ਨਹਾਉਣ ਤੋਂ ਬਿਨਾ, ਨਿਤਨੇਮ ਜਾਂ ਗੁਰਬਾਣੀ ਪਾਠ ਕਰ ਸਕਦੇ ਹਾਂ ਜਾਂ ਨਹੀ ? Can We Do Path Without Bath ?

Sdílet
Vložit
  • čas přidán 7. 12. 2022
  • ਨਹਾਉਣ ਤੋਂ ਬਿਨਾ, ਨਿਤਨੇਮ ਜਾਂ ਗੁਰਬਾਣੀ ਪਾਠ ਕਰ ਸਕਦੇ ਹਾਂ ਜਾਂ ਨਹੀ ? Can We Do Path Without Bath ?
    #gurbani #darbarsahib
    #live #live #gurugranthsahibpath
    #bath #gurbanipath
    #path #nitnam
    #nitnampath

Komentáře • 96

  • @rachhpalsingh7374
    @rachhpalsingh7374 Před rokem +55

    ਵਾਹਿਗਰੂ ਜੀ ਆਪ ਨੇ ਮੇਰੀ ਬੁਹਤ ਵੱਡੀ ਟੈਂਸ਼ਨ ਦੂਰ ਕਰ ਤੀ ਹੈ ਮੈਂ ਆਰਮੀ ਚ ਨੌਕਰੀ ਕਰਦਾ ਹੈ ਤੇ ਹੁਣ ਮੈਂ -30 ਡਿਗਰੀ ਤੇ ਡਿਊਟੀ ਆ ਜਿਸ ਕਰ ਕੇ ਰੋਜ ਇਸਨਾਨ ਨਹੀਂ ਕਰ ਸਕਦੇ। ਪਰ ਨਿੱਤਨੇਮ ਦੀ ਸੇਵਾ ਵਾਹਿਗਰੂ ਕੇ ਲੈਂਦੇ ਨੇ

  • @udhemaan2307
    @udhemaan2307 Před 10 dny

    ਮੁਆਫ ਕਰਨਾ ਪ੍ਰੋਫੈਸਰ ਜੀ ੁ ਤੇ ੂ ਦੀ ਧੁਨੀ ਇਕੋ ਤਰ੍ਹਾਂ ਦੀ ਲਘੂ ਤੇ ਦੀਰਘ ਦੀ ਨਹੀ ੁ ਦੀ ਧੁਨੀ ਵਖਰੀ ਹੈ ਜੀ

  • @BhupinderSingh-uf8re
    @BhupinderSingh-uf8re Před 6 měsíci +6

    ਖ਼ਾਲਸਾ ਜੀ ਸ਼ਰੀਰ ਧੋਤੀਆ ਕਿ ਧੋਤਾ ਜੇਕਰ ਅੰਦਰੋ ਗਈ ਨਾ ਪਲਿੱਤੀ

  • @harmilapsingh283
    @harmilapsingh283 Před rokem +9

    ਬਹੁਤ ਵਧੀਆ ਗੱਲ ਦੱਸੀ ਹੈ ਜੀ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pindadalifestyle682
    @pindadalifestyle682 Před rokem +7

    ਵਾਹਿਗੁਰੂ ਜੀ ਮੇਹਰ ਕਰਨ ਜੀ

  • @jaspreetKaur-uc8cx
    @jaspreetKaur-uc8cx Před 6 měsíci

    ਬਹੁਤ ਬਹੁਤ ਧੰਨਵਾਦ ਜੀ 🙏

  • @kulvinderkaur9750
    @kulvinderkaur9750 Před rokem +1

    Billkul shi gall aa ji good information thanku ji 🙏🙏🙏🙏🙏

  • @gurdeepsingh3350
    @gurdeepsingh3350 Před rokem +7

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jasbirsingh5170
    @jasbirsingh5170 Před rokem +4

    Waheguru jee kakhalsa waheguru jee ki fateh

  • @bhinder259
    @bhinder259 Před rokem +5

    Waheguru ji ka Khalsa waheguru ji ki Fateh

  • @mohindersingh-in6sb
    @mohindersingh-in6sb Před rokem

    ਬਹੁਤ ਵਧੀਆ ਵਿਚਾਰ ਸਨ ਭਾਈ ਸਾਹਿਬ ਜੀ ਦੇ

  • @JasbirSingh-sq6uo
    @JasbirSingh-sq6uo Před rokem +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @VarinderSingh-ld5kx
    @VarinderSingh-ld5kx Před 6 měsíci

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🙏

  • @HarinderSingh-ii1cp
    @HarinderSingh-ii1cp Před 2 měsíci

    Waheguru ji 🙏 nice information

  • @iqbalkaur662
    @iqbalkaur662 Před rokem +2

    Waheguru ji bahut bahut dhanwad ji👋🌹👋👋🌹👋🌹👋🌹🌹🌹👋💞🌹

  • @mandeepkaur6873
    @mandeepkaur6873 Před rokem +4

    Waheguru ji

  • @Gurdaspuria79
    @Gurdaspuria79 Před rokem

    ਵਾਹਿਗੁਰੂ ਜੀ

  • @InderjeetKaur-ee9vj
    @InderjeetKaur-ee9vj Před 3 měsíci

    ਵਾਹਿਗੁਰੂ ਜੀ ਤੁਸੀਂ ਮੇਰੇ ਮਨ ਦੀ ਸ਼ੰਕਾ ਦੂਰ ਕਰ ਦਿੱਤੀ ਜੀ ਧੰਨਵਾਦ ਜੀ

  • @gurcharansinghgill8093
    @gurcharansinghgill8093 Před rokem +7

    ਵਾਹਿਗੁਰੂ ਜੀ । ਗੁਰਬਾਣੀ ਦਾ ਫੁਰਮਾਣ ਹੈ ਜੀ ।। ਕਰ ਇਸਨਾਨ ਸਿਮਰ ਪ੍ਰਭ ਅਪਣਾ ਮਨ ਰਨ ਭੈ ਅਰੋਗਾ ।।।। ਉਠ ਇਸਨਾਨ ਕਰੇ ਪ੍ਰਭਾਤੇ ਸੋਏ ਪ੍ਰਭ ਅਰਾਧੈ ।।।।। ਪ੍ਰਭ ਉਸਤਤਿ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ।।। ਇਸ ਲਈ ਸਤ ਕਾਰ ਯੋਗ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਤਿਗੁਰ ਸਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਆਪ ਦਿੱਤਾ ਹੈ ਕਿ ਇਸਨਾਨ ਕਰੋ ਜੀ

    • @HappySingh-qg2wn
      @HappySingh-qg2wn Před 5 měsíci +1

      ਪੰਗਤੀ ਸਹੀ ਲਿਖੋ। ਮਨ ਤਨ ਭਏ ਅਰੋਗਾ।

  • @SaranjeetSingh-ql4po
    @SaranjeetSingh-ql4po Před 9 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ramlalralh3752
    @ramlalralh3752 Před rokem +3

    Waheguru Ji 🌹🌹🌹🌹🌹🙏🙏🙏🙏🙏

  • @hardevkaur1938
    @hardevkaur1938 Před rokem +3

    Waheguru ji waheguru ji waheguru ji waheguru ji 🙏🙏♥️♥️

  • @alessandrosingh3615
    @alessandrosingh3615 Před rokem +1

    Waheguru ji 👏👏

  • @harmansaini8655
    @harmansaini8655 Před 9 měsíci

    Thanwad ji ❤

  • @parmjitkaurchadha-yg1ky

    Satnam waheguru ji 🌹🙏🌹

  • @Waheguruji1226
    @Waheguruji1226 Před rokem +4

    Waheguru ji ka khalsa👏👏 waheguru ji ki fateh veer ji👏👏

    • @gursahibsingh589
      @gursahibsingh589 Před rokem

      ਗੀਜ਼ਰਾਂ ਦਾ ਪ੍ਰਬੰਧ ਨਹੀਂ ਹੁੰਦਾ ਕਈਆਂ ਘਰਾਂ vch ਠੰਡੇ ਪਾਣੀ ਨਾਲ ਨਹੀਂ ਨਹਾ ਸਕਦੇ ਉਹ nhon to pehla v path kr ਸਕਦੇ aa ?

  • @amankaur759
    @amankaur759 Před 9 měsíci +4

    ਵਾਹਿਗੁਰੂ ਜੀ ਮੇਰੀ ਰਾਤ ਦੀ ਡਿਊਟੀ ਹੁੰਦੀ ਆ ਮੈਂ ਡਿਊਟੀ ਤੇ ਇਸ਼ਨਾਨ ਨਹੀਂ ਕਰ ਸਕਦੀ। ਕਿਰਪਾ ਕਰਕੇ ਦਸੋ ਮੈਨੂੰ ਜੀ ਮੈ ਪਾਠ ਇਸ਼ਨਾਨ ਕਰੇ ਬਿਨਾਂ ਕਰ ਸਕਦੀ ਆ

  • @jaswinderkaur1907
    @jaswinderkaur1907 Před rokem +1

    Bahut bahut khoob 🙏🙏🙏🙏🙏

    • @sukhpalsingh8652
      @sukhpalsingh8652 Před rokem

      ਤੁਹਾਡੇ ਕਹਿਣ ਦਾ ਮਤਲਬ ਇਸ਼ਨਾਨ ਜ਼ਰੂਰੀ ਜੇਕਰ ਪਾਣੀ ਨਾ ਹੋਵੇ ਤਾਂ ਪਾਠ ਦਾ ਕੋਈ ਫਾਇਦਾ ਨਹੀਂ ਸਿਆਣੇਓ ਆਪਣੀ ਸਿਆਣਪ ਆਪ ਦੇ ਕੋਲ ਰੱਖੋ ਦੁਨੀਆਂ ਨੂੰ ਫੁਦੂ ਨਾ ਬਣਾਓ

  • @sidhu7093
    @sidhu7093 Před rokem +1

    Satnam jii Waheguru jiiiii Satnam jii Waheguru jiiiii 🙏🌷🙏🌷🙏🌷🙏🌷🙏🌷🙏🌷🙏🌷🙏🌷🙏

  • @Harmansukh676
    @Harmansukh676 Před 6 měsíci

    Waheguru ji ka Khalsa waheguru ji ki Fateh 🙏

  • @lakhvirbrar9305
    @lakhvirbrar9305 Před rokem

    Waheguru ji waheguru ji waheguru ji waheguru ji waheguru ji waheguru ji

  • @armaanpreetsinghbains7643

    Waheguru ji waheguru ji 🙏🏻📿

  • @jagtarsinghsingh9939
    @jagtarsinghsingh9939 Před rokem

    Waheguru ji ❤

  • @gulabdhaliwal8438
    @gulabdhaliwal8438 Před 5 měsíci

    Waheguru jii 🙏🙏🙏🙏🙏🌹🌹🌹🌹🌹

  • @alessandrosingh3615
    @alessandrosingh3615 Před rokem +1

    Waheguru ji tu datata dattara tera ditta khaawana 👏👏

  • @sukhchainsingh-fe4pe
    @sukhchainsingh-fe4pe Před rokem +1

    👏👏👏

  • @simranjeetkaur1412
    @simranjeetkaur1412 Před 7 měsíci

    🙏🙏

  • @dilbagsingh8045
    @dilbagsingh8045 Před rokem

    Waheguru ji bahut vadhya jankari hai
    Aap ji ton janana chahunda han ki jo jamin te chaukda na maar sakda Hove ki oh chair te baith ke nitnem kar sakda hai
    Waheguru ji ka Khalsa waheguru ji ki fateh

  • @AshwaniKumar-xb4iu
    @AshwaniKumar-xb4iu Před 8 měsíci +1

    ❤mere hisaab naal ishnaan jaroori hai

  • @tanutanvinder8815
    @tanutanvinder8815 Před rokem +1

    Ajj kal har ghar vich har jagah standing toliet use hondii hai. Key standing toliet use Krna tu baada ishnaan Krna zoorari hai

  • @Geeta23Geeta
    @Geeta23Geeta Před 9 měsíci

    Bhai ji ik gal dsoge kise dwara dita gya paath krna chida hai ya apne paisya da lya hoya paath krna chida hai

  • @harpreetkaur-xj1fc
    @harpreetkaur-xj1fc Před rokem +1

    Waheguru ji mai roj sreer ishnaan krke path krdi Han kesi ishnaan nhi krdi roj ki kesi ishnaan krna jroori hai🙏

  • @BALWINDERSINGHRANDHAWA-to2vm

    Veer ji main Ghar vich jameen te bath kar sakdi ha

  • @gurdevjkb1651
    @gurdevjkb1651 Před rokem +3

    Menu ik gl DSO Bhai Sab Ji ....ma duty te bina shoe remove krke mobile to path kr sakda .....NAL eh DSO keri bani da path ma dine kr sakda

  • @34jasmeenkaurkaur2
    @34jasmeenkaurkaur2 Před rokem +1

    Bache chotte aa baba g naam savere jarrur japde aa pr nahon to Bina krde aa g .... waheguru ji maff Krna Sanu... Guru nl jarrur jurrde aag....

  • @gurgurgur
    @gurgurgur Před rokem

    Jo dhram lok khaday hun Gurbani nahi mann di Gurbani atmak khath ha sarir da koe wheham nahi jo marji khayo jo marji payo clean rahna mind nu vi peace dinda ha jo

  • @pin2jag
    @pin2jag Před 6 měsíci

    ਮੇਰੀ ਮੈਡੀਕਲ ਹਾਲਤ ਬਹੁਤ ਖਰਾਬ ਹੈ ਕਿ ਮੈ ਬਿਨਾਂ ਨਾਤੇ japji sahib ਹੋਰ ਬਾਣੀਆਂ ਦਾ ਪਾਠ ਕਰ ਦਾ ਪਾਠ ਬਿਨਾਂ ਨਾਤੇ ਕਰ ਸਕਦਾ ਹਾਂ

  • @bakhshishsandhu1627
    @bakhshishsandhu1627 Před rokem +3

    Kam di gal lk mint vich muk jandi a par tusi sirf coment laine a Gurbani nal tuhanu koe vasta nahi

  • @BALWINDERSINGHRANDHAWA-to2vm

    Kyun ke ghar di jammen shud nahi hundi

  • @nishansingh1242
    @nishansingh1242 Před 4 měsíci

    ਬਾਬਾ ਜੀ ਕੀ ਹਰ ਦਿਨ ਕਸੀ ਇਸ਼ਨਾਨ ਕਰਨਾ ਜ਼ਰੂਰੀ ਹੈ? ਹੋਰ ਜੇ ਮੈਂ ਠੰਡੇ ਪਾਣੀ ਨਾਲ ਇਸ਼ਨਾਨ ਕਰਦਾ ਹਾਂ ਤੇ ਮੇਰੀ ਤਬੀਅਤ ਖਰਾਬ ਹੋ ਜਾਂਦੀ ਹੈ ਜਾਂ ਮੈਨੂੰ ਜੁਕਾਮ ਹੋ ਜਾਂਦਾ ਹੈ ਤੇ ਕੀ ਮੈਂ ਰੋਜ਼ ਗਰਮ ਪਾਣੀ ਨਾਲ ਇਸ਼ਨਾਨ ਕਰ ਸਕਦਾ ਹਾਂ?

  • @lovepreetkaur4051
    @lovepreetkaur4051 Před rokem +1

    Evening time v complusory a ji

  • @pin2jag
    @pin2jag Před 6 měsíci

    ਪੰਜ esnan ਕਰ da ਹਾਂ

  • @gurmeetkaur6502
    @gurmeetkaur6502 Před 3 měsíci +1

    Hlo veer ji kangi krran ta sir d cass hunde ona d ki krrana chade sikh dharm vich pls jur dassana

  • @Harmansukh676
    @Harmansukh676 Před 6 měsíci

    Waheguru ji ek swal a , ki aurat nu maahvari ch path krna chahida hai ki nhi , plz video post kro es gal te v

    • @anandpreetkaur6358
      @anandpreetkaur6358 Před 5 měsíci

      Hnji Waheguru ji app g ker sakde ho saff kapre pake Waheguru ji guru patsah ne koi ruk nhi layi so kyu manda akhiye jis jame rajan app g ker sakde ho path 🙏🏻

  • @gurgurgur
    @gurgurgur Před rokem +1

    Clean rahna good ha par Gurbani atmak katha ha sarirak nahi so sari rahut Gurbani vich nahi ha . Kar eshnan simer phrab apna meats vi atma nu atmak gyan vich nahuon nu kha ha duniya sarir di gal Gurbani vich nahi ha . Grasti jeewan outam jeewan ha bina rahut tao he wheheguru jaldi persan hunday hun jis da mann Gurbani nal joday tay sab nu atma daykhay

  • @tarandeepsidhu180
    @tarandeepsidhu180 Před rokem

    g ki santhia lai bina sanchi to sahaj path kar sakde a please daso

  • @jagvirbhoon6000
    @jagvirbhoon6000 Před rokem +1

    ਜਪੁਜੀ ਜੀ ਸਾਹਿਬ ਅਤੇ ਮੂ਼ਲ ਮੰਤਰ ਵਿਚ ਕੀ ਅੰਤਰ ਆ ?

    • @parmrehal7927
      @parmrehal7927 Před rokem +1

      ਮੂਲ ਮੰਤਰ ਜਪ ਜੀ ਸਾਹਿਬ ਦੀ pehli ਪੌੜੀ ਹੈ ਗੁਰਪ੍ਰਸਾਦ ਤੱਕ

  • @namneetkaur7928
    @namneetkaur7928 Před rokem

    Plz anyone help me
    ਮੈ ਸਹਿਜ ਪਾਠ ਸ਼ੁਰੂ ਕੀਤਾ c ਮੈਨੂੰ ਸਹਿਜ ਪਾਠ ਜੀ ਦੀ ਪਹਿਲੀ ਸੇਂਚੀ ਮਿਲੀ c ਮੈ ਪੂਰੀ ਕਰ ਲਈ ਪਰ ਹੁਣ ਮੈਨੂੰ ਦੂਜੀ ਸੈਂਚੀ ਨਹੀਂ ਮਿਲ ਰਹੀ । ਮੇਰਾ ਸਹਿਜ ਪਾਠ ਅੱਧ ਵਿਚਕਾਰ ਹੀ ਸ਼ੁਟ ਗਿਆ ਹੈ । ਕਾਫੀ time ਹੋ ਗਿਆ ਹੈ। ਮੈਨੂੰ plz ਕੋਈ ਸੁਝਾਅ ਦਿਓ ਕਿ ਮੈਂ phone Rahi ਸਹਿਜ ਪਾਠ ਦੁਵਾਰਾ ਸ਼ੁਰੂ ਕਰਾ ਜਾਂ ਜਿਥੋਂ ਅੱਧ ਵਿਚਕਾਰ ਛੁਟਿਆ c ਓਥੋਂ ਤੋ ਹੀ ਕਰਾ ।

    • @parmrehal7927
      @parmrehal7927 Před rokem

      ਦੂਜੀ ਸੈਂਚੀ ਤੋਂ ਸ਼ੁਰੂ ਕਰੋ

    • @namneetkaur7928
      @namneetkaur7928 Před rokem +1

      @@parmrehal7927 dhanvad ji 🙏

    • @Sidhu2204
      @Sidhu2204 Před rokem

      Sis ਅੱਗੇ ਤੋਂ ਪਾਠ ਛੱਡਿਓ ਨਾ, jido tuhanu dusri ਪੋਥੀ ਸਾਹਿਬ ਨਹੀਂ ਮਿਲੀ c, tusi odo hi mobile ton jaap shuru kar dena c,

    • @rajinderkaurkhalsa2004
      @rajinderkaurkhalsa2004 Před rokem

      Ki hun tuhanu duji sainchi mil gyi hai?

    • @user-uo3ou2iq6w
      @user-uo3ou2iq6w Před 6 měsíci

      5:49 ​@@rajinderkaurkhalsa2004sis ji sat shri akal ji 🙏 mera baani parn nu bohttttt jee krda mann krda ki kri java path satsang tn din par rat phn te sundi mai waheguru ji di kirpa nal ....ek gall hor aa meri life ch bohttttt dukh aa pta ni kdo khatam hone mere dukh 😢

  • @dalveerkaur7634
    @dalveerkaur7634 Před rokem

    Kuteseaer

  • @inderpalsingh7643
    @inderpalsingh7643 Před rokem

    ਤੁਸੀਂ ਕਹਿ ਰਹੇ ਹੋਂ ਕੇ ਗੁਰ ਸਾਹਿਬ ਜੀ ਦੇ ਬਚਨ ਆ ਠੰਢੇ ਪਾਣੀ ਨਾਲ ਨਹਾਉਣ ਲਈ ਕਿਹਾ ਸਿੱਖਾਂ ਨੂੰ ਫਿਰ ਤੁਸੀਂ ਗਰਮ ਪਾਣੀ ਨਾਲ ਨਹਾਉਣ ਬਾਰੇ ਕਿਵੇਂ ਕਹਿ ਸਕਦੇ ਹੋਂ ਇਹਦਾ ਮਤਲਬ ਗੁਰੂ ਦੇ ਬਚਨਾਂ ਤੇ ਪੂਰਾ ਅਮਲ ਨੀ ਕਰਦੇ ਜਾਣੀ ਕੇ ਮਨਮੱਤ ਕਰਦੇ ਹੋਂ

  • @amrinderbajwa2813
    @amrinderbajwa2813 Před rokem

    Ikk hor aa gyaa,sharm kar lu kuch,vadd vivadd paidaa karn valla,

  • @jaskaransinghchaudharychau841

    Bhai sahib ji ki dono time ishnan krna chahinda hai

  • @shawindersingh6931
    @shawindersingh6931 Před rokem

    ਵਾਹਿਗੁਰੂ ਜੀ

  • @arunoct9
    @arunoct9 Před 3 měsíci

    Waheguru Ji Da Khalsa Waheguru Ji Di Fateh 🙏🏼🙏🏼🙏🏼

  • @sukhmandersingh9865
    @sukhmandersingh9865 Před rokem

    Waheguru ji Waheguru ji 🙏🙏

  • @rajwinderkaur-pw9rf
    @rajwinderkaur-pw9rf Před rokem

    Waheguru ji

  • @kuljitkaurkhangura8537
    @kuljitkaurkhangura8537 Před 7 měsíci

    Waheguru ji waheguru ji waheguru ji waheguru ji waheguru 🙏🙏🙏🙏🙏

  • @rupinderkaur5775
    @rupinderkaur5775 Před rokem

    Waheguru ji

  • @neelamkanda1847
    @neelamkanda1847 Před rokem

    Waheguru ji

  • @lakhbirsingh5116
    @lakhbirsingh5116 Před 3 měsíci

    Waheguru ji