Video není dostupné.
Omlouváme se.

ਕੰਜੂਸ ਬੇਬੇ ਦੀ ਸਮਝਦਾਰੀ | sanjha pariwar mansa ||New Punjabi short movie 2023 | Pendu virsa

Sdílet
Vložit
  • čas přidán 10. 11. 2023
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Komentáře • 335

  • @jagdevsingh8335
    @jagdevsingh8335 Před 9 měsíci +17

    ਬੇਬੇ ਜੀ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਬਾਰੇ ਮੈਂ ਪੇਂਡੂ ਵਿਰਸਾ ਚੈਨਲ ਵਾਲਿਆਂ ਤੋਂ ਤੁਹਾਡੇ ਚੈਨਲ ਦਾ ਪਤਾ ਲੱਗਿਆ ਕਿ ਤੁਸੀਂ ਨਵਾਂ ਚੈਨਲ ਸ਼ੁਰੂ ਕੀਤਾ ਹੈ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਇਹ ਚੈਨਲ ਸਦਾ ਤਰੱਕੀਆਂ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @sukhpalsingh9477
    @sukhpalsingh9477 Před 9 měsíci +6

    ਸਤਿ ਸ਼੍ਰੀ ਅਕਾਲ ਬੇਬੇ ਜੀ ਮੈਂ ਜੱਸੇ ਨਾਲ ਸੋਢੀਆਂ ਸਾਰੀਆਂ ਵੀਡੀਓ ਦੇਖੀਆ ਬਹੁਤ ਵਧੀਆ 👍🙏

  • @sandhuvlogs6110
    @sandhuvlogs6110 Před 9 měsíci +13

    ਜਲਦੀ ਵੀਡਿਓ ਪਾਇਆ ਕਰੋ ਜੀ❤❤❤❤

  • @anitag1965
    @anitag1965 Před 9 měsíci +5

    Very good advice

  • @rachhpalsingh78466
    @rachhpalsingh78466 Před 9 měsíci +8

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ।ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ । ਸਾਰੀ ਟੀਮ ਨੂੰ ਦਿਵਾਲੀ ਦੀਆਂ ਬਹੁਤ - ਬਹੁਤ ਮੁਬਾਰਕਾਂ ਜੀ ।

  • @Varindersidhu971
    @Varindersidhu971 Před 9 měsíci +27

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਚਰਨਜੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @JasbirSingh-nm4fm
    @JasbirSingh-nm4fm Před 9 měsíci +4

    ਚਰਨਜੀਤ ਦੀ ਐਕਟਿੰਗ ਵਧੀਆ ਸੀ,ਪਹਿਲੀ ਵੀਡਿਉ ਵਿਚ ਜਸਪ੍ਰੀਤ ਦੀ ਭੈਣ ਦਾ ਰੋਲ ਕਰਨ ਵਾਲੀ ਪਾਤਰ ਨਾਲੋ ਬਹੁਤ ਵਧੀਆ ਸੀ,ਉਸ ਕੋਲੋ ਐਕਟਿੰਗ ਨਹੀਂ ਹੁੰਦੀ c,ਇਸਤਰਾਂ ਲਗਦਾ ਸੀ ਜਿਵੇਂ ਧੱਕੇ ਨਾਲ ਐਕਟਿੰਗ ਕਰਵਾਈ ਜਾ ਰਹੀ ਸੀ

  • @sr.gurmeetsingh6988
    @sr.gurmeetsingh6988 Před 6 měsíci +2

    ਵੈਰੀ ਗੁੱਡ ਬਹੁਤ ਖੂਬ

  • @user-oc2sz1ze4p
    @user-oc2sz1ze4p Před 9 měsíci +6

    Bachno n gurmale phenji da role vadiya hai. ❤😂

  • @rachhpalsingh78466
    @rachhpalsingh78466 Před 9 měsíci +13

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @rajkhalsa_02
    @rajkhalsa_02 Před 9 měsíci +3

    ਬੇਬੇ ਜੀ ਤੁਸੀ ਰਾਜੂ ਵੀਰੇ ਬੂਟੇ ਰਾਜੇ ਵੀਰੇ ਤੇ ਰਾਣੀ ਭੈਣ ਤੇ ਉਹ ਜਿਹੜੀ ਬੇਬੇ ਸਰਪੰਚ ਬਣਦੀ ਉਹਨਾ ਨੂੰ ਵੀ ਟੀਮ ਚ ਲੳ ਹੋਰ ਵਧਿਆ ਲੱਗੂ ❤❤❤❤❤❤🎉🎉🎉🎉

    • @gurdevsingh-tk5nf
      @gurdevsingh-tk5nf Před 9 měsíci +1

      🙏🙏🙏👍👍👍👏👏👏👋👋👋❤💛💚💙💜💓

  • @SukhpalGrewal-rx6bs
    @SukhpalGrewal-rx6bs Před 8 měsíci +6

    ਬਹੁਤ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ❤❤😂😂😂😂

  • @ਆਪਣਾ_ਵਿਰਸਾ
    @ਆਪਣਾ_ਵਿਰਸਾ Před 9 měsíci +6

    ਬਹੁਤ ਸੋਹਣੀ ਵੀਡੀਓ ਬਣਾਈ ਗਈ

  • @RavinderKaur12473
    @RavinderKaur12473 Před 9 měsíci +5

    ਹੈਪੀ ਦੀਵਾਲੀ ਰਵਿੰਦਰ ਕੌਰ ਬੋਪਾਰਾਏ ਕਨੇਡਾ

  • @KulwinderKaur-kj9rx
    @KulwinderKaur-kj9rx Před 9 měsíci +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🙏⚘️🌹🙏⚘️🌹🙏🙏⚘️🌹🙏⚘️🌹🙏⚘️🌹🙏⚘️🌹🙏⚘️🌹

  • @veenagagnani3851
    @veenagagnani3851 Před 9 měsíci +5

    Bohot vadia ji best seekh khush raho sat shri akal ji 🙏😊❤️

  • @Iqbal_singh_9835
    @Iqbal_singh_9835 Před 9 měsíci +2

    ਬਾਈ ਹਾਰ ਕੇ ਆਇਆ ਸੀ ਛੱਡਣ?ਹਾਰ ਕੇ ਈ ਚੱਲਿਆ ਗਿਆ ਬਾਈ ਮੰਡੀ ਨੂੰ।👌👍👍

  • @MamtaRani-yl1pp
    @MamtaRani-yl1pp Před 7 měsíci +2

    ❤❤❤❤

  • @jasjitkaur3925
    @jasjitkaur3925 Před 8 měsíci +3

    ਹੋਰ ਹੋਰ ਵਾਲਾ ਕਰਦੀਆ ਬੇਬੇ 😅 ਵਰਗੀਆਂ , ਬਾਂਕੀ ਚਰਨਜੀਤ ਭੈਣ ਦੀ ਐਕਟਿੰਗ ਬਹੁਤ ਸੋਹਣੀ ਹੈ ਜਿਵੇਂ ਨਵੇਂ ਆਏ ਵੀਡਿਉ ਵਿੱਚ ਉਸ ਹਿਸਾਬ ਨਾਲ ਬਹੁਤ ਸੋਹਣਾ ਰੋਲ ਨਿਭਾਇਆ , ਵਾਹਿਗੁਰੂ ਮੇਹਰ ਕਰੇ ਪੂਰੀ ਟੀਮ ਤੇ

  • @punjabimanwinnipeg638
    @punjabimanwinnipeg638 Před 3 měsíci +1

    👌

  • @inderjitkaur6816
    @inderjitkaur6816 Před 9 měsíci +2

    Bhut vadiya vedio c good msg

  • @maniowaan2240
    @maniowaan2240 Před 8 měsíci +2

    ❤❤ 0:38

  • @MandeepSinghpunjab
    @MandeepSinghpunjab Před 9 měsíci +3

    Sohni Vdo banayi .End Baut vadhia kitta .Holi holi hor vadhia ho jau.Lagge raho 👍👍👍👍👍🙏🙏🙏🙏🙏🙏

  • @GurkomalKaur-gl7oz
    @GurkomalKaur-gl7oz Před 8 měsíci +2

    V nice

  • @rajvirkaur3922
    @rajvirkaur3922 Před 9 měsíci +2

    Nice

  • @dilbaghsingh2987
    @dilbaghsingh2987 Před 9 měsíci +2

    Good luck 🎉🎉🎉🎉

  • @sarabjeetkaur3569
    @sarabjeetkaur3569 Před 9 měsíci +2

    Sohni video

  • @jaswinderkaur4765
    @jaswinderkaur4765 Před 8 měsíci +3

    Very nice vdo 🎉🎉🎉

  • @BeantSingh-ih1sn
    @BeantSingh-ih1sn Před 9 měsíci +8

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @user-cn7te2bb8w
    @user-cn7te2bb8w Před 8 měsíci +2

    bhut hi vadiya video c 👌❤️❤️ nice 👍 jaspreet kaur and arshdeep Kaur Patiala

  • @kskaurkaur4692
    @kskaurkaur4692 Před 9 měsíci +4

    Very good mgs stay blessed all of you ❤🙏🙏karamjeet Toor majri

  • @_noor48
    @_noor48 Před 9 měsíci +2

    ਚਰਨਜੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ

  • @SimranSingh-zx4wj
    @SimranSingh-zx4wj Před 8 měsíci +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @ranjeetsekhon765
    @ranjeetsekhon765 Před 9 měsíci +2

    Very nice ji god bless u❤❤❤

  • @SukhiSingh-ru8rs
    @SukhiSingh-ru8rs Před 9 měsíci +3

    Very nice movies ji god bless u all team

  • @user-hx4zy3mv7i
    @user-hx4zy3mv7i Před 6 měsíci +1

    Very nice video a ji 👍💯🌹🌹🌻🌻💐💐🥀🥀🎋🎋🌺🌺🌷🌷🌸🌸🪷🙏🌺🌺

  • @BalwinderSingh-eq5sz
    @BalwinderSingh-eq5sz Před 6 měsíci +1

    🙏👌👌👌👌👌👌👌👌👌👌👌

  • @rajwinderbern2671
    @rajwinderbern2671 Před 9 měsíci +2

    Valuable video nice

  • @jaswindersinghbatth617
    @jaswindersinghbatth617 Před 8 měsíci +2

    Nice video all team members 🙏🏻🙏🏻 Jaswinder Singh batth from KHANNA

  • @ParamjitKaur-wc2ot
    @ParamjitKaur-wc2ot Před 4 měsíci +1

    ❤❤❤❤❤🎉

  • @user-jc7cv8og6y
    @user-jc7cv8og6y Před 9 měsíci +2

    Waheguru ji thodi jodi nu hamesha khush rakhe

  • @GhulamRasool-ej1pt
    @GhulamRasool-ej1pt Před 6 měsíci +1

    Ghulam Rasool Bhatti Pakistani Muscat Oman❤

  • @user-qv8jt9hn6t
    @user-qv8jt9hn6t Před 9 měsíci +3

    Bhot shona msj dita g tusi ssa g sarya no god bless you g

  • @jasjitkaur3925
    @jasjitkaur3925 Před 8 měsíci +1

    ਚੱਕੀ ਰੱਖੋ ਕੰਮ ਬਹੁਤ ਵਧੀਆ ਐਕਟਿੰਗ ਹੈ ਤੁਹਾਡੀ ਸਭ ਦੀ

  • @user-ju7pf1kl4c
    @user-ju7pf1kl4c Před 9 měsíci +4

    ਬਹੁਤ ਹੀ ਵਦੀਆ ਵੀਡੀਓ ਪਰਮਜੀਤ ਕੌਰ ਬਰਨਾਲਾ 🎉🎉

  • @Anitarani.........
    @Anitarani......... Před 8 měsíci +2

    Very nice video g God msg

  • @dimplerani4087
    @dimplerani4087 Před 9 měsíci +1

    Very nice video

  • @parmjeetkaur6247
    @parmjeetkaur6247 Před 9 měsíci +4

    ਸਾਰਿਆਂ ਦੀ ਘੈਂਟ ਐਕਟਿੰਗ ❤❤❤❤❤❤

  • @pinkychopra640
    @pinkychopra640 Před 9 měsíci +2

    Nice video g 👌

  • @nighatbibi9874
    @nighatbibi9874 Před 6 měsíci +1

    Gal ty thekh e akhi a khala g ny pesy joor ky rkho ty okhy wely km aajandy a achi story c

  • @karamjeetkaur997
    @karamjeetkaur997 Před 8 měsíci +1

    Nice Bebe g waheguru ji mehar kara karmjeet shubhneet dharampura 🙏🏻👌👍🏻👌❤❤❤❤❤❤❤❤

  • @jagseer_singh00
    @jagseer_singh00 Před 9 měsíci +15

    ਚਰਨਜੀਤ ਦੀ ਐਕਟਿੰਗ ਬਹੁਤ ਵਧੀਆ 🎉🎉🎉🎉 ਜੀ

  • @sukhdhalimanderdhaliwal3179
    @sukhdhalimanderdhaliwal3179 Před 9 měsíci +3

    Bhut vdia story sukhwinder Singh Dhaliwal Takhtupura moga

  • @amanbrar273
    @amanbrar273 Před 9 měsíci +3

    ਨੰਹੂਆ ਤੋ ਡਰਨਾ ਈ ਚੰਗਾ ਬੇਬੇ ਜੀ

  • @wiskyk2863
    @wiskyk2863 Před 8 měsíci +1

    Nice story karmjit dhindsa Amber dhindsa canada

  • @harrydhillon5888
    @harrydhillon5888 Před 8 měsíci +1

    🎉🎉🎉❤❤❤

  • @user-ml2tz9pq1i
    @user-ml2tz9pq1i Před 8 měsíci +1

    Miss you bebeyo

  • @rockstumblestar6261
    @rockstumblestar6261 Před 8 měsíci +2

    Good SMS bhi ji ☺️🙏

  • @user-du5hu6ug2g
    @user-du5hu6ug2g Před 9 měsíci +1

    Buhat viedy hai

  • @surenderkaur1697
    @surenderkaur1697 Před 8 měsíci +1

    Very good massage

  • @Singh13-tf3lr
    @Singh13-tf3lr Před 9 měsíci +2

    Very beautiful story

  • @buttarsingh717
    @buttarsingh717 Před 9 měsíci +1

    very nice 🙂 video

  • @sandhu-kp9qp
    @sandhu-kp9qp Před 8 měsíci +2

    Bebe purani team nal hi video vadia lahdi rani bhen nu v bhut miss krde a please dubara ikthe ho k video bnaia kro

  • @sukhjitkaur2393
    @sukhjitkaur2393 Před 9 měsíci +3

    Very nice video mata ji ❤️👌 ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏❤️

  • @user-jm2uh9lr6x
    @user-jm2uh9lr6x Před 9 měsíci +4

    Charanjit bhen di acting bahut vadiya hai ji

  • @user-tp3bq4so7k
    @user-tp3bq4so7k Před 9 měsíci +1

    Old is gold very nice video Gurmeet Kaur from Canada

  • @jassasingh479
    @jassasingh479 Před 9 měsíci +7

    Sanu tohadi videos bhot psnd aa bhot entertainig hundia keep it up❤

  • @amanbrar273
    @amanbrar273 Před 9 měsíci +3

    ਤੁਹਾਡੀ ਟੀਮ ਵਧੀਆ ਬੇਬੇ ਜੀ

  • @Jagjeet-kaur57
    @Jagjeet-kaur57 Před 8 měsíci +1

    ਪੇਂਡੂ ਵਿਰਸੇ ਵਾਲਿਆਂ ਇਸ ਘਰ ਵਿੱਚ ਵਿਡੀਉ ਬਨਾਉਂਦੇ ਹੁੰਦੇ ਸੀ ਜਗਜੀਤ ਕੌਰ ਢਿੱਲੋਂ ਚੁਹਾਣੇ ਕਲਾਂ ਮਾਲੇਰਕੋਟਲਾ

  • @narinderbawa3840
    @narinderbawa3840 Před 9 měsíci +6

    ਬਹੁਤ ਵਧੀਆ ਵੀਡੀਓ ਐ ਜੀ 🌹 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @gurpreetsandhu4786
    @gurpreetsandhu4786 Před 9 měsíci +7

    Happy Diwali to all of you.

  • @gaggusingh9604
    @gaggusingh9604 Před 6 měsíci +1

    😂😂😂😂😂😂anshpree

  • @eetsingh8923
    @eetsingh8923 Před 9 měsíci +4

    Good acting I like it 👌👌

  • @sekhonamarbir9872
    @sekhonamarbir9872 Před 9 měsíci +3

    Sari team da bht gud work ha 👌

  • @zimmysandhu
    @zimmysandhu Před 9 měsíci +2

    ਕਪੜੇ ਨਾਲ ਵੀ ਪਿਆਰ ਹੋ ਜਾਂਦਾ ਜੀ। ਮੈਨੂ ਟਾ ਬਹੁਤ ਹੋ ਜਾਂਦਾ ਜੀ ਹਾਹਾਹਾ

  • @BalwinderKaur-kg3ri
    @BalwinderKaur-kg3ri Před 8 měsíci +1

    😂😂

  • @jagseerchann1173
    @jagseerchann1173 Před 9 měsíci +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @user-zs3uq4kr5l
    @user-zs3uq4kr5l Před 9 měsíci +1

    Bahut vdiaaa video ❤❤

  • @RavinderSingh-zr1fs
    @RavinderSingh-zr1fs Před 8 měsíci +1

    ਬਹੁਤ ਵਧੀਆ ਵੀਡੀਓ ਸੀ

  • @karamjeetkaur997
    @karamjeetkaur997 Před 8 měsíci +1

    0:22 0:31 0:32

  • @gurdevkaur1209
    @gurdevkaur1209 Před 7 měsíci +1

    ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਬੀਬੀ ਜੀ

  • @sukhjeetkaur554
    @sukhjeetkaur554 Před 9 měsíci +4

    Very nice video charnjeet is so cute and
    Good in acting 🎉🎉🎉

  • @BhupinderKaur-ct9pz
    @BhupinderKaur-ct9pz Před 3 měsíci +1

    🙏🙏🙏🙏🙏

  • @Amandeepkaur-sz4ms
    @Amandeepkaur-sz4ms Před 9 měsíci +3

    Very nice ji ❤❤❤❤❤aman phaphre Bhai ke

  • @TarnveerSingh-qh4xy
    @TarnveerSingh-qh4xy Před 9 měsíci +3

    ❤❤👌👌moga

  • @jagseer_singh00
    @jagseer_singh00 Před 9 měsíci +3

    Nice video

  • @Paramjitkaur-ch8rt
    @Paramjitkaur-ch8rt Před 8 měsíci +1

    ad❤😂

  • @RavinderKaur12473
    @RavinderKaur12473 Před 9 měsíci +8

    Very very nice good ghudani ਖੁਰਦ ਕੈਨੇਡਾ ਰਵਿੰਦਰ ਕੌਰ ਬੋਪਾਰਾਏ

  • @jashansandhu5108
    @jashansandhu5108 Před 9 měsíci +3

    Very nice 👍🏻👍🏻👍🏻👍🏻👍🏻👍🏻👍🏻👍🏻👍🏻

  • @TabindaAbbas-ll3lp
    @TabindaAbbas-ll3lp Před 7 měsíci +1

    Really I am proud of you & Your family 🤲,🇵🇰 Mrs.Tabinda Abbas/ Islamabad/ Pakistan

  • @rajvirkaur6674
    @rajvirkaur6674 Před 9 měsíci +2

    Very nice story g 👍👍👍👍👍👍👍

  • @SandeepKaur-jw4cy
    @SandeepKaur-jw4cy Před 9 měsíci

    very nice bhut vadia video ajj kal koi kanjoosi karke v bnale jaa 2 paise jod k rakhlo baki jaroori ni hunda ai khan peen ch kanjoosi kro j khawange tan kamm v kroga agla roti te chah e peende jada chah pynjabi par vivah shadi lan den eh na bahla varat vartava v bande nu maar dinda kai janania fashion new kapde lon pon walia cheeza hadd ton jada mehngi cheez v bande nu maar dindi aa kyon k paisa bhut aukha banda simple kapde sada khana ghar di roti sabji bni khao jo marji khao par faltoo kharche jani khani de gah di gah vivah shadi bhoga te eh v bande nu maarde kyon k paisa ajj kal koi dinda ni lan den ona k rakho kise nal jinna k nibhje loki kise nu tikkan ni dinde na lokan ne dena punn daan karlo parmatma duggna karke modda nale kise lekhe lagda pehla pinda ch kon janam din mnonda c shehra de chochle c chalo khushi hundi aa sab nu dheean puttan di par ghar ghar mnalo na kise nu saddo bahla agge v bibian ghar ch khan nu koi chee, bna dindia c hun tan kake a ton bina janam din ni mnonde sidhi ji gall na bahla khao na khawao jinna marji len den karlo sir e chadda thanks ji❤❤❤

  • @user-lo3kc3bv1r
    @user-lo3kc3bv1r Před 3 měsíci +1

    Bahut badhiya movie

  • @sharmachetna133
    @sharmachetna133 Před 4 měsíci +1

    Bahut awesome

  • @Nikki_saroa
    @Nikki_saroa Před 9 měsíci +3

    Charnjeet kaur di acting bhut vadia ji

  • @jagjitgill2867
    @jagjitgill2867 Před 9 měsíci +3

    Very nice video ❤❤

  • @allahbakhash5202
    @allahbakhash5202 Před 8 měsíci +1

    Great story.

  • @jaswinderseikhon7408
    @jaswinderseikhon7408 Před 9 měsíci +6

    Happy Diwali to all your family

  • @ritasamyal-8544
    @ritasamyal-8544 Před 6 měsíci +1

    Saaria di acting bahut badiya hai ❤

  • @JaswinderKaur-pq2uk
    @JaswinderKaur-pq2uk Před 9 měsíci +1

    Nice video 🎉🎉🎉🎉