Ajmer Singh On Jaswant Singh Kanwal's Approach Towards Political Movements and Struggle

Sdílet
Vložit
  • čas přidán 13. 09. 2024
  • A memorial event was held in the memory of Punjabi novelist S. Jaswant Singh Kanwal a Kendri Sri Guru Singh Sabha, Sector 28, Chandigarh. Speaking on this occasion, Sikh political analyst and author Bhai Ajmer Singh shared his views about "Jaswant Singh Kanwal's Approach Towards Political Movements and Struggle".

Komentáře • 81

  • @paramjitsingh8460
    @paramjitsingh8460 Před 4 lety +17

    ਬਾਪੂ ਅਜਮੇਰ ਸਿੰਘ ਜੀ ਸਿੱਖ ਕੋਮ ਦੇ ਮਹਾਨ ਲੇਖਕ ਚਿੰਤਕ ਹਨ ਬਾਪੂ ਜਸਵੰਤ ਕੰਵਲ ਪੰਜਾਬੀ ਸਾਹਿਤ ਦੇ ਸੱਭਤੋ ਮਹਾਨ ਲੇਖਕ ਚਿੰਤਕ ਸਨ ਕੰਵਲ ਜੀ ਨੇ ਨਕਸਲੀ ਲਹਿਰ ਤੇ ਸਿੱਖ ਸੰਘਰਸ ਬਾਰੇ ਬਹੁਤ ਕੁਝ ਲਿਖਿਆਂ ਕੰਵਲ ਜੀ ਵਿੱਚ ਪੰਜਾਬ ਲਈ ਬਹੁਤ ਹੀ ਜ਼ਿਆਦਾ ਦਰਦ ਸੀ ਬਾਪੂ ਅਜਮੇਰ ਸਿੰਘ ਜੀ ਦੇ ਵਿਚਾਰ ਬਹੁਤ ਹੀ ਦਾਰਸ਼ਨਿਕ ਤੇ ਬਹੁਤ ਹੀ ਉਚ ਪਾਏ ਦੇ ਹਨ ਬਾਪੂ ਜੀ ਨੇ ਸਿੱਖ ਸੰਘਰਸ ਦਾ ਬਹੁਤ ਹੀ ਵਧੀਆਂ ਵਿਸ਼ਲੇਸ਼ਣ ਕੀਤਾ ਆ ਸੰਤ ਭਿੰਡਰਾਵਾਲੇ ਸਿੱਖ ਕੋਮ ਦੇ ਮਹਾਨ ਸ਼ਹੀਦ ਹਨ ਸੰਤ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾ ਵਾਕ ਸਵਾ ਲਾਖ ਸੇ ਏਕ ਲੜਾਊ ਨੂ ਪ੍ਰੈਕਟੀਕਲ ਸਹੀ ਸਿਧ ਕੀਤਾ ਕਿਵੇਂ ਸੰਤ ਜੀ ਨੇ ਮੁੱਠੀ ਭਰ ਸਿੰਘਾਂ ਨਾਲ ਭਾਰਤ ਦੀ ਏਡੀ ਵੱਡੀ ਫੋਜ ਦਾ ਮੁਕਾਬਲਾ ਕਰਕੇ ਲੋਹੇ ਦੇ ਚਨੇ ਚਬਾਏ ਤੇ ਪੁਰਾਤਨ ਸਿੰਘਾਂ ਵਾਂਗ ਸ਼ਹੀਦੀ ਪ੍ਰਾਪਤ ਕੀਤੀ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

  • @KDSingh8120
    @KDSingh8120 Před 4 lety +15

    ਬਹੁਤ ਗਹਰੀ ਸੋਚ!!
    ਧੰਨ ਹੋ ਭਾਈ ਅਜਮੇਰ ਸਿੰਘ ਜੀ।
    ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @JarnailSingh-ms1xz
    @JarnailSingh-ms1xz Před 4 lety +6

    ਬਹੁਤ ਹੀ ਵਧੀਆ ਤਰੀਕੇ ਨਾਲ ਨਿਖਾਰ ਕਿ ਗਲਬਾਤ ਦਸੀ ਅਤੇ ਸ਼ਹੀਦੀ ਦਾ ਮੰਤਵ ਵੀ ਬਾਖੂਬੀ ਢੰਗ ਨਾਲ ਪੇਸ਼ ਕੀਤਾ।

  • @sectarypb2922
    @sectarypb2922 Před 4 lety +7

    ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ

  • @butasingh8015
    @butasingh8015 Před měsícem +1

    Great Bhai Sahib ji
    S.Ajmer Singh ji done GREAT work during NAKSLITE MOVEMENT

  • @jagroopsihota8534
    @jagroopsihota8534 Před 4 lety +13

    Simply the best, fantastic detailed analysis requiring patient consideration and reflection on our part

  • @parmindersingh5745
    @parmindersingh5745 Před 4 lety +10

    Sardar Bhai Ajmer Singh you are beloved and always lives in my heart. Please give more speech for Grate Jarnail, Sant Jarnail Singh Bhanderawale which changes our way of life. Thanks Beloved Singh for Great Speech.

  • @sukhpreetsinghbrar172
    @sukhpreetsinghbrar172 Před 4 lety +5

    Bahut badia vichar bhai sahib Ajmer Singh ji thanks. Waheguru ji ka khalsa waheguru ji ki fateh

  • @bikkarsingh9714
    @bikkarsingh9714 Před 3 lety +2

    ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ

  • @nirmalsidhu2747
    @nirmalsidhu2747 Před 4 lety +3

    ਤੋਹਾਡੀਆ ਸਪੀਚ ਸੁਨਕੇ ਹੀ ਬਹੁਤ ਜਨੂਨ ਆਉਂਦਾ

  • @azaadkhalsa8420
    @azaadkhalsa8420 Před 4 lety +13

    ਜਦੋਂ ਤੋਂ ਮੈਂ ਜਸਵੰਤ ਸਿੰਘ ਕੰਵਲ ਦਾ ਹਰਪ੍ਰੀਤ ਸਿੰਘ ਮੱਖੂ ਨਾਲ ਸੰਤ ਭਿੰਡਰਾਂਵਾਲਿਆਂ ਉੱਤੇ ਇੰਟਰਵਿਊ ਸੁਣਿਆ ਸੀ , ਉਦੋਂ ਤੋਂ ਹੀ ਮੇਰੇ ਮਨ ਵਿੱਚ ਇੱਕੋ ਤਾਂਘ ਸੀ ਕਿ ਛੇਤੀ ਤੋਂ ਛੇਤੀ ਸਰਦਾਰ ਅਜਮੇਰ ਸਿੰਘ ਜੀ ਇਸ ਵਿਸ਼ੇ ਉੱਤੇ ਆਪਣਾ ਪ੍ਰਤੀਕਰਮ ਦੇਣ। ਇਹੀ ਸਵਾਲ ਤੇ ਵਿਸ਼ੇ ਮੇਰੇ ਮਨ ਵਿੱਚ ਸੀ ਜੋ ਸਰਦਾਰ ਅਜਮੇਰ ਸਿੰਘ ਜੀ ਨੇ ਵਿਚਾਰੇ ਨੇ। ਸਰਦਾਰ ਅਜਮੇਰ ਸਿੰਘ ਜੀ ਅਤੇ ਸਿੱਖ ਸਿਆਸਤ ਵਾਲੇ ਵੀਰਾਂ ਦਾ ਬਹੁਤ ਧੰਨਵਾਦ।🙏🙏🙏🙏🙏

  • @achharsinghgill472
    @achharsinghgill472 Před 3 lety +3

    In Sikh history there have been many phases when it seemed everything had been lost but those losses became the foundations of great transformation and uplift of the Sikh nation! A lot of progressive history has been made in 500 years as a outcome of those great sacrifices in the face of greatest odds !

  • @dhanwantmoga
    @dhanwantmoga Před 3 lety +1

    Waheguru Bhai Ajmer Singh Ge nu tandrosti bakshan

  • @gurmelsingh2115
    @gurmelsingh2115 Před 4 lety +8

    Great analysis.

  • @SherGill214
    @SherGill214 Před 2 lety +2

    ਭਾਈ ਅਜਮੇਰ ਸਿੰਘ ਜਿਸ ਮਸਲੇ ਤੇ ਵੀ ਬੋਲਦੇ ਓਹਦੇ ਤੇ ਬਿਲਕੁਲ ਸੰਤੁਸ਼ਟ ਕਰਕੇ ਛੱਡਦੇ, ਹਰ "ਕਿਓਂ" ਦਾ ਜਵਾਬ ਹੈ ਓਹਨਾਂ ਕੋਲ

  • @kulvindersingh6918
    @kulvindersingh6918 Před 4 lety +3

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ

  • @user-nz1hv6vj1u
    @user-nz1hv6vj1u Před 4 lety +2

    ਬਹੁਤ ਵਧੀਆ ਵਿਚਾਰ

  • @tarolchansinghsursingh9989

    ਸਰਦਾਰ ਸਾਬ ਬਹੁਤ ਵਧੀਅਾ ਜੀ

  • @VarinderSingh-np4bo
    @VarinderSingh-np4bo Před 4 lety +15

    Sardar ajmer singh Ji nu milna chahunda Haa g kirpa Krke help krdo g

  • @piarasingh1322
    @piarasingh1322 Před 4 lety +3

    Very nice discussions

  • @leviparrish4109
    @leviparrish4109 Před 2 lety +1

    Waheguru g.

  • @abcdefghijklovepreetuvwxyz

    Bhai sahb is awesome ♥️

  • @bsingh3099
    @bsingh3099 Před 4 lety +1

    Very nice vichar.sat sri akal ji.

  • @darbara16
    @darbara16 Před 4 lety +5

    The dominant elite controlling the Indian nation today is the same privileged group of old that called Buddhists, Lingayatas and Sikhs sramanas/heterodox or fallen Dharms, that called low caste Dalits, adivasis (tribals) and Muslims, melecch, that have subordinated all castes, cultures, languages, traditions and religions to itself in a heirachy apexed by Sanskrit, Vedas, and Brahmana. Bhindranwales struggle was not only influenced by contemporary politics but had historical roots in Indian civilization itself.

    • @kuldipnijjar7104
      @kuldipnijjar7104 Před 4 lety

      Bhindranwale's struggle and thought was influenced by Sikh traditions not much anything else.

  • @kharkdsingh1695
    @kharkdsingh1695 Před 4 lety +4

    Dhan dhan baba jarnail Singh gi khalsa binrawale

  • @swsingsingh1958
    @swsingsingh1958 Před 3 lety +2

    ਸਿੱਖਇਜਮ ਵਿੱਚ ਇਹ ਖਾਸ ਗੁਣ ਹੈ ਕਿ:-
    ਵੱਡੇ ਤੋਂ ਵੱਡੇ ਜਿਸਮਾਨੀ ਜਾਂ ਮਾਇਕ, ਨੁਕਸਾਨ ਨੂੰ ਅਧਿਆਤਮਿਕਤਾ ਨਾਲ ਜੋੜ ਕੇ ਸਹਾਰ ਲਿਆ ਜਾਂਦਾ ਹੈ ।
    ਪੰਜਵੇਂ ਗੁਰੂ ਜੀ ਤੋਂ ਲੈਕੇ, ਸਿੰਘਾਂ ਸਿੰਘਣੀਆਂ ਦੀਆਂ ਬੇਅੰਤ ਸ਼ਹੀਦੀਆਂ ਨੂੰ ਉਹਨਾਂ ਦੀਆਂ ਵਾਰਾਂ ਅਤੇ ਗੀਤ ਬਣਾ ਬਣਾ ਕੇ ਗਾਅ ਗਾਅ ਕੇ ਸਿੱਖਾਂ ਦੇ ਪੈਸੇ ਲੁੱਟੇ ਜਾ ਰਹੇ ਹਨ। ਇਹ ਗੀਤ ਅਤੇ ਵਾਰਾਂ ਆਪਸੀ ਪਿਆਰ ਮੁਹੱਬਤ ਨੂੰ ਵਧਾਉਣ ਲਈ ਕੋਈ ਯੋਗਦਾਨ ਨਹੀਂ ਪਾਇਆ ਜਾ ਰਹਿਆ ।
    ਸਿੱਖਾਂ ਵਿੱਚ ਪਰਚਾਰ ਕੀਤਾ ਜਾਂਦਾ ਹੈ ਕਿ , ਮੈਂ ਮੇਰੀ ਦੀ ਭਾਵਨਾ ਨੂੰ ਤਿਆਗਣਾ ਹੈ । ਜਾਤ, ਜਨਮ ,ਧੰਨ, ਧਾਮ,ਹੌਦਾ, ਪਦਵੀ, ਊਚ, ਨੀਚ ਦਾ ਧਿਆਨ ਨਹੀਂ ਕਰਨਾ , ਪਰ ਸਿੱਖ ਕੌਮ ਇਹਨਾਂ ਹੀ ਗਲਤੀਆਂ ਦੀ ਜਕੜੀ ਹੋਈ ਹੈ।
    ਸਿੱਖ ਕੌਮ ਰਾਜ ਭਾਗ ਦੀ ਮਾਲਕ ਬਣਕੇ ਪਹਿਲੀ ਵਾਰੀ 2-3 ਸਾਲ,ਦੁੱਜੀ ਵਾਰੀ 40-45 ਸਾਲ ਰਾਜ ਭਾਗ ਸੰਭਾਲ ਸਕੀ ਅਤੇ ਫਿਰ ਠੁੱਸ ਹੋ ਗਈ । ਕਿਉਂਕਿ ਇਹਨੂੰ ਮੈਂ ਮੇਰੀ ਦੀ ਭਾਵਨਾ ਨੇ ਜਕੜ ਰਖਿਆ ਹੈ ।
    ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਨੇ ਰਾਜ ਭਾਗ ਗਵਾਉਣ ਦੇ ਕਾਰਨਾਂ ਦਾ ਹੁਣ ਤੱਕ ਕੋਈ ਵੀ ਵਿਸ਼ਲੇਸ਼ਣ ਨਹੀਂ ਹੋ ਸਕਿਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੰਭਵ ਨਹੀਂ ਲਗਦਾ ।
    ਕੱਟੜਪੰਥੀ ਜਥੇਬੰਦੀ ਕਿਸੇ ਵੀ ਮਾਨਤਾ ਪ੍ਰਾਪਤ ਸਿੱਖ ਧਰਮ ਦੇ ਵਿਆਕਤੀ/ਰਾਜ ਭਾਗ ਦੇ ਵਰਤਾਰੇ ਉਤੇ ਵਿਸ਼ਲੇਸ਼ਣ ਕਰਨ ਨੂੰ ਤਿਆਰ ਨਹੀਂ ਹੈ। ਅਗਰ ਕੋਈ ਇਸ ਤਰ੍ਹਾਂ ਦਾ ਵਿਸ਼ਲੇਸ਼ਣ ਕਰੇਗਾ ਤਾਂ ਉਸਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇਗਾ ।
    ਭਿੰਡਰਾਂਵਾਲੇ ਦੇ ਸਮੇਂ ਤੋ ਬਾਅਦ ਪੰਜਾਬ ਦਾ ਜੋ ਹਸ਼ਰ ਹੋਇਆ ਹੈ ਕਿਸੇ ਤੋਂ ਕੁੱਝ ਵੀ ਗੁੱਝਾ ਨਹੀਂ ਹੈ।
    ਅਧਿਆਤਮਿਕਤਾ ਦੇ ਨਾਲ ਨਾਲ ਰਾਜਨੀਤੀ ਦੀ ਉਚ ਕੋਟੀ ਦੀ ਸੂਝਬੂਝ ਹੋਣੀ ਜਰੂਰੀ ਹੈ । ਪਹਿਲੀ ਪਾਤਸ਼ਾਹੀ ਤੋ ਦਸਵੀਂ ਪਾਤਸ਼ਾਹੀ ਤਕ ਇਹ ਸੋਚ ਉਚ ਕੋਟੀ ਦੀ ਸੀ,ਪਰ ਸਿੱਖਾਂ ਨੇ ਧਾਰਮਿਕ ਕੱਟੜਵਾਦ ਕਰਕੇ ਇਹ ਦੋਵੇਂ ਹੀ ਭੁੱਲਾ ਦਿੱਤੇ ਹਨ ।ਨਾਂ ਇਹ ਧਰਮੀ ਅਤੇ ਨਾਂ ਹੀ ਰਾਜਨੇਤਾ ਬਣ ਸਕੇ ਹਨ ।
    ਅੰਨਾ ਆਗੂ ਜੇ ਥੀਐ ਸਭ ਸਾਥ ਮੁਹਾਵੈ ।
    ਸੇਵਾ ਸਿੰਘ ਭੱਟੀ

  • @zaildarkuldeep8451
    @zaildarkuldeep8451 Před 4 lety +1

    Truth Truth comment on Sant ji

  • @paramjitsandhu4580
    @paramjitsandhu4580 Před 2 lety

    Bhut vadhia 🙏🏼🙏🏼🙏🏼🙏🏼

  • @kharkdsingh1695
    @kharkdsingh1695 Před 4 lety +6

    Komm de anthakk sewadar bae Ajjmer Singh gi

  • @jagsirgill1285
    @jagsirgill1285 Před 4 lety +1

    Bahut vadiya explaination bhai sahib

  • @sarvansingh6076
    @sarvansingh6076 Před 4 lety +1

    Waheguru

  • @anoopsinghpb6306
    @anoopsinghpb6306 Před 4 lety +2

    Very nice. discuss 🙏🙏🙏🙏

  • @Sher1313
    @Sher1313 Před 4 lety +3

    👍🏻

  • @sipahi1699
    @sipahi1699 Před 3 lety +1

    ਬਾ ਕਮਾਲ 🙌

  • @malhhi07
    @malhhi07 Před 6 měsíci

    ਚੰਗਾ ਭਲਾ ਲਿਖਦੇ ਲਿਖਦੇ ਨੂੰ ਭਿੰਡਰਾਂਵਾਲੇ ਦੇ ਭ੍ਹਤ ਨੇ ਬਕਵਾਸ ਕਰਨ ਦੀ ਅਾਦਤ ਪਾਤੀ ਤੈਨੂੰ

  • @VarinderSingh-np4bo
    @VarinderSingh-np4bo Před 4 lety +3

    Veer g ajmer singh g nu milna hai

  • @daljitdhaliwal5410
    @daljitdhaliwal5410 Před 4 lety +1

    👌👌👌

  • @singhhardeep2006
    @singhhardeep2006 Před 4 lety +1

    🙏🙏🙏🙏👍

  • @maninderchandi4420
    @maninderchandi4420 Před rokem

    Excellent analysis.

  • @sarvansingh6076
    @sarvansingh6076 Před 4 lety

    2020

  • @iqbalsidhu7419
    @iqbalsidhu7419 Před 2 lety

    Bhut vadiya vichar

  • @singhjagjeet4678
    @singhjagjeet4678 Před 4 lety +1

    Kiddi chalaki naal Dona dhiran nu sahi kahi janda baapu. Wah ji Wah eh kamm ehna de hi karan wala si.

    • @theVirsa
      @theVirsa Před 4 lety +5

      ਕੋਈ ਅਪਗ੍ਰੇਡ ਨਸਲ ਦਾ ਲੱਗਦਾ ਤੂੰ ਵੀਰ।

    • @gurmejsingh3609
      @gurmejsingh3609 Před 4 lety

      ਤੇਰੀ ਕਿਹੜੀ ਨਸਲ ਆ

    • @singhjagjeet4678
      @singhjagjeet4678 Před 4 lety

      @@theVirsa ਬਿਲਕੁਲ ਠੀਕ ਪਹਿਚਾਣਿਆ ਭਾਜੀ

    • @warriorclan543
      @warriorclan543 Před 4 lety +2

      Bewkoof loga nu humesha ik tarfa gal hi pasand aundi hai je ethe ehi baba koi ladai wali gal keh dinda fer tuhanu maza auna c

    • @nirbheysingh9008
      @nirbheysingh9008 Před 3 lety +1

      ਏਸ ਚ ਵੀ ਚਲਾਕੀ ਦਿਸਦੀ 🤭🤭😂😂🙏🙏ਮਹਾ ਵਿਦਵਾਨ ਹੋ।

  • @JatinderSingh-ds3dt
    @JatinderSingh-ds3dt Před 4 lety +2

    🙏

  • @gurunanakthreadart
    @gurunanakthreadart Před 24 dny

    Sanu ta San jarnail singh varga hi rajsi aagu chaida si

  • @harindersingh2585
    @harindersingh2585 Před 4 lety

    Ykeen mno bhut respect krda m bhai saihb ji di bhut sunea padea ina nu pr gusthaki maaf ji che guvera wali gal nal m sehmat ni haan ki che guvera ne ki achieve kita !!! Te baght singh nu che nal compare krm wali gl b ni hazam hoi menu ta ... Baki apji siyane ho

  • @jassar100
    @jassar100 Před 4 lety +1

    Jaswant Singh kanwal was right about Punjab but bhindrawale and akali was wrong.

  • @satnamgill3348
    @satnamgill3348 Před 4 lety

    ਇਹਨਾਂ ਦਾ ਚੇਤਾ ਭੁੱਲ ਜਾਂਦਾ ਗੱਲ ਕਰਕੇ ਜੀ !

  • @kamalpreetsingh1686
    @kamalpreetsingh1686 Před 3 lety

    Why Jarnail Singh Bhindrawala was doing politics if he didn't know anything about politics ......stay away from something if you don't know about something...... thousands of people were killed after 1984...... what were khadku trying to do after 1984 ??? What was their thinking about political economy , war tactics ?? Try to say something by logic otherwise everyone has subjective opinion..... politics don't go like this...... Ajmer Singh is emotional scholar , he was emotional about Naxalite movement and then about Khalistan movement...He was not political person , not even a historian......Now he is distorting facts with emotions...... History needs objectivity , not emotions..
    Ajmer Singh destroyed his whole life by choosing wrong field.....

    • @manjindersingh540
      @manjindersingh540 Před 2 lety +1

      ਛੋਟੇ ਪੰਜਾਬੀ ਨਹੀਂ ਆਉਂਦੀ

  • @sohi5443
    @sohi5443 Před 4 lety +3

    ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਹੀਦੀ ਦੀ ਨਾ ਕੋਈ ਪ੍ਰਾਪਤੀ ਭੋਰਾ ਵੀ ਨਹੀਂ ਹੋਈ ਨੁਕਸਾਨ ਹੀ ਨੁਕਸਾਨ ਇਨ੍ਹਾਂ ਵੱਡਾ ਘਾਟਾ ਪੂਰਾ ਹੋ ਹੀ ਨਹੀਂ ਸਕਦਾ ਸਰੀਰ ਵਿੱਚ ਹੁਦੇ ਕੌਮ ਦੀ ਚੜ੍ਹਦੀ ਕਲਾ ਹੋਣੀ ਸੀ ਪੈਹਿਲੀ ਗਲਤੀ ਸੰਘਰਸ਼ ਮੋਰਚਾ ਨਾ ਲਾਉਦੇ ਜੋ ਪ੍ਰਚਾਰ ਕਰੀ ਜਾਂਦੇ ਸਭ ਕੁਝ ਠੀਕ ਹੋ ਜਾਂਦਾ ਕੋਈ ਜਜਬਾਤੀ ਹੋ ਗਏ ਜੱਟ ਵਾਲੀ ਅੜੀ ਹੋ ਗਈ ਮੁੜਨਾ ਔਖਾ ਹੋ ਗਿਆ ਜੇ ਜਿਉਂਦੇ ਹੁੰਦੇ ਏ ਨੌਬਤ ਹੀ ਨਹੀ ਆਉਣੀ ਸੀ

    • @warispunjab6392
      @warispunjab6392 Před 4 lety +1

      ਜਿਹੜੇ ਸ਼ਾਂਤੀ ਸ਼ਾਂਤੀ ਕਰਦੇ ਸਨ ਉਹਨਾਂ ਦੀ ਧੋਖਾਧੜੀ ਕਰਕੇ ਸਿੱਖ ਕੌਮ ਨੂੰ ਬਹੁਤ ਨੁਕਸਾਨ ਹੋਇਆ। ਸੰਤ ਸਿਪਾਹੀ ਕਰਕੇ ਨਹੀਂ ਹੋਇਆ।

    • @nirbheysingh9008
      @nirbheysingh9008 Před 3 lety +3

      ਬਸ ਭਗਤਾ ਢਕਿਆ ਰਹਿ ਐਨੀ ਵਿਦਵਤਾ ਨਾ ਦਿਖਾ। ਕੁਝ ਹੈ ਤਾਂ ਪੱਲੇ ਗੁਰੂ ਸਿਧਾਂਤ ਤੇ ਚਲ ਕੁਝ ਕਰ ਕੇ ਦਿਖਾ।

  • @babbu6151
    @babbu6151 Před rokem

    Mai ehna nu , udoky nu ,, dr gurdashan nu ,, vikyy hoy vidwan mnn da,, mere niji bichar nyy ,,

  • @jassar100
    @jassar100 Před 4 lety +1

    Bhindrawale da anna Bhagat.

  • @jassar100
    @jassar100 Před 4 lety +1

    Jaat paat vich fase te gla sikhi dia krde Sikh.

    • @warriorclan543
      @warriorclan543 Před 4 lety +1

      Cast system is overrated in sikhs
      Never seen a sikh beating others in the name of cast

  • @sohi5443
    @sohi5443 Před 4 lety

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੈ ਮੋਰਚਾ ਲਾਇਆ ਵਿੱਚ ਬਾਦਲ ਕਾਲੀ ਦਲ ਆ ਗਿਆ ਇਨ੍ਹਾਂ ਦੀ ਮੇਜ਼ਬਾਨੀ ਨਾਲ ਸੰਤਾ ਨੂ ਸਹੀਦ ਕਰਵਾ ਦਿੱਤਾ ਮੁੱਦਾ ਵਿੱਚ ਰੈਹਿ ਗਿਆ 2 ਕੰਮ ਗਲਤੀ ਹੋਈ ਸੰਤਾ ਤੋ ਜਗਤ ਨਰਾਇਣ ਦਾ ਕਾਤਿਲ ਨਿੰਰਾਕਾਰੀ ਕਾਂਡ ਨੈ ਮੁੱਦਾ ਬਦਲ ਗਿਆ ਪੰਜਾਬ ਵਿੱਚ ਕਾਤਿਲ ਸਾਜਿਸ਼ ਤਹਿਤ ਕੀਤੇ ਜਮੀਰ ਤਿਆਰ ਕਰ ਦਿੱਤੀ ਟੈਕ ਕਰਨ ਲਈ ਕੌਮ ਨੂ ਘਾਟਾ ਸਦੀਆ ਤੱਕ ਪੂਰਾ ਨਹੀਂ ਹੋ ਸਕਦਾ

  • @malmalhi007
    @malmalhi007 Před 4 lety +2

    WE are stuck in 84.. time to move on .. we are being left behind.

    • @galaxynote2488
      @galaxynote2488 Před 4 lety +11

      Moving forward is very important but its the History that always gives us lessons to move on with.

    • @HK-zh8ul
      @HK-zh8ul Před 4 lety +7

      Dnt know why Jews are still making movies, documentaries, literature many thesis awareness on Holocaust. May be oh sadi tarah bhul jaan valeya di tarah samandar nahi han 😏

    • @sukh1983
      @sukh1983 Před 4 lety +11

      84 ch tan stuck Hona hi aa....84 made us understand what our position is and we were able to identify clearly between our friends and enemies, who stood by us and who stood against us..... and move on banda tan hi karda, when he get justice for all the injustices done..... justice da koi na nishaan ni, te loki mattan den lagg jaande aa...and finally your name says it all, keep away from these pages because ithe sarbatt de bhale wale lok aa, na ki discriminate karan wale

    • @malmalhi007
      @malmalhi007 Před 4 lety +1

      @@sukh1983 OK good.. 84 woke us up.. do we now stay in bed forever is what I am asking..

    • @palpalandus
      @palpalandus Před 4 lety +4

      @@malmalhi007 You're saying that we are staying in bed and being left behind. In what context are you saying this is true? Also, what other methods do you believe we should be implementing that will allow us to move forward?
      From my limited experience, I believe insight into these topics from an educated sikh lense is what will allow us to move forward as a lot of people are stuck without any meaningful insight. We need a comprehensive, cohesive and sikhi-based discussion on these topics so that we can learn from them. Hope this doesn't come across as augmentative, I'm genuinely curious of your opinions. Your username doesn't give me much confidence that you'll give me a proper reply but I would hope you do. WJKK WJKF