ਸੁਣੋ ਬਾਬੇ ਨੇ ਕਿਸ ਨੂੰ ਕੁੱਟਿਆ ਫੱਟੀ ਨਾਲ

Sdílet
Vložit
  • čas přidán 21. 01. 2024
  • #baba #youtubeshorts #taribaba #religion #viral #youtuber #viralvideo #comedy #kale #punjabi

Komentáře • 28

  • @gurjitsandhu3338
    @gurjitsandhu3338 Před 5 měsíci +1

    Baba g waheguru mehar karo

  • @gurjitsandhu3338
    @gurjitsandhu3338 Před 5 měsíci

    Baba g sat shree akal g

  • @prabhsingh7462
    @prabhsingh7462 Před 5 měsíci

    WaHeGuRu g

  • @amtabsingh2592
    @amtabsingh2592 Před 5 měsíci

    ❤❤❤❤

  • @rajwindersinghrajasandhu2900

    Baba je sat shree akal je

  • @DavinderSingh-tn7id
    @DavinderSingh-tn7id Před 5 měsíci

    ਸਤਿ ਸ਼੍ਰੀ ਅਕਾਲ ਜੀ ਰੱਬ ਸਭ ਨੂੰ ਤੰਦਰੁਸਤੀ ਦੇਵੇ

  • @user-bx2gs8fk4e
    @user-bx2gs8fk4e Před 5 měsíci

    Baba g happy gajiane wala sada v Bally hunda c te ohda bhra master

  • @Aulakh_kuldeep
    @Aulakh_kuldeep Před 5 měsíci

    ਕੀ ਹਾਲ ਹੈ ਬਾਬਾ ਜੀ ❤

  • @kulvindersingh5126
    @kulvindersingh5126 Před 5 měsíci

    Waheguru ji

  • @user-dy7zc3qf9u
    @user-dy7zc3qf9u Před 5 měsíci

    Sat shree Akal

  • @NirmalSingh-vw2xm
    @NirmalSingh-vw2xm Před 5 měsíci

    ਕੀ ਹਾਲ ਐ ਬਾਬਾ ਜੀ

  • @amarjitsingh1946
    @amarjitsingh1946 Před 5 měsíci

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼

  • @ShivSingh-vi8ru
    @ShivSingh-vi8ru Před 5 měsíci

    Good morning Baba g

  • @palwindersingh8832
    @palwindersingh8832 Před 5 měsíci

    Baba g sat st akal g. Palwinder Singh Grewal U s a

  • @iqbalsinghkalsiraj22g92
    @iqbalsinghkalsiraj22g92 Před 5 měsíci +1

    ਹੈਂ ਬਾਈ ਸਾਡੇ ਵੀ ਪਿੰਡ ਵਿੱਚ ਏਦਾਂ ਹੋਈ, ਕਨੇਡਾ ਤੋਂ ਇਕ ਮਾਤਾ ਦੇ ਫੁੱਲ ਪਾਉਣ ਆਇਆ,ਇੰਡੋ ਕਨੇਡਾ ਬੱਸ ਵਾਲਿਆਂ ਨਾਲ ਗੱਲ ਕਰ ਤੇ ਕਹਿੰਦਾ ਬੱਸ ਵਿੱਚ ਵੱਖਰੀ ਸੀਟ ਚਾਹੀਦੀ। ਮੇਰੇ ਨਾਲ ਮੁੰਡਾ ਗੱਲੂ ਹੈ ਉਹਨੂੰ ਗੱਲ ਬਹੁਤ ਉਤਰਦੀ ਹੈ।ਉਹਨੇ ਬਾਈ ਨੂੰ ਪੁੱਛ ਲਿਆ ਭਾਜੀ ਮਾਤਾ ਦੀ ਜਹਾਜ ਦੀ ਟਿਕਟ ਕਿੰਨੇ ਦੀ ਬਣੀ। ਉਹ ਕਹਿੰਦਾ ਜਿੰਨੇ ਦੀ ਟਿਕਟ ਲੈਂਦਾ ਉਸ ਨਾਲ ਤਾਂ ਇਹਦੇ ਦੋ ਪਾਠ ਰੱਖੇ ਜਾਣੇ ਮਾਤਾ ਦੇ। 😂😂😂😂❤🎉ਇਕਬਾਲ ਸਿੰਘ ਕਲਸੀ❤🎉

    • @manpreetbrar3476
      @manpreetbrar3476 Před 5 měsíci +1

      agle di sarda hundi koi majak jrori ni hrek cheez

    • @iqbalsinghkalsiraj22g92
      @iqbalsinghkalsiraj22g92 Před 5 měsíci

      @@manpreetbrar3476 ਵੀਰ ਸ਼ਰਧਾ ਤੇ ਸਤਿਕਾਰ ਤਾਂ ਹੁੰਦਾ ਜੇ ਉਹ ਮਾਤਾ ਦੀ ਏਅਰਲਾਈਨ ਦੀ ਟਿਕਟ ਵੀ ਲੈਂਦਾ ਉਥੋਂ ਤਾਂ ਕਿੱਟ ਚ ਪਾ ਕੇ ਜਹਾਜ ਦੇ ਕੈਬਿਨ ਚ ਵਿੱਚ ਕਿੱਟ ਰੱਖ ਕੇ ਮਾਤਾ ਨੂੰ ਸਮਾਨ ਸਮਝ ਕੇ ,ਆਪਣੇ ਆਪ ਨੂੰ ਦੁਖੀ ਦੱਸ ਕੇ ਦੋ ਤਿੰਨ ਪੈਗ ਮਾਰਲੇ ਕਿਉਂਕਿ ਮੈਂ ਵੀ ਉਸ ਦੇ ਨਾਲ ਆਇਆ ਸੀ ਓਨਟਾਰੀਓ ਤੋਂ,ਕਿਉਂਕਿ ਮਰਨ ਵਾਲੀ ਮੇਰੀ ਤਾਈ ਲੱਗਦੀ ਸੀ ਤੇ ਮਾਸੀ ਵੀ ਲੱਗਦੀ ਸੀ। ਅਗਰ ਭਰਾ ਤੈਨੂੰ ਕੁਝ ਗਲਤ ਲੱਗਿਆ ਮਾਫ ਕਰ ਦਿਓ।

  • @charanjeetmaan1826
    @charanjeetmaan1826 Před 5 měsíci

    Tari Ver S Sr Akal Ji Hor Parwar Ch Sary Thik Ne Ver Patala Wali Ay Ta Daso Ver

  • @gurdialsingh5004
    @gurdialsingh5004 Před 5 měsíci +1

    ਬਾਬਾ.ਜੀ.ਭੁੰਕੀ.ਦੀ.ਬਹੁਤ.ਛੋਟ.ਆਗੀ਼ംਪੰਜਾਬ.ਚਾ

  • @gurvindersran1881
    @gurvindersran1881 Před 5 měsíci

    Sade ode hai rajsthan ch ba brole

  • @navdeepdeep4608
    @navdeepdeep4608 Před 5 měsíci

    ਚਾਰਲੀ ਨਾਲ ਵੀ ਬਾਬਾ ਹਾਏ ਹੈਲੋ ਕਰਵਾ ਦਿਆ ਕਰੋ ੍ ਓਹ ਵਿਚ ਗੇੜਾ ਮਾਰ ਕੇ ਮੁੜ ਗਿਆ ਵੀਡੀਓ ਚ ੍ਲਵ ਯੂ,,🐕

  • @SukhchainSingh-bl3tb
    @SukhchainSingh-bl3tb Před 5 měsíci

    ਬਾਬਾ ਜੀ ਧੂੜਕੋਟ ਵਾਲਾ ਬਿੱਲਾ ਤਾਂ ਨੀ ਲੋਹਾਰਾ ਮਾਸਟਰ ਦੀ ਬੱਸ ਧਾਲੀਵਾਲ ਤੇ ਸੀ ਓਹ ਤਾਂ ਨੀ ਓਹਨੇ ਹੋਟਲ ਵੀ ਕੀਤਾ ਸੀ ਰਾਜਸਥਾਨ ਵਿਚ

    • @jkpunjabi578
      @jkpunjabi578 Před 5 měsíci

      ਬਿੱਲਾ ਕਿਥੇ ਰਹਿੰਦਾ ਅੱਜ ਕੱਲ੍ਹ

  • @ShivSingh-vi8ru
    @ShivSingh-vi8ru Před 5 měsíci

    Das Sunam tu