ਕਨੇਡਾ ਅਮਰੀਕਾ ਜਾਣ ਦੀ ਲੋੜ ਨੀ, ਇੱਥੇ ਆਜੋ.. l EP23 l Sodhi Vikram Singh l Sarbjeet Singh Sidhu l B Social

Sdílet
Vložit
  • čas přidán 8. 09. 2024
  • ਕਨੇਡਾ ਅਮਰੀਕਾ ਜਾਣ ਦੀ ਲੋੜ ਨੀ, ਇੱਥੇ ਆਜੋ.. l DHART DE JAAYE l EP 23 l Sodhi Vikram Singh l Sarbjeet Singh Sidhu l B Social
    #SarbjeetSinghSidhu
    #DhartDeJaaye
    #SodhiVikramSingh
    Facebook Link : / bsocialoffic.... .
    Instagram Link : / bsocialoffi.... .
    Report by : Sarbjeet Singh Sidhu
    Cameraman : Harmanpreet Singh & Zitesh Kaushal
    Editor : Hardeep Singh
    Location : Anandpur Sahib
    Digital Producer : Gurdeep Grewal
    Label : B Social

Komentáře • 680

  • @bachittargill8988
    @bachittargill8988 Před 3 lety +221

    ਪੰਜਾਬ ਬਹੁਤ ਤਰੱਕੀ ਕਰ ਸਕਦਾ ਹੈ। ਸਾਨੂੰ ੲਿਮਾਨਦਾਰੀ ਦੀ ਲੋੜ ਹੈ।

  • @armaandeepsingh6606
    @armaandeepsingh6606 Před 3 lety +18

    ਪੰਜਾਬ ਤਾ ਤਰੱਕੀ ਕਰ ਸਕਦਾ ਜੇ ਸਰਕਾਰੀ ਗੈਂਗਸਟਰ ਮੰਗਣਾ ਬੰਦ ਕਰ ਦੇਣ ਰਿਸ਼ਵਤ ਨੂੰ ਇਹ ਆਪਣਾ ਹੱਕ ਸਮਜਦੇ ਹਨ ਤੇ ਆਪਣੇ ਬੱਚੇ ਬਾਹਰ ਸੈੱਟ ਕਰ ਰਹੇ ਹਨ

  • @gurjeetkaur9238
    @gurjeetkaur9238 Před 3 lety +189

    ਮੇਰਾ ਦੇਸ਼ ਮੇਰੀ ਬੋਲੀ ਮੇਰਾ ਪੰਜਾਬ ਮੇਰਾ ਸੱਭਿਆਚਾਰ ਇਂਥੇ ਜਨਮ ਲੈ ਕੇ ਮਾਣ ਹੋਣਾ ਚਾਹੀਦਾ🙏

    • @euphoria156
      @euphoria156 Před 3 lety +7

      🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? I DIDNT FEEL LIKE WATCHING THE WHOLE VIDEO, HE RUINED PUNJABI CULTURE BY CONSTRUCTING FOREIGNER HOMES IN INDIA!! 😡🤢

    • @lnderdhullar
      @lnderdhullar Před 3 lety +1

      💯💯

    • @lnderdhullar
      @lnderdhullar Před 3 lety

      czcams.com/video/vPOIwkF_zDE/video.html

    • @sukhraj_singh1999
      @sukhraj_singh1999 Před 3 lety

      @@euphoria156 yes same house kothe nal v ban sakde aa fr kuch alag houga

    • @Rajindersingh-ee7ec
      @Rajindersingh-ee7ec Před 3 lety

      @@lnderdhullar hlo

  • @ManpreetSingh-xm4vv
    @ManpreetSingh-xm4vv Před 3 lety +18

    ਉਪਰਾਲਾ ਬਹੁਤ ਵਧੀਆ ਼਼਼਼ ਥੱਲੇ ਲੋਕਾਂ ਦੇ ਵਿਚਾਰ ਪੜ੍ਹ ਰਿਹਾ ਸੀ ਜਿਆਦਾਤਰ ਲੋਕ ਆਖਦੇ ਨੇ ਕਿ ਪੈਸੇ ਦਾ ਕੰਮ ਐ ਼਼਼਼਼ ਪਰ ਯਾਰ ਬੰਦੇ ਦੀ ਸੋਚ ਨੂੰ ਸਿੱਜਦਾ ਕਰਨਾ ਬਣਦਾ ਼਼਼਼ ਹੋਰ ਬਹੁਤ ਅਮੀਰ ਲੋਕ ਨੇ ਜੋ ਪੈਲੀਆਂ ਵੇਚ ਵੇਚ ਬਾਹਰ ਨੂੰ ਭੱਜਦੇ ਨੇ ਼਼਼਼ ਵੀਂਹ ਤੀਂਹ ਲੱਖ ਲਾਕੇ ਬਾਹਰ ਜਾਣ ਦੀ ਬਜਾਏ ਸਾਨੂੰ ਵਪਾਰ ਵੱਲ ਮੁੜਨਾ ਪਵੇਗਾ ਼਼਼਼ ਜੇ ਪੰਜਾਬ ਨੂੰ ਬਚਾਉਣਾ ਤਾਂ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ

    • @HarbansSingh-mv2bw
      @HarbansSingh-mv2bw Před 3 lety

      Sodhi sahib ji ehe badal parivar nu hajam ho riha he but small farmer tan iss nu dekh v nahi sakda tohanu mubarkan

    • @kulwantsingh9415
      @kulwantsingh9415 Před 2 lety

      ਸਹੀ ਸੋਚ ।

  • @yuvrajsinghdullat523
    @yuvrajsinghdullat523 Před 3 lety +16

    ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ, ਸ਼ੁਰੂਆਤ ਬਹੁਤ ਵਧੀਆ ਹੈ, ਬਾਹਰਲੇ ਦੇਸ਼ਾਂ ਤੋਂ ਇਥੇ ਆਇਆ ਕਰਨਗੇ

    • @jagjiwankaur3938
      @jagjiwankaur3938 Před 3 lety

      ਬਹੁਤ ਹੀ ਵਧਦਿਆਂ ਉਪਰਾਲਾ ਮੇਰਾ ਵੀ ਇਹੋ ਸੁਪਨਾ but

  • @karamjitkaur365
    @karamjitkaur365 Před 3 lety +10

    ਬਹੁਤ ਵਧੀਆ ਬਾਹਰ ਕਮਾਈ ਕਰਕੇ ਆਪਣੇ ਅਨੰਦਪੁਰ ਚ ਲਗਾਇਆ🙏🏼👌🏼👍🏼👏🏻

  • @shahbazsingh7829
    @shahbazsingh7829 Před 3 lety +89

    ਸੋਢੀ ਸਾਬ ਤੁਸੀਂ ਬਹੁਤ ਵਧੀਆ ਮਨੁੱਖ ਹੋ ਗੁਰੂ ਦੇ ਸਿੱਖ ਅਸਲੀ ਰੰਘਰੇਟੇ ਗੁਰੂ ਕੇ ਬੇਟੇ 👍🏼👍🏼

    • @mehtabsingh5897
      @mehtabsingh5897 Před 3 lety +5

      Yr tu c har passe jaat paat Kyu waad dene o

    • @shahbazsingh7829
      @shahbazsingh7829 Před 3 lety +2

      @@mehtabsingh5897 ਭਰਾ ਆਪਾਂ ਨਹੀਂ ਵਾੜੀ, ਇਹ ਤਾਂ ਹੋਟਲ ਵਾਲੇ ਅੰਕਲ ਜੀ ਖੁਦ ਈ ਆਪਣੀ ਗੋਤ ਦੱਸ ਰਹੇ ਆ, ਸੋ ਆਪਾਂ ਉਹਨਾਂ ਦੀ ਗੋਤ ਦੀ ਤਾਰੀਫ ਕਰ ਦਿੱਤੀ, ਅੰਕਲ ਜੀ ਗੋਤ ਨਾ ਦੱਸਦੇ ਤਾਂ ਆਪਾਂ ਵੀ ਤਾਰੀਫ ਨਾ ਕਰਦੇ, ਬਾਕੀ ਅੰਕਲ ਦਾ ਕੰਸੈਪਟ ਵਧੀਆ ਹੈ ਕਿ ਟੂਰਿਜ਼ਮ ਵਧਾਓ

    • @amarjitsingh9089
      @amarjitsingh9089 Před 3 lety +4

      ਇਥੇ ਪੰਜਾਬ ਵਿੱਚ ਟੂਰਿਜ਼ਮ ਪ੍ਰਮੋਟ ਕਰਨ ਦੀ ਗੱਲ ਹੋ ਰਹੀ, ਜਾਤ ਪਾਤ ਦੀ ਨਹੀ।ਰੰਗਰੇਟੇ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਚਾਹੁੰਦੇ ਹੋ ਕਿ ਜਾਤ ਪਾਤ ਖਤਮ ਹੋਵੇ ਤਾਂ ਤੁਸੀ ਵੀ ਆਪਣੇ-ਆਪ ਨਾਲੋ ਜਾਤ ਨੂੰ ਵੱਖ ਕਰੋ

    • @g.p.s319
      @g.p.s319 Před 3 lety +1

      ਇਸਦੇ ਕਮਰੇ ਦਾ ਕਿਰਾਇਆ 7500,8500 ਹੈ ਪਰ ਡੇ

    • @shahbazsingh7829
      @shahbazsingh7829 Před 3 lety

      Sahi gl hae uhnaa nu samjhnaa chaida hae

  • @arvindersingh9287
    @arvindersingh9287 Před 3 lety +18

    Waho Sodhi Sahib
    Great man
    Great thought
    Great idea
    Great setup
    May WAHEGURU JI Bless You !

  • @singhisking2800
    @singhisking2800 Před 3 lety +21

    ਬੂਹਤ ਵਧਾਇਆ ਮੈਨੂੰ ਤਾ ਕੈਨੇਡਾ ਲੱਗੀ ਜਾਦਾ

  • @musiclover.3901
    @musiclover.3901 Před 3 lety +23

    We love our Punjab.Best wishes to Punjab.Prosperity and Happiness🌹🌹🙏

  • @sarassinghjoy9734
    @sarassinghjoy9734 Před 3 lety +14

    Bahut ਮਾਣ ਵਾਲੀ ਗੱਲ ਹੈ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਪੰਜਾਬੀਆਂ ਨੂੰ ਨਵੀਂ ਸੇਧ ਮਿਲੇਗੀ।
    50/50 ਲੱਖ ਰੁਪਏ ਖ਼ਰਚ ਕਰ ਕੇ ਬਾਹਰਲੇ ਮੁਲਕਾਂ ਵਿੱਚ ਸ਼ਰਨ ਲੈਣ ਲਈ ਸਭ ਜਾਈ ਜਾ ਰਹੇ ਹਨ।
    ਪਰ ਇੰਨੇ ਪੈਸੇ ਨਾਲ ਇੱਥੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ।
    ਜ਼ਰੂਰੀ ਨੀ ਕ ਸਰਕਾਰਾਂ ਨਿਕਾਮਿਆਂ ਦੀਆਂ ਨੇ ਤੇ ਆਪਾਂ ਵੀ ਕੁਝ ਨੀ ਕਰ ਸਕਦੇ।
    ਸਭਤੋਂ ਬੜੀ ਗੱਲ਼ ਚੰਗੀ ਇਹੋ ਲੱਗੀ k ਤੁਸੀ ਇੰਨੇ ਸਾਲਾਂ ਤੋਂ ਵਿਦੇਸ਼ਾਂ ਚ ਰਹਿ k v ਪੰਜਾਬ ਨਾਲ਼ ਇੰਨਾ ਜੁੜੇ ਹੋਏ ਹਨ ਜੀ।
    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਤੁਹਾਨੂੰ।🙏🙏🙏🙏🙏
    Plz Rent ਬਾਰੇ ਜ਼ਰੂਰ ਦਸੋ ਅਸੀਂ ਵੀ family members avange
    But plz mention clear rent🙏🙏

    • @parrysandhu1318
      @parrysandhu1318 Před 3 lety +2

      6000-8000

    • @sarassinghjoy9734
      @sarassinghjoy9734 Před 3 lety +1

      @@parrysandhu1318
      Ok veer ji🙏🙏

    • @euphoria156
      @euphoria156 Před 3 lety +1

      🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? 😡🤢

    • @sarassinghjoy9734
      @sarassinghjoy9734 Před 3 lety +5

      @@euphoria156 tusi shatt vale bna leo veer ji
      Koi chkkr ni Bs ਮਕਸਦ ਕਮੀਆ ਲੱਭਣਾ ਨੀ ਹੋਣਾ ਚਾਹੀਦਾ। ਸਿਆਣੇ ਬਣੋ ਸਿੱਖ k paisa ਕਮਾਓ bss jo theek lgda ose tra tusi bna lo koi chkkr ni usdi v promotion ho jayegi youtube te👍

    • @g.p.s319
      @g.p.s319 Před 3 lety

      ਉਹ ਕਹਿੰਦੇ ਹਨ ਸਾਡਾ ਰੀਜੋਰਟ ਮਹਿੰਗਾ ਹੈ ਅਸੀਂ ਚਾਉਦੇ ਹਾਂ ਕਿ ਸਾਡੇ ਕੋਲ ਕਰੀਮ ਹੀ ਆਵੇ ।

  • @nimratschannel2100
    @nimratschannel2100 Před 3 lety +24

    I really like this video salute to bhai sahib from surrey Canada

  • @jaspreetmaan5508
    @jaspreetmaan5508 Před 20 dny +1

    ਮੇਰਾ ਸੋਹਣਾ ਦੇਸ਼ ਪੰਜਾਬ❤ ਘੁੰਮ ਕੇ ਮੈਂ ਵੇਖਿਆ ਦੁਨੀਆ ਇਹ ਸਾਰੀ ਲੱਭਣੀ ਨੀ ਮੌਜ਼ ਪੰਜਾਬ ਵਰਗੀ 🙏🏻♥️

  • @baldevsingh-bi7wz
    @baldevsingh-bi7wz Před 3 lety +166

    ਹਾਲੇ ਮਜੀਠੀਆ ਅਤੇ ਸੁਖ਼ੇ ਦੀ ਨਜ਼ਰ ਨਹੀ ਪਈ ਹੋਵੇਗੀ॥ ਵਰਨਾ ਇਸ ਦਾ ਮਾਲਕ ਬਾਦਲ ਪਰਵਾਰ ਹੋਣਾ ਸੀ ਤੇ ਤੂ ਵਰਕਰ॥

    • @halalamaster48
      @halalamaster48 Před 3 lety +8

      baldev singh, ohna dono da jinna chir satta ch’ ne koi v Punjab ch’ trakki hon da koi chance nahi ha, rehndi kasr kaddhn vaste Jagiro, sukhvir di timi, chandumajra, manpreet badal ate 2 hramkhor Capt badal .
      Hun ikk hor Navjot sidhu v aa riha, oss nu Pakistani imran khan te bahut mann ha, jo ke hindostan nu nashat krn bare sochda rehnda, jo sikh te hindu kudian nu zabardasti muslman bnaon bare sochda. Navjot sidhu ghussay ghatte nu koi negative gal disdi hi nahi.

    • @sukhjindersingh1014
      @sukhjindersingh1014 Před 3 lety +6

      100% right

    • @baljinderbuby6298
      @baljinderbuby6298 Před 3 lety +2

      @@halalamaster48 bilkul sahi

    • @halalamaster48
      @halalamaster48 Před 3 lety +1

      @@baljinderbuby6298 , thanks for your reply,
      Young lady, due respect for you from London.

    • @halalamaster48
      @halalamaster48 Před 3 lety +2

      @Kashmir Singh , oh kehdi jagah, bharama da dhaba, naam bahut suna

  • @dalrajsaran6266
    @dalrajsaran6266 Před 3 lety +71

    ਪੈਸਾ ਲਾ ਦੇਵੇ ਪਰ ਅਯਾਸ਼ ਪੁਲਿਸ ਤੇ ਸਰਕਾਰੀ ਅਫ਼ਸਰਾਂ ਦੀ ਮੁਫਤਖੋਰੀ ਮਾਰ ਦਿੰਦੀ ਹੈ ,, ਤੇ ਲੀਡਰ ਹਿੱਸਾ ਪੱਤੀ ਮੰਗਦੇ ,, ਹਰ ਅਫਸਰ ਚੋਰ ਭਰਿਸ਼ਟ ਹੈ

    • @bhagwontsingh2704
      @bhagwontsingh2704 Před 3 lety

      Right and truthful comment

    • @g.p.s319
      @g.p.s319 Před 3 lety +3

      ਸੋਢੀ ਸਾਹਿਬ ਇਥੇ ਮੁਰਗੇ ਰੱਖਣੇ ਵੀ ਜੁਰਮ ਹੈ ।

    • @palwindersingh3731
      @palwindersingh3731 Před 3 lety

      Iam agree with u dilraj ji. Thanks.

    • @dalrajsaran6266
      @dalrajsaran6266 Před 3 lety

      @@palwindersingh3731 thanks 🙏 brother

    • @rajdeepkamboj6087
      @rajdeepkamboj6087 Před 3 lety +1

      @@g.p.s319 🤣🤣🤣🤣 sahi gal a g .basi show ch vekhya c

  • @Grewalmada
    @Grewalmada Před 3 lety +140

    ਸੋਢੀ ਸਾਹਿਬ ਵਰਗੇ ਪੰਜਾਬ ਵਿੱਚ 20 ਕੁ ਹੋਣੇ ਆ‌। ਬਾਕੀ ਪੰਜਾਬ ਵਿੱਚ ਤਾਂ 2-4 ਏਕੜ ਵਾਲਾ ਹੀ ਵਿਚਾਰਾ ਗਰੀਬ ਕਿਸਾਨ ਹੀ ਆ। ਇਹ ਵੀਡੀਓ ਪੰਜਾਬ ਵਾਲੇ ਕਿਸਾਨਾਂ ਲਈ ਨਹੀਂ, ਸਿਰਫ ਅਮੀਰ ਲੋਕਾਂ ਲੲੀ ਆ।

    • @euphoria156
      @euphoria156 Před 3 lety +7

      Angresh bande ne angrezi ghar bna chadde🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.culture khraab karta Punjabi 😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? 😡🤢

    • @Grewalmada
      @Grewalmada Před 3 lety +11

      @@euphoria156 ਬਾਈ ਜੀ ਮੈਂ b social ਵਾਲਿਆਂ ਨੂੰ ਬਹੁਤ ਵਧੀਆ ਕਹਿੰਦਾ ਹੁੰਦਾ ਸੀ। ਵਧੀਆ ਸੁਨੇਹਾ ਦੇਣ ਵਾਲੀਆਂ ਗੱਲਾਂ ਕਰਦੇ ਆ। ਪਰ ਆ ਵੀਡੀਓ ਦਾ ਕੋਈ ਮਤਲਬ ਨਹੀਂ ਬਣਦਾ। ਆਮ ਬੰਦਿਆਂ ਨੂੰ ਇਹੋ‌ ਜਿਹੀਆਂ ਵੀਡੀਓ ਨਾਲ ਕੀ ਸੁਨੇਹਾ ਮਿਲੂ।

    • @deepjatti7780
      @deepjatti7780 Před 3 lety +3

      @@Grewalmada es vich ki burai

    • @bhagwontsingh2704
      @bhagwontsingh2704 Před 3 lety +4

      Reporter nu es naal k matlab,eh tn advertisement video hai paisay lay k bna reha

    • @SatnamSingh-fb9qt
      @SatnamSingh-fb9qt Před 3 lety +5

      Sunny hi mehant karo te ameer bano holi holi ,himmat rakho, pareshan na hovo.permatma bada aperampar he

  • @mynanogarden6842
    @mynanogarden6842 Před 3 lety +3

    वहुत अच्छी सोच आ तुहाडी वीर जी
    ऐने साल वाहर रह के भी आपनीयां जड़ा ते मिट्टी नाल जुड़े रहना वहुत बढ़िया जी सलाम है तुहाडी सोच नू
    God bless you ❤️❤️🌹

  • @kanwerjitsingh7181
    @kanwerjitsingh7181 Před 3 lety +43

    ਵਾਹ ਜੀ ਵਾਹ ਬਹੁਤ ਵਧੀਆ ਸੋਢੀ ਸਾਹਿਬ, ਧੰਨਵਾਦ

  • @miansarwar7568
    @miansarwar7568 Před 3 lety +9

    Punjab has lots of land which is so fertile and is rich of culture yes we Punjabis from both PUNJABS can make good money from tourism. Good Idea mashallah.plus our younger Punjabi generation will come across the real Punjab.

  • @jagdishbahia9162
    @jagdishbahia9162 Před 3 lety +5

    Dil se Salute bahi Sahib from United Kingdom🇬🇧 waheguru ji bless you🙏🙏🙏🙏❤️

  • @guljitjhajj8379
    @guljitjhajj8379 Před 3 lety +32

    ਸੋਢੀ ਸਾਅਬ ਸਲਾਮ ਐਂ ਤੁਹਾਡੀ ਸੋਚ ਨੂੰ।

    • @sukhpaldhaliwal3540
      @sukhpaldhaliwal3540 Před 2 lety

      ਬਾਈ ਜੀ ਬਹੁਤ ਬੰਦੀਆ ਹੈ ਬਾਈ ਜੀ ਤੇਰੀ ਖੁਸ਼ੀ ਹੈ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬੰਦੀਆ ਹੈ

  • @shahbazsingh7829
    @shahbazsingh7829 Před 3 lety +76

    ਵੈਸੇ ਹਿਮਾਚਲ ਦੇ ਲੋਕ ਚਾਹੁੰਦੇ ਨੇ ਕਿ ਦੁਬਾਰਾ ਮਹਾਂ ਪੰਜਾਬ ਬਣ ਜਾਵੇ

    • @SukhbirSingh-pb6zu
      @SukhbirSingh-pb6zu Před 3 lety +1

      हिमाचल के लोगों को लूट लिया BJP अंबानी अडानी ने। लोग इनसे बचना चाहते हैं।

    • @Merapeo877
      @Merapeo877 Před 2 lety

      Mang kon karda si Punjabi sube di ? Dharne k ne laye si ?

    • @rashveer5092
      @rashveer5092 Před rokem

      Yes agree 👍

  • @germansingh8207
    @germansingh8207 Před 3 lety +51

    ਤੁਸੀਂ ਬਹੁਤ ਵਧੀਆ ਇਨਸਾਨ ਜੇ ਅਤੀ ਸੁੰਦਰ ਜੀ ਬਹੁਤ ਜਿਆਦਾ ਸੁੰਦਰ ਅਨੰਦ ਜੀ ਇਥੇ ਰਬ ਸਾਨੂੰ ਠਹਿਰਣ ਦੇ ਯੋਗ ਬਣਾਵੇ🙏

  • @AvtarSingh-ey1my
    @AvtarSingh-ey1my Před 3 lety +10

    Beautiful i'm very impressed ❤

  • @ramjeetrama5966
    @ramjeetrama5966 Před 3 lety +3

    ਪੈਸੇ ਨਾਲ ਦੂਜੇ ਦੋ ਚਾਰ ਕਿੱਲੇ ਵਾਲੇ ਕਿਸਾਨ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ।ਉਹ ਕਿੱਲਾ ਵੇਚ ਕੇ ਬਾਹਰ ਕਮਾਈ ਕਰਕੇ ਹੋ ਸਕਦਾ ਇਸ ਤੋ ਵਧ ਕਾਮਯਾਬ ਹੋ ਜਾਵੇ ।ਇਨ੍ਹਾਂ ਕੋਲ ਖੁਲੀ ਆ ਜਾਇਦਾਦ ਪੈਸਾ ।।

  • @nimratschannel2100
    @nimratschannel2100 Před 3 lety +14

    Salute to bhai sahib from surrey canada

  • @sukhjitbrar4319
    @sukhjitbrar4319 Před 3 lety +5

    Sodhi Sahib you deserve full credit for your this creation. People can and should do different things even on small scale. You should also add big mud house, Sawaat, as used to be in Malwa villages. Very cool in summer and comfortable in winter.👍👍

    • @journeyplayer
      @journeyplayer Před 3 lety

      Strange house on hill 😳 czcams.com/video/qco2c_Yy5M8/video.html

  • @kiransunrays518
    @kiransunrays518 Před 3 lety +2

    Omg..I been stressing that on diff iTunes as comments.. Yes, young Punjabi youth is dying in Canada and other countries..
    We need more pioneers like Mr. Sodi to educate youth.. TO KEEP PUNJAB ALIVE for the sake of next generations..
    BLESS YOU AND KEEP UP..
    Vaheguruji bless and sumatt the younger generations..
    EDUCATION AND COURAGE CAN CREATE HEAVEN ANYWHERE..

  • @harjitsingh9701
    @harjitsingh9701 Před 3 lety +4

    Sukha Amli te nu na pta Lag jave ohne Kabza kar laina 😂😂

  • @sukhwindersingh917
    @sukhwindersingh917 Před 3 lety +3

    Sade gerib loka waste kush nahi
    Aase kithe jaeiyey
    Waheguru ji gariba nu samratha bakhshe

  • @jatindermann4895
    @jatindermann4895 Před 3 lety +3

    Yes ur right tourism is a gud future of Punjab 👍

  • @happybrar9283
    @happybrar9283 Před 3 lety +2

    So nice of you Sodhi Sahib Waheguru ji tuhade te mehr rakhan Waheguru ji merete v karn k maen v tuhade darshan kar sakan Hamesha Chardikala ch rahoen WAHEGURU WAHEGURU JI

  • @ramjoshi771
    @ramjoshi771 Před 3 lety +3

    Very nice, looks like Canada. I Live in Canada 🇨🇦. Love 💘you guys.

  • @harpalpannu8794
    @harpalpannu8794 Před 3 lety +36

    ਸੋਢੀ ਸਾਹਿਬ ਜੀ ਕੀ ਰੈਂਟ ਆ ਕਿੰਨਾ ਟਾਈਮ ਰਹਿ ਸਕਦੇ plz ਦਸਣਾ phone no ਦਸਣਾ plz

    • @pardeepfinch2398
      @pardeepfinch2398 Před 3 lety +2

      Ik din da room da kirya 6000 2 prsn room ch reh skde ne .. Khan pin da lake total ik din da kirya 8 9 hjra aw janda......mehga km aw brother

    • @hskaler5461
      @hskaler5461 Před 3 lety

      ❤💯

    • @mandeepminhas2858
      @mandeepminhas2858 Před 3 lety

      @@pardeepfinch2398 bhut mehnga brother thi sanu aps reh k ni ehda pta laga 🤣

  • @tedewalhoney2525
    @tedewalhoney2525 Před 3 lety +6

    ਨੂਰਪੁਰ ਬੇਦੀ ਜਿਲ੍ਹਾ ਰੋਪੜ ਚ ਇੱਕ ਟੂਰਿਸਟ ਜਗਾ ਹੈ the kikar lodge ਬਹੁਤ ਸੋਹਣੀ ਜਗਾ ਹੈ ਪਹਾੜਾ ਚ

    • @amritpalSingh-gd6ki
      @amritpalSingh-gd6ki Před 3 lety

      ਸੋਢੀ ਸਾਹਿਬ ਇਸ ਵੀਡੀਓ ਦਾ ਸਬਜੈਕਟ ਕੀ ਹੈ। ਤੀਹ ਮਿੰਟ ਤਾਂ ਖਰਾਬ ਕਰ ਚੁੱਕੇ ਹੋ। ਇਸ ਵੀਡੀਓ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸਾਨੀ, ਇਕਨੌਮਕ ਜਾਂ ਟੂਰਿਜ਼ਮ। ਅਮਰੀਕਾ ਕੈਨੇਡਾ ਵਿੱਚ ਜਾਕੇ ਤੁਸੀਂ ਟਾਇਮ ਵੇਸਟ ਹੀ ਕੀਤਾ ਹੈ। 35 ਮਿੰਟ ਤੱਕ ਤੁਸੀਂ ਮੁੱਦੇ ਤੇ ਨਹੀਂ ਆਏ। ਮਿੱਟੀ ਨਾਲ ਮਕਾਨ ਬਨਾਉਣ ਲਈ ਕੁੱਝ ਨਹੀਂ ਲਗਦਾ? ਗਿਆਰਾਂ ਮਿੰਟ ਰਹ ਗਏ ।ਹੁਣ ਮਤਲਬ ਦੀ ਗੱਲ ਤੇ ਆਓ। ਹੁਣ ਅਠ ਮਿੰਟ ਰਹਿ ਗਏ ਮੁੱਦੇ ਤੇ ਨਹੀਂ ਆਏ। ਰੇਟ ਕੀ ਹੈ, ਸਹੂਲਤਾਂ ਕੀ ਹਨ। ਛੇ ਮਿੰਟ ਰਹਿ ਗਏ ਮੁੱਦੇ ਤੇ ਆਓ। ਸੁੱਖੇ ਦਾ ਯਾਰ ਹੈ ਲਪੋਟ ਸੰਖ। 😜 ਇਹ ਐਂਕਰ ਵੀ ਵਿਹਲਾ ਹੀ ਹੈ। ਅਸਲ ਗਲ ਤੇ ਆ ਗਏ ।ਇਹ ਸ਼ਹਿਰਾਂਵਿੱਚ ਰਹੇ ਹਨ।

  • @nirmalbajwa3172
    @nirmalbajwa3172 Před 3 lety +12

    ਵੇਸੇ ਗੱਲਾਂ ੳੁਲਟ ਨੀ ਹੋ ਰਹੀਅਾ ਗੱਲਾਂ ਪੰਜਾਬ ਦੀਅਾ ਕਰਦੇ ਨੇ ਤੇ ਬਨਾੲੀ ਸਬ ਕੁੱਚ ਵੇਸਟਰਨ ਕਲਚਰ ਵਰਗਾ ਕਮਾਲ ਹੈ

    • @akaur4533
      @akaur4533 Před 3 lety +1

      ਸਹੀ ਹੈ ਵੀਰ ਜੀ

    • @nirmalbajwa3172
      @nirmalbajwa3172 Před 3 lety

      @@akaur4533 Thanks kaur ji and yaur wel come

    • @shergill4301
      @shergill4301 Před 3 lety

      Tu kache makaan vich rehna Punjab vich.........

  • @mannnandgarhia9858
    @mannnandgarhia9858 Před 3 lety +21

    ਬਹੁਤ ਬੜੀਆਂ ਜੀ ਸਹੀ ਸੰਦੇਸ਼

  • @sunrise2844
    @sunrise2844 Před 3 lety +3

    Bilkul sahi gal kahi sodi ji ne cream warge customer hi stay karnge, matlab ya ta koi videshi afford kar sakda ethe stay karn nu ya koi rishwat khor, jidey kol jyada paise honge.... maaldar asammi ne maaldar asaamiya waste bnaya a resort desi California.......

  • @harmandeepsingh831
    @harmandeepsingh831 Před rokem

    Sodhi Saab is the 12 generation of Dhan Guru Hargobindh patshah. The owner of Miri Piri. Guru Hargobindh was the 1st Guru who fought against Mughals. Sodhi Saab is one of the luckiest person on the earth. Because He belongs to Guru Hargobindh sahib family.

  • @artistichustlersoul
    @artistichustlersoul Před 3 lety +7

    We will visit this place soon

  • @kulwantsinghchahal412
    @kulwantsinghchahal412 Před 3 lety +8

    Very very nice 🙏🙏 congratulations veer ji

  • @Svp745
    @Svp745 Před 3 lety +1

    Bahut vadiya soch sir ji awesome 👌👌👌👏👏👏🙏

  • @maninderbrar8508
    @maninderbrar8508 Před 3 lety

    ਬਹੁਤ ਵਧੀਆ ਬਿਜ਼ਨਸ ਆਈਡੀਐ ਜੇ ਕਿਤੇ ਪੰਜਾਬ 'ਚ ਕਾਮਯਾਬ ਹੋ ਜਾਵੇ। ਸੋਢੀ ਸਾਬ਼ ਦੇ ਫਾਰਮ ਸਟੇ ਤੇ ਇੱਕ ਵੀ ਟੂਰਿਸਟ ਨਹੀਂ ਦਿਖਿਆ ਇਹਦੇ ਤੋਂ ਪਤਾ ਲੱਗਦੈ ਕਿ ਹਜੇ ਇਹ ਕਿੱਤਾ ਪੰਜਾਬ 'ਚ ਲਾਹੇਵੰਦ ਨਹੀਂ ਹੋਇਆ। ਇਹਨੂੰ ਕਾਮਯਾਬ ਕਰਨ ਵਾਸਤੇ ਵੱਡੇ ਪੱਧਰ ਤੇ ਉਪਰਾਲੇ ਹੋਣੇ ਚਾਹੁੰਦੇ ਐ।

  • @jsandhusandhu1383
    @jsandhusandhu1383 Před 3 lety +7

    ਪੰਜਾਬ ਸਾਰਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਚਲਾ ਗਿਆ ਵੱਡੀਆਂ ਵੱਡੀਆਂ ਕੋਠੀਆਂ ਖਾਲੀ ਹਨ ਓਨਾ ਆਲੀਸ਼ਾਨ ਕੋਠੀਆਂ ਨੂੰ ਫਾਰਮ ਟੂਰਿਸਮ ਲਈ ਵਰਤੋਂ ਵਿਚ ਲੈ ਆਈਏ ਤਾ ਸਾਰਾ ਪੰਜਾਬ ਟੂਰਿਸਮ ਇੰਡਸਟਰੀ ਬਣ ਜਾਏਗਾ ... ਪਤਾ ਨੀ ਹੋਸਟ ਸਾਬ ਭੁੱਲ ਗਏ ਕੇ ਜਾਨ ਬੁਝ ਕੇ ਓਨਾ ਨੇ ਸੋਢੀ ਸਾਬ ਤੋਂ ਰੂਮ ਦਾ ਕਿਰਾਇਆ .ਨਹੀਂ ਪੁੱਛਿਆ ਜਰੂਰ ਦਸੋ ਕੀ ਖਰਚ ਆਉਦਾ ਇਕ ਰਾਤ ਰੁਕਣ ਦਾ ..

  • @kirankaur4504
    @kirankaur4504 Před 3 lety +5

    Very very beautiful 👍👍👍👍

  • @ideepkaran0751
    @ideepkaran0751 Před 3 lety +5

    Very beautiful place
    😊👍✌🏻✌🏻👌👌🔥🔥

  • @harbhajanmalhi7269
    @harbhajanmalhi7269 Před 3 lety +5

    ਸਾਡੇ ਖੁਹ ਤੇ ਵੱਸਦਾ ਰਬ ਨੀ।

  • @jasbirtaneja1863
    @jasbirtaneja1863 Před 3 lety +2

    Sodhi Sahab, nice venture👌👌

  • @DhillonVideo
    @DhillonVideo Před 3 lety +2

    ਬਹੁਤ ਵਧੀਆ ਧੰਨਵਾਦ Love Punjab !!

  • @harrykaur6605
    @harrykaur6605 Před 3 lety +6

    Ssa g... well done soodhi sir bhut sohne affected lgye..thank you so much tusi apni punjab br aini sochye...keep it up👍

    • @euphoria156
      @euphoria156 Před 3 lety +1

      Angresh bande ne angrezi ghar bna chadde🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.culture khraab karta Punjabi 😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? 😡🤢😒

    • @harrykaur6605
      @harrykaur6605 Před 3 lety +1

      @@euphoria156 ssa... apni 2 thinking hundi... uhne bhar de country de look deti....

    • @amarjitbhullar
      @amarjitbhullar Před 3 lety

      @@euphoria156 jisne ene mulka vich ghum k apna business idea chunia aa. Usda pesa, usda risk, usda business idea.
      J koi alag kar riha taa, oh usdi apni soch aa. Us vich koi galat gall nhi

  • @noorsingh9722
    @noorsingh9722 Před 3 lety +5

    I got vry good thought for my new dream house. Thxu so much sir

  • @punjabi_traveler
    @punjabi_traveler Před 3 lety +1

    Jeonde raho Punjaabion.. 🙏 saanu maan hai punjab te punjabi hon te🚜🚜

  • @japinderkaur5562
    @japinderkaur5562 Před 3 lety +1

    Bahut badeyea uprala
    Wow, Weheguru ji chardikala vich rakhan g Mehar Karan g ang sang sahee hoven g

  • @allinonevibes3780
    @allinonevibes3780 Před 3 lety +8

    So beautiful ❤️❤️

  • @jassisidhu7235
    @jassisidhu7235 Před 2 lety

    ਰਹਾਇਸ਼ ਵਾਲੀ ਜਗ੍ਹਾ ਤਾਂ ਦਖਾਈ ਨੀਂ ਅੰਕਲ ਜੀ ਫੇਰ ਈ ਆਵਾਂਗੇ ਜੇ ਅੰਦਰੋਂ ਦਿਖਾਉਂਦੇ

  • @KuldeepSingh-id8kq
    @KuldeepSingh-id8kq Před 3 lety

    Sodhi Sab Bhut hi kamal dia chijen ne bhut Reej nal Teriar te Bhut mhent kiti salohnn jog chij hai eho jhiha Anad Ondha Anadpur shib di dharti te rab Basdha bhut sonna sodhi Sab whaguru ji charrdi Kala vich Rakhne dhanbad

  • @shere-punjabsinghshergill3257

    During my last trip to India, I went to Anandpur Sahib. This gentleman claims to be family of 6th Guru ji. I saw his old Haveli near Keshgarh sahib.

    • @harmindersingh5010
      @harmindersingh5010 Před 3 lety

      I may be wrong but it looks like he is brother of Congress leader Rana Gurmit Singh Sodhi

    • @KamaljitSingh-fr4vj
      @KamaljitSingh-fr4vj Před rokem

      Of course he belongs to that great family

  • @exploreyourdream2948
    @exploreyourdream2948 Před 3 lety +3

    ਇਸ ਜਗ੍ਹਾ ਦੀ ਪੂਰੀ ਲੋਕੇਸ਼ਨ ਤਾ ਦਸੋ ਸਰ ਜੀ
    ਜਰੁਰ ਆਵਾ ਗੈ 🙏

  • @baldevsingh3828
    @baldevsingh3828 Před 3 lety +6

    Please share the room rent minimum/ maximum also share regarding food vegetarian or non- vegetarian . Thanks

  • @SurinderKaur-iq8de
    @SurinderKaur-iq8de Před 3 lety +1

    Bhutttt...bhutttt vdhia veer ji kmal e g Satguru aap nu bhutttt....bhutttt trakian deve

  • @gurindersingh9164
    @gurindersingh9164 Před 2 lety +1

    Kerala has its natural beauty , it is lush green and Kerala has some lovely beaches and Himachal has its mountains and hilly areas which makes it beautiful .....

    • @manjitdhingra6814
      @manjitdhingra6814 Před 2 lety

      Sir what type of job u can give to awell qualified person un employment in punjab please help us

  • @Dolly_atwal
    @Dolly_atwal Před 3 lety +9

    Seriously, I have no words, extremely beautiful

    • @journeyplayer
      @journeyplayer Před 3 lety

      Strange house on hill 😳 czcams.com/video/qco2c_Yy5M8/video.html

    • @jyotijot3303
      @jyotijot3303 Před rokem

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @bahadurdhillon2001
    @bahadurdhillon2001 Před 3 lety

    ਬਹੁਤ ਖੂਬ ਨਜ਼ਾਰਾ ਆਗਿਆ ਦੇਖ ਕੇ, ਪਰ ਜਦੋ ਕੋਈ ਵੀ ਇਹੋ ਜਿਹੀ ਖੂਬਸੂਰਤੀ ਦਿਖਾਈ ਜਾਂਦੀ ਹੈ, ਕੋਈ ਫੋਨ,ਪਤਾ, ਰੇਂਟ, ਪੂਰਾ ਨਾਮ, ਕਦੇ ਵੀ ਨਹੀਂ ਦੱਸਣ ਦੇ ਖੇਚਲ ਕੀਤੀ ਜਾਂਦੀ

    • @karamjitkaur365
      @karamjitkaur365 Před 3 lety

      ਅਨੰਦਪੁਰ ਸਾਹਿਬ ਹੈ ਜੀ ਲੋਧੀਪੁਰ ਸਤਲੁਜ ਦੇ ਕਿਨਾਰੇ

  • @nk3243
    @nk3243 Před 2 lety

    Bahut sohna bnaya ji 🙏dil khush ho gya

  • @baljit6663
    @baljit6663 Před 3 lety +2

    Waheguru ji

  • @Cour_reet_bapusson
    @Cour_reet_bapusson Před 3 lety +2

    Dhanwad bhai sab ji... bhut sohna uprala tuhada🙏🙏

  • @aman15073
    @aman15073 Před 3 lety +1

    koi apne secret nhi dasda but tusi sare samne apne raj khoole thanks sir

  • @Maan_kaunke
    @Maan_kaunke Před 2 lety

    Es bande ne bilkul lehza haini interview lain da
    Hu hu kari janda

  • @ramanpreetkaur8683
    @ramanpreetkaur8683 Před 3 lety +6

    bht lok punjab nu sohna bna rhe ne ❤️❤️

  • @pardeeppassi8385
    @pardeeppassi8385 Před 3 lety +26

    ਬਾਹਰਲੇ ਦੇਸ਼ਾਂ ਨੇ ਹੀ
    ਪੰਜਾਬ ਚੋਂ ਗਰੀਬੀ ਚੁੱਕੀ ਆ,ਇਹ ਵੀ ਬਾਹਰਲੇ ਮੁਲਕਾਂ ਚੋ ਅਮੀਰ ਹੋ ਕੇ ਆਇਆ,ਇਹ ਰਿਜੋਰਟ ਬਨਾਉਣਾ ਆਮ ਬੰਦੇ ਦੇ ਵਸ ਦਾ ਰੋਗ ਨਹੀਂ,

    • @sukdeep670singh7
      @sukdeep670singh7 Před 3 lety +1

      ਸਹੀ ਗੱਲ ਆ ਵੀਰ ਜੀ

    • @farmingsuccess4485
      @farmingsuccess4485 Před 3 lety +2

      Right 101%

    • @preetsheroke9156
      @preetsheroke9156 Před 3 lety

      Bilkul sahi gal a veer ji ethe nahi bna sakda

    • @AR-zn3qr
      @AR-zn3qr Před 2 lety

      prava bahro v ni kmae ja skde e jo ameer pela to i a jidi jameen vadd o kr skda

    • @AR-zn3qr
      @AR-zn3qr Před 2 lety

      bahr v ta dehari i a te je avda kam krna ota fr india ch v kr skde o adani ambani tata dekhlo kina paisa

  • @inderjitsidhu4060
    @inderjitsidhu4060 Před 3 lety +5

    Very beautiful 😍❤

  • @manvirkaur2359
    @manvirkaur2359 Před 3 lety +3

    Thnks inni sohni jagah dikhun layi Jado v india gayi jaroori javange

    • @luckysidhu4760
      @luckysidhu4760 Před 3 lety

      BILKUL SAHI VICHAR AA BIBA JI PEHLI GAL TAA APNE GURUA DE CHARAN SOHO PRAPAT DHARTI AA SO WHEN YOU COME TO PUNJAB JRUR VIST KAREO WAHEGURU JI CHARDIKLA TANDRUSTI TE TRAKIA BAKSHAN

  • @surindersingh-ry6jf
    @surindersingh-ry6jf Před 2 lety

    Great consept though and idea sodhi sahib these types of ideas can promote Punjab tourism 👍🏻

  • @karmjitkaur6507
    @karmjitkaur6507 Před 2 lety

    Good very good ji God blass you

  • @BEAUTYINHOME
    @BEAUTYINHOME Před 3 lety +3

    Wow wow its beautiful kamal krdi , full of nature

    • @baljindersingh1184
      @baljindersingh1184 Před 3 lety

      "ਕਮਾਲ ਕਰਤੀ" ਸਹੀ ਸ਼ਬਦ ਹੈ । ਕਰਦੀ ਨਹੀਂ ।

  • @gurdipanand4105
    @gurdipanand4105 Před 3 lety +4

    Nice natural atmosphere we love and like it dhan guru nanak

  • @neelamdhanota8289
    @neelamdhanota8289 Před 3 lety +1

    Veer ji Waheguru ji bless you always 🙏 🙏

  • @sukhdevkumar3305
    @sukhdevkumar3305 Před 3 lety +2

    Vaah Ji vaah

  • @varinderbajwa6758
    @varinderbajwa6758 Před 2 lety

    Wa gi wa punjab canada aa

  • @birbalsingh8119
    @birbalsingh8119 Před 2 lety +1

    ਹਰ ਬੰਦਾ ਚਾਹੁੰਦਾ ਅਮੀਰ ਹੋਣਾ ਪਰ ਹਾਲਾਤ ਬਹੁਤ ਮਾੜੇ ਹਨ ਸਭ ਪੈਸੇ ਦੀਆਂ ਖੇਡਾਂ ਨੇ

  • @changisoch8948
    @changisoch8948 Před 3 lety +2

    ਬਹੁਤ ਵਧੀਆ ਸੌਚ good job 👍

  • @preetsomal9483
    @preetsomal9483 Před rokem

    Punjab da pata ni sodhi sahib successfully doing it

  • @mohnishkaur6048
    @mohnishkaur6048 Před 3 lety +2

    Love Punjab

  • @jaswantkaur7061
    @jaswantkaur7061 Před 3 lety +12

    Very true. Many vloggers place Amritsar on their list of places to visit in India. More can be done to work with villagers for homestay to experience the village lifestyle and get to help out in the fields. Once you get the buy-in from the villages, provide them basic rules on interacting with foreigners.

    • @euphoria156
      @euphoria156 Před 3 lety

      🙄🙄🙄😡😠👎👎JHOPDI DI CHATT WAALE GHAR PUNJAB CH BNAAN DA KI MATLAB HAI ??! AITHE KOI BARF PAINDI AI ?? BEVKOOFI DA ARCHITECT.🙄😆😅 KOI PUNJAB DI FEELING HI NAHI AANDI.😒🙄 AAPNE AINNE VADHIAA KOTHE HUNDE NE GHRAAN DE UTTE. ANGREZ MARDE NE ROOFTOP LAI, TE JIS DESH CH SAARE GHRAAN CH ROOFTOP/TERRACE/ KOTHE HUNDE NE OTHE IS BANDE NE PUTHI HI CHEEZ BNA TI !? I DIDNT FEEL LIKE WATCHING THE WHOLE VIDEO, HE RUINED PUNJABI CULTURE BY CONSTRUCTING FOREIGNER HOMES IN INDIA!! 😡🤢

    • @dhaliwal089
      @dhaliwal089 Před 3 lety +1

      @@euphoria156 22 tu bahre rehnda lagda jehda kise nu bi tareef ni karn dinda? Reason das sirf jhopdi da raula ja Punjab to koi problem aa?

  • @harjeet427
    @harjeet427 Před 3 lety +3

    Very nice 👍 I want to see this

  • @tarsemsinghmaan4855
    @tarsemsinghmaan4855 Před 3 lety +1

    Very very nice. Good job 👌👍👌👌👌👌

  • @hasanvirk7357
    @hasanvirk7357 Před 3 lety

    Bahut vadya sir Rab sade Punjab nu trrakki bakhshe

  • @jagjitsinghsomal754
    @jagjitsinghsomal754 Před rokem

    ਬਹੁਤ ਸੁੰਦਰ, ਬਹੁਤ ਖੂਬ।

  • @BalrajSingh-vk8of
    @BalrajSingh-vk8of Před 3 lety +1

    Vaah ji vaah ver ji very nice congratulations

  • @dr.jagtarsinghkhokhar3536

    awsome

  • @dhillonsaab1485
    @dhillonsaab1485 Před 2 lety

    So nyc i am to much impressed by beauty of this place

  • @gurmailsingh6601
    @gurmailsingh6601 Před 3 lety +4

    ਅਨੰਦਪੁਰ ਸਾਹਿਬ ਸਤੁਲੁਜ ਦੇ ਕਿਨਾਰੇ ਤੇ ਇਹ ਬਗਲੇ ਬਨੇ ਹਨ ਜਦੋਂ ਅਨੰਦਪੁਰ ਸੀਧੇ ਜਾਉਂ ਸਤੁਲੁਜ ਦੇ ਨਾਲ਼ ਵੇਖ ਜਾਉਂ ਅਨੰਦ ਮਾਣੋ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ ਕੇਲੋਂਫੋਲਨੀਆ

  • @RaviKumar-pb1ld
    @RaviKumar-pb1ld Před 3 lety +1

    When I came I see here

  • @harrygalib7886
    @harrygalib7886 Před 3 lety +1

    Sodhi saab..dekhiyo kite, Mandeer nu jugaad lauon layi Room hi na deyi jayio rent te.

  • @sukhminderkaurmann1271
    @sukhminderkaurmann1271 Před 3 lety +5

    Amazing 👏

  • @kulvinderkaur3492
    @kulvinderkaur3492 Před 3 lety +3

    Very nice 🌷

  • @kulwanthallan3133
    @kulwanthallan3133 Před 3 lety

    Satnam Shri Waheguru jioji Datiya jioji Tera lakh lakh shukar jioji Kya baat, bahut khoob, eh dharti naseeba wali jithye Mera rub vasdha jioji. Bilkul Sahi gala jioji, ju ethu da climate kidrye nahi jioji. With 👍 great regards prayers God's Blessings and best wishes jioji 🙏🙏🙏

  • @SukhbirSingh-pb6zu
    @SukhbirSingh-pb6zu Před 3 lety

    ਸੋਢੀ ਸਾਹਿਬ ਥੋਡੀ ਸੋਚ ਪਵਿੱਤਰ ਹੈ।ਵਾਹਿਗੁਹੂ ਹੋਰ ਤਰੱਕੀ ਬਖਸ਼ਣ ਜੀ।

  • @karmjeetsingh9656
    @karmjeetsingh9656 Před 3 lety +3

    ਬਹੁਤ ਵਧੀਆ ਜੀ ਗੁੱਡ

  • @dharamsk1453
    @dharamsk1453 Před 3 lety +2

    Excellent sir g, punjab nu bhi hun upgrade hona chayeda