Surjit Patar ਨੇ ਆਖਰੀ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ Alumni meet ਵਿੱਚ ਕੀ ਕਿਹਾ ਸੀ । 𝗪𝗼𝗿𝗹𝗱 𝗣𝘂𝗻𝗷𝗮𝗯𝗶 𝗧𝗩

Sdílet
Vložit
  • čas přidán 22. 08. 2024
  • ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਇਸ ਦੁਨੀਆ ਵਿੱਚ ਨਹੀਂ ਰਹੇ | ਮਸ਼ਹੂਰ ਲੇਖਕ ਸੁਰਜੀਤ ਪਾਤਰ ਨੇ 79 ਦੀ ਉਮਰ 'ਚ ਲੁਧਿਆਣਾ ਵਿੱਚ ਆਖਰੀ ਸਾਹ ਲਏ | ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ|
    #punjabi #punjabiwriter #surjitpatar #poetry #writer #death #heartattack #ludhiana #punjabiuniversity #NewsUpdate #LatestNews #WorldPunjabiTV
    ----------------------------------------------------------------------------------------------------------------------
    Kindly Subscribe 🔔 to our CZcams channel by clicking the link bit.ly/2YdIWvg and stay connected 🔔 with us for all new videos.
    -------------------------------------------------------------------------------------------------------------------------------------------
    Follow us to Stay updated 🔔:
    ► Like us on Facebook: / worldpunjabidigital
    ► Official Website: worldpunjabi.tv/
    ----------------------
    Thank You for watching. please share your valuable comments...

Komentáře • 36

  • @user-cb4ft4se3c
    @user-cb4ft4se3c Před 3 měsíci +14

    ਤੁਰ ਗਿਆ ਪੰਜਾਬ ਪੰਜਾਬੀਅਤ ਮੁੱਦਾਈ ਸਭ ਦਾ ਪਿਆਰਾ ਸੁਰਜੀਤ ਪਾਤਰ

  • @Sarlochan
    @Sarlochan Před 3 měsíci +6

    ਦੇਖੇ ਸੀ ਪੱਤੇ ਝੱੜਦੇ,ਅੱਜ ਪਾਤਰ ਵੀ ਝੱੜ ਗਿਆ
    ਸੁਣਿਆ ਸੀ ਰੱਬ ਮੇਹਰਵਾਨ ਹੈ, ਅੱਜ ਉਹ ਵੀ ਅੱੜ ਗਿਆ
    ਆ ਜਾ ਅੱਜ ਮੇਰਾ ਦਿਵਾਨ ਸੁੱਨਾ ਹੈ
    ਸੁਣ ਕੇ ਫ਼ਰਿਆਦ ਰੱਬ ਦੀ,
    ਮੈਂ ਚਾਰ ਚੱਨ ਉਹਦੀ ਗੱਲੀ ਚ ਮੱੜ ਗਿਆ
    ਮੇਰੇ ਵੱਲੋਂ ਉਸ ਮਹਾਨ ਕਵੀ ਨੂੰ ਚਾਰ ਲਾਈਨਾਂ ਉਹਨਾ ਦੀ ਸਾਦ ਵਿੱਚ…
    ਸਰਲੋਚਨ ਭੰਵਰਾ 🙏🏼

    • @BarinderKaur-tw3hs
      @BarinderKaur-tw3hs Před 3 měsíci +1

      Pehla vale heerea di chamak hon valea vich nhi

    • @Malwadogs
      @Malwadogs Před 3 měsíci +1

      ਬਹੁਤ ਖੂਬ

    • @Sarlochan
      @Sarlochan Před 3 měsíci

      @@BarinderKaur-tw3hs ਇਹ ਸਭ ਕੁਦਰਤ ਦੀ ਦੇਣ ਹੈ ਹਰ ਇੱਕ ਦੇ ਨਸੀਬ ਨਹੀਂ ਹੁੰਦੀ। ਸੁਰਜੀਤ ਪਾਤਰ ਜੀ ਨਾ ਹੀ ਕੱਲੇ ਕਵੀ ਪਰ ਵੈਸੇ ਵੀ ਬੋਹਤ ਹੀ ਨੇਕ ਇਨਸਾਨ ਸਨ।

  • @harjitkaur137
    @harjitkaur137 Před 3 měsíci +3

    ਪਾਤਰ ਸਾਹਿਬ ਲਈ ਦੋ ਲਫਜ਼
    ਮਰਿਆ ਨਹੀਂ ਤੂੰ ਜਿੰਦਾ ਰਹੇਂਗਾ ਮਾਂ ਬੋਲੀ ਦਾ ਪੁੱਤ ਬਣ ਕੇ
    ਕਿਰ ਕੇ ਖਾਦ ਨਹੀਂ ਹੋਣਾ ਖਿੜਿਆ ਰਹੇਂਗਾ ਤੂੰ ਫੁੱਲ ਬਣ ਕੇ
    ਇੱਕ ਇੱਕ ਅੱਖਰ ਤੇਰਾ ਬੋਲਦਾ ਰਹੇਗਾ ਤੇਰੀ ਪਰਵਾਜ਼ ਬਣ ਕੇ
    ਗ਼ਜ਼ਲਾਂ ਤੇਰੀਆਂ ਬੋਲਦੀਆਂ ਨੇ ਤੇਰੇ ਦਿਲ ਦੀ ਆਵਾਜ਼ ਬਣ ਕੇ
    ਕਵਿਤਾਵਾਂ ਵਿੱਚ ਰਹੇਂਗਾ ਤੂੰ ਪੰਜਾਬੀਆਂ ਲਈ ਮਿਸਾਲ ਬਣ ਕੇ
    ਸਿਵੇ ਦੀ ਸੁਆਹ ਨਹੀਂ ਤੂੰ ਬਲੇਂਗਾ ਰੌਸ਼ਨੀ ਦੀ ਮਸ਼ਾਲ ਬਣ ਕੇ
    ਹਰਜੀਤ ਕੌਰ

  • @devinderbanipal2818
    @devinderbanipal2818 Před 3 měsíci +4

    Very sad news! ਸਾਡੀ ਮਾਂ ਬੋਲੀ ਦਾ ਹੀਰਾ ਸਾਨੂੰ ਅਲਵਿਦਾ ਆਖ ਗਿਆ 💔RIp

  • @gurdialbal6680
    @gurdialbal6680 Před 3 měsíci +2

    Wonderful Surjit Pattar. Your name will ever shine in Punjabi literature .---Gurnam Kaur

  • @beantsingh9208
    @beantsingh9208 Před 3 měsíci +4

    ਪੰਜਾਬਅਤ ਅਤੇ ਪੰਜਾਬੀ ਸਾਹਿਤ ਦਾ ਅਜੋਕੇ ਸਮੇਂ ਦਾ ਸਿਤਾਰਾ ਅਲੋਪ ਹੋ ਗਿਆ।

  • @surinderpaulkaushal4463
    @surinderpaulkaushal4463 Před 3 měsíci +3

    ਬਹੁਤ ਦੁੱਖਦਾਈ ਸਦੀਵੀ ਵਿਦਾਈ ਨੇ ਝੰਜੋੜ ਦਿਤਾ।

  • @surjitsingh6788
    @surjitsingh6788 Před 3 měsíci

    ਪੰਜਾਬੀ ਮਾਂ ਬੋਲੀ ਦੀ ਸ਼ਾਨ ਸੁਰਜੀਤ ਪਾਤਰ ਸਦਾ ਲਈ ਅਮਰ ਰਹੇਗਾ

  • @surinderkaur2661
    @surinderkaur2661 Před 3 měsíci +1

    ਪਾਤਰ ਕਡੀ ਝੜ nahi ਸਕਦੇ ਉਨ੍ਹਾਂ ਦੀ ਜੜ੍ਹਾਂ ਬੜੀਆਂ ਮਜਬੂਤ ਹਨ

  • @baljitKaur-gh1cy
    @baljitKaur-gh1cy Před 3 měsíci

    ਕਿਵੇਂ ਚੱਲਦਾ ਫਿਰਦਾ ਮਨੁੱਖ ਕਦੋਂ ਕਹਾਣੀ ਬਣ ਜਾਂਦਾ ਪਤਾ ਹੀ ਨਹੀਂ ਲਗਦਾ

  • @ProfessorSKVirk
    @ProfessorSKVirk Před 3 měsíci +1

    Very Ryt Sir G 🎉🎉🎉🎉🎉🎉

  • @ManoharSingh-iq7ws
    @ManoharSingh-iq7ws Před 3 měsíci

    Great man salut sir

  • @manpreetkaurmanpreet6709
    @manpreetkaurmanpreet6709 Před 3 měsíci

    Punjabi boli da anmol Heera aloop ho gya

  • @BaldevSingh-ks1ts
    @BaldevSingh-ks1ts Před 3 měsíci +1

    Very nice

  • @AjaibSingh-sr1fg
    @AjaibSingh-sr1fg Před 3 měsíci +1

    Very sad news about the demise of Dr Surjit Singh Patar ji.

  • @ManjitKaur-bs9tu
    @ManjitKaur-bs9tu Před 3 měsíci +1

    Punjabi boli da anmol heera jo sad aa layi aloap ho gaya😢

  • @amansingh-xg8rt
    @amansingh-xg8rt Před 3 měsíci +1

    Nice

  • @OfficialJasSingh
    @OfficialJasSingh Před 3 měsíci +2

    ਮਾਂ ਬੋਲੀ ਦਾ ਇੱਕ ਹੋਰ ਸਿਪਾਹੀ ਰੁਖ਼ਸਤ ਹੋ ਗਿਆ।

  • @BhupinderSingh-xb4hl
    @BhupinderSingh-xb4hl Před 3 měsíci

    Dr Surjit patar ✍️🙏✨✨✨✨✨✨✨✨✨✨✨✨✍️

  • @rakeshkalia8489
    @rakeshkalia8489 Před 3 měsíci

    💐🙏💐 RIP

  • @SantaliNama
    @SantaliNama Před 3 měsíci +1

    Afsos!!!!!!!!

  • @harpaldhillon8228
    @harpaldhillon8228 Před 3 měsíci +2

    Maa boli da heera putt patar
    Alvidaa....

  • @RajKumar-jl8yp
    @RajKumar-jl8yp Před 3 měsíci +2

    Asa ta khun bich dub ke likhi a nazam honge hoor Jo likde ne ander bahar

  • @parmjitsingh3821
    @parmjitsingh3821 Před 3 měsíci +1

    Punjabi da rah dasera tur Gia....RIP.

  • @BarinderKaur-tw3hs
    @BarinderKaur-tw3hs Před 3 měsíci

    Main v surjet pattar ji dia bhit poem. Story read kite

  • @AVTARSINGH-gh8zc
    @AVTARSINGH-gh8zc Před 3 měsíci +1

    Afsos ajj dated 11.5.24............

  • @surinderpreetghania5842
    @surinderpreetghania5842 Před 3 měsíci

    ਤੂਫ਼ਾਨਾ ਝੱਖੜਾਂ ਦੇ ਨਾਲ ਆਖ਼ਰ ਤੀਕ ਉਹ ਲੜਿਆ,
    ਸੁਖ਼ਾਲਾ ਏਨਾਂ ਤਾਂ ਨਹੀਂ ਟਾਹਣੀ ਨਾਲੋਂ ਟੁੱਟਿਆ ਪੱਤਾ।
    ਪਾਤਰ ਸਾਹਿਬ ਪਾਤਰ ਸਾਹਿਬ ਤੋਂ ਸੁਰਜੀਤ ਪਾਤਰ ਇੰਨੇ ਸੁਖਾਲੇ ਨਹੀਂ ਬਣੇ। ਇਕ ਲੰਬੇ ਲੰਬਾ ਸੰਘਰਸ਼ ਦਾ ਸਫ਼ਰ ਹੈ ਉਹਨਾਂ ਦੀ ਜ਼ਿੰਦਗੀ ਤੇ ਅੱਜ ਮੌਤ ਦੇ ਤੂਫ਼ਾਨ ਅੱਗੇ ਪੰਜਾਬੀ ਮਾਂ ਬੋਲੀ ਦੇ ਬਿਰਖ ਦਾ ਉਹ ਹਰਾ ਕਚੂਰ ਪੱਤਾ ਝੜ ਗਿਆ ਹੈ। ਮਨ ਵੀ ਉਦਾਸ ਹੈ। ਸਾਰਾ ਜੰਗਲ ਵਿਰਲਾਪ ਕਰ ਰਿਹਾ ਹ ਹਰ ਇੱਕ ਸ਼ਖ਼ਸ ਉਹਨਾਂ ਦੀ ਅਕਾਲ ਚਲਾਣੇ 'ਤੇ ਸੋਗ ਵਿੱਚ ਡੁੱਬਿਆ ਹੋਇਆ ਹੈ।

  • @dineshjoshi136
    @dineshjoshi136 Před 3 měsíci

    Our asstt professor in languages department college of agri Punjab agriculture University Ludhiana,

  • @harbantdeol
    @harbantdeol Před 3 měsíci

    Punjabi nu bahumulla yogdaan den wali rooh sada lyi vichar gye

  • @gurnamsingh-zd9ey
    @gurnamsingh-zd9ey Před 3 měsíci +1

    Nice