Video není dostupné.
Omlouváme se.

ਇਸ ਫਾਰਮੂਲੇ ਨੇ ਡੰਗਰ-ਪਸ਼ੂਆਂ ਵਾਲੇ ਨੋਟਾਂ 'ਚ ਖੇਡਣ ਲਾਤੇ, ਕਮਾਉਂਦੇ ਨੇ ਕਰੋੜਾਂ

Sdílet
Vložit
  • čas přidán 4. 01. 2023
  • Our Presence on Other Platform :
    Our Website : htvpunjabi.com
    Facebook : / 107847141095237
    Instagram : ...

Komentáře • 76

  • @HarjinderSingh-dw8et
    @HarjinderSingh-dw8et Před rokem +12

    ਓਹ ਵੀਰ ਪਸੂ ਦਾ ਇਲਾਜ ਬਹੁਤ ਮਹਿੰਗਾ ਹੋ ਗਿਆ ਬਾਕੀ ਰਹਿੰਦੀ ਕਸਰ ਖੁਰਾਕ ਨੇ ਕੱਢ ਦਿੱਤੀ ।ਵੰਡ ਬਹੁਤ ਮਹਿੰਗਾ ਹੈ। ਉਸ ਹਿਸਾਬ ਨਾਲ ਦੁੱਧ ਸੱਸਤਾ ਆ।
    ਪਿੰਡਾਂ ਵਿਚ ਜੋ ਡਾਕਟਰ ਆ ਉਹ ਬਹੁਤ ਸ਼ੋਸ਼ਣ ਕਰਦੇ ਆ ਪਸੂ ਪਾਲਕਾਂ ਦਾ ।

  • @dalbirsinghsingh8144
    @dalbirsinghsingh8144 Před rokem +14

    ਜਿੰਨਾ ਨੇ ਕਰਨਾ ਕੁਝ ਨੀ ਉਸਦੇ ਲਈ ਘਾਟੇ ਵਾਲਾ ਈ ਸੌਦਾ ਆ ਨਹੀ ਤੇ ਪੰਜਾਬ ਵਿੱਚ ਬਹੁਤ ਕੁੱਝ ਆ ਜਿੰਨਾ ਨੇ ਮੇਹਨਤ ਕਰਨੀ ਆ

  • @vaidranjeetsidhukalipur5227

    ਪਸੂ ਪਾਲਕਾਂ ਨੂੰ ਤਾਂ ਕੁੱਜ ਨੀ ਵਚਦਾ, ਇੰਟਰਵੀਊ ਕਰਨ ਵਾਲਿਆਂ ਤੇ prduct ਵੇਚਣ ਵਾਲੇ ਜਰੂਰ ਪਸ਼ੂ ਪਾਲਕਾਂ ਦਾ ਸੋਸ਼ਣ ਕਰਕੇ ਕਮਾ ਜਾਂਦੇ ਨੇ

    • @allroundervideos3268
      @allroundervideos3268 Před rokem +2

      sahi gal ha bie

    • @baldevbatti6906
      @baldevbatti6906 Před rokem +3

      100%

    • @technicalstory8036
      @technicalstory8036 Před rokem

      ਕਿਉਂ ਨਹੀਂ ਕੁਝ ਬਚਦਾ
      1 ਪਸ਼ੂ ਤੋਂ ਤੁਸੀਂ ਕਿੰਨੀ ਬਚਤ ਦੀ ਉਮੀਦ ਕਰਦੇ ਹੋ
      ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਵੇਚਿਆ ਜਾਂਦਾ ਪਰ ਲੈਣਾ ਜਾਂ ਨਾਂ ਲੈਣਾ ਸਾਡੀ ਮਰਜ਼ੀ ਹੁੰਦੀ

    • @AvtarSingh-rt2go
      @AvtarSingh-rt2go Před 4 měsíci +2

      Nahi bachda kuj je ikalla coment te jor launa kam aap karna painda mainu 10 sal ho gye shehar ch aap paunda dudh nal kheti vadiya chalda

  • @avtarsidhu9117
    @avtarsidhu9117 Před rokem +3

    ਸਫ਼ਾਈ ਰੱਖਿਆ ਕਰੋ ਵੀਰ ਫਾਰਮ ਦੀ ਬੀਮਾਰੀ ਘੱਟ ਆਊ

  • @tarloksingh6576
    @tarloksingh6576 Před rokem +21

    ਵੀਰ ਜੀ ਇਹ ਦਵਾਈ ਕਿਥੋ ਮਿਲੇਗੀ ।ਫੋਨ ਨੰਬਰ ਜਾ ਅਡਰੈਸ ਜਰੂਰ ਦਸੋ ਜੀ। ਇਹ ਨੰਬਰ ਵਾਲੀ ਦਵਾਈ ਕਿਥੋ ਮਿਲਦੀ ਹੈ।

  • @makhansingh3002
    @makhansingh3002 Před rokem +5

    ਵੀਰ ਮੱਝਾਂ ਝੋਟੀਆਂ ਵਿੱਚ ਵਾਰ ਵਾਰ ਟੀਕਾ ਭਰਵਾਂਉਣਾ ਪੈਦਾ ਕਿਹੜੀ ਦਵਾਈ ਦੇਣੀ ਚਾਹੀਦੀ ਦੱਸੋ ਵੀਰ ਜੀ

  • @tirthsangha2841
    @tirthsangha2841 Před rokem +2

    ਬੀਰ ਜੀ ਸਾਡੀਗਾਂ ਸਈਆਤਾ ਉਸ ਦਾ ਦੁੱਧ ਥੋੜਾ ਹੈਂ ਤਾਂ ਕਿਹੜੀ ਦਵਾਈ ਲੈਣੀ ਚਾਹੀਦੀ ਹੈ ਸਾਨੂੰ ਥੋੜੇ ਅਡਵਾਇਸ ਦਿਓ

  • @manjitsingh-vu1wk
    @manjitsingh-vu1wk Před rokem +3

    ਤੁਸੀ ਅਲੋਪਥੀ ਦਵਾਈ ਬਰਤੀ ਕਿਉ ।ਤੁਸੀ ਤਾ ਬੋਹਤ ਦਿਵਾਇਆ ਜਾਣਦੇ ਓ। ਬਾਈ ਖਾਸਾ ਗਪੀ ਲਗਦਾ।only ਐਡ ਆ ਇਹ

    • @allroundervideos3268
      @allroundervideos3268 Před rokem

      ਇਹ ਵੀਡਿਉ ਬਣਾਈ ਹੀ ਦਵਾਈਆ ਦੀ ਐੜ ਕਰਨ ਵਾਸਤੇ ਹੈ

  • @kimitilal8455
    @kimitilal8455 Před rokem +1

    Bai jine v veer msg parde ne una sab nu pta aa k eh km mehnat da aa ..bs lagge raho mera experience eh aa 10 ..15 pashu rakho urope jine paise ithe ee bande aa jyada khilra na paonfamily na kro rh km ..ghra ch vecho koi ghata ni aunda guarantee aa meri

  • @tiwanasgroup1925
    @tiwanasgroup1925 Před rokem +7

    ਬਾਈ ਜੀ ਮੇਰੀ ਗਾ ਏਸੇ ਸਾਲ ਖਰਾਬ ਹੋਈ ਓਹਦੀਆ ਦੁੱਧ ਬਣਾਉਣ ਵਾਲਿਆ ਗ੍ਰੰਥੀਆਂ ਸੁਕ ਗਈਆਂ ਸਨ ਤੇ ਦੁੱਧ ਨਹੀਂ ਸੀ ਬਣਾ ਰਹਿਆ ਲਿਓਟੀ ਵੀ ਸੁਕ ਗਈ ਮੈਂ ਹੋਮਿਓਪੈਥੀ ਇਲਾਜ ਵੀ ਕਰਵਾਇਆ ਡਾਕਟਰ ਗੁਰਿੰਦਰ ਸਿੰਘ ਦੀ ਦਵਾਈ ਆਓਂਦੀ ਜਿਹੜੀ ।ਤੇ ਐਲੋਪੈਥਿਕ ਵੀ ਕਰਵਾ ਚੁੱਕਾ 25,26 ਹਜਾਰ ਖਰਚ ਚੁੱਕਾ। ਜਿਹੜੀ ਗਾ 20 ਲੀਟਰ ਦੁੱਧ ਦਿੰਦੀ ਸੀ ਅੱਜ ਉਹ ਮਸਾ 5ਲੀਟਰ ਦੇ ਰਹੀ ਅੇ ਕੀ ਇਹ ਦਵਾਈ ਕੰਮ ਕਰੇਗੀ ਤੇ ਕਿੱਥੋਂ ਮਿਲੇਗੀ। ਬੁੰਦਾ ਵਾਲੀ ਦਵਾਈ ਅੇ ਇਹ ਜਾ ਕੋਈ ਹੋਰ

    • @tiwanabrothercowdairyfarms4539
      @tiwanabrothercowdairyfarms4539 Před rokem

      ਬਾਈ ਜੀ ਕਿਹੜੀ ਹੋਮਿਓਪੈਥੀ ਵਰਤੀ ਸੀ ਦੱਸਿਉ ਜ਼ਰੂਰ ਜੀ

    • @tiwanasgroup1925
      @tiwanasgroup1925 Před rokem

      @@tiwanabrothercowdairyfarms4539 Bai ji Dr Grewal di G masti c ik te ਦੂਜੀ ਬਰੀਕ ਜੀਆ ਗੋਲੀਆਂ ਤੇ ਇਕ ਡਾਕਟਰ ਸਾਬ ਵੱਡੀ ਬੋਤਲ ਵਿੱਚੋ ਪਾਂ ਕੇ ਦਿੰਦੇ ਸੀ ਤੁਪਕਿਆਂ ਵਾਲੀ 9 ਤੁਪਕੇ ਇਕ ਵਾਰੀ ਦਿੰਦੇ ਹੁੰਦੇ ਸੀ ਰੋਟੀ ਤੇ ਪਾਂ ਕੇ ਦਿਨ ਵਿਚ 3 ਬਾਰ

    • @ukgermanpharmaceuticals6372
      @ukgermanpharmaceuticals6372 Před rokem

      @@tiwanabrothercowdairyfarms4539 bsk Electrovet

  • @manishpal3545
    @manishpal3545 Před rokem +3

    ਬਾਈ ਜੀ ਮੈਂ ਤੈਨੂੰ ਕਹਿਣਾ ਸੌ ਪਰਸੈਂਟ ਡੰਗਰ ਵਿਚੋਂ ਕੁਛ ਨਹੀਂ ਕਮਾਇਆ ਜਾ ਸਕਦਾ ਹੈ ਕਿਉਂਕਿ ਦੁੱਧ ਦਾ ਰੇਟ ਨਹੀਂ ਮਿਲਦਾ ਹੈ ਲੋਕਾਂ ਨੂੰ ਜੋ ਮਰਜੀ ਕਰ ਲਵੋ ਡੰਗਰ ਦਾ ਬੰਦਾ ਦੋ ਲੱਖ ਦਾ ਵੀ ਖ਼ਰੀਦ ਲਵੇਗਾ ਰਹੀ ਗੱਲ ਹੋਮਿਓਪੈਥਿਕ ਦੀ ਤਾਂ ਇਹ ਵੀ ਘਾਟੇ ਵਾਲਾ ਸੌਦਾ ਤੇ ਮਹਿੰਗਾ ਹੈ ਡਾਕਟਰ ਜਿਉਣ ਦੀ ਦਵਾਈ ਹੈ ਅਸੀਂ ਵੀ ਵਰਤਿਆ ਹੈ ਪਰ ਵੀਰ bank ਕੰਪਨੀ ਦਾ ਬੈਸਟ ਹੈ

    • @PawanKumar-is6wt
      @PawanKumar-is6wt Před rokem +3

      Veer Sadi duji peehdi dairy milk da Kam kar rahi hai 8 to jyada kade majh nahi lai Pani ni paya makan vyah Sara kuch keeta gal mehnat di hai asi city vich Sara kuch mul laine ha fer tuhanu loss kive ho riha

  • @user-kz6dj9yn3n
    @user-kz6dj9yn3n Před měsícem

    B sk formula

  • @palwinderseehra3144
    @palwinderseehra3144 Před rokem +1

    Good information thanks

  • @nagindersingh9711
    @nagindersingh9711 Před rokem +2

    Best a 👌👌👍

  • @GaganDeepSingh-iu2zx
    @GaganDeepSingh-iu2zx Před rokem +7

    Bai ji kyo tusi lokaa nu mis guide karn te lagge ho kroraa diaa gallaa karke .

  • @rantejsinghkahlon2541
    @rantejsinghkahlon2541 Před rokem +3

    ਇਹਨਾਂ ਦਾ ਇਲਾਜ ਐਲੋਪੈਥੀ ਨਾਲੋਂ ਮਹਿੰਗਾ ਗਰੰਟੀ ਫਿਰ ਕੋਈ ਨੀ ਚੈਨਲ ਵਾਲੇ ਪ੍ਰਚਾਰ ਨਾਂ ਕਰਨ ਅਤੇ ਡੂੰਘਾਈ ਨਾਲ ਵਿਚਾਰ ਕਰਨ

  • @ballisingh8812
    @ballisingh8812 Před rokem +7

    Main ਤੁਹਾਡੀ ਸਾਰੀ video ਵੇਖਦਾ ਹਾਂ Bie ji video ਥੋੜੀ ਛੋਟੀ ਕਰੀਆ karo
    Plzz ਬਹੁਤ ਲੰਬੀ ਹੋ ਜਾਂਦੀ ਹੈ

  • @kulwinderkaur5428
    @kulwinderkaur5428 Před rokem +1

    Very nice gurjeet beta.god bless you.

  • @BabarnayaMall123
    @BabarnayaMall123 Před rokem

    ❤❤❤❤❤🎉🎉🎉🎉

  • @mandhillon267
    @mandhillon267 Před rokem +1

    Best aa good work but eh dwai kitho mildi veer ji dasna plz👍👍👍

  • @ranjitkahlon1627
    @ranjitkahlon1627 Před rokem +2

    Please give the address of shop

  • @Badhan.Dairy-Farm
    @Badhan.Dairy-Farm Před 9 měsíci

    Sir shop da address ta dasso kitho medicine laye jawae

  • @gurmeetsingh9201
    @gurmeetsingh9201 Před rokem

    👌👍👍

  • @happysidhuhappy3263
    @happysidhuhappy3263 Před rokem +1

    Bai paise ta dhabai feed calcium vich he jande ne bachda Kuj ne je 10 lakh da lon lea ta kist v nahi niklde

  • @RajinderSingh-nd3ym
    @RajinderSingh-nd3ym Před rokem

    bai. g formula milne da address dso Hanumangarh Rajasthan

  • @randhirsingh8223
    @randhirsingh8223 Před rokem +1

    Veer ji Not only Homeopathy .It is Electrohomeopathy medicine.

  • @ranjodhsingh8105
    @ranjodhsingh8105 Před rokem +1

    Kine di dawai

  • @ChainSibia
    @ChainSibia Před 7 dny

    Froudha

  • @LakhwinderSingh-qq7rb

    ਇਹ ਦਵਾਈ ਕਿੱਥੋਂ ਮਿਲਦੀ ਹੈ ਬਾਈ ਜੀ

  • @GursewakSingh-bv7uj
    @GursewakSingh-bv7uj Před rokem

    ਬੈਦ,ਗੁਰਸੇਵਕ,ਸਿਘ,ਪਸੂ,ਨੂ,ਬਿਮਾਰੀਆ,ਤੋ,ਬਚਾਣਾ,ਏ,ਤਾ,ਨਮੇਏ,ਦੁਧ,ਝੋਟੇ,ਤੋ,ਕਰਾਊ,ਚਹੇ,500,ਲਗੇ,ਫੀਡ,ਫਾਡ,ਏ,ਸਬ,ਫੁਦੋਊ,ਡਰਾਮੇ,ਨੇ,ਬਾਈ,ਯਰ,ਕਿਥੇ,ਕੁਦਰਤ,ਦੇ,ਨਿਜਮ,ਝੋਟੇਤੋ,ਦੁਧ,ਰਲਣਾ,ਪਸੂਊ,ਦੇ,ਖੱਡ,ਪਾਣੀ,ਪਸੂ,1ਦਿਨ,6,ਵਾਰ,ਪਿਸਾਬ,ਕਰੇਗਾ,ਟੀਕਾ,ਭਰਾਊਗੇ,ਤਾ,ਘੱਟੇ,5,ਵਾਰ,ਪਿਸਾਬ,ਕਰੋਗਾ,ਟੀਕਾ,ਗਰਮੇਸ,ਕਰੋਗਾ,,ਟੀਕੇ,ਵਾਲੇ,ਪਸੂ,90,ਪਰਸੇਟ,ਅਦਰ,ਬਾਹਰ,ਦਿਖਾਦੇਏ,ਬਾਈ,ਪਰਬਾਰ,ਦਿਨ,ਰਾਤ,ਰਾਖੀ,ਕਰਦਾਏ,ਬਾਈ,ਪਸੂ,ਨੂ,ਕਣਕ,ਦਾ,ਦਾਣਾ,ਛੋਲੇ,ਬਾੜੇਮੇਪਾਊ,ਆ,ਫੀਡ,ਪਾਊਗੇ,ਤਾ,ਦੁਧ,ਪੀਣਗੇਏ,ਕਦੇਏ,ਮੈਦਾਨ,ਚ,ਕੱਬਡੀਆ,ਨੀ,ਖੇਡਦੇ,ਫੀਡ,ਦੇ,ਦੁਧ,ਵਾਲੇਏ,ਨਹਾ,ਲਗਣਗੇ,ਬਾਈ,ਖੁਰਾਕ,ਤਾ,ਖਰਾਕ,ਹੁਦੀਏ,ਜੇ,ਡਬਲ,ਰੋਟੀ,ਜਾ,ਭੂਜੀਆ,ਮਦਾਣਾ,ਬਿਸਕਟਾ,ਚ,ਤਾਕਤ,ਹੁਦੀ,ਤਾ,ਲੋਕ,ਕਾਜੂਬਦਾਮ,ਅਖਰੋਟ,ਕਿਊ,ਖਾਦੇਏ,ਬਾਈ,ਚੰਦ,ਪੇਸੇਆ,ਖਾਤਰ,ਆਪਾ,ਆਪ,ਪੰਜਾਬ,ਖਰਾਬ,ਕਰਲਿਆ,ਜਦੋ,ਮੁਡਾਆ,ਫੀਡ,ਵਾਲਾ,ਦੁਧ,ਪੀਊਗਾ,ਫੇਰ,ਬਚੇਏ,ਕਿਥੋ,ਭਾ੍ਲਦੇਊ,ਫੇਰ,ਗਲ,ਤਲਾਕ,ਤੇ,ਆ,ਜਾਦੀਏ,20,ਲਖ,ਦੇਕੇਏ,ਨਿਬੜ,ਦੇਊ,ਨਾਲੇਏ,ਬੇਚਤੀ,ਚੰਗੀ,ਖੁਰਾਕ,ਪਾਉ,ਬਚੋਊ,ਏ,ਗੰਦੀਆ,ਫੀਡਾ,ਤੋ,ਏ,ਫੀਡਾਵਾਲੇ,ਦਾਰੂ,ਦੇ,ਠੇਕੇਆ,ਵਾਗੋ,ਵਾਧਾ,ਹੋਗੇ,ਰੋਗ,ਤੇ,ਡਕਟਰ,ਵੀਵਾਧੋ,ਹੋਗੇਏ,ਪਹਲਾ,ਕਿਸੇਏ,ਪਿਡ,ਸਰਕਾਰੀਹਸਪਤਾਲ,ਹੁਦਾ,ਸੀ,ਕਦੇ,ਏ,ਪਸੂ,ਦੀ,ਜੇਰ,ਕਡਾਣ,ਵਾਸਤੇ,ਬਲਾਣਾ,ਪੇਦਾ,ਸੀ,ਹੁਣ,ਹਰ,ਇਕ,ਘਰ,ਬਦੇ,ਵੀ,ਡੰਗ,,ਵੀ,ਆਦੀ,ਕਰਤੇਏ,ਗਦੀਆ,ਖਲਾ,ਤੇ,ਫੀਡਾਨੇ,ਬਾਈ,ਬਲਲਰਾ,ਵਾਲਾ,ਕਮ,ਹੋਗਿਆ,ਸਮਝ,ਵਾਲੇ,ਸਮਝ,ਲੇਣਗੇ,ਦੁਨੀਆ,ਕੋਈ,ਜਿਤ,ਨੀ,ਸਕਦਾ

  • @ranjodhsingh8105
    @ranjodhsingh8105 Před rokem +1

    Sadi gaayi 3 month hoyee dudh 1/2dedi a koyi hal duso

  • @jagdeepgalib9579
    @jagdeepgalib9579 Před rokem

    Bai es da 0 rejelt ha ma use kar ka dakhi ha

  • @VinodKumar-ym6ey
    @VinodKumar-ym6ey Před rokem

    Not picking phone bsk

  • @gagandhiman3056
    @gagandhiman3056 Před 11 měsíci

    Vadia result aa dwai da

  • @manisingh6823
    @manisingh6823 Před rokem +1

    frooki sab sirf dqai te gll kro kyu k inj vadhu glla nl.kuj pllye nhi paina

  • @nagindersingh9711
    @nagindersingh9711 Před rokem +1

    Price 400

  • @AnilSharma-lz6gf
    @AnilSharma-lz6gf Před rokem +1

    100% रिजल्ट नहीं है

  • @sukhchainsibia7724
    @sukhchainsibia7724 Před 10 měsíci

    Froud

  • @balwinderdhillon8986
    @balwinderdhillon8986 Před rokem

    ਵੀਰ ਜੀ ਕਿੱਥੋ ਮਿਲੁਗੀ

  • @prabhrandhawavlogs8463

    Veera no sand karo

  • @Gurpreetsingh-ww4np
    @Gurpreetsingh-ww4np Před rokem +4

    na gspb maro mai khud bhut nuksan karwaya bhut knowlge hai menu par sab fel new na fasio

  • @navsandhu6152
    @navsandhu6152 Před rokem +1

    Bai ji medican kheto milu gye

  • @prabhrandhawavlogs8463

    Kar de Veera no sand please veera

  • @deepbhangu9220
    @deepbhangu9220 Před rokem

    ਬਚੂ ਤਾ ਕੁਝ ਜੇ ਕਰ ਗਾਂ ਦਿ ਦੁੱਧ 100 ਤੇ ਮੱਝ ਦਾ 140 ਹੋਵੇ ਫੇਰ ਵਚ ਸਕਦਾ

  • @sonibath2885
    @sonibath2885 Před rokem +1

    Dairy farm jyada ganda. Interview ton pehlan saaf kra lena c

  • @kuldeepsinghdhillon9540
    @kuldeepsinghdhillon9540 Před rokem +3

    ਲਾਸਟ ਤੇ ਜੋ ਵੀਰ ਨੇ ਗੱਲ ਕੀਤੀ ਹੈ ਉਸ ਦਾ ਨੰਬਰ ਦਿਓ ਜੀ

  • @GursewakSingh-bv7uj
    @GursewakSingh-bv7uj Před rokem

    ਬੈਦ,ਗੁਰਸੇਵਕ,ਸਿਘ,ਪੰਸੂਆ,ਦੀ,ਦੇਸੀ,ਦਵਾਈ,ਦਿਦੇਏ,ਨੇ,ਜਿਮੇਏ,ਪਸੂ,ਅੱਦਰ,ਬਾਹਰ,ਪਿਛਾ,ਕਢਦਾ,ਏ,ਪਸੂ,ਦੇ,ਬੱਨ,ਪੇ,ਜਾਣਾ,ਪੱਸੂ,ਦੇ,ਥਣ,ਖਰਾਬ,ਹੋ,ਜਾਣੇ,3,ਦਿਨਾ,ਚ,ਰੋਗ,ਖਤਮ,ਬਨ,3,ਘੱੱਟੇਆ,ਚ,ਖੋਲ,ਦੇਣਾ,ਦਵਾਈ,1,ਹਜਾਰ,ਰਪੇਏ,ਹਸਿਆਰ,ਦੇ,ਵਡੇਏ,ਤੋ,ਵਡੇਏ,ਡਕਟਰ,ਨੂ,ਚੈਲਜ,ਏ,ਬਾਈ,ਥਣ,ਦੀ,8,ਪੂੜੀਆ,ਅਦਰ,ਬਾਹਰ,3ਦਿਨ,ਕੋਰਸ,ਦਵਾਈ,ਦੇਣੀਏ,ਕਿਸੇ,ਵੀ,ਔਰਤ,ਦੇ,ਭਾਰ,ਪੇਦਾਏ,ਡਕਟਰ,30,ਹਜਾਰ,ਮਗਦਾ,ਗਰਾਟੀ,ਕੋਈ,ਨੀ,ਡਕਟਰਦੀ,ਬਾਈ,ਆਪਣੀ,ਗਰਾਟੀਏ,ਕਿਸੇ,ਦੀ,ਜਾੜ,ਦੁਖਦੀ,ਏ,ਜਾਨ,ਦਾ,ਸੋ,ਰਪੇਆ,,ਬਾਈ,ਜੀ,ਕਿਸੇਏ,ਨੂ,ਜਰੂਰਤ,ਹੋਵੇ,

  • @ayurvedichelth9550
    @ayurvedichelth9550 Před rokem +2

    Mobile number daso

  • @user-kz6dj9yn3n
    @user-kz6dj9yn3n Před měsícem

    Tuhada contact number

  • @user-kz6dj9yn3n
    @user-kz6dj9yn3n Před měsícem

    Tuhada contact number