Khushiyan Hi Vandiyan | Kulwinder Billa | (Official Video) Sky Digital | Latest Punjabi Songs 2023

Sdílet
Vložit
  • čas přidán 26. 07. 2023
  • Subscribe To Our Channel For New Songs :-
    ♪ Available on ♪
    ♪iTunes : rebrand.ly/KhushiyanHiVandiya...
    ♪Apple : rebrand.ly/KhushiyanHiVandiya...
    ♪Saavn : rebrand.ly/KhushiyanHiVandiya...
    ♪Amazon : rebrand.ly/KhushiyanHiVandiya...
    ♪Spotify : rebrand.ly/KhushiyanHiVandiya...
    ♪Shazam : rebrand.ly/KhushiyanHiVandiya...
    Deezer : rebrand.ly/KhushiyanHiVandiya...
    ♪Yt Music : rebrand.ly/KhushiyanHiVandiya...
    ♪Resso : rebrand.ly/KhushiyanHiVandiya...
    ♪Reels : rebrand.ly/KhushiyanHiVandiya...
    ♪Wynk : rebrand.ly/KhushiyanHiVandiya...
    ♪Links : lnkfi.re/KhushiyanHiVandiyan_...
    Song : Khushiyan Hi Vandiyan
    Singer : Kulwinder Billa
    Lyricist : Fateh Shergill
    Music : Desi Crew
    Mix & Master:Dense
    Starring : Navi Bawa , Hardeep Mann, Happy Jassar, Kanwar Waraich, Gora Mann, Sabi Pabla
    Director & DOP : Yaadu Brar
    Editor : Honey Virk
    DI Colorist : Post Production 7
    Project By : Hardeep Maan & Yadwinder Jassar
    Label : Kulwinder Billa Music
    Digital Distribution Partner :- SkyDigital
    Instagram : bit.ly/Skydigital
    #kulwinderbilla #skydigital #newpunjabisong #latestpunjabisongs
    Enjoy And Stay Connected With Kulwinder Billa :-
    Facebook : / kulwinderbil. .
    Instagram : / kulwinderbi. .
    Snapchat : Kulwinderbilla
  • Hudba

Komentáře • 3,2K

  • @Parminder-xk1bu
    @Parminder-xk1bu Před 8 měsíci +55

    ਗੀਤ ਸੁਣ ਕੇ ਸਾਰੇ ਦੁਖ‌‌ ਟੁੱਟ ਜਾਂਦੇ ਹਨ ❤️❤️❤️❤️❤️❤️❤️❤️❤️❤️❤️❤️❤️❤️❤️

  • @TheSandhuvlog825
    @TheSandhuvlog825 Před 9 měsíci +243

    ਬਹੁਤ ਸੋਹਣਾ ਗੀਤ ਕੌਣ ਕੌਣ ਬਾਰ ਬਾਰ ਸੁਣ ਰਿਹਾ ਠੋਕੋ Like ------->>>>>>>

  • @Shivgaming0461
    @Shivgaming0461 Před 7 měsíci +12

    ਕੁਲਵਿੰਦਰ ਬਿੱਲਾ ਬਹੁਤ ਵਧੀਆ ਗਾਇਕ

  • @5911Jaggisainikulrian
    @5911Jaggisainikulrian Před 8 měsíci +8

    ਇਨਾਂ ਸੋਹਣਾ ਗਾਣਾ।ਵੇਖਣ ਵਾਲੇ ਘੱਟ ਲੋਕ ਵੀ ਗੰਦ ਵੇਖ ਕੇ ਖ਼ੁਸ਼

  • @SANGHADEEP
    @SANGHADEEP Před 9 měsíci +62

    ਬਹੁਤ ਵਧੀਆ 🙏 ਵੀਰ ਧੰਨਵਾਦ ਇਹੋ ਜਿਹਾ ਪਿਆਰਾ ਗੀਤ, ਪੇਸ਼ ਕਰਨ ਲਈ।
    ਵਧੀਆ ਗੀਤ ਓਹ ਸਬਕ ਹੁੰਦੇ ਨੇਂ ਜੋ ਮਾਂ ਵਾਂਗ ਗਲ ਪਲੋਸ ਕੇ ਚੰਗੀ ਮੱਤ ਦੇ ਜਾਂਦੇ ਨੇਂ। ਨਹੀਂ ਤਾਂ ਜਿੰਦਗੀ ਜਦ ਪਿਓ ਵਾਂਗ ਗਲ ਤੇ ਛਾਪਾ ਛੱਡ ਕੇ ਅਕਲ ਦਿੰਦੀ ਐ ਤਾਂ ਪੀੜ ਸਹਿਣੀ ਔਖੀ ਹੋ ਜਾਂਦੀ ਆ ਬਾਈ🙏

    • @sabisokhi7902
      @sabisokhi7902 Před 8 měsíci

      Veer aa song sun bhut roya kise time me bhut khush hunda si jithe janda si ronk la dinda si jaat paat da menu koi fark nyi soch da banda ik mitti da baniya aa kyu ena chakr vich payi ye ajj oh time marn nu dil karda dukhi aa bhut zindagi to 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @dev4947
      @dev4947 Před měsícem

      ਇਸ ਦੌਰਾਨ ਉਹ ਇਸ ਗੱਲ

  • @tarsemsingh2484
    @tarsemsingh2484 Před 9 měsíci +59

    ❤ਬਹੁਤ ਬਹੁਤ ਵਧੀਆ ਗੀਤ ਵੀਰੇ ❤ਬਹੁਤ ਬਹੁਤ ਵਧੀਆ ਵੀਡੀਓ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏❤❤

  • @Vishwas.Gift_House
    @Vishwas.Gift_House Před 8 měsíci +50

    ਕਿੰਨਾ ਸੋਹਣਾ ਗਾਣਾ ਗਾਇਆ ਹੈ ਦਿਲ ਖੁਸ਼ ਹੋ ਗਿਆ 😊

  • @abhijotsingh4364
    @abhijotsingh4364 Před 7 měsíci +7

    ਬੁਹਤ ਵਧੀਅਾ Song ਵੀਰ ਜੀ

  • @sanjivsoni3025
    @sanjivsoni3025 Před 8 měsíci +40

    ਮਾਂ ਬੋਲੀ ਪੰਜਾਬੀ ਸ਼ਬਦਾਂ ਦਾ ਖ਼ਜਾਨਾ ਹੈ, ਜਿੰਨਾ ਜਿਆਦਾ ਗਹਿਰਾਈ 'ਚ ਜਾਵਾਂਗੇ ਵਧੀਆ ਤੋਂ ਵਧੀਆ ਸ਼ਬਦਾਵਲੀ ਹੱਥ ਲੱਗੇਗੀ। ਇਹ ਕੰਮ ਫ਼ਤਹਿ ਵੀਰ ਨੇ ਬਾਖ਼ੂਬੀ ਕੀਤਾ ਹੈ ਤੇ ਬਿੱਲੇ ਦੀ ਆਵਾਜ਼ ਨੇ ਚਾਰ ਚੰਨ ਲਾ ਦਿੱਤੇ। ਜਿਊਦੇ ਵਸਦੇ ਰਹੋ।

  • @rshouse2755
    @rshouse2755 Před 8 měsíci +35

    Jini Tareef kiti jawe is song di unni thodi aa ❤❤❤ Thank You Billa Bhaji

  • @peaceformind627
    @peaceformind627 Před 6 měsíci +6

    Motivational song ਬਿੱਲੇ ਵੀਰ ਇੱਕ ਤੇਰੇ ਪੰਜਾਬ ਗੀਤ ਦਾ ਦਿਲੋਂ ਮੁਰੀਦ ਹਾਂ ਦੂਜਾ ਇਸ ਗੀਤ ਦਾ ਸੱਚੀਓਂ ਇਹੋ ਜਿਹੇ ਗੀਤਾਂ ਦਾ ਬਾਦਸ਼ਾਹ ਹੈ ਤੂੰ ਵੀਰੇ

  • @aawazapunjab1994
    @aawazapunjab1994 Před 7 měsíci +10

    ਬਹੁਤ ਸੋਹਣਾ ਗੀਤ ਨਜ਼ਾਰਾ ਆ ਗਿਆ ਗੀਤ ਸੁਣ ਕੇ ਮੇਰੇ ਵੀਰ ਕੁਲਵਿੰਦਰ ਬਿੱਲੇ ਨੂੰ ਰੱਬ ਚੜ੍ਹਦੀਕਲਾ ਵਿੱਚ ਰੱਖੇ

  • @chamkaursingh1721
    @chamkaursingh1721 Před 8 měsíci +17

    ਕੋਈ ਮਹਿੰਗੀਆਂ ਕਾਰਾਂ ਨਹੀਂ ਕੋਈ ਗੰਦ ਨਹੀਂ ਪਾਇਆ ਵੀਰ ਨੇ ਫਿਰ ਵੀ ਦਿਲ ਕਰਦਾ ਗੀਤ ਨੂੰ ਸੁਣੀ ਹੀ ਜਾਈਏ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਬਿੱਲੇ ਵੀਰ

    • @sukhabalowaliya4942
      @sukhabalowaliya4942 Před 8 měsíci

      ਸਹੀ ਕਿਹਾ ਬਿਲਕੁਲ ਤੁਸੀ

    • @gurwinderkarnaval
      @gurwinderkarnaval Před 8 měsíci

      ਜੇ ਪੰਜਾਬ ਵਿੱਚ ਸ਼ੂਟਿੰਗ ਹੁੰਦੀ ਤਾਂ ਹੋਰ better c

  • @kulvindersehjal8885
    @kulvindersehjal8885 Před 9 měsíci +33

    ਬਹੁਤ ਹੀ ਜਿਆਦਾ ਸਕੂਨ ਮਿਲਦਾ ਏਦਾਂ ਦੇ ਗੀਤ ਸੁਣ ਕੇ
    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਏਨਾ ਵਧੀਆ ਗੀਤ ਸਾਡੀ ਝੋਲ਼ੀ ਪਾਉਣ ਲਈ।

  • @user-wx3xw8eo6o
    @user-wx3xw8eo6o Před 8 měsíci +2

    ਬਾੲੀ ਕਨੇਡਾ ਚ ਬੇਠੇਅਾ ਗੀਤ ਸੁਣ ਸੁਣਕੇ ਮਨ ਨੀ ਭਰਦਾ ❤❤
    ਜਿਓੁਦਾ ਰਹਿ ਸੋਹਣੀਅਾ

  • @jaspalchangal8274
    @jaspalchangal8274 Před 2 měsíci +14

    ਬਹੁਤ ਹੀ ਜ਼ਿਆਦਾ ਵਧੀਆ ਕੁਲਵਿੰਦਰ ਵੀਰ ਜੀ

  • @gurcharanbhullar
    @gurcharanbhullar Před 9 měsíci +24

    ਦਿਨ ਵਿੱਚ 3 ਵਾਰੀ ਸੁਣੀ ਦਾ ਗੀਤ bhout vadia ਗੀਤ ❤❤❤❤

  • @sunilinsan8644
    @sunilinsan8644 Před 9 měsíci +55

    ਹੱਸਦੇ ਹੀ ਰਹਿਣੇ ਆ ਵਰਗਾ ਗੀਤ। ਬਹੁਤ ਵਧੀਆ ਬਿੱਲੇ ਵੀਰ। ਰੋਜ ਸੁਣ ਰਿਹਾ ਜਦ ਦਾ ਆਇਆ

  • @majhalopoke8075
    @majhalopoke8075 Před 8 měsíci +62

    ਦਿਲ ਨੂੰ ਸਕੂਨ ਮਿਲਦਾ ਹੈ ਜੀ ਇਸ ਗਾਣੇ ਨੂੰ ਸੁਣਕੇ ❤👌🏻👌🏻👌🏻👌🏻

  • @akgamerz9666
    @akgamerz9666 Před 8 měsíci +4

    ਬਹੁਤ ਵਧੀਆ ਗਾਇਕ ਰੂਹ ਖੁਸ਼ ਹੋ ਜਾਂਦੀ ❤❤

  • @Deepp3022
    @Deepp3022 Před 9 měsíci +118

    ਵਾਹ ਵੀਰ ਜੀ ਕਮਾਲ ਕਰਤੀ❤ਬਹੁਤ ਖੂਬ
    ਪੰਜਾਬੀ ਮਾਂ ਬੋਲੀ ਹੈ ਈ ਐਨੀ ਸੋਹਣੀ ਕਿ ,, ਇਸਦੇ ਬੋਲ ਹਰ ਇਕ ਦਿਲ❤ ਨੂੰ ਖਿੱਚ ਲੈਂਦੇ,, 🙏

  • @willpowerupdate
    @willpowerupdate Před 9 měsíci +292

    ਵਾਹ ਬਿੱਲੇ ਵੀਰ। ਇਹੋ ਜਿਹੇ ਗੀਤਾਂ ਦੀ ਅੱਜ ਲੋੜ ਹੈ।
    ਫਤਿਹ ਵੀਰ ਤੁਸੀਂ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਹੋ।
    ਧਨਵਾਦ ਪੰਜਾਬੀਆਂ ਨੂੰ ਤੋਹਫ਼ਾ ਦੇਣ ਲਈ🎉

  • @GurjitGurjit-cp1xe
    @GurjitGurjit-cp1xe Před 7 měsíci +2

    ਸ਼ਬਦ ਦੀ ਖੇਡ ਸੱਜਣ ਸਿਰਾ ਬਾਈ ਗੀਤ

  • @KulwinderSingh-di4pn
    @KulwinderSingh-di4pn Před 8 měsíci +2

    ਬਹੁਤ ਸੋਹਣਾ ਲਿਖਿਆ ਬਾਈ ਜੀ ਨੇ

  • @user-pg8jc4yw7o
    @user-pg8jc4yw7o Před 9 měsíci +7

    ਗਾਣਾ ਦੇਖ ਕੇ ਰੂਹ ਖੁਸ਼ ਹੋ ਗਈ

  • @NavdeepSingh-pt9kk
    @NavdeepSingh-pt9kk Před 9 měsíci +4

    ਬਹੁਤ ਵਧੀਆ ਬਾਈ ਮਨ ਖੁਸ਼ ਹੁੰਦਾ ਇਹਾ ਜਾ ਗੀਤ ਸੁਣ ਕੇ 👍👍👍👍

  • @Karan-pe9rv
    @Karan-pe9rv Před 3 měsíci +7

    ਬਹੁਤ ਸੁਕੂਨ ਮਿਲਦਾ ਏਹੋ ਜਿਹੇ ਗਾਣੇ ਸੁਣ ਕੇ 👍👍 ਵਧ ਤੋਂ ਵਧ ਏਹੋ ਜਿਹੇ ਗਾਣੇ ਗਾਉਣ ਤਾ ਏਕ ਮਿਸਾਇਲ ਕਾਇਮ ਹੋਊ ਨੌਜਵਾਨਾਂ ਚ....🙏

  • @deepsingh-sc7bs
    @deepsingh-sc7bs Před 7 měsíci +6

    ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਉਪਰ ਅਤੇ ਤੁਹਾਡੇ ਸ਼ਬਦਾਂ ਤੇ ਵੀ 🎉🎉🎉

  • @sharanjeet3954
    @sharanjeet3954 Před 9 měsíci +21

    ਬਹੁਤ ਸੋਹਣਾ ਗੀਤ ਗਾਇਆ ਕੁਲਵਿੰਦਰ ਬਿੱਲਾ ਵੀਰ ਨੇ ਤੇ ਬਹੁਤ ਸੋਹਣਾ ਲਿਖਿਆ ਵੀਰ ਨੇ ....✍️🎤💯

  • @simarnkaur5957
    @simarnkaur5957 Před 9 měsíci +10

    ਬਹੁਤ ਵਧੀਆ ਗੀਤ ਵੀਰ ਜੀ ❤❤❤❤ ਜ਼ਿੰਦਗੀ ਹੱਸ ਕੇ ਜੀਓ ਮੁਸ਼ਕਿਲਾਂ ਤਾਂ ਮੁੱਕਦੀਆਂ ਨਹੀ

  • @Bikramsandhu063
    @Bikramsandhu063 Před 7 měsíci +1

    ਮਜ਼ਾ ਆ ਗਿਆ ਗੀਤ ਸੁਣਕੇ!
    ਭਾਊ

  • @dhampreetsingh754
    @dhampreetsingh754 Před 2 měsíci +11

    Billa ji or गीतकार di Kalam nu Salam h ji❤❤❤❤

  • @Gurubhai7894
    @Gurubhai7894 Před 8 měsíci +19

    🌹🌹🌹🌹 ਘੈਂਟ ਆ ਵੀਰ ਰੂਹ ਖੁਸ਼ ਹੋ ਗਈ ਗੀਤ ਸੁਣਕੇ ਦਿਲ ਨੂੰ ਛੋਅ ਲਿਆ 🌹🌹🌹

    • @deepaksharma8486
      @deepaksharma8486 Před 8 měsíci +1

      Very Beautiful song❤

    • @talwindersingh685
      @talwindersingh685 Před 8 měsíci +2

      Ae gana v kise kise te lagu hunda ae jehda hamesha khush rehnda ae te kise nl irkha na rkhe

  • @jaggagill1106
    @jaggagill1106 Před 8 měsíci +56

    ਚੰਗਾ ਉਪਰਾਲਾ ਤੇ ਸੁਨੇਹਾ ਹੈ ਨੌਜਵਾਨੀ ਨੂੰ ❤

  • @taranpreetsingh0008
    @taranpreetsingh0008 Před 7 měsíci +1

    ਬਹੁਤ ਵਧੀਆ ਗਾਣਾ ਇਹ

  • @kamalsidhu4621
    @kamalsidhu4621 Před 8 měsíci +9

    Good 👍 job. ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ। ਵਾਹਿਗੁਰੂ ਹੋਰ ਲੰਮੀ ਉਮਰ ਕਰੇ।🙏

  • @user-od4br9vl7x
    @user-od4br9vl7x Před 9 měsíci +5

    ਬਹੁਤ ਸੋਹਣਾ ਲਿਖਿਆ ਗਿਆ ਕਿ ਸਾਰੀ ਸ਼ਬਦਾਂ ਦੀ ਖੇਡ ਹੁੰਦੀ ਹੈ ਸਾਨੂੰ ਸੋਚ ਸਮਝ ਕੇ ਬੋਲਣਾ ਚਾਹਿੰਦਾ ਕਿਉਕਿ ਸਾਡੇ ਸ਼ਬਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾ ਸਕਦੇ

  • @gstech1990
    @gstech1990 Před 8 měsíci +10

    ਬਹੁਤ ਵਧੀਆ 22 ਬਹੁਤ ਸੋਹਣਾ ਯਾਰ ਜਿਉਂਦੇ ਵਸਦੇ ਰਹੋ

  • @DeepakKumar-zx2in
    @DeepakKumar-zx2in Před 5 měsíci +8

    ਬਹੁਤ ਵਧੀਆ ਗੀਤ ਵੀਰੇ ਜਿੰਦਗੀ ਨੂੰ ਹਰ ਪਲ ਖੁਸ਼ੀ ਨਾਲ ਬਿਤਾਓ ਅਤੇ ਵੀਰ ਜੀ ਹਰ ਵਿਅਕਤੀ ਲਈ ਹੈ ਇਹ ਗੀਤ ਵੀਰ ਜੀ ਪਤਾ ਨੀ ਜਿੰਦਗੀ ਦਾ ਮਿੱਤਰੋ❤🫶🥰🤲🤲🤲🙏🙏🙏

  • @GurpreetSingh-km6nz
    @GurpreetSingh-km6nz Před 6 měsíci +3

    ਬਹੁਤ ਵਧੀਆ ਗਾਣਾ ਹੈ bro god blees you

  • @kaurkaur1971
    @kaurkaur1971 Před 9 měsíci +14

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🏻🙏🏻Germany

  • @Jijahitler
    @Jijahitler Před 7 měsíci +4

    ਘੱਟੋ ਘੱਟ 200 ਵਾਰ ਤਾਂ ਸੁਣ ਹੀ ਲਿਆ ਏ ਗਾਣਾ । Music ਵਾਲੀ ਵੀ ਤੇ Lyrics ਵਾਲੀ ਵੀ ਚੜਦੇ ਦੋਂ ਚੜਦਾ ਕੰਮ ਏ❤

  • @HarpreetSingh-ux1ex
    @HarpreetSingh-ux1ex Před 4 měsíci +2

    ਬਹੁਤ ਵਧੀਆ ਲਿਖਿਆ ਹਰ ਮੈਦਾਨ ਫਤਿਹ ❤️ ਕੁਲਵਿੰਦਰ ਗਾਈਕੀ ਬਾਕਮਾਲ ❤️ 🙏

  • @SandeepKumar-mg5cv
    @SandeepKumar-mg5cv Před 9 měsíci +3

    ਬਹੁਤ ਸੋਹਣੇ ਸੋਗ ਹੋ ਵੀਰ ❤❤❤❤❤❤

  • @jagmohanshahraisar9330
    @jagmohanshahraisar9330 Před 9 měsíci +346

    ਸਿੱਖਿਆ ਏ ਫ਼ਤਿਹ ਨੇਂ ਇਹਨਾਂ ਹੀ ਮਰ-ਮਰ ਕੇ
    ਉਮਰ ਲੰਘਾਉਣੀਂ ਨਹੀਂ,
    ਜ਼ਿੰਦਗੀ ਕੀ ਸ਼ੈਅ ਆ ਜਾਣ ਲਈਂ ਇਹ ਸਸਤੇ ਵਿੱਚ ਥਿਆਉਣੀ ਨਹੀਂ ❤️ਬਾਈ ਫ਼ਤਿਹ ਸ਼ੇਰਗਿੱਲ ਮੇਰਾ ਪਰਮ ਮਿੱਤਰ ਹੈ ਮੈਂਨੂੰ ਉਸਦੀ ਕਲਮ ਤੇ ਮਾਣ ਹੈ, ਉਸਦੇ ਗਾਣੇ ਦੀ ਸਭ ਤੋਂ ਵੱਧ ਉਡੀਕ ਮੈਂਨੂੂੰ ਹੁੰਦੀ ਹੈ, ਇਹ ਗਾਣਾ ਵੀ ਬਹੁਤ ਸੋਹਣਾ ਲਿਖਿਆ, ਮੁਬਾਰਕਾਂ ਸਾਰੀ ਟੀਮ ਨੂੰ ❤❤❤❤

    • @Kulwinderbillaofficial
      @Kulwinderbillaofficial  Před 9 měsíci +18

      🙏❤️

    • @amg455
      @amg455 Před 9 měsíci +3

      @@Kulwinderbillaofficial tu rahn de baali sikhya den nu Sidhu te sab to jyada tu machya c...dogla banda👎👎👎👎👎

    • @kartar5423
      @kartar5423 Před 9 měsíci +2

      @@Kulwinderbillaofficial Congratulations Kulwinder veera Yadwinder Jassar veera Gursimran veera Navi Bawa veera 👍👍👍👍👍

    • @kartar5423
      @kartar5423 Před 9 měsíci +2

      @@Kulwinderbillaofficial❤❤

    • @amandeepkaurgill7546
      @amandeepkaurgill7546 Před 9 měsíci +2

      ​@@Kulwinderbillaofficialnice song bro God bless you ❤❤❤

  • @khushikaur3038
    @khushikaur3038 Před 7 měsíci

    ਬਹੁਤ ਵਧੀਆ ਵੀਰੇ

  • @malhirai3183
    @malhirai3183 Před 8 měsíci +11

    ਕੁਮੈਟ ਕੱਰਿਆ ਕਰੋ ਲੋਕੋ,,ਜ਼ਿੰਦਾਬਾਦ
    ਅੱਗਲੇ ਦੀ ਮਿਹਨਤ ਲੱਗੀ ਹੋਈ ਹੈ, ਜ਼ਿੰਦਾਬਾਦ

  • @rohitKUMAR-vs5gu
    @rohitKUMAR-vs5gu Před 8 měsíci +41

    ਵਾਹਿਗੁਰੂ ਜੀ ਮੇਹਰ ਕਰਿਓ ਵੀਰ ਤੇ ਹਮੇਸ਼ਾ ਚੜਦੀਕਲਾ ਵਿਚ ਰੱਖੇ ਬਹੁਤ ਵਧੀਆ ਪੰਜਾਬੀ ਹੋਣ ਤੇ ਮਾਣ ਆ ਸਾਨੂੰ

  • @ManpreetSingh-kf8ii
    @ManpreetSingh-kf8ii Před 9 měsíci +31

    ਗੀਤ ਮਨ ਨੂੰ ਸਕੂਨ ਦੇਣ ਵਾਲਾ ਬਿੱਲੇ ਵੀਰ 👌👌

  • @gsaulakh8287
    @gsaulakh8287 Před 2 měsíci +1

    ਕੁਲਵਿੰਦਰ ਬਿੱਲਾ ਜੀ ਨੂੰ Mh1 ਅਵਾਜ਼ ਪੰਜਾਬ ਦੀ- ਵਿੱਚ ਪਹਿਲੀ ਵਾਰ ਦੇਖਿਆ ਸੀ ਅੱਜ ਪੰਜਾਬ ਦਾ ਨੰਬਰ 1ਕਲਾਕਾਰ ਹੈ

  • @anshkandara5679
    @anshkandara5679 Před 8 měsíci +1

    ਬਹੁਤ ਸੋਹਣਾ ਗਣਾ ਵੀਰੇ ❤❤❤❤

  • @dailynewsupdate3456
    @dailynewsupdate3456 Před 9 měsíci +3

    ਕਿਆ ਬਾਤ ਆ ਢੈਪੀ ਆਲੇਆ ❤❤ ਆਖਰ ਤੇ ਕੀਲ ਕੇ ਰੱਖਤਾ ਜਿੰਦਗੀ ਦਾ ਕੋਈ ਨੀ ਪਤਾ ਕਦ ਮੁਕਜੇ

  • @JassaDhillon-kw7pb
    @JassaDhillon-kw7pb Před 9 měsíci +5

    ਓ ❤️ਸਾਡਾ ਹੋ ਜਾਂਦਾ👍 ਜਿਸਨੂੰ ਮਿਲ ਲੈਨੇ ਆ❤️ ਮਹਿਫ਼ਲ ਲੱਗ ਜਾਂਦੀਆਂ 😘 ਜਿੱਥੇ ਵੀ ਬਹੀਨੇ ਆ ❤️ Kulwinder Billa❤️

  • @ManjitSingh-zi3lz
    @ManjitSingh-zi3lz Před 8 měsíci

    ਕੁਲਵਿੰਦਰ ਵੀਰ ਬਹੁਤ ਸੋਹਣਾ ਗਾਇਆਂ ਫਤਿਹ ਨੇ ਬਹੁਤ ਵਧੀਆ ਲਿਖਿਆ

  • @babburia2597
    @babburia2597 Před 8 měsíci

    ਸੀਰਾ ਹੀ ਏ ਜਿਨੈ ਵੀ ਇੱਕ ਵਾਰ ਵੀਡੀਓ ਵਿਖੇ ਏ ਦੋਬਾਰਾ ਵੀ ਜ਼ੋਰ ਵੇਖ ਦਾ ਏ ਸੀਰਾ ਆ ਬਾਈ ਜੀ

  • @Thealtafmalik_
    @Thealtafmalik_ Před 9 měsíci +27

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @Gurwinder_singh543
    @Gurwinder_singh543 Před 9 měsíci +3

    ਬਹੁਤ ਸੋਹਣਾ ਗੀਤ ਵੀਰ

  • @GurjantSingh-tf7db
    @GurjantSingh-tf7db Před 5 měsíci +1

    ਕੁਲਵਿੰਦਰ ਬਿੱਲਾ ਜੀ ਸੱਚੀ ਨਜ਼ਾਰੇ ਲਾ ਤੇ is ਸੋਂਗ ਨੇ ਏਦਾਂ ਹੀ ਭਾਵਨਾਵਾਂ ਨੂੰ ਗਾਉਂਦੇ ਰਹੋ ਅੱਜ ਲੋੜ ਆ ਸਾਡੇ ਪੰਜਾਬ ਨੂੰ ਇਸ ਤਰਾਂ ਦੀ ਗਾਇਕੀ ਦੀ ਮਿਲਣ ਨੂੰ ਦਿੱਲ ਕਰਦਾ ਥੋਨੂੰ ਪੱਕਾ adress

  • @user-fh5tr3mq3p
    @user-fh5tr3mq3p Před 3 měsíci +5

    ਬਿੱਲੇ ਬਹੂਤ ਵਧੀਆ ਦਿੱਲ ਨੂੰ ਛੂੰ ਗਿਆ 🙏🏼🙏🏼👍👍👍👍👍👍👍👍

  • @AmarjeetSingh-tb6hz
    @AmarjeetSingh-tb6hz Před 8 měsíci +19

    ਵਾਹਿਗੁਰੂ ਜੀ ਮੇਹਰ ਕਰਿਓ ਵੀਰ ਤੇ ਹਮੇਸ਼ਾ ਚੜਦੀਕਲਾ ਵਿਚ ਰੱਖੇ ਬਹੁਤ ਵਧੀਆ ਪੰਜਾਬੀ ਹੋਣ ਤੇ ਮਾਣ ਆ ਸਾਨੂੰ ❤

  • @MandeepKaur-nz7gb
    @MandeepKaur-nz7gb Před 9 měsíci +3

    ਬਹੁਤ ਸੋਹਣਾ ਗੀਤ ਆ ਜੀ

  • @manjuniltu3226
    @manjuniltu3226 Před 8 měsíci +2

    ❤️❤️❤️❤️❤️❤️ਬਹੁਤ ਵਧੀਆ ਗੀਤ

  • @malkiat5353
    @malkiat5353 Před 8 měsíci +1

    Kulwinder veere enddd ah song

  • @ArshdeepKaur-is1br
    @ArshdeepKaur-is1br Před 8 měsíci +8

    Nice song ਖੁਸ਼ੀ ਹੋ ਜਾਂਦੀ ਆ ਜਦ ਏ ਗੀਤ ਸੁਣ ਲੈਂਦੇ ਆ very good nice song ❤😊😊🌹🌹😍😍❤️

  • @preetcreation4028
    @preetcreation4028 Před 9 měsíci +2

    ਬੁਹਤ ਸੋਹਣਾ ਗੀਤ ਆ । ਖੁਸ਼ੀਆ ਹੀ ਵੰਡਿਆ ਨੇ ਕਦੇ ਦਰਦ ਫਰੋਲੇ ਨਹੀਂ👌👌👌👌

  • @amarjeetsinghgoria4485
    @amarjeetsinghgoria4485 Před 8 měsíci +2

    Boht khoob 👌👌

  • @user-qy9km8jb7l
    @user-qy9km8jb7l Před 7 měsíci +7

    Bhut hi pyaaraa song aaa g ❤❤❤❤

  • @daljitsingh4730
    @daljitsingh4730 Před 8 měsíci +3

    ਬਹੁਤ ਬਹੁਤ ਪਿਆਰਾ ਗੀਤ ਵੀ ਰ ਜੀ 🙏🏻🙏🏻🙏🏻🙏🏻🙏🏻

  • @user-pf5md7cl5b
    @user-pf5md7cl5b Před 9 měsíci +3

    ਬਹੁਤ ਸੋਹਣਾ ਗੀਤ ਆ ਸਾਰੀ ਟੀਮ ਨੂੰ ਮੁਬਾਰਕਾਂ

  • @HumanAwareness1989
    @HumanAwareness1989 Před 7 měsíci +26

    ਮੇਰਾ ਪਸੰਦੀਦਾ ਗਾਇਕ ਕੁਲਵਿੰਦਰ ਬਿੱਲਾ, ਕਾਲੇ ਰੰਗ ਦਾ ਯਾਰ ਤੋਂ ਲੈ ਕੇ ਹੁਣ ਤੱਕ ਸਾਰੇ ਹੀ ਸਿਰਾ ਗੀਤ ਨੇ ਬਾਈ ਦੇ। ਦਿਲ ਜਿੱਤ ਲੈਂਦਾ ਬਾਈ ਆਪਣੇ ਹਰ ਗੀਤ ਨਾਲ।

  • @ballusharma1802
    @ballusharma1802 Před 7 měsíci

    Man khush Ho geaa rs17 Nate pake pavake tera sing suneaa Man duki c hun Happy good bless you brother

  • @GurdeepSingh-lv2jl
    @GurdeepSingh-lv2jl Před 9 měsíci +97

    ਬਹੁਤ ਸੋਹਣਾ ਗੀਤ ਏ ਰੂਹ ਖੁਸ਼ ਕਰ ਗਿਆ ਬਾਈ ਵਹਿਗੁਰੂ ਜੀ ਇਨ੍ਹਾਂ ਦੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ 🙏

  • @preetinderkaur472
    @preetinderkaur472 Před 9 měsíci +19

    Kihna motivate karda eh song... 🎉 gratitude da matlab jisnu samaj aa gea... usnu ptaa lag gea zindagi ki hai👏👏

  • @jasgunkaur2715
    @jasgunkaur2715 Před měsícem +1

    ਪੰਜਾਬੀ ਸੋਂਗਸ ਤੇ ਠਿਰਕੂ ਹਿੰਦੂ ਵੀਰੋ

  • @Gagandeepsinghgmail5676
    @Gagandeepsinghgmail5676 Před 2 měsíci +2

    ਬਹੁਤ ਸੋਹਣਾ ਗਾਣਾ ਬਾਈ ਜੀ ਮਨ ਖੁਸ਼ ਕਰਤਾ ❤❤❤❤❤❤❤❤❤❤❤❤❤❤❤❤❤❤❤❤

  • @LovePreet-xj4cu
    @LovePreet-xj4cu Před 9 měsíci +3

    ਬਹੁਤ ਖੂਬ ਸੌਂਗ ਮਨ ਨੂੰ ਮੋਹਨ ਵਾਲਾ ਸੌਂਗ ♥️♥️ਪੰਜਾਬ ਪੰਜਾਬੀ ਜਿੰਦਾਬਾਦ 🌸

  • @bitturampura8388
    @bitturampura8388 Před 9 měsíci +14

    ਜੀਉਂਦਾ ਰੇਹ ਬਿੱਲੇਆ
    ਬਹੁਤ ਸੋਹਣਾ ਗੀਤ
    ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸਾਡੇ ਵੀਰ ਨੂੰ

  • @Ranjitsingh-12345
    @Ranjitsingh-12345 Před 7 měsíci +2

    Bai jinni sohni awaaz❤❤
    Rooh v thodi oni hi sohni a veere❤❤🙏🙏

  • @ch.shivamgurjarr
    @ch.shivamgurjarr Před 5 měsíci +10

    ਮੁਸਕੁਰਾਉਂਦੇ ਰਹੋ,
    ਮੁਸਕਰਾ ਕੇ ਤੁਹਾਡਾ ਮੂਡ ਰੀਸੈਟ ਕਰੋ ❤

  • @lakhwinderdhanda3184
    @lakhwinderdhanda3184 Před 9 měsíci +15

    ਬਹੁਤ ਸੋਹਣਾ ਗਣਾ ਗਇਆ ਇਹ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Před 9 měsíci +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sukhjinderdhillon-fn2fh
    @sukhjinderdhillon-fn2fh Před 7 měsíci

    ਵਾਹਿਗੁਰੂ ਜੀ ਤੁਹਾਨੁ ਤਰਕੀ ਆ ਬਕਸ਼ੇ

  • @Harwindersingh6007
    @Harwindersingh6007 Před 7 měsíci +5

    ਬਾਹਲ਼ਾ ਈ ਸੋਹਣਾ ਸੰਗੀਤ ਆ ਵੀਰੇ

  • @desimundepindanwale7745
    @desimundepindanwale7745 Před 9 měsíci +38

    ਬਹੁਤ ਸੋਹਣਾ ਗੀਤ Paji❤️❤️❤️ Waheguru sonu awe ਹੀ ਚੜ੍ਹਦੀਕਾਲਾ ਵਿੱਚ ਰੱਖੇ ਜਿਉਦੇ ਵਸਦੇ ਰਹੋ ❤️❤️❤️

  • @pardeepsharma4747
    @pardeepsharma4747 Před 9 měsíci +8

    Very nice song veer Waheguru tenu bhut trakki dewe 👍

  • @kishanektazindabad8818
    @kishanektazindabad8818 Před 8 měsíci

    Me apni life vich pahili vaar aap ji da song suniya hai , menu bahut badiya song laga ji , es tra song gao ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @nanadansharma5302
    @nanadansharma5302 Před 6 měsíci +4

    Roj Ee repeet Chlda ✌🏻✌🏻❤️❤️ Sirra Bai Mera waheguru ji hmesha khush rakhe tuhanu bless You.... ✌🏻❤️

  • @naseebsinghnaseebsingh1892
    @naseebsinghnaseebsingh1892 Před 9 měsíci +3

    ਬਹੁਤ ਸੋਹਣਾ ਗੀਤ ❤️❤️❤️

  • @amardharmgarh5869
    @amardharmgarh5869 Před 9 měsíci +25

    ਬਹੁਤ ਵਧੀਆ ਆ ਗੀਤ ਆ ਭਰਾ ਦਾ ਬਾਬਾ ਚੜਦੀ ਕਲਾ ਵਿੱਚ ਰੱਖੇ ❤

  • @sarwansinghsandhu1908

    ਬੁਹਤ ਸੋਹਣਾ ਲਿਖਿਆ

  • @powerlifterzmusic
    @powerlifterzmusic Před 7 měsíci +2

    Dil Khush Karta kulvinder Bai 100 waar on repeat haale tak...

  • @amanlatala1854
    @amanlatala1854 Před 9 měsíci +25

    ਬਹੁਤ ਵਧੀਆ ਗੀਤ ਆ ਵੀਰੇ ❤👍 ਦੁਨੀਆਂ ਅਮਲ ਕਰੇ ਏਸ ਗੀਤ ਤੇ

  • @AmanDeep-lo3zx
    @AmanDeep-lo3zx Před 8 měsíci +20

    ਸਾਡੇ ਮਾਨਸਾ ਜ਼ਿਲ੍ਹੇ ਦੀ ਅਸਲ ਸ਼ਾਨ , ਬਾਈ ਕੁਲਵਿੰਦਰ ਬਿੱਲਾ, ਬੜਾ ਸੁਰੀਲਾ ਗਾਇਕ ਹੈ, ਅਸੀਂ ਜਿਉਂਦੇ ਜੀ ਦੀ ਸਪੋਟ ਕਰਦੇ ਹਾਂ 😊😊❤❤,❤️🙏🤗♥️♥️🥰

  • @punjabiaudiobook
    @punjabiaudiobook Před 7 měsíci +1

    Wa ਕਮਾਲ ਦੀ ਕਲਮ ਵੀਰ , ਅਵਾਜ ਉਸਤੋ ਵੀ ਉਪਰ ❤❤❤❤

  • @deepsinghdeepAspal
    @deepsinghdeepAspal Před 9 měsíci +45

    Fateh ਹਮੇਸ਼ਾ ਹੀ ਫਤਹਿ ਰਹਿਣਾ

  • @vineetkumar-ni8ug
    @vineetkumar-ni8ug Před 9 měsíci +6

    Stage King a billa bhara Sada Yadwinder veer nu Kulwinder veer Gursimran veer nu heartiest congratulations

  • @5911Jaggisainikulrian
    @5911Jaggisainikulrian Před 8 měsíci

    ਇਨਾਂ ਸੋਹਣਾ ਗਾਣਾ।ਵੇਖਣ ਵਾਲੇ ਘੱਟ ਲੋਕ ਵੀ ਗੰਧ ਵੇਖ ਕੇ ਖ਼ੁਸ਼

  • @surjitchakar
    @surjitchakar Před 8 měsíci

    ਬਹੁਤ ਹੀ ਵਧਿਆ ਗੀਤ ਹੈ, ਦਿਲ ਨੂੰ ਸਕੂਨ ਮਿਲਦਾ ਹੈ।

  • @luckysidhu4696
    @luckysidhu4696 Před 9 měsíci +5

    Bahut Sohna Geet a Veer ❤

  • @rajeshkashyap9523
    @rajeshkashyap9523 Před 9 měsíci +11

    Amazing voice kulwinder sir😍❤