Always keep water for birds(ਪੰਛੀਆਂ ਲਈ ਪਾਣੀ ਜਰੂਰ ਰੱਖੋ) Sant Darshan Singh Ji Tapoban Dhakki Sahib

Sdílet
Vložit
  • čas přidán 5. 07. 2020
  • For all latest updates, please visit the following page:
    Website Link: www.dhakkisahib.tv
    Facebook Information Updates: / dhakkisahib
    CZcams Media Clips: / dhakkisahibtv
    DOWNLOAD "Tapoban Dhakki Sahib" OFFICIAL app from play store
    play.google.com/store/apps/de...
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    #SaveNature #SaveBirds #KeepWater #SantBabaDarshanSinghJi #TapobanDhakkiSahib

Komentáře • 384

  • @dalbirsinghkhalsa4723
    @dalbirsinghkhalsa4723 Před 4 lety +32

    Very good good job 👍 ਜਦੋਂ ਕੋਈ ਵੀ ਮਨੁੱਖ ਜਾਨਵਰ ਜੀਵ ਜੰਤੂਆਂ ਦੀ ਭਲਾਈ ਵਾਰੇ ਸੋਚੇਗਾ ਪ੍ਰਮਾਤਮਾ ਦੀ ਰਜਾ ਵਿੱਚ ਰਹੇਗਾ ਨਾਮ ਜਪੇਗਾ ਅਤੇ ਜਪਾਵੇਂਗਾ ਆਪ ਹੱਕ ਸੱਚ ਦੀ ਕਿਰਤ ਕਰਦਾ ਹੈ ਦੂਸਰੇ ਦੀ ਮੁਸੀਬਤ ਨੂੰ ਆਪਣੀ ਮੁਸੀਬਤ ਸਮਝੇਗਾ ਅਸਲ ਵਿੱਚ ਉਹ ਮਨੁੱਖ ਰੱਬੀ ਰੂਹ ਹੁੰਦੀ ਹੈ

  • @kiranjeetkaur136
    @kiranjeetkaur136 Před 3 lety +11

    ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਮਹਾਂਪੁਰਸ਼ਾਂ ਨੇ ਸੰਸਾਰ ਨੂੰ ਇਸਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਇਸ ਤੇ ਅਮਲ ਕਰਨਾ ਚਾਹੀਦਾ ਹੈ ਮਹਾਂਪੁਰਸ਼ ਦੁਨੀਆਂ ਦਾ ਹਰ ਪੱਖੋਂ ਭਲਾ ਚਾਹੁੰਦੇ ਹਨ ਤੇ ਸਮੇਂ ਸਮੇਂ ਸਿਰ ਉਪਦੇਸ਼ ਵੀ ਦਿੰਦੇ ਹਨ

  • @santkhalsa925
    @santkhalsa925 Před 4 lety +10

    ਧੰਨ ਹੋ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਵਾਲੇ

  • @NirbhaySingh-vc6fn
    @NirbhaySingh-vc6fn Před 2 měsíci

    ਧੰਨ ਹਨ ਐਸੇ ਮਹਾਂਪੁਰਸ਼ ਜਿਨਾਂ ਅੰਦਰ ਏਨੀ ਦਿਆ ਹੈ

  • @sarbjitsabhi3759
    @sarbjitsabhi3759 Před 4 lety +14

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ❤️🙏🙏🙏🙏🙏❤️💐🌷🌹🌹🌷🌷

  • @cheemwheguruacheema3295
    @cheemwheguruacheema3295 Před 4 lety +33

    ਵਾਹ ਜੀ ਵਾਹ ਕਾਦਰ ਕੁਦਰਤ ਕਿੰਨੀ ਖੁਸ਼ ਇਹ ਸਭ ਬਾਬਾ ਜੀ ਦੀ ਭਾਰੀ ਮੁਸ਼ੱਕਤ ਦੇ ਸਦਕੇ ਜੀ

  • @bantsinghsingh4268
    @bantsinghsingh4268 Před 4 lety +5

    ਬਾਬਾ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਜੀ।

  • @balwinderkaur4881
    @balwinderkaur4881 Před 4 lety +14

    ਤਪੋਬਣ ਦੀ ਪਵਿੱਤਰ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾਂ 🙏🏽🙏🌹💐🌹💐🙏🏽🙏

  • @gurtejsinghkhalsa6428
    @gurtejsinghkhalsa6428 Před 4 lety +13

    ਬਹੁਤ ਹੀ ਵਧੀਅਾਂ ਸ਼ੰਦੇਸ ਹੈ ਜੀ ਬਾਬਾ ਜੀਅਾਂ ਵੱਲੋਂ ਸਾਡੇ ਲੲੀ ਅੈਸਾ ਸ਼ੰਦੇਸ ਸਾਨੂੰ ਰੱਬ ਦੇ ਪਿਅਾਰੇ ਜਿਹੜੇ ਹਰ ਜੀਵ ਵਿਚ ਪ੍ਰਭੂ ਦੀ ਜੋਤ ਨੂੰ ਵੇਖਦੇ ਹੋੲੇ ਹਰ ਜੀਵ ਨਾਲ ਪ੍ਰੇਮ ਕਰਦੇ ਹੋਵਣ ੳੁਹ ਹੀ ਦਿੰਦੇ ਹਨ ਜੀ।ਅਸੀਂ ਤਾਂ ਅਾਪਣੇ ਤਕ ਹੀ ਸੀਮਤ ਹਾਂ ਅਾਪਣਾ ਹੀ ਭਲਾ ਲੋਚਦੇ ਹਾਂ ਪਰ ਰੱਬ ਦੇ ਪਿਅਾਰੇ ਹਰ ਜੀਵ ਦਾ ਭਲਾ ਲੋਚਦੇ ਹਨ ਧੰਨ ਹਨ ਬਾਬਾ ਜੀ ਜੋ ਪਸ਼ੂ ਪੰਛੀਅਾਂ ਦਾ ਕਿੰਨਾਂ ਖਿਅਾਲ ਰੱਖਦੇ ਹਨ ਜੀ ਸਾਨੂੰ ਵੀ ਬਾਬਾ ਜੀਅਾਂ ਵੱਲੋਂ ਮਿਲੇ ਸ਼ੰਦੇਸ ਤੇ ਚੱਲਣਾ ਚਾਹੀਦਾ ਹੈ ਜੀ।

  • @gurkamalbenipal1633
    @gurkamalbenipal1633 Před 4 lety +34

    ਬਹੁਤ ਵਧੀਅਾ ੳੁਪਰਾਲੇ ਬਾਬਾ ਜੀ ਕਰ ਰਹੇ ਹਨ ਸਾਨੂੰ ਸਭ ਨੂੰ ਬਚਨ ਮੰਨ ਲੈਣੇ ਚਾਹੀਦੇ ਹਨ..🙏🙏

  • @kamaljeetsingh9747
    @kamaljeetsingh9747 Před 2 lety +1

    ਵਾਹਿਗੁਰੂ ਜੀ

  • @davindersinghvirk3926
    @davindersinghvirk3926 Před 4 lety +11

    ਸਾਧੂ ਰੂਪ ਰੱਬ ਦਾ ਭਲਾ ਚਾਹੁੰਦੇ ਸਭ ਦਾ 🙏🏻🙏🏻🙏🏻🙏🏻🙏🏻

  • @user-im8lq9kb1e
    @user-im8lq9kb1e Před 4 lety +8

    ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਜਾਂਦਾ ਹੈ ਤਪੋਬਣ ਵੱਲੋਂ ਹਮੇਸ਼ਾ।ਧੰਨ ਸੰਤ ਖਾਲਸਾ ਜੀ ਜੋਂ ਪ੍ਰਭੂ ਦਾ ਰੂਪ ਦਇਆ ਦਾ ਰੂਪ ਹਨ

  • @lovesingh8730
    @lovesingh8730 Před 3 lety +1

    ਵਾਹਿਗੁਰੂ ਵਾਵਾਵਾ ਵਾਹ ਸਤਿਗੁਰ ਸਤਿਨਾਮੁ ਵਾਹ ਵਾ ਵਾ ਵਾ ਵਾ ਵਾ ਵਾਹ ਵਾ ਵਾ ਵਾ ਵਾ ਵਾ ਵਾਹ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾਹ ਵਾ ਵਾ ਵਾ ਵਾ ਵਾ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ

  • @Manpreet_sidhu193
    @Manpreet_sidhu193 Před 10 měsíci +1

    DHAN DHAN SANT BABA DARSHAN SINGH JI MAHARAJ 🙏🙏

  • @balwinderkaur4881
    @balwinderkaur4881 Před 4 lety +3

    ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀਓ

  • @ravidhillon4154
    @ravidhillon4154 Před 4 lety +8

    ਬਹੁਤ ਵਧੀਆ ਮੈਸਿਜ ਦਿੱਤਾ ਸੰਤ ਖਾਲਸਾ ਜੀ ਨੇ ਪੰਛੀਆ ਪ੍ਤੀ

  • @cheemwheguruacheema3295
    @cheemwheguruacheema3295 Před 4 lety +7

    ਬਹੁਤ ਦਯਾ ਵਾਲਾ ਸਨੇਹਾ

  • @ManpreetKaur-cq7po
    @ManpreetKaur-cq7po Před 4 lety +9

    ਬਹੁਤ ਵਧੀਆਂ message ਦਿਤਾ ਮਹਾਂਪੁਰਸ਼ਾਂ ਨੇ।ਤਪੋਬਣ ਵਿੱਖੇ ਮਹਾਂਪੁਰਸ਼ਾਂ ਵਲੋਂ ਪੰਛੀਆਂ ਜਾਨਵਰਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ।ਸਾਨੂੰ ਮਹਾਂਪੁਰਸ਼ਾਂ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ ਤੇ ਬੇਜ਼ੁਬਾਨ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਹੈ।

  • @armanvirk624
    @armanvirk624 Před 4 lety +7

    Wahegur ji 🐦🐧🦃🦜🐞🌹🥀🌺🌷🌻

    • @garvitmunjal2655
      @garvitmunjal2655 Před 3 lety +1

      Waheguruji waheguruji waheguruji waheguruji waheguruji Tera sukar

  • @Sukhwindersingh-wk6ox
    @Sukhwindersingh-wk6ox Před 4 lety +4

    Waheguru waheguru waheguru waheguru waheguru waheguru

  • @rajveerjogewalarkharyana3329

    ❤️❤️❤️❤️❤️ love you too Bapu ji 🙏🙏🙏🙏🙏🙏🙏🙏🙏🙏👌👌👌👌👌👌👌👌👌👌 Hamesha chardikla vich rakhi Ena nu 🙏🙏🙏🙏 waheguru ji

  • @rajinderkaursarao7214
    @rajinderkaursarao7214 Před 4 lety +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਕੀ ਫ਼ਤਹਿ

  • @kamalpreetsingh9120
    @kamalpreetsingh9120 Před 4 lety +2

    ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪ੍ਰਵਾਨ।।
    ਬਹੁਤ ਵਧੀਆ ਮਹਾਨ ਕਾਰਜ ਹੈ ਬਾਬਾ ਜੀ ਦਾ ਨਹੀਂ ਤਾਂ ਅੱਜ ਕੱਲ ਇਨਸਾਨ ਸਿਰਫ ਖੁਦ ਵਾਰੇ ਹੀ ਸੋਚਦਾ ਹੈ ਨਾ ਕਿ ਦੂਜਿਆਂ ਵਾਰੇ, ਮਹਾਂਪੁਰਸ਼ਾਂ ਦੇ ਬਚਨਾਂ ਤੇ ਅਮਲ ਕਰਨਾ ਚਾਹੀਦਾ ਹੈ ਸਾਨੂੰ ਸਭ ਨੂੰ

  • @AmarjeetSingh-xc7if
    @AmarjeetSingh-xc7if Před 3 lety +1

    Sant ji Sanu bi apne darshan bakhshna wheguruji Maher kirpabkarna

  • @HarpalSingh-zx1gv
    @HarpalSingh-zx1gv Před 4 lety +9

    Waheguruji waheguruji

  • @rangrej_R.D
    @rangrej_R.D Před 4 lety +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @kakasingh8228
    @kakasingh8228 Před 2 lety +1

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ

  • @surinderpaulkaushal4463

    ਬਹੁਤ ਵਧੀਆ ਸੰਦੇਸ਼ ਹੈ ਜੀ।
    ਅਸੀਂ ਪਾਣੀ ਚੋਗਾ ਪਾਉਂਦੇ ਹਾਂ ਜੀ।

  • @simrankaur5865
    @simrankaur5865 Před 2 měsíci

    ਵਾਹਿਗੁੁਰੂ ਜੀ 🙏🙏

  • @user-jh2nu8wq2h
    @user-jh2nu8wq2h Před 2 měsíci

    Waheguru ji Waheguru ji Waheguru ji Waheguru ji Waheguru ji
    Waheguru ji Waheguru ji

  • @HarwinderSingh-dc8us
    @HarwinderSingh-dc8us Před 4 lety +9

    Bhot he sohni viideo aa g🙏🏻🙏🏻🌹🌹🌹🌹

  • @BaljeetKaur-ff7bg
    @BaljeetKaur-ff7bg Před 2 lety +1

    ਸਤਿ ਬਚਨ ਜੀ❤🙏🙏

  • @satwantsingh2430
    @satwantsingh2430 Před rokem

    waheguruji 🙏waheguruji 🙏waheguruji 🙏waheguruji 🙏waheguruji 🙏waheguruji 🙏waheguruji 🙏waheguruji 🙏waheguruji 🙏waheguruji 🙏waheguruji 🙏waheguruji 🙏

  • @SukhveerSingh-qg1go
    @SukhveerSingh-qg1go Před 4 lety +2

    Wah ji wah Kia bat hai baba ji

  • @Parvinder_Singh.
    @Parvinder_Singh. Před rokem

    आप धन्य हैं
    और आपका उपवन तपोवन व् यहां के समस्त प्राणी ।

  • @jugarajsingharnoliaman299

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hakambahadarpuria776
    @hakambahadarpuria776 Před 4 lety +3

    ਬਾਬਾ ਜੀ ਮਹਾਨ ਆਤਮਾ

  • @sharanjitkaur57
    @sharanjitkaur57 Před 4 lety +3

    Baba ji dhan o tusi 👏👏👏👏

  • @Sukhwindersingh-wk6ox
    @Sukhwindersingh-wk6ox Před 4 lety +3

    Dhan.dhan dhan baba ji

  • @navdeepsingh8886
    @navdeepsingh8886 Před 4 lety +10

    Waheguru ji 🙏🙏

  • @seemasharma4526
    @seemasharma4526 Před 2 lety

    Baba ji tuci boht mahan ho 🙏🙏🙏🙏 tuhanu koti koti parnam

  • @AmandeepSingh-kn8jc
    @AmandeepSingh-kn8jc Před 4 lety +4

    Dhan Dhan sant khalsa ji

  • @narinderkaur7776
    @narinderkaur7776 Před 3 lety +3

    Waheguru ji mehar krn sb te🌹🌹🌹

  • @GurmeetSingh-sb8kk
    @GurmeetSingh-sb8kk Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹🌹

  • @saintz177
    @saintz177 Před rokem +1

    MASHALLAH!! BABA G 🙏🏾

  • @BainsStudFarm
    @BainsStudFarm Před 2 lety +1

    ਬਹੁਤ ਬਹੁਤ ਧਨਬਾਦ ਬਾਬਾ ਜੀ

  • @jashandeepsingh111
    @jashandeepsingh111 Před rokem

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @HarpreetSingh-ek6tv
    @HarpreetSingh-ek6tv Před 2 lety

    Wah hi wah baba ji very good ji 🙏🙏🙏🙏🙏🙏

  • @sukhdeepsinghclass-7broll-442

    Wahaguru waheguru waheguru waheguru waheguru

  • @rinkudhillon4573
    @rinkudhillon4573 Před 4 lety +4

    waheguru ji

  • @birbalsinghchahal4153
    @birbalsinghchahal4153 Před 3 lety

    ਗੁਰਬਾਣੀ ਨਾਮ ਜਪਣਾ ਮਤਲਬ ਗੁਰਬਾਣੀ ਗਿਆਨ ਲੈਣ ਲਈ ਅਤੇ ਸਾਰੀ ਮਨੁੱਖਤਾ ਦੀ ਸੇਵਾ ਕਰਨ ਨੂੰ ਕਿਹਾ

  • @harsimransingh6634
    @harsimransingh6634 Před 2 lety

    very good messg by sant ji...baba ji you are the narayan of this tapaban

  • @tuhituhitu
    @tuhituhitu Před 4 lety +7

    This is what u call a sant. AT SAT TEERATH SAGAL PUN JEE DAYA PARVAAN 🙇‍♂️

  • @pardeepkhattra1563
    @pardeepkhattra1563 Před 4 lety +14

    As in this video, Babaji always inspire us to have some affection for these speechless creatures of God .. Such kindness can't be seen anywhere else which I have seen in Tapoban..Baba ji loves every creature whether it is an animal or a bird; even the snakes , it is because the beloved Saints of God sees only God everywhere. He always tell us that every creature of God have equal rights .. if the animals,birds can't speak,it doesn't mean that we are supposed to harm them instead Sant Khalsa ji tell us to love them and that they'll love us back .....

  • @KuldeepSingh-rt5ux
    @KuldeepSingh-rt5ux Před 2 lety +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @kakakamboj9259
    @kakakamboj9259 Před 4 lety +1

    Baba ji ney bhut vdiya smjhaya sat sri Akal baba ji 🙏🙏🙏🙏🙏

  • @kalgidhardashmesh7288
    @kalgidhardashmesh7288 Před 3 lety

    ਧੌिਲ ਧਰिਮ ਦਯਾ ਕਾ ਪੂिਤ!!

  • @Jupitor6893
    @Jupitor6893 Před 4 lety +3

    Bahut achha. Waheguru bhala kare

  • @jznddncn7908
    @jznddncn7908 Před 2 lety

    Waheguru ji waheguru ji waheguru ji waheguru ji waheguru ji waheguru ji waheguru ji Maher Karo ji 🙏🙏🙏🙏🙏🙏🙏🙏🙏🙏🙏🙏🙏🙏🌹🌷🌹🌷🌹🌷🌹🌷🌹🌷🌹🌷🌹🌷💐💐💐💐💐💐

  • @cheemwheguruacheema3295
    @cheemwheguruacheema3295 Před 4 lety +5

    ਬਹੁਤ ਦਯਾ ਵਾਲਾ ਮਹਾਨ ਉਪਕਾਰ

  • @gurpreetkaurdhillon4695
    @gurpreetkaurdhillon4695 Před 4 lety +4

    Waheguru ji

  • @baljitsingh4800
    @baljitsingh4800 Před rokem

    dhan dhan sant baba darsan singh ji

  • @avtarsinghbilaspur5420
    @avtarsinghbilaspur5420 Před 2 lety +1

    🙏🙏waheguru ji🙏🙏🙏

  • @davindersinghsikh3436
    @davindersinghsikh3436 Před 3 lety +1

    Waheguru🌹🙏 Waheguru🌹🙏 Waheguru🌹🙏 Waheguru🌹🙏 Waheguru🌹🙏

  • @veersngh3105
    @veersngh3105 Před 4 lety +1

    Dhanwad Waheguru ji ih jaroor is taran karna

  • @ajit2227
    @ajit2227 Před 2 lety

    Waheguru ji Waheguru ji Waheguru ji meher karo ji 💐🙏 🙏🙏🙏🙏💐

  • @seepapunia5864
    @seepapunia5864 Před 4 lety +3

    Waheguru ji.

  • @kamaldeepkaur9750
    @kamaldeepkaur9750 Před 4 lety +2

    dhan han baba g jo aap ane pyar nal jeeva di sewa krde han te sanu krn lai kehnde han

  • @davindergillgill4490
    @davindergillgill4490 Před 4 lety +2

    Baba ji kerpaa karo apni wahe guru sab da bhala karn

  • @heenaranirani2966
    @heenaranirani2966 Před 2 lety

    Satnam
    Jii
    Wahgehitu
    🙏🙏🙏🙏

  • @manjeetsinghgill799
    @manjeetsinghgill799 Před 3 lety

    ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏

  • @satnamkaur6327
    @satnamkaur6327 Před rokem

    Waheguruji waheguruji waheguruji waheguruji waheguruji 🙏🙏🙏🙏🙏🙏

  • @varinderjisingh8892
    @varinderjisingh8892 Před 4 lety +2

    Sant baba darshan singh ji

  • @amandeepsinghaman229
    @amandeepsinghaman229 Před 3 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ

  • @Sukhwindersingh-wk6ox
    @Sukhwindersingh-wk6ox Před 4 lety +3

    Wah wah wah ji

  • @user-bv8lu6gm1m
    @user-bv8lu6gm1m Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

  • @davinderkaur8109
    @davinderkaur8109 Před 2 lety

    Wahegurji Wahegurji Wahegurji

  • @karanvirkullar110
    @karanvirkullar110 Před 2 lety

    💐💐🙏🏻🙏🏻ਵਾਹਿਗੁਰੂ ਜੀ🙏🏻🙏🏻💐💐

  • @pardeepkhattra1563
    @pardeepkhattra1563 Před 4 lety +8

    we're very proud of Baba ji who from a several number of years, is doing every possible effort to save these speechless creatures who are on the verge of extinction just because of our inhumanity. Baba ji always motivate us to keep food,water and shelter for the birds and animals because they cannot do it on their own as human beings like us.

  • @bindersingh514
    @bindersingh514 Před 4 lety +3

    ਸਤਿਨਾਮ ਵਾਹਿਗੁਰੂ ਜੀ

  • @karamjeetkaur8376
    @karamjeetkaur8376 Před 2 lety +1

    ਵਹਿਗੁਰੂੂ ਜੀ ਕਿਰਪਾ ਕਰਕੇ ਸਾਨੂੰ ਵੀ ਸੁਮੱਤ ਬਖਸੋ ਪਿਅਾਰੇ ਬਾਬਾ ਜੀੳ ਅਸੀਂ ਤੁਹਾਡੇ ਵਚਨ ਕਮਾ ਸਕੀਏ 🙏🙏🙏🙏🙏🙏🙏

  • @karamjitkaur3985
    @karamjitkaur3985 Před 2 lety

    Very Very Very Good. Job. May. Waheguru. Keep. Baba Ji. A. Good. Health

  • @sandeepkhiala5665
    @sandeepkhiala5665 Před rokem

    ਬਾਬਾ ਜੀ ਨੂੰ ਸਲੂਟ ਐ

  • @ramansidhu2092
    @ramansidhu2092 Před 4 lety

    ਦਇਆ ਦੇ ਸਮੁੰਦਰ ਧੰਨ ਸੰਤ ਖਾਲਸਾ ਜੀ ਸਭ ਦਾ ਭਲਾ ਸੋਚਦੇ ਤੇ ਕਰਦੇ ਹਨ। ਮਹਾਪੁਰਸ਼ ਜੋ ਵੀ ਉਪਦੇਸ਼ ਦਿੰਦੇ ਹਨ ਉਹ practical ਕਰਦੇ ਹਨ। ਮਹਾਪੁਰਸ਼ ਸਾਰੇ ਜੀਵਾ ਪ੍ਰਤੀ ਦਇਆ ਭਾਵਨਾ ਰੱਖਦੇ ਹਨ ਤੇ ਸਾਨੂੰ ਵੀ ਸਾਰੇ ਪੰਛੀਆਂ ਤੇ ਪਸ਼ੂਆਂ ਪ੍ਰਤੀ ਪ੍ਰੇਮ ਤੇ ਦਇਆ ਰੱਖਣ ਦਾ ਉਪਦੇਸ਼ ਦਿੰਦੇ ਹਨ।

  • @yodhbenipal
    @yodhbenipal Před 4 lety +2

    Waheguru g

  • @gurpreetkaur2018
    @gurpreetkaur2018 Před 3 lety +1

    Satnam shri vaaheguru 🙏👌🙇🙇‍♀️

  • @ginasadana780
    @ginasadana780 Před 2 lety

    Harjot : Waheguruji Babaji 🙏🙏

  • @SukhpalSingh-xo4nv
    @SukhpalSingh-xo4nv Před 3 lety

    Very good baba ji

  • @taqdeerbhullar
    @taqdeerbhullar Před 3 lety

    Waheguru ji ਵਾਹਿਗੁਰੂ ਜੀ

  • @laduss4144
    @laduss4144 Před 2 lety

    Baba ji dhan dhan ho.

  • @rinklebansal7972
    @rinklebansal7972 Před 4 lety +6

    It's the need of the hour..we must keep water for birds and animals in such hot weather.True words of Satkaryog babaji

  • @dollymanu9244
    @dollymanu9244 Před 4 lety +1

    Jo hukam maharaj ji

  • @suchasingh2663
    @suchasingh2663 Před 2 měsíci

    Bahut Vadhiya video for us

  • @butasingh5095
    @butasingh5095 Před 3 lety

    Waheguru Ji

  • @sukhvirkaur9206
    @sukhvirkaur9206 Před 4 lety +3

    baba ji good message

  • @gurtejsinghkhalsa6428
    @gurtejsinghkhalsa6428 Před 4 lety +8

    Very good message..Thank you Baba Ji.. It’s true it’s our responsibility to keep food and water for these speechless creatures of God who die out of hunger and thirst as they cannot arrange for enough food and water for themselves as we humans can do. So, Baba Ji always encourage us to support these creatures.

  • @jassgill3071
    @jassgill3071 Před 4 lety +2

    Bhut hi vadia message dita geya hai mahapursha valo sanu sabh nu vi apne apne ghara ch pachheya lai pani jaroor rakhna chahida hai g

  • @pahuldeep
    @pahuldeep Před 2 lety

    My favorite baba ji

  • @prabhjotkaur6553
    @prabhjotkaur6553 Před 4 lety +3

    wahaguru