97 De Yaar (OFFICIAL VIDEO) | Kulwinder Billa | The Boss | Latest Punjabi songs 2020

Sdílet
Vložit
  • čas přidán 29. 04. 2020
  • Welcome all to my CZcams channel, Click the SUBSCRIBE BUTTON above and show some love and support.
    97 de yaar is dedicated to all the childhood friends, I hope song have pulled the string of childhood friends, and the golden memories of the golden period.
    Stay Home Stay Safe, Keep Listening 97 De Yaar.
    Make Your TikTok videos and get featured on our Platform :
    97 De Yaar : bit.ly/35ll8rD
    97 De Yaar 2 : bit.ly/2yeODiL
    97 De Yaar 3 : bit.ly/35guTrk
    97 De Yaar 4 : bit.ly/3cVW1OO
    Song : 97 De Yaar
    Singer /composer: Kulwinder Billa
    Lyricist : Matt Sheron Wala
    Music : The Boss
    Designed Mix & Mastered by Sound Squad Studio
    Film by : Yaadu Brar
    Producer : Yadwinder Jassar
    Project By Hardeep Mann
    Online Promotion By GoldMedia
    goldmediaa...
    Special Thanks Sukhi Nijjar Canada
    ☞AIRTEL Subscribers
    Direct Dial 97 De Yaar : 5432117422558
    ☞VODAFONE Subscribers
    Direct Dial Direct Dial 97 De Yaar: 11994416
    ☞IDEA Subscribers
    Direct Dial Direct Dial 97 De Yaar: 11994416
    ☞BSNL(S/E) Subscribers Send Message BT
    (Code) to 56700 Direct Dial 97 De Yaar : 11994416
    Featuring :
    Maan patla hunda c mota ho gya - Hardeep maan
    Chite vala ala sandhu- joban sandhu
    daru de drum- matt sheron wala te yaadu brar
    Gappi - seven chahal te navi bawa
    Lucha sharma- Sahil Sharma (the boss)
    Mashooka diya glla karn wale- Shivjot te kulwinder billa
    Digital Distribution by SkyDigital
    / skydigitalofficial
    ♪ Available on ♪
    Hungama : bit.ly/3fegu3B
    Wynk : bit.ly/3d2J0D3
    Jio Saavn : bit.ly/3bUbCOF
    Gaana : bit.ly/2YjQJsr
    Itunes : apple.co/2SkANm4
    Raaga : bit.ly/2YkEY56
    Amazon Music : amzn.to/3aVaXeG
    Spotify : spoti.fi/2KK1Xyx
    Resso : m.resso.app/ke7VHt/
    Follow me on :
    Facebook : / kulwinderbillaofficial
    Instagram : kulwinderbi...
    Snapchat : Kulwinderbilla
  • Zábava

Komentáře • 13K

  • @Kulwinderbillaofficial
    @Kulwinderbillaofficial  Před 4 lety +6978

    Hnji Dosto Kiven Lageya 97 De Yaar 🕺🏻? Aae ohna college samey dey yaaran di yaad 🤩 ? do comment below,
    Apne yaaran naal video's bana k pavo ty asi avde official handle's ty share karaan gey, 😎
    Don't forget LIKE | SHARE | SUBSCRIBE 😬

  • @ranbirdhindsa9953
    @ranbirdhindsa9953 Před 4 lety +130

    ਬਿੱਲੇ ਬਾਈ ਸਵਾਦ ਲੀਆਤਾ
    ਜੀ ਯਾਰ
    ਮਟ ਸ਼ੇਰੋੰ ਵੀਰੇ ਸਲੂਟ ਤੇਨੂੰ
    ਕਿਆ ਗੀਤ ਲਿਖਿਆ
    ਜਿਆਦਾਤਰ ਗੱਲਾਂ ਹਰ ਇਕ ਨਾਲ ਹੋਈਆਂ।

    • @gurjantotaal1045
      @gurjantotaal1045 Před 4 lety

      Kaim aa ji
      ਸਾਡੀ shayari ਦੱਸ ਸੱਕਦੇ ਹੋ ਕਿਵੇਂ hai ਮੈਂ improvement krni chauhana koi writer slaah de ਦਿਉ ਤੇ ਸੁਣ ke ਦਸੋ ਕਿਵੇਂ ਆ
      #GurjantOtaal

  • @Mani-mi3ys
    @Mani-mi3ys Před 4 lety +177

    ਕੌਣ ਕਹਿੰਦਾ ਵੀ ਚੰਗੇ ਗਾਣੇ ਨੀ ਚਲਦੇ ਯਰ ਲੂ ਕੰਡੇ ਖੜੇ ਕਰਤੇ ਕੀ ਗਾਣਾ ਬਣਾਇਆ ਲੱਬ ਯੂ ਬਾਈ ਪਹਿਲੀ ਵਾਰ ਕਮੈਂਟ ਕਰਿਆ ਕਿਸੇ ਗਾਣੇ ਤੇ

  • @gurcharansingh98788
    @gurcharansingh98788 Před 2 měsíci +16

    ਕੌਣ ਕੌਣ 2024 ਵਿੱਚ ਸੌਂਗ ਸੁਣ ਰਿਹਾ ਹੈ +2 wale yaaro Miss you ❤ love you yaaro 🥺🥺😔 ਕਦੋਂ ਮਿਲਾਂਗੇ ਯਾਰੋ ਤੁਹਾਡੀ ਯਾਦ ਬਹੁਤ ਆਉਂਦੀ ਆ 🥺🏫💔🎒📚🔚🥺

  • @majorsingh1285
    @majorsingh1285 Před 2 lety +6

    ਕਲਾਜ ਵਿਚ ਪੜਨ ਦਾ ਵੀ ਆਪਣਾ ਹੀ ਸਵਾਦ ਆ ਮੇਰੇ ਭਰਾ ਨੇ ਮੇਰੀ ਬਹੁਤ ਮੱਦਤ ਕਰੀ ਪਾਪਾ ਜੀ ਤੋ ਚੋਰੀ ਖਰਚਾ ਦੇਣਾ ਸਕੂਟਰ ਦੇਣਾ , ਕਹਿਣਾ ਐਸ ਕਰ ਤੇਰਾ ਭਰਾ ਕਮਾੳਦਾ ਪਰ ਨਸਾ ਨਾ ਕਰੀ ਪੈਸੇ ਜਿੰਨੇ ਮਰਜੀ ਲੈ ਜਾਈਆ ਕਰ , miss you brother ਮੇਰਾ ਬੈਸਟ ਫਰੈਨਡ ਤੂੰ ਹੀ ਸੀ ,

  • @buttaattwal6169
    @buttaattwal6169 Před 4 lety +68

    ਬਾੲੀ ਅੱਜ ਗਾਣਾ ਸੁਣਕੇ ਪਤਾ ਨੀ ਕਿੰਨੇ ਕੁ ਚੇਹਰੇ ਅੱਖਾਂ ਮੂਹਰ ਦੀ ਲੰਘੇ ਅਾਂ..ਮਿਸ ਯੂ ਅਾਲ ਫਰੈਂਡ

  • @ibajwa0629
    @ibajwa0629 Před 4 lety +96

    ਵਾਹ ਓ ਮੱਟਸ਼ੇਰਾਂ ਆਲਿਆਂ ਕਿਆ ਲਿਖਿਆ ਤੇ ਕਮਾਲ ਕਰਤੀ ਵੀਰ ਕੁਲਵਿੰਦਰ ਬਿੱਲੇ ਨੇ ਗਾਉਣ ਆਲੀ ,।

  • @pinkikharbanda4193
    @pinkikharbanda4193 Před 2 lety +5

    बिल्कुल सही। हमारा 5 सहेलियों का ग्रुप 1978 से 1990 तक साथ था।फिर सब अलग अलग हो गए। फेसबुक से ही दो मिले फिर सब मिली। अब हम सब पिछले 2 साल से एक दूसरे के सम्पर्क में है। बचपन की दोस्ती की बात ही अलग होती है

  • @gagandeepsharma3690
    @gagandeepsharma3690 Před 2 lety +4

    Yrr mera yaar mod do yrr 🙏🙏🙏😥😭😭pardeep aja yaar sachi life ekale hoye eh song sun k bahut yaad aya rahe yrr 😭

  • @sandeepbatish2121
    @sandeepbatish2121 Před 4 lety +89

    50 ਵਾਰ ਸੁਣ ਲਿਆ ਗਾਣਾ ,,ਪਰ ਜੀਅ ਨਹੀ ਭਰਿਆ,,ਸਿਰਾ ਕੁਲਵਿੰਦਰ ਸਾਬ ,
    ਮਾਨ ਪਤਲਾ ਜਾ ਹੁੰਦਾ ਸੀ ਮੋਟਾ ਹੋ ਗਿਆ ,ਆ ਲਾਇਨ ਕਿਹਨੂੰ ਕਿਹਨੂੰ ਵਧੀਆ ਲੱਗੀ,,👌👌🎸🎸👌👌🎵🎵🙏🙏🙏

  • @smartacademymamdot9088
    @smartacademymamdot9088 Před 4 lety +273

    Jera jera repeat te sun rhya aa like kre
    👇👇👇

  • @deep_sajan984
    @deep_sajan984 Před 11 dny +1

    Gana sun k bhot yaad ayi yaara di ajj bhr beth vi yaad kari da yaara nu par milya ni janda 😢😢

  • @Sukhvlogs-vl1gc
    @Sukhvlogs-vl1gc Před 5 měsíci +10

    2024 che kon suno gaa aha song❤

  • @navyugsingh1423
    @navyugsingh1423 Před 4 lety +91

    ਅੱਜ ਰੋਣਾ ਆਗਿਆ ।।ਇਹ ਗਾਣਾ ਸੁਣ ਕੇ ।।ਕਾਲੇਜ ਵਾਲੇ ਦਿਨ ਯਾਦ ਆਗੇ😥😥😥😥

  • @ushsebusjshdhd9077
    @ushsebusjshdhd9077 Před 4 lety +88

    ਗੀਤ ਮੈਂ ਦਸ ਵਾਰ ਸੁਣ ਲਿਆ ਬਹੁਤ ਵਧੀਆ ਗੀਤ ਆ ਜ਼ਿਆਦਾ ਤੋਂ ਜ਼ਿਆਦਾ ਵਿਉ ਹੋਣੇ ਚਾਹੀਦੇ ਨੇ 22

  • @msshergill1112
    @msshergill1112 Před rokem +3

    ਭਾਜੀ ਤੁਹਾਡਾ ਗੀਤ ਦਿਲ ਨੂੰ ਛੂਹ ਗਿਆ ਪਰ ਮੈਨੂੰ ਫੇਸਬੁੱਕ ਰਾਹੀਂ ਨਾ ਵਿਛੜੇ ਯਾਰ ਮਿਲੇ ਨਾ ਮਿਲੀ

  • @SandeepKaur-jg4my
    @SandeepKaur-jg4my Před měsícem +3

    Miss u friends 🥺❤️

  • @jagmohanshahraisar9330
    @jagmohanshahraisar9330 Před 4 lety +76

    ਮੱਟ ਸ਼ੇਰੋਂ ਵਾਲੇ ਦੀ ਕਲਮ ਹਮੇਸ਼ਾ ਸੋਹਣਾ ਲਿਖਦੀ ਹੈ ..ਮੁਬਾਰਕਾਂ ਜੀ

    • @manjinderchahal5293
      @manjinderchahal5293 Před 4 lety +1

      SHAH JI LIVE TV tenu kene kea ke vadiya lekh de a

    • @jaskarnjassi9037
      @jaskarnjassi9037 Před 4 lety

      @@manjinderchahal5293 dollar vs roti gana sunn putt fir PTA laggu ki likhdi a ki nhi Matt Saab di kalam

  • @deepakbtl
    @deepakbtl Před 4 lety +352

    ਬਹੁਤ ਹੀ ਵਧੀਆ ਗੀਤ, ਜਿਥੇ ਵੀ ਰਹਿਣ ਜਿਊਂਦੇ ਵੱਸਦੇ ਰਹਿਣ ਜਿਗਰੀ ਯਾਰ ।

  • @payalkashyapvlogs7887
    @payalkashyapvlogs7887 Před 2 lety +1

    Kash o time aa jave jade mere bhai mere kol hunde si.....😭😭😭😭
    Badi ban di si apni

  • @amitdesisumit4065
    @amitdesisumit4065 Před 2 lety +3

    Bahut yaad aundi h college hostel di
    Jdo injoyment si time khula si, odu money nhi si, Hun money bt time nhi😭

  • @virus48
    @virus48 Před 4 lety +64

    ਯਾਰਾ ਇੱਦਾ ਦੇ ਗਾਣੇ ਆ ਦੀ ਬਹੁਤ ਲੋੜ ਆ ।।ਸਰੋਤਿਆ ਨੂੰ।।। ਲਵ ਯੂ ਆ ਵੀਰ ਮੇਰਾ ਆ

  • @Lotus-jf9fk
    @Lotus-jf9fk Před 3 lety +664

    1997 ਵਾਲੇ ਦਿਨ ਬਹੁਤ ਸੋਹਣੇ ਸਨ, ਬਹੁਤ ਯਾਦ ਆਉਂਦੇ ਹਨ, ਬਾਪੂ ਵਾਲਾ 1997 ਮਾਡਲ "ਬਜਾਜ ਚੇਤਕ" ਸਕੂਟਰ ਹੁਣ ਵਾਲ਼ੀ ਕਾਰ ਨਾਲੋਂ ਵੱਧ ਨਜ਼ਾਰਾ ਦਿਵਾਉਂਦਾ ਸੀ, 2008 ਵਿੱਚ ਚੋਰੀ ਹੋ ਗਿਆ ਸੀ

  • @imgrewal80
    @imgrewal80 Před 2 lety +1

    Me pehla vi sunaya gana. Par ennaa tayaan naal ni. Sachi akhan bhar giaa 🙏🙏 Matt sheron te Billa veer daa jinna ne ehsaas karwata puraane yaar daa nahi taa zindagi kamma te kweeldari ch enna dhas gay ki kuch yaad he ni rehndaa

  • @balwinderkaur684
    @balwinderkaur684 Před 2 měsíci +3

    Love u friends mai v bht miss krdi Pardeep Sundeep Vandana Rekha kirna Mandeep manjit pite motto preeti love u

  • @gurwindermahal5810
    @gurwindermahal5810 Před 4 lety +206

    ਸਾਡੇ ੲੇਰੀੲੇ ਦੀ ਸ਼ਾਨ...!
    ਮਾਨਸਾ ਜਿਲ੍ਹਾ...!
    ਬਾੲੀ ਕੁਲਵਿੰਦਰ ਬਿੱਲਾ ...ਸਦਾਬਹਾਰ ਗਾੲਿਕੀ...! ਸਕੂਨ...!
    ਮੱਟ ਸ਼ੇਰੋਂ ਅਾਲਾ ਘੈਂਟ ਬੰਦਾ...!

    • @anshdutta4174
      @anshdutta4174 Před 4 lety

      czcams.com/video/poPxMmJKUZw/video.html plz like and comment

    • @happybhinder15
      @happybhinder15 Před 4 lety +1

      Bai eh pind tappi kithe k aa

    • @gurwindermahal5810
      @gurwindermahal5810 Před 4 lety

      @@happybhinder15 y mansa to 22-23 km aa jdo .... mansa to patiale vll nu jndea bilkul road te aa bhikhi to badh phla pind Dhaipi aa

    • @happypulnicesonga5581
      @happypulnicesonga5581 Před 4 lety

      Bai nice song

    • @sandeepsingh3003
      @sandeepsingh3003 Před 4 lety

      @@happybhinder15 bro jdo sangrur to sunam fr cheema os to 7 Ku km hai es da pind hameergarh dhepyi

  • @harmanthind7371
    @harmanthind7371 Před 4 lety +852

    Kon kon gana nu dilo pyaar karda va
    👇👇👍👍👍💕💕💕
    like kro

  • @bainsvlog3647
    @bainsvlog3647 Před rokem +4

    Mai +2 kiti c 97 ch.. eh sab kam oos wele suru kite c.. is song ne 24 साल baad dil ch hool pa dite😭😭 attak aan laga c..

  • @FeruKumar-ev1gk
    @FeruKumar-ev1gk Před 2 měsíci +2

    Soo nice song sachi school waley din yaad aah gaye 😢😢

  • @navdeepbadwer2682
    @navdeepbadwer2682 Před 4 lety +92

    Kon kon apne vichde yaara nu fer to milna chandeee aaa....
    👇👇

  • @jassijassi8736
    @jassijassi8736 Před 4 lety +44

    ਬਾੲੀ ਗਾਣਾ ਵਾਰ ਵਾਰ ਸੁਣੇਅਾ ਜਾ ਰਿਹਾ ਨਾਲੇ ੳੁਸ ਦਿਨ ਤੋ ਸਾਰੇ ਯਾਰਾ ਨਾਲ ਫੋਨ ਤੇ ਗੱਲ ਹੋ ਰਹੀ ਅਾ ਸਿਰਫ ਬੱਲੀ ਨੂੰ ਛੱਡ ਕੇ ਵੀਰ ੳੁਹ (ਬੱਲੀ) ਭਰਾ ੲਿਸ ਦਨੀਅਾ ਨੂੰ ਛੱਡ ਚੱਲਾ ਗਿਅਾ ਬਿੱਲੇ ਬਾੲੀ ਤੇਰੀ ਵੀਡੀੳੁ ਦੇ ਅਾਖਰੀ ਸੀਨ ਨੇ ਅੱਖਾ ਵਿੱਚੋ ਪਾਣੀ ਲਿਅਾ ਤਾ ਬਿੱਲੇ ਵੀਰ ਤੈਨੂੰ ਰੱਬ ਚੱੜਦੀ ਕਲਾ ਬਖਸ਼ੇ

  • @chotabhai-qe3nf
    @chotabhai-qe3nf Před 7 měsíci +2

    Very nice ji bhut acha laga muje ye soong ❤❤❤❤❤

  • @AmritMusic01
    @AmritMusic01 Před 2 lety +7

    ਪਤੰਦਰੋ end ਚ ਰਵਾ ਹੀ ਦਿੱਤਾ j 🥺🥺😭😭

  • @onlygamer314
    @onlygamer314 Před 4 lety +16

    ਜਦੋਂ ਕਵਿਲਦਾਰੀਆ ਸਿਰ ਤੇ ਪੈ ਜਾਣ ਓਦੋ ਯਾਰੀਆਂ ਟੁੱਟ ਜਾਂਦੀਆਂ ਨੇ 😭😭😭😭😭😭😭
    ਪੁਰਾਣੀਆਂ ਗੱਲਾਂ ਯਾਦ ਆ ਗਈਆਂ ਗਾਣਾ ਸੁਣ ਕੇ
    Like kro 👇👇👇👇👇👇

  • @malwaboyvlogs5509
    @malwaboyvlogs5509 Před 4 lety +171

    ਕਿਆ ਗੀਤ ਆ ਵੀਰ ਸਿਰਾਂ ਕੀਤਾ ਪਿਆ,,,, ਜਦੋ ਸੁਣਦਾ ਰੋਣਾ ਆ ਜਾਂਦਾ। love you

  • @abhidhiman4352
    @abhidhiman4352 Před 3 měsíci +1

    Bhai dil khus hogya song sunke 😊

  • @tanubhati4233
    @tanubhati4233 Před 2 lety +1

    Mujhe apne schl orm clg ke dost yad aa gye 😭😭miss u frd
    Vo time kabhi na aa skta 😔
    Heart touching song ❤️❤️

  • @sukhapalibhagibander7789
    @sukhapalibhagibander7789 Před 4 lety +41

    ਮੇਰੇ ਕੋਲ ਕੋਈ ਸਬਦ ਨੀ ਬਾਈ ਗੀਤ ਦੀ ਤਾਰੀਫ ਕਰਨ ਲੀ👌👌ਲਵ ਯੂ ਵੀਰੋ

  • @ursmahakdeep9484
    @ursmahakdeep9484 Před 4 lety +280

    ਇਹੋ ਜਿਹੇ ਗਾਣੇ ਕਲਵਿੰਦਰ Billa ਤੇ sharry maan ਗਾ ਸਕਦੇ ਆ
    👍👍👍✍️✍️✍️

  • @mightyshots2980
    @mightyshots2980 Před 2 lety +9

    क्या कोई है जो आज भी 2022 में गाना सुन रहा है और अपने दोस्तों को miss कर रहा है

  • @khatri3112
    @khatri3112 Před 5 dny +1

    ohhhh paaajiii endddd geeeet paaajiiii sirrraaa kraaatiiii gbu paaajiiii

  • @deepgagan7772
    @deepgagan7772 Před 4 lety +12

    ਇੱਕ ਬਾਈ Like ਸੇਰੋ ਵਾਲੇ ਮੱਟ ਦੀ ਕਲਮ ਲਈ ਵੀ ਬਣਦਾ ਜੋ ਸਮੇਂ ਸਮੇਂ ਸਿਰ ਸਾਨੂੰ Ford tractor ਵਰਗੇ ਗੀਤ ਦਿੰਦਾ ਹੈ ਤੇ ਬਾਈ ਨੇ ਅੱਜ ਤੱਕ ਲੱਕ ਨੀ ਮਿਣੇ ਕੁੜੀਆਂ ਦੇ ਬਾਈ ਹੀਰਾ ਬੰਦਾ ਜਿਉਂਦਾ ਰਹਿ ਰਣਜੀਤ ਮੱਟ 🙏🙏

  • @jaskiratsingh4443
    @jaskiratsingh4443 Před 4 lety +117

    ਹੁਣ ਮੇਰਾ ਮਨ ਇੰਡੀਆ ਯਾਰਾਂ ਨੂੰ ਮਿਲ ਆਉਣ ਦਾ ਕਰਨ ਲੱਗ ਪਿਆ~

  • @122kapil
    @122kapil Před 2 lety +44

    It's All About Friendship ❤

  • @hansrajhansi8840
    @hansrajhansi8840 Před 2 lety +10

    ਲਾਸਟ ਸੀਨ heart touching 😢

  • @skrecords679
    @skrecords679 Před 4 lety +626

    कुलविंदर बिल्ला के लिए एक लाइक तो बनता है 👍👍👍👍

  • @amritpaljwandha7281
    @amritpaljwandha7281 Před 4 lety +23

    ਢੈਪਈ ਆਲਾ ਬਿੱਲਾ ਕਲਾਕਾਰ ਹੋ ਗਿਆ
    ਸਾਡੇ ਲਈ ਤਾਂ ਮਾਣ ਏ ਸਾਡਾ ਯਾਰ ਹੋ ਗਿਆ 👌👌👏 luv u astaad

  • @jassgill2646
    @jassgill2646 Před rokem +2

    ਬਾਈ ਸਾਡਾ ਵੀ ਯਾਰ ਛੱਡਗਿਆ ਸਾਨੂੰ 5 04 2023 ਨੂੰ ਅਸੀਂ ਵੀ ਉਹਦਾ ਹਿੱਸਾ ਕੱਢਕੇ ਰੱਖਦੇ ਹੁੰਨੇ ਆ 🥺

  • @ranjitkaura77
    @ranjitkaura77 Před 2 lety +8

    ਧੰਨਵਾਦ ਬਿੱਲਾ ਵੀਰ ਜੀ, ਕਾਲਜ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ

  • @rrana922
    @rrana922 Před 4 lety +149

    ਨਾ ਉਹ ਸਮਾਂ ਮਿਲਆ ਨਾ ਉਹ ਯਾਰ ਮਿਲਣੇ☹️

  • @idharudhar6621
    @idharudhar6621 Před 4 lety +119

    Really this is Better time to release such type of song
    Because everyone is missing their friends in lockdown..

    • @punjabtubeyt
      @punjabtubeyt Před 4 lety +2

      iss song ka hindi me meaning dekhe
      czcams.com/video/1aExzaHYbaY/video.html

    • @idharudhar6621
      @idharudhar6621 Před 4 lety

      @@punjabtubeyt thanks punjab tube

  • @muhammadusman6720
    @muhammadusman6720 Před 2 lety +3

    kon kon kulwinder ka fan hai mein toh buhat bara fan ho

  • @anilbrar381
    @anilbrar381 Před 2 měsíci +1

    kulwinde billa g super h mene apka ye song kafi baar suna h pr aaj fir time line pe aa gya tha to friends yaad aa gye the to akha nam ho gyi thi super sir g

  • @62wala72
    @62wala72 Před 4 lety +260

    ਆ ਹੁੰਦੀ ਆ ਯਾਰੀ ਯਾਰ ਦੀ death ਤੋ ਬਾਅਦ ਵੀ ਉਹਨੂੰ ਨਾਲ ਹੀ ਸਮਝਦੇ ਆ Song ਚ ਲੈਕੇ ਆਏ ਆ
    ਨਈ ਤਾ ਅੱਜ ਕੱਲ ਜੇ ਬੰਦਾ ਹਿੱਟ hoje ਤਾ ਜਿਉਂਦੇ ਯਾਰ ਨੂੰ ਭੁੱਲ ਜਾਂਦਾ

  • @dishantdadwal7468
    @dishantdadwal7468 Před 4 měsíci +4

    I like yarran lyi ✅❤️

  • @sukhvirkaurbatth8021
    @sukhvirkaurbatth8021 Před rokem +13

    2023 ਵਿੱਚ ਇਹ ਗੀਤ ਕੌਣ ਕੌਣ ਸੁਣ ਰਿਹਾ ਹੈ❤❤

  • @TurnerRecords
    @TurnerRecords Před 4 lety +110

    Ek like mat sheron aale de naa da v kriyo mitrrooo ❤️👇👇👇👍

  • @ranbirdhindsa9953
    @ranbirdhindsa9953 Před 4 lety +34

    ਗੀਤ ਨਚਣ ਟਪਣ ਆਲਾ ਪਰ
    ਸੁਣ ਕੇ ਰੋਣਾ ਅਾ ਜਾਂਦਾ,,,,,
    Love you yaaro

  • @ukraine2160
    @ukraine2160 Před rokem +1

    Hayee oye yaar yaad krate❤️❤️❤️

  • @BalwinderSingh-ye1ze
    @BalwinderSingh-ye1ze Před rokem +1

    Yar bhaut vadiya song a sun ke ro peya mein rab o din kithe gai.
    Pr ajj dil nhi lg da Punjab vich o din bahut vadiya c

  • @parvindersingh3775
    @parvindersingh3775 Před 4 lety +151

    ਬਹੁਤ ਵਧੀਆ ‌ਗਾਣਾ ਹੈ ਜਿਸ ਨੂੰ ਵੀ ਇਹ ਗਾਣਾ ਵਧੀਆ ਲੱਗੇ ਤਾਂ ਲਾਈਕ ਕਰੋ ਧੰਨਵਾਦ 😚😊👍👍best song

  • @rickyverma1057
    @rickyverma1057 Před 4 lety +93

    ਧੰਨਵਾਦ ਕਰਦਾ ਮੈਂ ਕੁਲਵਿੰਦਰ ਬਿੱਲੇ ਦਾ , ਜਿਹਨੇ ਵਿੱਛੜੇ ਕਾਲਜ ਦੇ ਯਾਰ ਮੋੜਤੇ , ਗਾਨਾ ਨਵਾਂ ਕੱਡ ਕੇ ❗️☝️

  • @user-pj6jm2kx8p
    @user-pj6jm2kx8p Před 12 hodinami

    Very Nice song purane yaar😊😊😊😊😊😊

  • @lovesachdeva6649
    @lovesachdeva6649 Před 3 měsíci +1

    Bachpan ke sare friends ki yaad dila di Bhai aap ne

  • @honeymehra5283
    @honeymehra5283 Před 4 lety +132

    Kon kon bar bar Sun rea like kroo ❤️❤️❤️❤️❤️

  • @desitadka8399
    @desitadka8399 Před 4 lety +132

    ਮੇਰੇ ਉਸਤਾਦ ਜੀ ਮੱਟ ਸ਼ੇਰੋਂ ਦੀ ਕਲਮ ਨੂੰ ਕੋਣ ਕੋਣ ਪਸੰਦ ਕਰਦਾ

  • @KmlDeep-jq3gq
    @KmlDeep-jq3gq Před 12 dny

    Emotional ho jna m jdo eh gana sun Lena bahut sohna yr

  • @reetkaur1869
    @reetkaur1869 Před rokem +1

    ਕੁਲਵਿੰਦਰ ਬਿੱਲਾ ਤੁਹਾਡੇ ਨਾਲ ਜੋ ਗਿਟਾਰ ਬਾਜੋਂਦੇ ਪਏ ਉਹ ਸ਼ਰਮਾ ਆ ਤੁਹਾਡਾ ਦੋਸਤ 😍

  • @ArshdeepKaur-wk7hn
    @ArshdeepKaur-wk7hn Před 4 lety +52

    Ek like lyricist Matt sheron wale 22 lye

  • @Imraj301
    @Imraj301 Před 4 lety +47

    ♦️ਯਾਰ ਮੋੜ ਤੇ - ਬਹੁਤ ਸੋਹਣੇ ਢੰਗ ਨਾਲ ਬਿਆਨ ਕੀਤੀ ਹੈ ਇਹ ਲਾਈਨ ਬਾਈ।

  • @rajdeepbhol8780
    @rajdeepbhol8780 Před rokem +4

    ਮੇਰੇ ਯਾਰ ਜਿੱਥੇ ਵੀ ਰਿਹਨ ਖੁੱਸ਼ ਰਿਹਨ।

  • @warvalparmjeetsingh6774
    @warvalparmjeetsingh6774 Před rokem +1

    ਘਰ ਵਾਲੀਆ ਵੀ ਕਦੇ ਕਿਸੇ ਦੀਆ ਮਸ਼ੂਕਾ ਰਹੀ ਹੋਣਗੀਆ 😭

  • @singgasingga1176
    @singgasingga1176 Před 4 lety +88

    MANSA WALE KRO LIKE
    KULWINDER BILLA
    SIDHU MOOSE WALA
    R NAIT
    KORALA MAAN

  • @creative.singh80s22
    @creative.singh80s22 Před 4 lety +120

    ਬਹੁਤ ਧੰਨਵਾਦ ਵੀਰ 97 ਦੀ ਯਾਦ ਦਵਾਉਣ ਲਈ। ਬੜੀ ਦੇਰ ਬਾਅਦ ਗੀਤ ਆਇਆ ਤੁਹਾਡਾ ਬਹੁਤ ਹੀ ਵਧੀਆ ਵੀਰ। Love you a lot

  • @randomshorts1404
    @randomshorts1404 Před rokem +1

    Bhai duriya pa gayi dostan vich 🥺💕💕

  • @BabuKhan-yv5jd
    @BabuKhan-yv5jd Před 2 lety +4

    Kash wapis aa jaye eh time😭😭😭 miss you Papa ji

  • @kanuchaudhary4742
    @kanuchaudhary4742 Před 4 lety +78

    Who is remembering school days and friends 😊😊😄

  • @Rider.Photographer
    @Rider.Photographer Před 4 lety +40

    Really
    Dosto ki yaad me rula diya
    So emotional and so heart touching
    Missing my friends yaar
    Thanks kullu bhai saab

  • @vijayganesh4018
    @vijayganesh4018 Před 2 lety +1

    Mere dosto ke saat jo time maine bitaya vo sbse khas pal h mere jindgi de miss u friends 💓💓💓

  • @PUNJABI_MUSIC1313
    @PUNJABI_MUSIC1313 Před 7 měsíci +1

    ਗੀਤ ਤੇ ਗੀਤਕਾਰ ਤੇ ਉਹਦੀ ਗੀਤਕਾਰੀ ✨ਅਯੇ❤ਹਾਯ✨ਕੁਲਵਿੰਦਰ ੨੨ਜੀ ਤੁਹਾਡਾ ਦਿਲ ਤੋ ਬਧ ਕੇ ਸੁਕਰੀਆ।।ਉਸਤਾਦ ਸਲੂਟ ਹੈ ਤੁਹਾਡੀ ਗੀਤਕਾਰੀ ਨੂੰ।।

  • @gaggugill224
    @gaggugill224 Před 4 lety +71

    ਸੋ ਲੱਗੇ ਬਾਈ ਸਿਰਾ ਗਾਣਾ ਸਾਡਾ ਯਾਰ ਵੀ ਇਕ ਦੀ ਮੌਤ ਹੋਈ ਹੈ ਜਿਦੀ ਯਾਦ ਆ ਜਾਂਦੀ ਅ ਗਾਣਾ ਸੁਣ ਕੇ ਓਦਾ ਨਾ ਬੀਟਾ ਸੀ

  • @kajalmeena3805
    @kajalmeena3805 Před 4 lety +15

    Kon kon apne dosto se pyrrr karta he dill se like karo dill se

  • @nitesh_1
    @nitesh_1 Před 9 měsíci +1

    1997 born a bhai mera 😂❤

  • @phadi_ravi
    @phadi_ravi Před rokem

    Always miss my school and college day ... Miss u my all brothers friends 🥺🥺😑
    I know is song ki trh hum sab lucky nhi hain🥺

  • @ekamroopsingh5961
    @ekamroopsingh5961 Před 4 lety +12

    1997 ਵਿੱਚ +2 ਪਾਸ ਕੀਤੀ ਸੀ,ਅੱਜ ਸਾਰੋ ਸੀਨ ਸਾਹਮਣੇ ਆ ਗਏ,ਬਹੁਤ ਵਧੀਆ song,

  • @ajeyrathore7641
    @ajeyrathore7641 Před 5 měsíci +1

    I miss you my all friend's 😢😢

  • @MandeepSingh-nv4no
    @MandeepSingh-nv4no Před 2 lety

    Kya ganna aa mere veer dil khush v hoya te roya v😒
    Mai v ik vaar apne sare dost kathe krne aa jarur chahe koch hoje

  • @preetbains843
    @preetbains843 Před 4 lety +53

    Dislike v unaa ne kitta jinaa nu halle vichare yaar ni mile 🥰🥰😍

    • @chiraggoyal9153
      @chiraggoyal9153 Před 4 lety

      Bhai ohna de yaar ni hone wo kalle hi hunde aa

    • @aveer8
      @aveer8 Před 4 lety +1

      @@chiraggoyal9153 ab tho is song Ko sunney ka Baad oona nu bhi bana layney chahiye yaaarrrr...

    • @sydneyyork7689
      @sydneyyork7689 Před 4 lety

      Bahot sohni gall kahi y...
      Sale dislike pta ni kato krde ene vdiya song

    • @chiraggoyal9153
      @chiraggoyal9153 Před 4 lety

      @@sydneyyork7689 ja inke samjh ni aunda houga

  • @singhdeep4699
    @singhdeep4699 Před 4 lety +10

    Gana 10,15 min da hona cahida c 😌 apni life te hi lagda saara ❤️ matt sheron wala jeo veere ❤️

  • @Gurpreetsingh-bz4ce
    @Gurpreetsingh-bz4ce Před rokem

    Hanji bhut miss karde mere school friend bhut hasde c par ona da cheta onda h love you yarro khush raho

  • @poojachouhan8367
    @poojachouhan8367 Před 28 dny +1

    Bhut hi Sundar song❤❤❤❤😊😊

  • @jaswindertoor2304
    @jaswindertoor2304 Před 4 lety +15

    ਵਾਹ ਕਮਾਲ ਕਲਮ ਮੱਟ ਸ਼ੇਰੋਂ ਬਾਈ ਦੀ,ਵਾਹ ਕਮਾਲ ਅਵਾਜ਼ ਬਾਈ ਬਿੱਲਾ , ਬਹੁਤ ਸੋਹਣਾ ਗੀਤ 97 ਦੇ ਯਾਰ😘

  • @kaursardarni5713
    @kaursardarni5713 Před 4 lety +8

    rona aagea yr sunke😓😓😓😓 i miss my schl frds😘😘😓😢😢😢 rabba mod de oh din ah sb lela vaps ..

  • @indiacitizen9169
    @indiacitizen9169 Před 2 lety +1

    Oh time v time tha bhai ji. 👌✌️🙌👏😭Miss them

  • @PB29Punjab
    @PB29Punjab Před 2 lety +2

    ਕੋਣ ਕੋਣ ਇਹ ਗੀਤ ੨੦੨੨ ਸੁਣਨ ਰਿਹਾ ਹੈ

  • @mohdjabir6974
    @mohdjabir6974 Před 4 lety +145

    Last scene so emotional.... 😭😭😭😭😭😭😭😭😭

  • @preethundal2741
    @preethundal2741 Před 3 lety +22

    Mere yaar mera dil ne . Bohat yaad aundi yaada di. Wageguru g mere yaara nu khush rakhe o jithe v hon.🙏

    • @ramanhsp6233
      @ramanhsp6233 Před 3 lety

      Mera yaara mera sub kush rab mera yaara hamasha kush rakha ❤❤❤❤

  • @ravimaan5526
    @ravimaan5526 Před 2 lety +2

    ਸੱਚੀਆਂ ਗੱਲਾਂ ਨੇ ਬਾਈ ਰਵਾ ਹੀ ਦਿੱਤਾ

  • @gurjindersinghsingh8405

    Rab kre kitte pishla time ohu aa jawe

  • @officialajitdhalia4286
    @officialajitdhalia4286 Před 4 lety +29

    Clg time kon kon miss krda Yeo👮🇮🇳🇮🇳🇮🇳