ ਐਡਰੈਸ ਅਤੇ ਫ਼ੋਨ ਨੰਬਰ ਬਾਰੇ, ਉਸਦੀ ਰੋਜ਼ਾਨਾ ਦੀ ਆਮਦਨ ਬਾਰੇ, ਦੁਕਾਨ ‘ਤੇ ਕਿੰਨੇ ਮੈਂਬਰ ਡਿਯੂਟੀ ਕਰਦੇ ਹਨ, ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਪੱਖੋਂ ਵਾਰਤਾਲਾਪ ਅਧੂਰੀ ਵੀ ਕਹਿ ਸਕਦੇ ਹਾਂ।
Sir ….Sab agle dia personal details nee… hnji dukan te 4 janne ne … aur fon number board te hai….
Thank u Akhar team very much. Rupinder kaur ji di mehnat te apne pariwar laye soch nu salute hai.
kise de under kmm karna jinu jinu v okha lagda o hmesha ee apna kmm karde ne apne kmm vich rajean vali feeling ondi aa😊very nyc & motivational video
She is the 2nd person who leave canada .. she should be given gold medal by Punjab govt
ਹਰ ਕੋਈ ਕਿਸੇ ਕਾਰਨ ਕਰਕੇ ਆਉਂਦਾ ਹੈ..... ਏਹ ਤਾਂ ਕਹਾਣੀ ਮਸ਼ਹੂਰ ਹੋਣ ਲਈ ਸੁਣਾਉਂਦੇ ਨੇ ਲੋਕ 😕🌶️🔥
@albion sidhu Moose Waala
ਬਹੁਤ ਵਧੀਆ ਜੀ। ਰੱਬ ਹੋਰ ਤਰੱਕੀ ਦੇਵੇ ਜੀ।
ਬਹੁਤ ਵਧੀਆ ਸੋਚ
ਕੈਨੇਡਾ ਦੇ ਡਾਲਰਾਂ ਨੂੰ ਲੱਤ ਮਾਰ ਕੇ ਨਾ ਲਿਖੋ ਜੀ, ਹੋ ਸਕਦਾ ਭੈਣ ਨੇ ਕੈਨੇਡਾ ਦੇ ਡਾਲਰ ਲਗਾ ਕੇ ਹੀ ਕੰਮ ਸੁਰੂ ਕੀਤਾ ਹੋਵੇ।
ਬਹੁਤ ਵਧੀਆ ਜੀ ਮਿਹਨਤ ਨੂੰ ਸਲੂਟ।
Slam aa jajbe nu
Waheguru ji chardi kala vich rakhan 👍
ਵਾਹਿਗੁਰੂ ਤਰੱਕੀਆਂ ਬਖਸ਼ੇ, ਭੈਣ ਜੀ ਨੂੰ।
ਬਹੁਤ ਵਧੀਆ ਮੈਡਮ ਜੀ ਰੱਬ ਤਰੱਕੀਆਂ ਬਖਸ਼ੇ
Waheguru ji tandroosti bakshan 🙏🙏
God bless you mam .You are an inspiration to all of us . rab chardi kla ch rakhe Tohanu 🤝
Godd sister tuhannu dekh ke sanu v hosla milda hai,parmatma tuhannu har khushi deve.
Good sister God bless you 🙏🙏
God job my big sister ji
Nd so cute-cute c face smile all time lifetime,,
Waheguru Ji Hamesha Chardi Kla Vich Rakhe Aap Ji Nu,,,,
Waheguru mehar kare she an inspiration for all punjabis in india and abroad
Waheguru Sahib ji 🙏🏼🙏🏼
Waheguru ji app ji nu chardikala vich rakhe ji 🙏🙏🙏
Modhi ne changa Farmula dita.waheguru bhali kre.
Buhat vadia sister Ji waheguru ji tuhanu hamesha chardikla wich rakhy ji 🙏🙏🙏🙏🙏
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭੈਣ
Waheguru g mehar krn sis thode te , you are an inspiration for many.
Salute aa bhen nu waah kya spirit aa bhen di permatma trkee bekshy veero jo v near about hon gy oh support kerna🙏🏻🙏🏻
Phela loki Canada kmaun hi jande c
. Te hun appne aap nu gva dende ne othe jake kdi mudh ke ni aaunde.
Tusi bohut vadiya kaam kitta canda to vapis aake....
PANJAB PUNJABI PANJABIAT ZINDABAD 🙏🙏
Salute aa mam aapde hard work nu aapde jehi soch nu salute te role model bn gye aap punjab de
Waah kya baat hai ji.........boht wadhiyaa bhainji!! WAHEGURU JI MEHR KARN GE!!
Salute dear waheguru ji sari ladies nu ase trhan chardikla bakshan taki ki v female nu kise agge hath na adna pave
Very good bhainji bahut khushi hundi apne bhain bhravan di trakki dekh ke very nice
ਬਹੁਤ ਸੋਹਣੀ ਗਲ ਦੀਦੀ ਜੀ🙏🙏ਵਾਹਿਗੁਰੂ ਮਿਹਰ ਕਰਨ।।।।।।।। 🙏🙏👌👌❣️
Nice initiative and motivational .Very good .
ਆਹ ਜਿਹੜੇ ਕਾਮੈਂਟ ਚ ਕਹਿੰਦੇ ਆ ਬਹੁਤ ਵਧਿਆ ਕੀਤਾ ਪੰਜਾਬ ਵਰਗੀ ਰੀਸ ਨੀ ਜੇ ਇਹਨਾਂ ਦਾ visa ਲੱਗ ਜਾਵੇ ਇੱਕ ਮਿੰਟ ਨੀ ਲਾਉਣਾ ਟੈਚੀ ਪੈਕ ਕਰਨ ਨੂੰ 😆😆
Salute a mam tuhadi soch nu really appreciate
Sister bahut vadiya Laga ❤️🧿
ਵਾਹਿਗੁਰੂ ਜੀ ਮੇਹਰ ਕਰਨ🙏🙏💓💗
Waheguru bless you 🙏🏻🙏🏻
Waheguru ji mehar karn sab te 🙏🙏
Bhene good keep it up may god bless you always ur gud from heart bc u love ur country
waheguru ji mehar karan🙏🙏
DHAN WAHEGURU JI 🙏🙏🙏🙏🙏
ਗੁਰੂ ਨਾਨਕ ਦੇ ਧੀਆਂ ਪੁੱਤਰ ਹੋ ਮਿਹਨਤ ਕਰੋ ਗੁਰੂ ਨਾਨਕ ਸਾਹਿਬ ਮੇਹਰ ਕਰਨਗੇ
Right sister forn vich nukara vagu km krn nalo changa ke apne India vich malk ban ke km kro keep it up sis
Good sister God bless you
Bahut Sahi te Aukha Faisla, Appreciate It
Waheguru gg Waheguru gg
Very good g I proud of your thinking 🙏🏻 God bless her......
Waheguru ji kirpa kro es mam te God bless you mam
Vry sweet
Gud job ♥️ wmk
Salute to sister from Canada
Bohat vadiya . Rab hor traki bakhshe
ਬਹੁਤ ਵਧੀਆ
very nice video.hats off to you Rupinder ji. You are very hard working lady.
Bhut vadhia lagda jaddo saade punjabi bhen bhra pizza, burger, golgappe, da kam karde dekhi de. Saanu bhut maan mehsoos hunda
ਪੰਜਾਬ ਵਿੱਚ ਮਜਬੂਰੀ ਇਹ ਹੈ ਕਿ ਪੰਜਾਬ ਦੇ ਲੋਕ ਕੰਮ ਕਰਨ ਵਾਲੇ ਵਿਅਕਤੀ ਨੂੰ ਇੱਜ਼ਤ ਨਹੀਂ ਦਿੰਦੇ
ਹੱਥੀਂ ਕੰਮ ਕਰਨ ਵਾਲੇ ਨੂੰ ਘਟੀਆ ਸਮਝਦੇ ਹਨ ਅਤੇ ਰਿਸ਼ਤਾ ਵੀ ਬਹੁਤ ਮੁਸ਼ਕਲ ਨਾਲ ਕਰਦੇ ਹਨ NRI ਭਾਵੇਂ ਪੰਜਾਹ ਸਾਲ ਦਾ ਹੋ ਜਾਵੇ ਉਸ ਨੂੰ ਅਠਾਰਾਂ ਸਾਲ ਦੀ ਕੁੜੀ ਦਾ ਰਿਸ਼ਤਾ ਕਰ ਦੇਣਗੇ ਪਰ ਪੰਜਾਬ ਵਿਚ ਕੰਮ ਕਰਨ ਵਾਲੇ ਨੂੰ ਨਹੀਂ ਕਰਦੇ ਇਹ ਮਜਬੂਰੀ ਕਰਕੇ ਨੌਜਵਾਨ ਪੀੜ੍ਹੀ ਬਾਹਰ ਜਾਂਦੀ ਕੰਮ ਕੋਈ ਵੀ ਮਾੜਾ ਹੁੰਦਾ ਪਰ ਲੋਕ ਇੱਜ਼ਤ ਨਹੀਂ ਦਿੰਦੇ
Bai visa pura ho gya huna ta canda to a gye hone eda nhi onda koi v
Waheguru ji aap ji nu hamesha chardikalah vich rakhan ji
Waheguru ji aap de hamesha ang sang rehan
G b u di
Soch nu salam Mata🥰
Great good job I am proud of you ❤️❤️
Waheguru ji 🙏🙏🙏🙏🙏
Bahut vadiya soch he g, Parmatama Mehr rakhe
Baba g kirpa rakhe hmesha behn tai🙏🏻🙏🏻🙏🏻🙏🏻
Bhut vadiya.... I'm also good in cooking sochdi v haa food court kholn da but hly hoya nhi....hly mai school job ch h.but thano vakh ky bhut proud h ty khusi h m thude ch apne nu dekhdi haa waheguru ji chardikala bakshy 👍🎁
🙏👍🥰ਵਾਹਿਗੁਰੂ ਜੀ
Bahut vadiya sister god bless u
Bohat vadiya uprala g
Waheguru Ji Good
weldone keep it up Guru sahib blessed you
Gud bless you mam tusi buhat himat kri a rab tuhanu hamesa tarakia bakhse
V good job 👍🙏
Good bless u dear sister ❤️❤️❤️❤️ big salute bhan ji 🙏 🥰
Love u bhaine ....🥰🥰🥰🥰🥰bhut....badia ..kitta
Very good Mam, God bless you and your family 🙏🙏
@0:43 that expression just that one expression is telling the truth. Kirat karo vand shako. Yaar kini vdiya gal k gae ne sade guru. And eho gal @0:43 da expression v das rya va.
Sahi glaa a bahr jaa k gorea dia palisha krde a lok kam fer ohh kro dill nu tassali howe jehdi
God bless u rupinder bhain
Good job sis. Proud of you.. Independent business woman. Raabbbb bohatt sariii taraaki doo didi ko.. You are beautiful😍❤
Mam please apna number send karo.
Waheguru g mehar krna es bhain g te
You are best your thought is good. I support you completely. You r true
Waheguruji
God bless you Dear Sister
Waheguru ji mehar kro
Sister app ji nu Salute you are great 🙏 🌹❣👌👍🙏
ਬਹੁਤ ਵਧੀਆ ਜੀ
Waheguru jiii chardikala rakhae sister jiii
Sahi gal he g ethe sanu saram aundi a k lok ke kehnge
Both vdia di
keeeep it upppp ji
Bhane chardikala vch rakhe parmatma tahanu
Waheguru g
Great & All the best......
ਬਹੁਤ vadia