ਬਾਬੇ ਨੇ ਲਾਇਆ ਪੀ ਆਰ ਟੀ ਸੀ ਲਈ ਨਾਰਾ

Sdílet
Vložit
  • čas přidán 15. 01. 2024
  • #baba #youtubeshorts #comedy #taribaba #religion #viral #youtuber #kale #viralvideo #punjabi

Komentáře • 28

  • @pakka_ala44
    @pakka_ala44 Před 6 měsíci +1

    ਵਾਹਿਗੁਰੂ ਜੀ ਮੇਹਰ ਰਖੀ ਬਾਬੇ ਤੇ

  • @InderjitSingh-yw9ll
    @InderjitSingh-yw9ll Před 6 měsíci

    Tari baba jio

  • @karanveersingh5213
    @karanveersingh5213 Před 6 měsíci

    ਬਾਬਾਂ ਜੀ ਮੇਰੇ ਡੈਡੀ ਵੀ ਕੰਡਕਟਰ ਸੀ ਮੋਹਾਲੀ ਮਲੇਰਕੋਟਲਾ ਰੂਟ ਤੇ ਖਰੜ ਤੋ ਮੈਡਮਾਂ ਆਉਦੀਆ ਸੀ ਪੱਕੀਆ ਸਰਹਿੰਦ ਤੱਕ ਉਹ ਪਰਸ ਭੁੱਲਗੀਆ ਸੀ ਮੇਰੇ ਡੈਡੀ ਨੂੰ ਮਿਲ ਗਿਆ ਸੀ ਵਿੱਚ ਸੋਨਾ ਸੀ ਪੈਸੇ ਸੀ ਉਹਨਾਂ ਸਾਰਾ ਕੁੱਝ ਵਾਪਸ ਕਰਤਾ ਸੀ ਮੈਡਮਾਂ ਇਕ ਪੱਕੀ ਸੀਟ ਤੇ ਬੈਠਦੀਆ ਸੀ ਛੋਟਾ ਪਰਸ ਸੀ ਸ਼ਾਮ ਨੂੰ ਮਿਲਿਆ ਆ ਕੇ ਮਲੇਰਕੋਟਲੇ ਅਗਲੇ ਉਹਨਾਂ ਨੂੰ ਪੁਛਿਆ ਤੁਹਾਡਾ ਸਮਾਨ ਤਾਂ ਨੀ ਕੋਈ ਗੁੰਮ ਹੋਇਆ ਉਹਨਾਂ ਨੇ ਦੱਸਿਆ ਫਿਰ ਪਰਸ ਗੁੰਮ ਹੋਇਆ ਫਿਰ ਵਾਪਸ ਕੀਤਾ ਵੀ ਹੈਗਾ ਤੁਹਾਡਾ ਪਰਸ 1998 99 ਦੀ ਗੱਲ ਆ

  • @MundaSidhuanda33
    @MundaSidhuanda33 Před 6 měsíci

    Baba ji hunda Bina sapray to

  • @EagerScooter-ve2ux
    @EagerScooter-ve2ux Před 6 měsíci +1

    Waheguru chardikala ch rakhe 🙏

  • @SurjitSingh-sg8ky
    @SurjitSingh-sg8ky Před 6 měsíci

    Lohare. Wale. Saci. Sade. Ristedar. Hai. Baba. Ji

  • @maansaab1068
    @maansaab1068 Před 6 měsíci

    Vare nice video veer ji jony maan ambala

  • @kulvindersingh5126
    @kulvindersingh5126 Před 6 měsíci

    BABA ji good

  • @vickydhillonvickydhillon1761

    🎉🎉

  • @BhupinderSingh-gd4co
    @BhupinderSingh-gd4co Před 6 měsíci

    Baba mein dekhe hai kale kache wale . Asal vich bahut nuksaan karde si

  • @user-uh5lb6ph7c
    @user-uh5lb6ph7c Před 6 měsíci

    Sihi gal

  • @user-wp8ct8vd5s
    @user-wp8ct8vd5s Před 6 měsíci

    🎉

  • @mannatbanipal5183
    @mannatbanipal5183 Před 6 měsíci

    ਸਤਿ ਸ੍ਰੀ ਅਕਾਲ ਬਾਬਾ ਜੀ 🙏🙏🙏🙏🙏

  • @user-tr3nf5ss4o
    @user-tr3nf5ss4o Před 6 měsíci

    🙏🙏❤❤

  • @amarjitsingh1946
    @amarjitsingh1946 Před 6 měsíci

    ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਸਿਰਾ ਗੱਲਬਾਤ ਬਾਬਿਓ ਨਾਇਸ਼

  • @InderjitSingh-yw9ll
    @InderjitSingh-yw9ll Před 6 měsíci

    Baba sman Bina gll bn di ni

  • @sandhukala7979
    @sandhukala7979 Před 6 měsíci

    Baba ji story da koi sir pair ni lagea is var .kise di gall da kann fadi bethe o kise di gall di latt

  • @amarbal9627
    @amarbal9627 Před 6 měsíci

    ❤❤❤❤❤❤❤❤

  • @Dhesi1984
    @Dhesi1984 Před 6 měsíci +1

    Baba ji me tahnu bot Bari keha ke y g ki wari phone te gall Kar loo ji jarori gal kar ne c

  • @ManpreetSingh-ys6nj
    @ManpreetSingh-ys6nj Před 6 měsíci

    Sat sri akal ji

  • @surjitsingh5138
    @surjitsingh5138 Před 6 měsíci

    ਬਾਬਾ ਨੀਗਰੋ ਵੀ ਆਉਂਦੇ ਹੁੰਦੇ ਸੀ ਬਾਅਦ ਚ ਗੁੱਤਾਂ ਵੀ ਕੱਟੀਆਂ ਗਈਆਂ

  • @manpreetsinghbrar3869
    @manpreetsinghbrar3869 Před 6 měsíci

    ਬਾਬਾ ਨੈਸਲੇ ਵਿੱਚ ਟੈਂਕਾਂ ਦੇ ਟੈਂਕ ਭਰੇ ਪਏ ਐ ਘਿਓ ਦੇ

  • @gaganaulakh8624
    @gaganaulakh8624 Před 6 měsíci

    Baba eh tan teri ਸਟੋਰੀ nahi ਲੱਗਦੀ

  • @HarpreetSingh-oj2qe
    @HarpreetSingh-oj2qe Před 6 měsíci +1

    ਬਾਬਾ ਜੀ ਕੈਮਰਾ ਸਟੈਡ ਤੇ ਫਿੱਟ ਕਰ ਲਵੋ ਚਾਹੇ ਮੋਬਾਇਲ ਤੇ ਵੀਡੀਓ ਬਣਾ ਰਹੇ ਹੋ ਉਹ ਵੀ ਸਟੈਡ ਤੇ ਫਿੱਟ ਹੋ ਜਾਦਾ ਦੁਜੇ ਬੰਦੇ ਨੂੰ ਅਪਣੇ ਨਾਲ ਬਠਾ ਕੇ ਗੱਲਾ ਕਰੋ

  • @hmt-xh7go
    @hmt-xh7go Před 6 měsíci

    ਯਾਰ ਹਰੇਕ ਗੱਲ ਟੱਟੀ ਤੇ ਲਿਆਉਣੀ ਜ਼ਰੂਰੀ ਹੁੰਦੀ ਹੈ ?

  • @manpreetsinghbrar3869
    @manpreetsinghbrar3869 Před 6 měsíci

    ਡੋਡੇ ਖਾ ਕੇ ਨਾਲੇ ਅੱਗੋ ਬੋਲਦਾ ਨਾਲੇਪਿੱਛੋ ਬੋਲਦਾ

  • @jkpunjabi578
    @jkpunjabi578 Před 6 měsíci

    ਗਡੋਆ ਖਾਦ ਪਾਓ