ਬੇਬੇ ਚੱਲੀ ਗੋਪਾਲਮੋਚਨ ||sannjha pariwar mansa|| New Punjabi short movie 2023 | Pendu virsa

Sdílet
Vložit
  • čas přidán 8. 09. 2024
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Komentáře • 352

  • @jagdevsingh8335
    @jagdevsingh8335 Před 9 měsíci +17

    ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਚੰਗੀ ਲਗਦੀ ਹੈ ਬੇਬੇ ਗੁਰਮੇਲ ਕੌਰ ਜੀ ਦਾ ਬੋਲਣ ਦਾ ਢੰਗ ਮੈਨੂੰ ਬਹੁਤ ਚੰਗਾ ਲਗਦਾ ਹੈ ਰਾਣੀ ਵੀ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਹੈ ਤੂਹਾਨੂੰ ਚਾਹ ਪੀਂਦਿਆਂ ਨੂੰ ਵੇਖ ਕੇ ਮੇਰਾ ਵੀ ਦਿਲ ਚਾਹ ਪੀਣ ਨੂੰ ਕਰਨ ਲੱਗ ਪਿਆ ਮੱਕੀ ਦਾ ਆਟਾ ਤੁਸੀਂ ਮੈਨੂੰ ਵੀ ਯਾਦ ਕਰਵਾ ਦਿੱਤਾ ਮੈਂ ਵੀ ਕੱਲ੍ਹ ਨੂੰ ਲਿਆ ਕੇ ਰਖਦਾ ਹਾਂ ਜਦੋਂ ਸਾਗ ਬਣਿਆ ਹੁੰਦਾ ਹੈ ਤਾਂ ਉਦੋਂ ਮੱਕੀ ਦਾ ਆਟਾ ਯਾਦ ਆਉਂਦਾ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਖੁਸ਼ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @jasueprincemehta8779
    @jasueprincemehta8779 Před 9 měsíci +4

    ਬਹੁਤ ਬਹੁਤ ਵਿਧਾਈਆ ਫਿਲਮ ਹੈ ਚਾਚੀ
    ਤੇ ਬੇਬੇ ਰਾਣੀ ਕੁਲਦੀਪ ਤੁਸੀ ਸਾਰੇ ਬਹੁਤ ਸੋਹਣੇ ਲੱਗਦੇ ਹੋ ਤੁਸੀ ਅੱਡ ਕਾਤੇ ਹੋ ਗਏ 🙏🙏❤️ 🇨🇦

  • @sukhrajkaurgrewal3782
    @sukhrajkaurgrewal3782 Před 8 měsíci +14

    ਬਹੁਤ ਵਧੀਆ ਵੀਡੀਓ ਹੈ ਜੀ

  • @preetymoga
    @preetymoga Před 9 měsíci +9

    ਤੁਸੀਂ ਤਾਂ ਜੱਸਾਂ ਫੇਲ ਕਰ ਦਿੱਤਾ 👍👍

  • @msf5937
    @msf5937 Před 9 měsíci +7

    ਸੁਖਪਾਲ ਤੇ ਪੱਮੀ ਨੇ ਖਾਦੀ ਗੋਡੀਆ ਦੀ ਦਿਵਾਈ ਬੇਬੇ ਨੂੰ ਉਹ ਦਿਵਾਈ ਮਗਾ ਦਿਉ ਬੇਬੇ ਮੈਂ ਤਾ ਜੱਸੇ ਦੀ ਮਾਤਾ ਸਮਝੀ ਸੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @user-jasvirkaur677
    @user-jasvirkaur677 Před 9 měsíci +12

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏

  • @user-bu5oy9ss3s
    @user-bu5oy9ss3s Před 8 měsíci +3

    ❤❤❤❤👌👌👌👌

  • @Lexi-c7v
    @Lexi-c7v Před 8 měsíci +2

    Very good

  • @user-ju7pf1kl4c
    @user-ju7pf1kl4c Před 9 měsíci +14

    ਰਾਣੀ ਨੂੰ ਦੇਖ ਕੇ ਦਿਲ ਖੁਸ ਹੋ ਗਿਆ ਸਾਰੀ ਟੀਮ ਹੀ ਵਦੀਆ ਐਕਟਗ ਕਰਦੀ ਆ ਵਾਹਿਗੁਰੂ ਜੀ ਤਰੱਕੀਆ ਬਖਸੇ🎉🎉🎉🎉🎉🎉

  • @MandeepKaur-nc5dm
    @MandeepKaur-nc5dm Před 9 měsíci +2

    Bahut Vidya story aa g all family members are good acting God bless you 🎉🎉🎉🎉

  • @ManjitKaur-nr1og
    @ManjitKaur-nr1og Před 8 měsíci +2

    Very good video, everybody s acting very good 👍

  • @amanjudge8795
    @amanjudge8795 Před 9 měsíci +3

    ਬੇਬੇ ਤੁਸੀਂ ਬਹੁਤ ਵਧੀਆ ਲੱਗਦੀਆਂ ਤੁਸੀਂ ਦੂਸਰੀ ਰਾਣੀ ਤੀਸਰਾ ਕਾਕਾ ਬਹੁਤ ਵਧੀਆ ਲੱਗਦੇ ਤੁਸੀਂ ਪੇਂਡੂ ਵਿਰਸਾ ਸੋਨਾ ਹੋ ਗਿਆ ਤੁਹਾਡੇ ਤੋਂ ਬਗੈਰ

  • @ramandeepsingh6007
    @ramandeepsingh6007 Před 9 měsíci +2

    All r great your acting is superb

  • @jugrajsingh8033
    @jugrajsingh8033 Před 9 měsíci +2

    ਬਹੁਤ ਵਧੀਆ ਵੀਡੀਓ ਐ ਜੀ ਜਦੋਂ ਮਾਈਆਂ ਨੇ ਕਪਾਲਮੋਚਨ ਜਾਣਾ ਹੋਵੇ ਫੇਰ ਗੋਡੇ ਮੋਢੇ ਸਭ ਦੁਖਣੋ ਹਟ ਜਾਂਦੇ ਨੇ ---ਭੋਲਾ ਦਰੀਆਪੁਰ

    • @Jagjeet-kaur57
      @Jagjeet-kaur57 Před 9 měsíci

      ਸਹੀ ਗੱਲ ਆ ਭਾਂਡਿਆਂ ਦਾ ਥੈਲਾ ਭਰਕੇ ਲਿਆਉ ਬੇਬੇ

  • @harbanssingh5428
    @harbanssingh5428 Před 9 měsíci +2

    Sannja priwar zindabad vadhia video sari team ne vadhia roll kitta harbans singh italy

  • @kuljitkaur1375
    @kuljitkaur1375 Před 9 měsíci +3

    ਤੁਹਾਡੀਆਂ ਵੀਡੀਓ ਜੱਸੇ ਦੀ ਟੀਮ ਨਾਲੋਂ ਜ਼ਿਆਦਾ ਵਧੀਆ ਹੁੰਦੀਆਂ ਨੇ । ਉਹਨਾਂ ਦੀ ਟੀਮ ਦੀ ਐਕਟਿੰਗ ਨਕਲੀ ਲੱਗਦੀ ਏ ਜ਼ਿਆਦਾ ਹੀ ਹੱਥ ਮਾਰ , ਮਾਰ ਕੇ ਗੱਲਾਂ ਕਰਦੀਆਂ ਨੇ। ਜੋ ਕਿ ਓਵਰ ਐਕਟਿੰਗ ਲੱਗਦੀ ਏ ਜੀ।

  • @Jaidka.parveen
    @Jaidka.parveen Před 7 měsíci +1

    Pendu virsa video ta hun dekhan nu jee nahi karda

  • @sairasyed2122
    @sairasyed2122 Před 7 měsíci +1

    Video Tee lag hi rahi ji bilkul orignal lag rahi je
    Watch From Switzerland ❤

  • @GurpreetKaur-nq1dm
    @GurpreetKaur-nq1dm Před 6 dny

    Very nyc

  • @neelamsingh4952
    @neelamsingh4952 Před 9 měsíci +2

    Bebe eh ghar menu Bohat vadia lagda … bahar kinna Sohna view Hai … Bus stand Bohat vadia lagda … tuci khet vich Jadon chah peende menu apna pind yaad aa jaanda … Bohat vadia Video Mansa Aaleo Rani Bhen .. Suba bai … te meri favourite Bebe te Sab to pyari Sadi Malwe di boli ♥️♥️♥️♥️

  • @gurmeetsohi6256
    @gurmeetsohi6256 Před 9 měsíci +3

    ਜੱਸੇ ਅਤੇ ਸੁਖਪਾਲ ਨਾਲ ਕਿਉਂ ਵੱਖ ਹੋ ਗਏ

  • @BalwinderKaur-kg3ri
    @BalwinderKaur-kg3ri Před 9 měsíci +2

    ❤❤

  • @dr.bhupinderchadha9116
    @dr.bhupinderchadha9116 Před 9 měsíci +2

    Very nice .
    Acting is too good

  • @ManjeetKaur-wb4py
    @ManjeetKaur-wb4py Před 9 měsíci +2

    🎉❤

  • @JaspreetKaur-tj6je
    @JaspreetKaur-tj6je Před 9 měsíci +2

    ਬੇਬੇ ਨੂੰ ਖੁਸ਼ ਦੇਖ ਕੇ ਬਹੁਤ ਵਧੀਆ ਲੱਗਿਆ ਜਦੋਂ ਬੇਬੇ ਕਹਿੰਦੀ ਮੈਂ ਤਾਂ ਠੁਮਕ ਠੁਮਕ ਤੁਰੂ😂😂🎉🎉🎉

  • @BabdilAjiz
    @BabdilAjiz Před 9 měsíci +2

    Bahut vadhia Ji. Lagge Rho. Thana Spain Wala.

  • @ekamdhaliwal6235
    @ekamdhaliwal6235 Před 9 měsíci +2

    Very nice video JASDEEP and pavandeep wander Moga

  • @user-zg2ug8yh3o
    @user-zg2ug8yh3o Před 9 měsíci +2

    Very nice video veer ji 🙏🙏👌👌👍👍

  • @amarjeetsinghsangha
    @amarjeetsinghsangha Před 9 měsíci +4

    very nice g ❤❤❤🎉🎉😂

  • @parmjeetkaur6247
    @parmjeetkaur6247 Před 9 měsíci +4

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @jaskaranbrar2740
    @jaskaranbrar2740 Před 9 měsíci +9

    ਕੀਹਨੇ ਕੀਹਨੇ ਪੈਂਡੂ ਵਿਰਸਾ ਦੇਖਣਾ ਛੱਡਤਾ ?

  • @SandeepKaur-jy3pq
    @SandeepKaur-jy3pq Před 9 měsíci +3

    Luv u bebbey

  • @renubala4307
    @renubala4307 Před 9 měsíci +3

    Rani bahan👌👌

  • @jagdevsingh8335
    @jagdevsingh8335 Před 9 měsíci +4

    ਬੇਬੇ ਜੀ ਤੁਹਾਡੀ ਦੋਹਾਂ ਦੀ ਜੋੜੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੱਸ ਇਸੇ ਤਰ੍ਹਾਂ ਜੋੜੀ ਸਲਾਮਤ ਰਹੇ ਤੁਹਾਡਾ ਦੋਹਾਂ ਦਾ ਰੋਲ ਬਹੁਤ ਘੈਂਟ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ

  • @balvirkaur1674
    @balvirkaur1674 Před 7 měsíci +1

    Vry nice ji waheguru ji Mehar krn sda khush rakhe ❤❤

  • @karamjeetkaur997
    @karamjeetkaur997 Před 9 měsíci +3

    Very good sari team waheguru ji mehar kara karmjeet shubhneet dharampura 🙏🏻🙏🏻🙏🏻👌👌👌👌👌❤❤❤❤❤❤❤❤❤❤❤❤❤❤

  • @sarwandassmehton3421
    @sarwandassmehton3421 Před 9 měsíci +3

    Ohhhhhhhhhhhhhhhhhhhhhhhhhh Bhai Mata Gurmel Kaur ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them thanks 🙏🙏🙏🙏🙏🙏🙏🙏🙏🙏🙏

  • @gurpreetsingh-kn9so
    @gurpreetsingh-kn9so Před 9 měsíci +2

    Good g donu bebe g khush rho❤❤❤❤❤

  • @introvertyetfunny543
    @introvertyetfunny543 Před 5 měsíci +1

    Bot waddia aa video ❤❤❤❤❤

  • @SandeepKaur-jy3pq
    @SandeepKaur-jy3pq Před 9 měsíci +2

    Bebbey di smile badii mind blowing laggi...

  • @anugoyal6277
    @anugoyal6277 Před měsícem

    Sacchi jido rishten ch piyaar hove ta zindgi kini sokhi lgdi h

  • @sukh9483
    @sukh9483 Před 9 měsíci +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ

  • @RukmaniDevi-vl4nn
    @RukmaniDevi-vl4nn Před 9 měsíci +2

    Tusi sare team di acting badia hondi Rani bebe te Bai ji asi tuhade nall hai ji rab tarkia bakhse tuhanu

  • @sakinajavaid6051
    @sakinajavaid6051 Před 9 měsíci +2

    ❤mashallah ❤mashallah bohat achi video he garmell maa ji ap to muje bilkul apni ammi ke Tara lagti ho allah pak apko sehat wali zindagi day ameen or rani behan ap ka Kam to Kamal he ap video mey bohat Kam karti ho lagta he asal zindagi mey bi ap bohat Kam karti ho ❤nice video

  • @sukhmindersivia158
    @sukhmindersivia158 Před 9 měsíci +1

    Very nice video bhi g wahguru trki baksh hmesha

  • @Dharmikshorts023
    @Dharmikshorts023 Před 9 měsíci +2

    ਬਹੁਤ ਸੋਹਣੀ ਵੀਡਿਓ

  • @user-vp2ih2fm3e
    @user-vp2ih2fm3e Před 9 měsíci +3

    Rani g ronaka laga ditiya video vich❤

  • @preetsharma8612
    @preetsharma8612 Před 9 měsíci +1

    Sariya videos puri natural lg rahiya, very nice keep it up all team members god bless you all❤❤❤

  • @user-zd5dx2vo3h
    @user-zd5dx2vo3h Před 6 měsíci +1

    Very nice video thanks

  • @HardeepKaur-ew6oj
    @HardeepKaur-ew6oj Před 9 měsíci +2

    Nice video ❤Hardeep Kaur Basraon

  • @jagjitgill2867
    @jagjitgill2867 Před 9 měsíci +2

    Very nice video ❤❤

  • @ButtaSingh-kn8vu
    @ButtaSingh-kn8vu Před 4 měsíci +1

    Hello

  • @GagandeepSingh-tn7ut
    @GagandeepSingh-tn7ut Před 9 měsíci +1

    Msa millya thoda Chanel kene Dena de labbh rhi c

  • @harinderkaurkandola9840
    @harinderkaurkandola9840 Před 9 měsíci +1

    Bahut badhiya c video

  • @gurmeetsohi6256
    @gurmeetsohi6256 Před 9 měsíci +3

    ਮੈਨੂੰ ਕਿੰਨਾ ਚਿਰ ਹੋ ਗਿਆ ਤੁਹਾਡੀਆਂ ਵੀਡੀਓ ਦੇਖ ਦੇ ਨੂੰ ਮੈਨੂੰ ਬੱਬੀ ਨਹੀਂ ਦਿਸਿਆ ਕਦੇ ਉਹ ਡਵੱਈ ਵਿਚ ਗਿਆ ਹੋਇਆ ਕਦੇ ਯੂਪੀ

  • @neetugold6136
    @neetugold6136 Před 9 měsíci +5

    ਬੇਬੇ ਨੂੰ ਤਾਂ ਚਾਅ ਚੜ ਗਿਆ ਜਾਣ ਦਾ।

  • @Simranjit_vlogs
    @Simranjit_vlogs Před 29 dny

    ❤❤❤❤🎉🎉

  • @parvinderkaur23
    @parvinderkaur23 Před 9 měsíci +3

    ਤੁਸੀਂ ਬੱਬੀ ਨੂੰ ਦਖਾਉ ਝੂਠ ਬੋਲਦੇ ਹੋਏ ਕਿ ਬਾਹਰ ਗਿਆ ਹੈ ਵੀਡੀਉ ਬਹੁਤ ਵਧੀਆ ਹੈ ਸੁਖਪਾਲ ਭੈਣ ਨੇ ਤੁਹਾਡੇ ਨਾਲ ਮਾੜਾ ਕੀਤਾ ਪਰਵਿੰਦਰ ਕੌਰ ਬਰਨਾਲਾ 😊

  • @sarabjeetkaur3569
    @sarabjeetkaur3569 Před 9 měsíci +1

    ਬਹੁਤ ਸੋਹਣੀ ਵੀਡੀਓ ਜੀ ਸਰਬਜੀਤ ਪਾਤੜਾਂ

  • @amriksidhu8077
    @amriksidhu8077 Před 9 měsíci +2

    Very nice bebe ji waheguru ji sda khus rakhe 🎉🎉🎉🎉🎉

  • @user-zg2ug8yh3o
    @user-zg2ug8yh3o Před 9 měsíci +1

    Waheguru ji sari teem khush rakhe 🙏🙏👌👌👍👍

  • @usharani6155
    @usharani6155 Před 9 měsíci +2

    Rani bhen Dona teams ch kam kardi
    Sanja parivar ch v
    Gar parvaar ch v
    Vadia ha ❤

  • @deepdhaliwal7854
    @deepdhaliwal7854 Před 9 měsíci +1

    bahut sohni video aa g❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RukmaniDevi-vl4nn
    @RukmaniDevi-vl4nn Před 9 měsíci +2

    🙏🙏 sari team nu gurupurab di lkh lkh bdhayaji

  • @armaandeep-kq6rm
    @armaandeep-kq6rm Před 9 měsíci +1

    Very nice video

  • @dildeepdhillon80
    @dildeepdhillon80 Před 9 měsíci +2

    Very nice 🥰🥰

  • @baldevsidhu7719
    @baldevsidhu7719 Před 9 měsíci +5

    ਬਹੁਤ ਵਧੀਆ ਪੰਜਾਬੀ ਕਲਚਰ ਪੇਸਕਸ ਸਾਰੀਆ ਬੇਬੇ ਤੇ ਰਾਨੀ ਭੈਨ ਘੈਟ🙏🇨🇦❤️

  • @ParamjeetKaur-xm9wq
    @ParamjeetKaur-xm9wq Před 9 měsíci +1

    Nyc parmjiit bedi sunam

  • @jasssamra198
    @jasssamra198 Před 9 měsíci +1

    B cl au😊

  • @baljitkaur6920
    @baljitkaur6920 Před 9 měsíci +1

    Bahut wadhia ji kamal kar ti

  • @RajdeepSingh7438
    @RajdeepSingh7438 Před 9 měsíci +2

    Nice

  • @sukhdeepkaur7723
    @sukhdeepkaur7723 Před 9 měsíci +1

    Thanks your are showing pendu culture some things are new for me also

  • @Veerpalbrar0
    @Veerpalbrar0 Před 9 měsíci +1

    ❤❤❤❤❤ Rani bhene video very nice

  • @vajeersingh7244
    @vajeersingh7244 Před 9 měsíci +1

    Good luck all team

  • @GurpreetKaur-jr7wv
    @GurpreetKaur-jr7wv Před 9 měsíci +1

    Bahut badhiya video ji😊

  • @parmilakhosla6165
    @parmilakhosla6165 Před 9 měsíci +1

    Vary good

  • @MandeepSingh-mr8wf
    @MandeepSingh-mr8wf Před 9 měsíci +1

    Bht vadiyaa video🎉🎉🎉hardeep kaur moga

  • @virendrasabharwal2180
    @virendrasabharwal2180 Před 9 měsíci +1

    very nice program

  • @karmjeetkaur9726
    @karmjeetkaur9726 Před 9 měsíci +1

    So good story nice video 👌 😊

  • @happy_harman9725
    @happy_harman9725 Před 9 měsíci +1

    ਬਹੁਤ ਹੀ ਸੋਹਣੀ ਘਰੇਲੂ ਵੀਡੀਓ 👍👍👌👌

  • @trendynewzzone7338
    @trendynewzzone7338 Před 9 měsíci +1

    Bhot vdia 🎉🎉❤❤

  • @HarpalSingh-ww8vq
    @HarpalSingh-ww8vq Před 9 měsíci +1

    Bhut badhiya video hai tuhadi

  • @user-hx5ze3zk7x
    @user-hx5ze3zk7x Před 9 měsíci +1

    Very nice video ji Rani bhain nal video bhot sohani hogi

  • @user-wn4mb8en2c
    @user-wn4mb8en2c Před 9 měsíci +1

    Very nice video ji

  • @rachhpalsingh78466
    @rachhpalsingh78466 Před 9 měsíci +2

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ )

  • @jasvirkaursandhu4119
    @jasvirkaursandhu4119 Před 9 měsíci +1

    Nice video

  • @hardevsingh8913
    @hardevsingh8913 Před 9 měsíci +1

    Very nice video Hardev singh Doda

  • @TarnveerSingh-qh4xy
    @TarnveerSingh-qh4xy Před 9 měsíci +2

    ❤❤❤👌👌👌 MOGA

  • @user-oc2sz1ze4p
    @user-oc2sz1ze4p Před 9 měsíci +1

    Good video❤❤❤ kuljeet sagar

  • @kulwinderdhaliwale8814
    @kulwinderdhaliwale8814 Před 9 měsíci +2

    Kapalmochan ja gopalmochan

  • @kanwaljitmander7037
    @kanwaljitmander7037 Před 9 měsíci +1

    Very nice good idea thanks USA

  • @BalwinderKaur-dv1uf
    @BalwinderKaur-dv1uf Před 9 měsíci +1

    Boht Vdiya Video 🙏🙏

  • @balvirsingh-il3eb
    @balvirsingh-il3eb Před 9 měsíci +2

    ਸਤ ਸੀ੍ ਅਕਾਲ ਜੀ ਸਾਰਿਆਂ ਨੂੰ ਵਲੋਂ ਬਲਵੀਰ ਦਹਿਲੀਜ਼ ਖੁਰਦ

  • @ਆਪਣਾ_ਵਿਰਸਾ
    @ਆਪਣਾ_ਵਿਰਸਾ Před 9 měsíci +1

    ਬਹੁਤ ਸੋਹਣੀ ਵੀਡੀਓ ਬਣਾਈ ਆ ਜੀ

  • @RekhaRani-lj4ou
    @RekhaRani-lj4ou Před 9 měsíci +1

    Bahut Sundar video g 👌👌👌❤️❤️

  • @manrajsingh.9r.187
    @manrajsingh.9r.187 Před 9 měsíci +1

    A ghar bhut sona lagda rani sis te bebe ji te veer nal bhut soni lagde vedo

  • @user-ig4my4ed7u
    @user-ig4my4ed7u Před 9 měsíci +1

    Bhot vdia ji

  • @user-vp2ih2fm3e
    @user-vp2ih2fm3e Před 9 měsíci +1

    Rani g bhut vadiya sab di acting ❤❤❤❤❤❤

  • @parminderjattana7350
    @parminderjattana7350 Před 2 měsíci

    ਗੁਰੂਦੁਆਰੇ ਦਾ ਨਾਮ ਕਿਪਾਲ ਮੋਕਨ ਹੈ ਬੇਬੇ ਦੀ ਗੱਲ ਸਹੀ ਹੈ ਕੀ ਤੁਰਨ ਫਿਰਨ ਨਾਲ ਗੌਡੇ ਨਹੀਂ ਦੁਖਦੈ ਬਾਕੀ ਚਾਹ ਪੀਣ ਦੇ ਵਹੁਤ ਸ਼ੋਕੀਨ ਲੱਗਦੇ ਹੋ ਹਰ ਵੀਡੀਓ ਵਿਚ ਨੋਟ ਕਰਦੇ ਹਾਂ

  • @SimranSingh-zx4wj
    @SimranSingh-zx4wj Před 9 měsíci +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @swarankaur7469
      @swarankaur7469 Před 9 měsíci

      ਬਹੁਤ ਸੋਹਣੀ ਹੈ ਜੀ