ਬਾਬੇ ਨੇ ਕੱਢੀਆਂ ਭੂਤਾ

Sdílet
Vložit
  • čas přidán 29. 01. 2024
  • #baba #taribaba #youtubeshorts #comedy #religion #youtuber #viralvideo #viral #kale #youtubevideo

Komentáře • 26

  • @tarsemsinghrajput6675
    @tarsemsinghrajput6675 Před 4 měsíci +1

    👌🏽👌🏽👌🏽🙏🏻🙏🏻🙏🏻🎉🎉🎉

  • @user-ep2vt4nx7m
    @user-ep2vt4nx7m Před 16 dny

    ਸਤਿ ਸਰੀ ਆਕਾਲ ਜੀ ਬਾਬਾ ਜੀ ਹੋਰ ਕੀ ਹਾਲ ਐ ਘਰ ਪਰਿਵਾਰ ਸਭ ਠੀਕ ਠਾਕ ਐ ਜੀ ਬਾਬਾ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਦਿਲ ਨੂੰ ਕੀਲ ਕੇ ਰੱਖ ਦਿੰਦੀਆਂ ਨੇ
    ਬੱਸ ਇੱਕ ਬੇਨਤੀ ਐ ਜੀ ਮਸ਼ਹੂਰੀਆਂ ਘੱਟ
    ਪਾਇਆ ਕਰੋ ਜੀ ਜਦੋਂ ਨੂੰ ਗੱਲ ਦੀ ਸਮਝ ਆਉਂਦੀ ਐ ਉਸੇ ਵੇਲੇ ਹੀ ਮਸ਼ਹੂਰੀ ਆ ਜਾਂਦੀ ਐ ਤੇ ਸਾਰਾ ਸਵਾਦ ਹੀ ਖਰਾਬ ਹੋ ਜਾਂਦਾ
    ਕਿਰਪਾ ਕਰਿਓ ਜੀ

  • @Shazzvillagefoodsecrets
    @Shazzvillagefoodsecrets Před 5 měsíci +4

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਹੱਥ ਜੋੜ ਕੇ ਸਲਾਮ ਅਸੀਂ ਸੁਣੇ ਰੱਬ ਕੋਲੋਂ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਸ਼ਾਦ ਰਹੋ 🙏🌹😍🙏🙏🙏🙏🙏🙏🙏

  • @baljindersandhu7522
    @baljindersandhu7522 Před 5 měsíci

    Good

  • @agamdhindsa6640
    @agamdhindsa6640 Před 5 měsíci +1

    ਘਰਾਚੋਵਾਲੇ

  • @manijassal9262
    @manijassal9262 Před 5 měsíci +2

    Good job

  • @makhanbrar3660
    @makhanbrar3660 Před 5 měsíci

    good baba ji ❤❤❤❤

  • @mannatbanipal5183
    @mannatbanipal5183 Před 5 měsíci

    ਸਤਿ ਸ੍ਰੀ ਅਕਾਲ ਬਾਬਾ ਜੀ 🙏🙏🙏🙏🙏

  • @prabhsingh7462
    @prabhsingh7462 Před 5 měsíci

    WaHeGuRu. G

  • @navdeepdeep4608
    @navdeepdeep4608 Před 5 měsíci +1

    ਸਹੀ ਗਲ ਆ ਬਾਬਾ ਏਹੋ ਜਿਹਾਂ ਦੇ ਘਰੇ ਜੂਤ ਹੀ ਫਿਰਦਾ ੍ਬਾਹਰ ਹਮਕੋ ਤੁਮਕੋ ਕਰਨ ਆਲਿਆਂ ਦੇ 😂😂

  • @pbx1dharmsandhu534
    @pbx1dharmsandhu534 Před 5 měsíci

    ਸਤਿ ਸੀ ਅਕਾਲ ਵੀਰ ਜੀ ਚੜਦੀ ਕਲਾ ਰਹੋ❤❤❤❤❤🎉🎉🎉

  • @lakhvirsinghdulamsar3
    @lakhvirsinghdulamsar3 Před 5 měsíci +4

    ਸੱਚੀਆਂ ਗੱਲਾਂ ਨੇ

  • @dippusarma7900
    @dippusarma7900 Před 5 měsíci

    ❤❤❤❤❤

  • @jagseersingh9647
    @jagseersingh9647 Před 5 měsíci

    ਬਾਈ ਜੀ ਬਹੁਤ ਵਧੀਆ

  • @VikramSingh-qm5hc
    @VikramSingh-qm5hc Před 5 měsíci

    😂👍

  • @rajwindersinghrajasandhu2900

    Baba je good morning

  • @sukhasandhusukha9981
    @sukhasandhusukha9981 Před 5 měsíci +1

    ਬਾਬਾ ਜੀ ਭਾਨੇ ਸਿੱਧੂ ਵਾਰੇ ਕਿਉ ਨੀ ਬੋਲਦੇ

  • @amtabsingh8523
    @amtabsingh8523 Před 5 měsíci +1

    ਬਾਬਾ ਤੂੰ ਪਹਿਲਾ ਵੀਡਿਓ ਵਿਚ ਕਹਿਦਾ ਸੀ ਕਿ ਭੂਤ ਹੁੰਦੇ ਹਨ ਢਾਬੇ ਵਾਲੀ ਵੀਡਓ ਵਿਚ ਕਹਿੰਦਾ ਸੀ।

  • @kikibrar2683
    @kikibrar2683 Před 5 měsíci

    Brad

  • @brarjagmeet8141
    @brarjagmeet8141 Před 5 měsíci

    Sat sri akal baba g

  • @manpreetsinghbrar3869
    @manpreetsinghbrar3869 Před 5 měsíci

    ਬਾਬਾ ਪੰਡਤ ਦਾਰੂ ਤਾਂ ਪੀ ਲਊ ਪਰ ਜੇ ਪੈੱਗ ਲਾ ਕੇ ਕਹੇ ਹੁਣ ਦਾਦੀ ਨਾਲ ਵੀ ਪਊ

  • @manpreetsinghbrar3869
    @manpreetsinghbrar3869 Před 5 měsíci

    ਵਾਰਿਸ ਸ਼ਾਹ ਨਾਂ ਆਦਤਾਂ ਜਾਂਦੀਆਂ ਨੇ

  • @makhanarora7890
    @makhanarora7890 Před 5 měsíci

    ਬਾਬਾ ਜੀ ਹੁਣ ਸਵਾਦ ਨਹੀਂ ਆਉਂਦਾ ਗੱਲ ਦਾ ਅਸਲੀ ਸਵਾਦ ਤਾਂ ਪ੍ਰੀਤ ਨਾਲ ਬਣਾਇਆ ਵੀਡਿਉ ਦਾ ਆਉਂਦਾ ਸੀ ਪਤਾ ਨਹੀਂ ਮਾਲ ਦੀ ਵਾਦ ਘਾਟ ਹੈ 😢

  • @MangatSingh-ol4zd
    @MangatSingh-ol4zd Před 5 měsíci

    Paji you’re great 🙏🙏🙏

  • @AbhaypartapSingh-lm4vy
    @AbhaypartapSingh-lm4vy Před 5 měsíci +1

    Baba tusi gallan kro apni pishli jindgi truck te bus dyan fer vekho reach kiven vaddi a

  • @singhbirring3663
    @singhbirring3663 Před 5 měsíci +1

    Babba plz gyaan khatt c h d a kar plz y, ethe asl to bohot lokk gyaan Alia nu muh lonno hatt ge,