ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!

Sdílet
Vložit
  • čas přidán 22. 08. 2024
  • ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!
    #ChannelPunjabi #LatestPunjabiNews #NewsPunjabi #NewsPunjab #BreakingNews #PunjabLatestNews #LatestNewsToday #PunjabLatestNews #ChannelPunjabiCanadatv #LatestNews #TodayNews #LiveNews #ChannelPunjabiLive #exclusiveinterview #punjabiincanada #farmingIncanada #canadajobs #punjabicommunity
    Subscribe to Channel Punjabi : www.youtube.co...
    'ਚੈਂਨਲ ਪੰਜਾਬੀ' ਨਿਧੱੜਕ ਤੇ ਬੇਬਾਕ ਤਰੀਕੇ ਨਾਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ। ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਸਮਰਪਿਤ 'Channel Punjabi'
    Channel Punjabi airs in USA and Canada and delivers exciting content including Entertainment shows, News, community events and much more.
    Subscribe to Channel Punjabi CZcams Channel: www.youtube.co...
    Visit Channel Punjabi website: www.channelpun...
    Follow us on Facebook: / channel-punjabi-455377...
    Follow us on Twitter: / channelpunjabi
    Follow us on Instagram: / channel_punjabi
    Subscribe our other Popular CZcams Channels:
    Channel Punjabi Beats: @Channel Punjabi Beats
    Global Punjab TV: @Global Punjab TV
    channel punjabi,channel punjabi canada,channel punjabi canada tv,punjab latest news,Channel punjabi news,channel punjabi live,punjabi news,punjab news,punjab live news,punjabi news channel,latest news today,latest news,latest punjabi news,canadalatestnews,canada police news,canada student news,canada news live,channel punjabi latest news,canada live news update,canada news channel,canada punjabi news,punjabi news in canada

Komentáře • 155

  • @harpreetkaurdhaliwal2732
    @harpreetkaurdhaliwal2732 Před 2 lety +12

    Waheguru chardi kla vich rakhe..Good Job Daljit Kaur..family is so proud of you my dear..

    • @pb31mansawale29
      @pb31mansawale29 Před rokem

      Hlo sis asi km krna chne a ..india to hune ae a free a ji..plss sanu km di lod a

  • @kaurasingh7750
    @kaurasingh7750 Před 2 lety +10

    ਦੇਖੋ ਸਾਡੇ ਵੀਰ ਨੌਜਵਾਨ ਤੇ ਬਜ਼ੁਰਗ ਕਿਵੇਂ ਖੁਸ਼ ਹੋ ਕੇ ਕੰਮਕਰਦੇ ਹਨ ਪਰ ਆਪਣੇ ਘਰ ਜਾ ਆਪਣੇ ਦੇਸ਼ ਕੰਮ ਕਰਕੇ ਅਸੀਂ ਖੁਸ਼ ਨਹੀਂ ਹੈ . ਭੈਣ ਜੀ ਦੇ ਚੰਗੇ ਵਿਚਾਰ ਤੇ ਸਿੱਖੀ ਸਰੂਪ ਨੂੰ ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ll ਕੌਰ ਸਿੰਘ ਮੋਗਾ .

  • @bsingh1310
    @bsingh1310 Před 2 lety +28

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @jagdevkaur3144
    @jagdevkaur3144 Před 2 lety +11

    ਬਹੁਤ ਵਧੀਆ ਲੱਗਿਆ ਸੁਣ ਕੇ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬੀਬਾ ਜੀ ਨੂੰ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ranjindersinghdeol6260
    @ranjindersinghdeol6260 Před 2 lety +5

    ਕਿਸਾਨਾਂ ਦਾ ਹਾਲ ਕੈਨੇਡਾ ਵਿੱਚ ਵੀ ਹਾਲ ਇੰਡੀਆ ਵਾਲਾ ਹੀ ਹੈ।

  • @subhcharanjitsinghnehal9495

    ਮੈਨੂੰ labour ਸ਼ਬਦ ਸੁਣ ਕੇ ਪੰਜਾਬੀਆਂ ਤੇ ਤਰਸ ਆਇਆ ਯਾਰ। Labourer ਯਾਰ ਤੁਸੀਂ labourer ਬਣ ਕੇ ਕਿੰਨੇ ਖੁਸ਼ ਹੋ ਇੱਥੇ ਸਰਦਾਰੀ ਨੀ ਕਰ ਹੁੰਦੀ

  • @mandeepbaghi6581
    @mandeepbaghi6581 Před 2 lety +4

    ਦੂਰ ਦੇ ਢੋਲ ਸੁਹਾਵਨੇ। ਕੰਮ ਕਰੋਗੇ ਰੋਟੀ ਖਾਓਗੇ।ਮਿੱਠੀਆਂ ਜੇਲਾ ਨੇ ਇਹ ਬਾਹਰ ਦੇ ਦੇਸ਼। ਜਿਹੜਾ ਘਰ ਨਹੀਂ ਦੇਖਿਆ ਓਹੀ ਚੰਗਾ।

  • @surindersingh-lo9bw
    @surindersingh-lo9bw Před 2 lety +1

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸੋ ਭੈਣਜੀ ਨੂੰ ਬਹੁਤ ਵਧੀਆ ਫ਼ਾਰਮ ਚ ਕੰਮ ਦਿੱਤਾ ਪੰਜਾਬੀ ਭਰਾਵਾਂ ਨੂੰ।

  • @bsingh1310
    @bsingh1310 Před 2 lety +4

    ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tarsemsinghrajput6675
    @tarsemsinghrajput6675 Před 2 lety +4

    ਆਪਣੇ ਖੇਤ ਵਿਚ ਕੰਮ ਕਰਕੇ ਸਰਦਾਰੀ ਨੀ ਹੁੰਦੀ,,ਹੋਰ ਥਾ ਜਾ ਕੇ ਬਹੁਤ ਖੁੱਸ ਨੇ ਅੱਜ ਦੇ ਪੱੰਜਾਬੀ।

  • @tarsemsinghrajput6675
    @tarsemsinghrajput6675 Před 2 lety +3

    ਸਿੱਖੀ ਕਾਇਮ ਰੱਖਣ ਲਈ ਧੰਨਵਾਦ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @makhansingh3002
    @makhansingh3002 Před 2 lety +13

    ਪੰਜਾਬ ਵਿੱਚ ਵੀ ਖੇਤੀਬਾੜੀ ਕਰਦੇ ਆ ਪਰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ

    • @hardevsran
      @hardevsran Před 2 lety +1

      Bahar kheti da Punjab nalo v Maada haal h...Punjab vich 10kille wala vadiya roti khanda... foreign vich 100kille wale nu v extra kamm karna painda

    • @jassseth9700
      @jassseth9700 Před 2 lety

      Bai us nu poora mul nahi milda jehre kheta de wich dihari karde han Tusi 8 10 qile india kheti kar leo te Canada aa ke kheti kar leo Tuhanu poora mul india hi milu Meri gal fer maneo pehla apna tazraba kareo

  • @simarzira7409
    @simarzira7409 Před 2 lety +5

    ਮੈਨੂੰ ਵੀ ਪੰਜਾਬ ਤੋਂ ਬੁਲਾ ਲਵੋ ਜੀ

  • @Jasvir-Singh8360
    @Jasvir-Singh8360 Před 2 lety

    ਬਹੁਤ ਹੀ ਵਧੀਆ ਸੋਚ ਅਤੇ ਵੀਚਾਰ ਹਨ ਭੈਣ ਦਲਜੀਤ ਕੌਰ ਧਾਲੀਵਾਲ ਦੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @makhansingh3002
    @makhansingh3002 Před 2 lety +5

    ਸਰਦਾਰ ਸਾਹਿਬ ਜੀ ਬਹੁਤ ਵਧੀਆ ਨੇਚਰ

  • @subhcharanjitsinghnehal9495

    ਅੰਗਰੇਜ਼ੀ ਵਿਚ ਤੋੜਨ ਨੂੰ harvesting ਕਹਿ ਕੇ ਕੰਮ ਨਹੀਂ ਬਦਲ ਸਕਦਾ।ਇਹ ਮਿਰਚਾਂ ਤੋੜਣ ਆਲਾ ਕੰਮ ਹੈਂ

  • @kulwindersingh-zz7wu
    @kulwindersingh-zz7wu Před 2 lety +10

    ਭੈਣ ਜੀ ਸਾਡੇ ਵਾਸਤੇ ਵੀ ਵੀਜਾ ਘਲਦੋ

  • @sukhmanikhokhar3072
    @sukhmanikhokhar3072 Před 2 lety +2

    Mam bhut vadia program ha jo app ne dita ha india te canada vich same hi problem ha thank you

  • @nirvalsingh6516
    @nirvalsingh6516 Před 2 lety +1

    ਵਾਹਿਗੁਰੂ ਚੜਦੀਆ ਕਲਾ ਕਰੇ ਭੈਣ ਜੀ ਦੀਆਂ

  • @kulwindersinghsaini3686
    @kulwindersinghsaini3686 Před 2 lety +2

    ਕਨੇਡਾ ਵਿੱਚ ਗਰਮੀ ਭੁਆ ਨੂੰ ਜਿਕਟ ਪੁਆਈ ਉ

  • @harpreetsandhu5084
    @harpreetsandhu5084 Před 2 lety

    ਭੈਣ ਜੀ ਸਾਨੂੰ ਵੀ ਲੇਜਾ ਏਥੇ ਬਹੁਤ ਸਾਰੀਆਂ ਪਰਲੋਮਾ ਵਾ ਜੀ ਪੰਜਾਬ ਚ ਬਹੁਤ ਹੀ ਮਾੜਾ ਹਾਲ ਹੋਇਆ

  • @sukhwindersinghrandhawa4810

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

  • @ProPlayer-su9cj
    @ProPlayer-su9cj Před 2 lety +1

    ਮੈਨੂੰ ਵੀ ਚੈਹ ਹਾਗ ਵਾ ਪਰ ਪੰਜਾਬ ਤੋੋ ਕੋਈ ਵੀ ਲੈ ਕੇ ਨਹੀਂ ਜਾਦ 😀😅

  • @RoopSingh-qx7qi
    @RoopSingh-qx7qi Před 2 lety +2

    Waheguru ji Khalsa waheguru ji Fateh

  • @amanbrar2626
    @amanbrar2626 Před 2 lety +1

    Didi sode te waheguru ji di kirpa ji

  • @harjitlitt1375
    @harjitlitt1375 Před 2 lety +4

    Nice video. Facts well defined

  • @sohansingh5393
    @sohansingh5393 Před 2 lety +2

    ਪੰਜਾਬ ਚ ਪੱਠੇ ਵੀ ਵੱਡਣ ਡਰਦੇ ਅ

  • @jagrajsinghsidhu706
    @jagrajsinghsidhu706 Před 2 lety +3

    Agriculture plays an excellent role to uplift the economy of any country. To promote the profession , the Government must fix MSP so that this profession may be profitable for the farmers . In BC Provence , Blue Berry is a great source of employment for unskilled labourers. Jagraj sidhu

  • @satnamesingh1387
    @satnamesingh1387 Před 2 lety +1

    Waheguru Ji mehar karan

  • @amanbrar2626
    @amanbrar2626 Před 2 lety +1

    But vdiya ji

  • @gurtejsinghsidhu9161
    @gurtejsinghsidhu9161 Před 2 lety +6

    ਬੀਬਾ ਜੀ ਤੁਸੀ ਕੋਟ ਗਰਮ ਜਾ ਠੰਡਾ ਪਾਇਆ ਹੋਇਆ ਹੈ

  • @kamalchaudhary9654
    @kamalchaudhary9654 Před 2 lety

    Bahut vadhia ji great God bless you salute 🙏

  • @harindersinghgarcha3287
    @harindersinghgarcha3287 Před 2 lety +3

    Waheguru ji parmatma sab da bla kre ji 🙏 Waheguru

    • @kamalsidhu1698
      @kamalsidhu1698 Před 2 lety

      🙏🙏🙏🙏ਪੀਲਜ ਆਸੀ ਏ ਕਾਮ ਕਰਨਾ ਜੀ ਸਾਡੀ ਹੈਲਫ ਕਰੋ🙏🙏🙏

  • @navidhillon5968
    @navidhillon5968 Před 2 lety +2

    Sat Siri akal g God bless you sister 🙏🙏

  • @ravinderkaur7715
    @ravinderkaur7715 Před 2 lety +7

    ਸਿਆਸੀ ਗੁੰਡਾਗਰਦੀ
    ਤੇ ਕਾਰਪੋਰੇਟ ਘਰਾਣੇ ਰਲਕੇ ਜਨਤਾ ਨੂੰ ਲੁੱਟ ਰਹੇ ਹਨ ।

  • @rajwinderkaur6613
    @rajwinderkaur6613 Před 2 lety +5

    'ਭੈਣ ਜੀ ਮੈਂ ਵੀ ਬੇਰੀ ਤੋੜਨ ਦਾ ਕੰਮ ਕਰ ਸਕਦੀ ਹਾਂ ਕਿਰਪਾ ਕਰਕੇ ਮੈਨੂੰ ਵਰਕ ਪਰਮਿਟ ਭੇਜੋ

    • @Pb-br5ju
      @Pb-br5ju Před 2 lety

      ਭਰਾਵੋ ਫਰੀ ਚ ਕੋਈ ਨੀ ਵਰਕ ਪਰਮਿਟ ਦਿੰਦਾ

    • @subhcharanjitsinghnehal9495
      @subhcharanjitsinghnehal9495 Před 2 lety +1

      ਬੀਬੀ ਪੰਜਾਬ ਵਿੱਚ ਮਿਰਚਾਂ ਤੋੜ ਲੈ

  • @mohinderpalsingh8594
    @mohinderpalsingh8594 Před 2 lety +7

    Parmatma mehrana rakhn

  • @kuldeepkaur8523
    @kuldeepkaur8523 Před 2 lety +12

    ਬੀਬੀ ਵਰਕ permit ਦੇ ਦਿਓ ਮੈਂ ਬੇਰੀ ਤੋਰਨ ਦਾ ਕੰਮ ਕਰ ਸਕਦੀ ਆ

    • @davindersingh2158
      @davindersingh2158 Před 2 lety

      Tusi KIHRAY distic TON BELONG krday ho ji from saudi Arabia

  • @sukhwindersingh-fu4rq
    @sukhwindersingh-fu4rq Před 2 lety +2

    WAHEGURU JI ESS PARWAR TE MEHAR KARDE REHAN JI .🙏🙏🙏🙏🙏

  • @gursewaksingh8299
    @gursewaksingh8299 Před 2 lety

    Very nice, attentive and knowledgeable post. Thank you very much and love from punjab.

  • @shreekrishnaproperties7142

    informative vedio. babe be mehnat kar Rahe nai . Punjab zindabad

  • @Makhansingh-fb1vz
    @Makhansingh-fb1vz Před 2 lety

    Very nice

  • @bsingh1310
    @bsingh1310 Před 2 lety

    ਵਹਿਗੁਰੂ ਜੀ

  • @parmjitsinghsanghera6512
    @parmjitsinghsanghera6512 Před 2 lety +1

    Waheguru ji chardikala Rakhn

  • @sukhwindersinghlubana4606

    ਸਰ ਜੀ ਕੁਛ ਵੀ ਕਹੋ ਹਾਲ ਉਰੇ ਵੀ ਬੀਆਬਾਨ ਵਾਲਾ ਈ ਐ

  • @tarloksinghpunia7888
    @tarloksinghpunia7888 Před 2 lety +2

    ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ,

  • @MohinderKaurDandiwal
    @MohinderKaurDandiwal Před 2 lety

    ਵਾਹਿਗੁਰੂ ਵਾਹਿਗੁਰੂ ਜੀ

  • @gindasingh8093
    @gindasingh8093 Před 2 lety

    Punjabi versa jindabad

  • @ParamjitSingh-pv9ep
    @ParamjitSingh-pv9ep Před 2 lety

    ਕੇਸਰ ਠਕਰਵਾਲ ਕੀ ਹਾਲ ਵੀਰੇ। ਪੰਮਾ ਨੱਥੋਹੇੜੀ

  • @bsjattana5526
    @bsjattana5526 Před 2 lety +1

    Good information g thank you

  • @BTS-fo2jr
    @BTS-fo2jr Před 2 lety

    Waheguru ji mehar kre .

  • @BalwinderKaur-hz2ss
    @BalwinderKaur-hz2ss Před 2 lety

    Goodwork

  • @rajwantkaur9639
    @rajwantkaur9639 Před 2 lety

    Very nice keep it up 👍

  • @balkarsinghsaraan2776
    @balkarsinghsaraan2776 Před 2 lety

    ਮੇਰਾ ਵੀ ਸੋਚੋ ,, ਇੰਡੀਆ ਚ ਵੀ ਕਮ ਦੇਦੋ

  • @rajhow3808
    @rajhow3808 Před 2 lety +3

    ਬੀਬੀ ਜੀ ਮੈਂ ਬਹੁਤ ਮਜਬੂਰ ਹਾਂ ਮੇਨੋ ਵਰਕ ਪਰਮਿਟ ਦੇਦੳਓ ਕਿਰਪਾ ਕਰੋ ਜੀ

  • @balipritam6581
    @balipritam6581 Před 2 lety +4

    Good information

  • @arvindkumar-gb7ub
    @arvindkumar-gb7ub Před 2 lety

    Loka nu kehna bhut vadia lagda..k...kamm koi vi marra nhi...jdo apna bacha gatter saaf karda fer kareo gall dil di fasseo gall

  • @factvlog698
    @factvlog698 Před 2 lety

    Salute didi

  • @KulwantSingh-fu4bg
    @KulwantSingh-fu4bg Před 2 lety +1

    ਸਰਮਾਏਦਾਰ ਹਰ ਦੇਸ ਵਿੱਚ ਕਿਸਾਨਾਂ ਮਜਦੂਰਾਂ ਨੂੰ ਖਾ ਰਹੇ ਹਨ

  • @gurcharanrehal5010
    @gurcharanrehal5010 Před 2 lety

    Veer ji m es keht ch kank di peeda waar kar deeni

  • @majorsinghaulakh1343
    @majorsinghaulakh1343 Před 2 lety

    News channel scribe is so serious by face that happiness FROM his face totally disappeared so he must be happy doing his job of making video for his channels.he is seeing very serious UNDER any circumstances of his own nature,moods.

  • @gurcharanrehal5010
    @gurcharanrehal5010 Před 2 lety

    Apne punjab nu

  • @Bhangujatt3191
    @Bhangujatt3191 Před 2 lety +1

    Mai Canada auna chaunda ji

  • @jatindertiwana82
    @jatindertiwana82 Před 2 lety

    Waheguru ji Mehar karn

  • @gurcharanrehal5010
    @gurcharanrehal5010 Před 2 lety

    7th kehti kar reha m tha gorriyaa di kehti kar kar sakda profit full 22 gorira di baki sari kehti jatt karda

  • @BaljinderSingh-gm2wu
    @BaljinderSingh-gm2wu Před 2 lety

    Very Nice

  • @satgursohi1630
    @satgursohi1630 Před 2 lety

    waheguru waheguru ji

  • @manypreetsingh4527
    @manypreetsingh4527 Před 2 lety

    Vry vry good sister g

  • @mrpendujantacom8951
    @mrpendujantacom8951 Před 2 lety

    ਦੀਦੀ ਮੈਂ ਵੀ ਗਰੀਬ ਆ,, ਮੈਨੂੰ ਵੀ ਲੈ ਜਾਉ ਕੰਮ ਲਈ,,

  • @komalkur9753
    @komalkur9753 Před 2 lety

    Goodji🙏🙏

  • @baldevbrar7681
    @baldevbrar7681 Před 2 lety

    If someone like to farming from heart please don't give up it's really profitable rather than normal jobs unless you are doctor or ect

  • @kulwantsinghbrar1220
    @kulwantsinghbrar1220 Před 2 lety +3

    Very nice report

  • @sattanakesarsattanakesar5026

    Good information sir 👍👍

  • @VickySharma-nu3os
    @VickySharma-nu3os Před 2 lety

    Wahaguru g kira karo g man ta mam sanu ve bull lao karo kirpa

  • @sethsingh4961
    @sethsingh4961 Před 2 lety

    Waheguru ji Sanu ve Visa deo please

  • @nirmalkanta7498
    @nirmalkanta7498 Před rokem

    Kihra city hai ji

  • @JasveerSingh-ju4co
    @JasveerSingh-ju4co Před 2 lety

    im intrestd

  • @SatnamSingh-dc9tz
    @SatnamSingh-dc9tz Před 2 lety +1

    Waheguru mehar karan ji 🙏

  • @DilbagSingh-oi5kt
    @DilbagSingh-oi5kt Před 2 lety

    Waheguru Ji

  • @varinderkaur1535
    @varinderkaur1535 Před 2 lety +2

    Meri beti vi dumala girl ha. Ki us nu work permat mil sakda

  • @gurcharanrehal5010
    @gurcharanrehal5010 Před 2 lety

    Veer ji ehe kehti m kalla 10 kila di kar sakda

  • @arvindkumar-gb7ub
    @arvindkumar-gb7ub Před 2 lety +2

    Eh kehrra bechari ehna nu white colar job de rhi,labbour ta mere kol btheri ,india vich batheri,bura haal a canada da.

  • @surjitsandhu742
    @surjitsandhu742 Před 2 lety

    Which state?

  • @mangatdhesi2012
    @mangatdhesi2012 Před 2 lety

    Nice

  • @gurcharanrehal5010
    @gurcharanrehal5010 Před 2 lety

    3 months jiada ek month pakki samj a jani mircha di kehti veer

  • @harrythind216
    @harrythind216 Před 2 lety

    🙏🙏👌👌didi g

  • @baldevbrar7681
    @baldevbrar7681 Před 2 lety

    In cand who are in the business they have own tera tore only the 100 out 10 people can show you right path so if someone really interested don't give up get some experience and get in farming is not bad opportunity if you don't mind hard work

  • @noorsingh3827
    @noorsingh3827 Před 2 lety

    👍

  • @kulrajsingh1826
    @kulrajsingh1826 Před 2 lety

    Mam please menu vi bula do me hard work vi kar sakda ha,

  • @noorsingh3827
    @noorsingh3827 Před 2 lety

    Punjab da bohut bura haal hai 😭

  • @surindersinghsosshan7057

    काश मै इस कंटरी विच हुंदा,इस,बहन
    वरगी,माॕ जैही,सिर ते हथ रखणं वाली
    बीबी,कम कोई माडा़ नहीं हुंदा,पर ऐथे
    ते जिन्दगी नरक जैही लगदी है,सौरी,
    गुरू राखा,सतै खैर मेरी भैण नु,🙏🙏🌹🌹🌹🌹🌹👍⛳🇹🇯

  • @gurcharanrehal5010
    @gurcharanrehal5010 Před 2 lety

    Mirchi kehdi Punjab ch hoyi nai

  • @noorfateh5291
    @noorfateh5291 Před 2 lety

    Tourist visa waleya nu kam milju g

  • @gurcharanrehal5010
    @gurcharanrehal5010 Před 2 lety

    Ewe di koi veri nai honi gora aap chukan awu veer ji

  • @sharandeep5299
    @sharandeep5299 Před 2 lety

    ਦੀਦੀ ਜੀ ਮੈਨੂੰ ਵੀ ਰੋਜ਼ਗਾਰ ਲੲੀ ਬੁਲਾ ਸਕਦੇ ਹੋ
    ਮੈ ਤਿੰਨ ਡਿਗਰੀਆਂ ਕਰਕੇ ਬੇਰੋਜ਼ਗਾਰ ਹਾਂ

  • @mannusidhu4670
    @mannusidhu4670 Před 2 lety +1

    Punjab ch kmmm krn th sang lgdiaaa ehna nu ethe dekh loo kive lgge aaa

  • @AIMS123M
    @AIMS123M Před 2 lety

    Students bring their parents to do labour over there, not fair

  • @sukhwindersingh-qu9eh
    @sukhwindersingh-qu9eh Před 2 lety

    Hlo sis asi ke sakde aa kam plz workparmant paji plz

  • @semma8521
    @semma8521 Před 2 lety +1

    Menu bulalo didi

  • @prabhjotsingh1275
    @prabhjotsingh1275 Před 2 lety +2

    Mainu bula lwo behn ji